ਰਾਹੁਲ ਗਾਂਧੀ ਨੇ ਟਵੀਟ ਕਰ PM ਮੋਦੀ ਤੇ ਨਿਸ਼ਾਨੇ ਸਾਧੇ ਹਨ |ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟੀਕਾਕਰਨ ਦੀ ਘਾਟ, ਬੇਰੁਜ਼ਗਾਰੀ, ਮਹਿੰਗਾਈ ਆਦਿ ਦਾ ਨਾਮ ਲਏ ਬਿਨਾਂ ਹਮਲਾ ਬੋਲਦਿਆਂ ਕਿਹਾ ਕਿ ਉਹ ਸਿਰਫ ਆਪਣੇ ਪ੍ਰਚਾਰ’ ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਦੇਸ਼ ਵਿਚ ਮੌਜੂਦ ਚੁਣੌਤੀਆਂ ਦਾ ਕੋਈ ਵਿਚਾਰ ਨਹੀਂ ਹੈ| ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ , “ਸਦੀਆਂ ਦਾ ਬਣਾਇਆ, ਪਲਾਂ ਵਿਚ ਮਿਟਾਈਆਂ ਸਾਰਾ ਦੇਸ਼ ਜਾਣਦਾ ਹੈ, ਇਹ ਮੁਸ਼ਕਲ ਸਮਾਂ ਕਿਸ ਨੇ ਲਿਆਇਆ।
सदियों का बनाया
पलों में मिटाया
देश जानता है कौन
ये कठिन दौर लाया।#VaccineShortage #LAC #Unemployment #PriceHike #PSU #Farmers #OnlyPR— Rahul Gandhi (@RahulGandhi) July 15, 2021
ਰਾਹੁਲ ਨੇ ਟਵੀਟ ਦੇ ਵਿੱਚ ਹੈਸ਼ਟੈਗ ਪਾਏ ਜਿਸ ਚ ” ਉਸ ਨੇ ਚੀਨ ਨਾਲ ਟੀਕੇ ਦੀ ਘਾਟ, ਸਰਹੱਦੀ ਤਣਾਅ ਬਾਰੇ ਵੀ ਗੱਲ ਕੀਤੀ | ਬੇਰੁਜ਼ਗਾਰੀ, ਮਹਿੰਗਾਈ, ਜਨਤਕ ਖੇਤਰ ਦੇ ਕਾਰਜਾਂ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਦੇਸ਼ ਵਿੱਚ ਮੌਜੂਦ ਇਨ੍ਹਾਂ ਗੰਭੀਰ ਸੰਕਟਾਂ ਨੂੰ ਹੱਲ ਕਰਨ ਦੀ ਬਜਾਏ, ਮੋਦੀ ਨੇ ਆਪਣੀ ਪੀ.ਆਰ. ‘ਤੇ ਧਿਆਨ ਦਿੱਤਾ ਹੈ |