ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਅੱਜ ਕੈਬਨਿਟ ਦੀ ਬੈਠਕ ਹੋਵੇਗੀ ਇਸ ਬੈਠਕ ਦੇ ਵਿੱਚ ਕਈ ਮੰਤਰੀਆਂ ਦੇ ਕੰਮਕਾਜ ਬਾਰੇ ਚਰਚਾ ਹੋ ਸਕਦੀ ਹੈ| ਇਸ ਦੇ ਨਾਲ ਹੀ ਕਿਆਸ ਲਾਏ ਜਾ ਰਹੇ ਹਨ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਨੂੰ ਲੈਕੇ ਚਰਚਾ ਹੋ ਸਕਦੀ ਹੈ | ਲੋਕਾਂ ਤੱਕ ਕਿਸ ਤਰੀਕੇ ਨਾਲ ਸਰਕਾਰ ਦੇ ਕੰਮ ਪਹੁੰਚਣ ਇਸ ਤੇ ਵੀ ਮੰਥਨ ਹੋਵੇਗੀ |