15 ਅਗਸਤ ਭਾਵ ਕਿ ਸੁਤੰਤਰਤਾ ਦਿਵਸ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ ਨੂੰ ਸਾਰੀ ਸਮੁੱਚੀ ਉਲੰਪਿਕ ਟੀਮ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਲਾਲ ਕਿਲ੍ਹੇ ‘ਚ ਸੱਦਾ ਦੇਣਗੇ।ਇਸ ਦੌਰਾਨ ਉਹ ਸਾਰਿਆਂ ਨੂੰ ਨਿੱਜੀ ਤੌਰ ‘ਤੇ ਮਿਲਣਗੇ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ।

Copyright © 2022 Pro Punjab Tv. All Right Reserved.