ਪੰਜ ਦਿਨ ਬੀਤ ਚੁੱਕੇ ਹਨ ਪਰ ਪ੍ਰਧਾਨ ਮੰਤਰੀ ਨੇ ਲਖੀਮਪੁਰ ਖੀਰੀ ਦੀ ਘਟਨਾ, ਜਿਸ ‘ਚ 4 ਕਿਸਾਨ ਸ਼ਹੀਦ ਹੋਏ ਹਨ।ਜਿਨ੍ਹਾਂ ਨੂੰ ਕੇਂਦਰੀ ਮੰਤਰੀ ਦੇ ਪੁੱਤਰ ਵਲੋਂ ਗੱਡੀ ਥੱਲੇ ਦੇ ਕੇ ਕੁਚਲ ਦਿੱਤਾ ਗਿਆ ਸੀ।ਪ੍ਰਧਾਨ ਮੰਤਰੀ ਉਸਤੇ ਚੁੱਪੀ ਸਾਧ ਕੇ ਬੈਠੇ ਹਨ।
Lakhimpur Kheri Horror
Modi ji
Why are you silent ?We need just one word of sympathy from you
That should not be difficult !Had you been in opposition how would you have reacted ?
Please tell us
— Kapil Sibal (@KapilSibal) October 8, 2021
ਇਸ ਘਟਨਾ ਦਾ ਦੋਸ਼ ਉਨਾਂ੍ਹ ਦੀ ਸਰਕਾਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ‘ਤੇ ਲਗਾਇਆ ਜਾ ਰਿਹਾ ਹੈ।ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਪਿਲ ਸਿੱਬਲ ਨੇ ਵੀ ਟਵੀਟ ਕਰਕੇ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ ਕਿ ਪੀਐਮ ਮੋਦੀ ਤੁਸੀਂ ਇਸ ਘਟਨਾ ‘ਤੇ ਚੁੱਪ ਕਿਉਂ ਹੋ।ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੇ ਤੋਂ ਹਮਦਰਦੀ ਦੇ ਸਿਰਫ ਇੱਕ ਸ਼ਬਦ ਦੀ ਲੋੜ ਹੈ।ਉਨਾਂ੍ਹ ਕਿਹਾ ਜੇ ਤੁਸੀਂ ਵਿਰੋਧ ‘ਚ ਹੁੰਦੇ ਤਾਂ ਤੁਸੀਂ ਕੀ ਪ੍ਰਤੀਕਰਮ ਦਿੰਦੇ?