ਸ਼ੁੱਕਰਵਾਰ, ਸਤੰਬਰ 5, 2025 11:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਲੋਕਸਭਾ ਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਓਮ ਬਿਰਲਾ ਨੇ PM ਮੋਦੀ, ਅਮਿਤ ਸ਼ਾਹ ਅਤੇ ਸੋਨੀਆ ਗਾਂਧੀ ਨਾਲ ਕੀਤੀ ਬੈਠਕ

by propunjabtv
ਅਗਸਤ 11, 2021
in ਦੇਸ਼, ਪੰਜਾਬ
0

ਲੋਕ ਸਭਾ ਦੀ ਕਾਰਵਾਈ ਅਨਿਸ਼ਚਿਤ ਕਾਲ ਤੱਕ ਮੁਲਤਵੀ ਹੋਣ ਤੋਂ ਬਾਅਦ ਸਪੀਕਰ ਓਮ ਬਿਰਲਾ ਨੇ ਬੈਠਕ ਕੀਤੀ।ਇਸ ‘ਚ ਪੀਐੱਮ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਸਾਂਸਦ ਅਧੀਰ ਰੰਜਨ ਚੌਧਰੀ ਸ਼ਾਮਲ ਹੋਏ।ਮਹੱਤਵਪੂਰਨ ਹੈ ਕਿ ਮਾਨਸੂਨ ਸੈਸ਼ਨ ਲਈ ਲੋਕਸਭਾ ਦੀ ਬੈਠਕ ਬੁੱਧਵਾਰ ਨੂੰ ਅਨਿਸ਼ਚਿਤਕਾਲ ਦੇ ਲਈ ਮੁਲਤਵੀ ਕਰ ਦਿੱਤੀ ਗਈ।

लोकसभा की कार्यवाही अनिश्चितकाल के लिए स्थगित होने के बाद सभी दलों के नेताओं से आग्रह किया कि जनता के कल्याण तथा उनके अभावों को दूर करने के लिए भविष्य में सदन में चर्चा और संवाद को प्रोत्साहित करें।#MonsoonSession pic.twitter.com/odhLGgP122

— Om Birla (@ombirlakota) August 11, 2021

ਪੇਗਾਸਸ ਜਾਸੂਸੀ ਮਾਮਲਾ, ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਸਮੇਤ ਹੋਰ ਮੁੱਦਿਆਂ ‘ਤੇ ਵਿਰੋਧੀ ਦਲਾਂ ਦੇ ਸ਼ੋਰ-ਸ਼ਰਾਬੇ ਕਾਰਨ ਪੂਰੇ ਸੈਸ਼ਨ ‘ਚ ਸਦਨ ‘ਚ ਕੰਮਕਾਜ ਭੰਗ ਹੋ ਰਿਹਾ ਅਤੇ ਸਿਰਫ 22 ਫੀਸਦੀ ਕੰਮ ਹੋਇਆ।ਲੋਕਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਪੀਐੱਮ ਮੋਦੀ ਅਤੇ ਅਮਿਤ ਸ਼ਾਹ ਨੇ ਲੋਕਸਭਾ ਪ੍ਰਧਾਨ ਓਮ ਬਿਰਲਾ ਦੀ ਭੇਂਟ।ਇਹ ਮੁਲਾਕਾਤ ਲੋਕਸਭਾ ਪ੍ਰਧਾਨ ਓਮ ਬਿਰਲਾ ਦੇ ਕਕਸ਼ ‘ਚ ਹੋਈ।

ਸੋਨੀਆ ਗਾਂਧੀ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵੀ ਸਪੀਕਰ ਬਿਰਲਾ ਨੂੰ ਮਿਲਣ ਪਹੁੰਚੇ।ਇਸਤੋਂ ਇਲਾਵਾ ਤ੍ਰਿਣਮੂਲ ਕਾਂਗਰਸ, ਅਕਾਲੀ ਦਲ, ਵਾਈਐੱਸਆਰਸੀਪੀ, ਬੀਜੂ ਜਨਤਾ ਦਲ ਸਮੇਤ ਕਈ ਵਿਰੋਧੀ ਦਲਾਂ ਦੇ ਨੇਤਾ ਵੀ ਪਹੁੰਚੇ ਸਪੀਕਰ ਨੂੰ ਮਿਲਣ ਪਹੁੰਚੇ।ਲੋਕਸਭਾ ਪ੍ਰਧਾਨ ਨੇ ਕੀਤਾ ਸਾਰੇ ਦਲਾਂ ਦੇ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਭਵਿੱਖ ‘ਚ ਸਦਨ ‘ਚ ਚਰਚਾ ਅਤੇ ਸੰਵਾਦ ਨੂੰ ਪ੍ਰੋਤਸਾਹਿਤ ਕਰਨ।ਉਨਾਂ੍ਹ ਨੇ ਕਿਹਾ ਕਿ ਚਰਚਾ ਅਤੇ ਗੱਲਬਾਤ ਨਾਲ ਹੀ ਜਨਤਾ ਦਾ ਕਲਿਆਣ ਹੋਵੇਗਾ।ਚਰਚਾ ਨਾਲ ਹੀ ਜਨਤਾ ਦੇ ਆਭਾਵ ਦੂਰ ਹੋ ਸਕਦੇ ਹਨ।

Tags: Amit Shah and SoniaLok Sabha proceedingsOm Birla meetspm modi
Share201Tweet126Share50

Related Posts

ਕੀ Amul ਦੁੱਧ ਤੇ ਪਨੀਰ ਦੀਆਂ ਕੀਮਤਾਂ ਹੋਣਗੀਆਂ ਘੱਟ? ਕੰਪਨੀ ਨੇ ਦੇਖੋ ਕੀ ਕਿਹਾ

ਸਤੰਬਰ 5, 2025

ਹਾਈ ਅਲਰਟ ‘ਤੇ ਮੁੰਬਈ ਪੁਲਿਸ, ਇੱਕ ਕਰੋੜ ਲੋਕਾਂ ਨੂੰ ਮਿਲੀ ਉ.ਡਾ/ਉਣ ਦੀ ਧ/ਮ/ਕੀ

ਸਤੰਬਰ 5, 2025

ਪੰਜਾਬ ਦੀ ਕੈਬਿਨਟ ਮੀਟਿੰਗ ਹੋਈ ਮੁਲਤਵੀ, ਅੱਜ ਸ਼ਾਮ 4 ਵਜੇ ਹੋਣੀ ਸੀ ਮੀਟਿੰਗ

ਸਤੰਬਰ 5, 2025

ਸਤਲੁਜ ਦਰਿਆ ‘ਚ ਵੱਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਪ੍ਰਸ਼ਾਸ਼ਨ ਨੇ ਲੋਕਾਂ ਨੂੰ ਕੀਤਾ ਅਲਰਟ

ਸਤੰਬਰ 5, 2025

ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਹੜ੍ਹਾਂ ਦੇ ਮੁੱਦੇ ‘ਤੇ ਬਣਾਈ ਜਾਵੇਗੀ ਰਣਨੀਤੀ

ਸਤੰਬਰ 5, 2025

ਪਾਣੀਪਤ ਤੋਂ ਪੰਜਾਬ ਹੜ੍ਹ ਪੀੜਤਾਂ ਲਈ ਭੇਜੀ ਗਈ ਮਦਦ, ਟਰੈਕਟਰ-ਟਰਾਲੀਆਂ ‘ਚ ਭੇਜਿਆ ਗਿਆ ਜ਼ਰੂਰੀ ਸਮਾਨ

ਸਤੰਬਰ 4, 2025
Load More

Recent News

BCCI ਨੇ ਵਧਾ ਦਿੱਤੇ ਟੀਮ ਇੰਡੀਆ ਦੇ ਸਪਾਂਸਰਸ਼ਿਪ ਰੇਟ, ਏਸ਼ੀਆ ਕੱਪ 2025 ਲਈ ਨਹੀਂ ਕੋਈ ਸਪਾਂਸਰ

ਸਤੰਬਰ 5, 2025

ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਕਿਉਂ ਟ੍ਰੈਂਡ ਕਰ ਰਿਹਾ ਹੈ ‘Trump Is Dead’, ਆਖਿਰ ਕੀ ਹੈ ਮਾਮਲਾ?

ਸਤੰਬਰ 5, 2025

ਕੀ Amul ਦੁੱਧ ਤੇ ਪਨੀਰ ਦੀਆਂ ਕੀਮਤਾਂ ਹੋਣਗੀਆਂ ਘੱਟ? ਕੰਪਨੀ ਨੇ ਦੇਖੋ ਕੀ ਕਿਹਾ

ਸਤੰਬਰ 5, 2025

ਮੈਲਬੌਰਨ ‘ਚ ਜਾ.ਨ.ਲੇਵਾ ਹ/ਮ/ਲੇ ਦਾ ਸ਼ਿਕਾਰ ਹੋਏ ਭਾਰਤੀ ਨਾਗਰਿਕ ਨੂੰ ਆਸਟ੍ਰੇਲੀਆਈ ਸਰਕਾਰ ਵੱਲੋਂ ਪੱਕੀ ਰਿਹਾਇਸ਼

ਸਤੰਬਰ 5, 2025

ਹਾਈ ਅਲਰਟ ‘ਤੇ ਮੁੰਬਈ ਪੁਲਿਸ, ਇੱਕ ਕਰੋੜ ਲੋਕਾਂ ਨੂੰ ਮਿਲੀ ਉ.ਡਾ/ਉਣ ਦੀ ਧ/ਮ/ਕੀ

ਸਤੰਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.