ਹਾਲੀਵੁੱਡ ਦੇ ਸਭ ਤੋਂ ਵੱਡੇ ਐਵਾਰਡ ਮੰਨੇ ਜਾਂਦੇ ‘ਆਸਕਰ 2023’ ਦੇ ਜੇਤੂਆਂ ਦਾ ਐਲਾਨ ਲਾਸ ਏਂਜਲਸ ਦੇ ਡੌਲਬੀ ਥੀਏਟਰ ਤੋਂ 13 ਮਾਰਚ ਨੂੰ ਜਾਰੀ ਹੈ। ਹੁਣ ਤੱਕ 95ਵਾਂ ਅਕੈਡਮੀ ਅਵਾਰਡ ਕਿਸ ਨੇ ਜਿੱਤਿਆ ਹੈ, ਆਓ ਇਸ ‘ਤੇ ਨਜ਼ਰ ਮਾਰੀਏ-

‘ਪਿਨੋਚਿਓ’ ਨੇ ਸਰਵੋਤਮ ਐਨੀਮੇਟਡ ਫਿਲਮ ਦਾ ਆਸਕਰ ਜਿੱਤਿਆ। ਇਸ ਦੇ ਨਾਲ, ਫਿਲਮ ਨਿਰਮਾਤਾ ਗੁਲੇਰਮੋ ਡੇਲ ਟੋਰੋ, ਸਰਵੋਤਮ ਪਿਕਚਰ, ਸਰਵੋਤਮ ਨਿਰਦੇਸ਼ਕ ਅਤੇ ਸਰਵੋਤਮ ਐਨੀਮੇਟਡ ਫੀਚਰ ਜਿੱਤਣ ਵਾਲੇ ਆਸਕਰ ਦੇ ਇਤਿਹਾਸ ਵਿੱਚ ਪਹਿਲੇ ਵਿਅਕਤੀ ਬਣ ਗਏ ਹਨ।

ਸਰਵੋਤਮ ਲਾਈਵ ਐਕਸ਼ਨ ਸ਼ਾਰਟ ਫਿਲਮ – ‘ਐਨ ਆਇਰਿਸ਼ goodby

ਸਰਵੋਤਮ ਸਿਨੇਮੈਟੋਗ੍ਰਾਫੀ – ‘ਆਲ ਕੁਇਟ ਆਨ ਦਿ ਵੈਸਟਰਨ ਫਰੰਟ’ (ਜੇਮਸ ਫਰੈਂਡ)

ਵਧੀਆ ਮੇਕਅੱਪ ਅਤੇ ਵਾਲ – ‘ਦ ਵ੍ਹੇਲ”

ਸਰਵੋਤਮ ਪੋਸ਼ਾਕ ਡਿਜ਼ਾਈਨ: ਰੂਥ ਕਾਰਟਰ (ਬਲੈਕ ਪੈਂਥਰ: ਵਾਕਾਂਡਾ ਫਾਰਐਵਰ)

ਸਰਵੋਤਮ ਡਾਕੂਮੈਂਟਰੀ ਲਘੂ ਫਿਲਮ – ‘ਦ ਐਲੀਫੈਂਟ ਵਿਸਪਰਸ’

ਵਧੀਆ ਵਿਜ਼ੂਅਲ ਇਫੈਕਟਸ – ਅਵਤਾਰ:’ ਦ ਵੇ ਆਫ ਵਾਟਰ ‘
