ਐਤਵਾਰ, ਅਕਤੂਬਰ 26, 2025 11:58 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

PM ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ, ਇਨ੍ਹਾਂ 7 ਮੁੱਦਿਆਂ ‘ਤੇ ਕੀਤੇ ਦਸਤਖ਼ਤ

by Gurjeet Kaur
ਸਤੰਬਰ 6, 2022
in ਦੇਸ਼
0
PM ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ, ਇਨ੍ਹਾਂ 7 ਮੁੱਦਿਆਂ 'ਤੇ ਕੀਤੇ ਦਸਤਖ਼ਤ

PM ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਕੀਤੀ ਮੁਲਾਕਾਤ, ਇਨ੍ਹਾਂ 7 ਮੁੱਦਿਆਂ 'ਤੇ ਕੀਤੇ ਦਸਤਖ਼ਤ

ਚਾਰ ਦਿਨਾਂ ਦੌਰੇ ‘ਤੇ ਨਵੀਂ ਦਿੱਲੀ ਆਈ ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੰਗਲਵਾਰ ਦੀ ਦੁਪਹਿਰ ਬੈਠਕ ਕੀਤੀ।ਦੋਵਾਂ ਦੇਸ਼ਾਂ ਦੇ ਸੀਨੀਅਰ ਨੇਤਾਵਾਂ ਦੀਆਂ ਬੈਠਕ ਦੌਰਾਨ ਰੱਖਿਆ ਸਮੇਤ ਵੱਖ ਵੱਖ ਖੇਤਰਾਂ ‘ਚ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਹੋਈ।ਇਸ ਮੌਕੇ ‘ਤੇ ਪੀਐੱਮ ਮੋਦੀ ਨੇ ਕਿਹਾ ਕਿ ਅੱਜ ਬੰਗਲਾਦੇਸ਼ ਭਾਰਤ ਦਾ ਸਭ ਤੋਂ ਵੱਡਾ ਵਿਕਾਸ ਹਿੱਸੇਦਾਰ ਹੈ।

ਇਹ ਵੀ ਪੜ੍ਹੋ : ਤੇਜ ਰਫ਼ਤਾਰ ਟ੍ਰੇਨ ਸਾਹਮਣੇ ਵੀਡੀਓ ਬਣਾਉਣਾ ਨੌਜਵਾਨ ਨੂੰ ਪਿਆ ਮਹਿੰਗਾ, ਟੱਕਰ ਲੱਗਦੇ ਹੀ ਹਵਾ ‘ਚ ਉੱਡਿਆ ਨੌਜਵਾਨ : ਵੀਡੀਓ

ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ‘ਚ ਨਿਰੰਤਰ ਸੁਧਾਰ ਹੋ ਰਿਹਾ ਹੈ।ਅਸੀਂ ਆਈਟੀ, ਅੰਤਰਿਕਸ਼ ਤੇ ਨਿਊਕਲੀਅਰ ਐਨਰਜ਼ੀ ਵਰਗੇ ਸੈਕਟਰ ‘ਚ ਵੀ ਸਹਿਯੋਗ ਵਧਾਉਣ ਦਾ ਨਿਸ਼ਚਾ ਕੀਤਾ।ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਅਸੀਂ ਬੰਗਲਾਦੇਸ਼ ਦੀ ਸੁਤੰਤਰਤਾ ਦੀ 50ਵੀਂ ਵਰ੍ਹੇਗੰਢ ਸਾਡੇ ਡਿਪਲੋਮੈਟਿਕ ਸਬੰਧਾਂ ਗੋਲਡਨ ਜਯੰਤੀ, ਸੇਖ ਮੁਜੀਬੁਰਹਿਮਾਨ ਦੀ ਜਨਮ ਸ਼ਤਾਬਦੀ ਇਕੱਠੇ ਮਨਾਈ ਸੀ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਅਗਲੇ 25 ਸਾਲ ਦੇ ਅੰਮ੍ਰਿਤ ਕਾਲ ‘ਚ ਵਾਰ ਵਾਰ ਬੰਗਲਾਦੇਸ਼ ਦੀ ਮਿੱਤਰਤਾ ਨਵੀਆਂ ਬੁਲੰਦੀਆਂ ਛੂਹੇਗੀ।

ਇਹ ਵੀ ਪੜ੍ਹੋ ਲਿਫਟ ‘ਚ ਬੱਚੇ ਨੂੰ ਕੁੱਤੇ ਨੇ ਕੱਟਿਆ, ਦਰਦ ਨਾਲ ਤੜਫਦੀ ਰਹੀ ਬੱਚੀ, ਮਾਲਕਿਨ ਨੂੰ ਨਹੀਂ ਆਇਆ ਰਹਿਮ, ਦੇਖੋ ਵੀਡੀਓ

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸੇਖ ਹਸੀਨਾ ਭਾਰਤ ਦੌਰੇ ‘ਤੇ ਹੈ।ਸੇਖ ਹਸੀਨਾ ਦਾ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ‘ਚ ਕੀਤਾ।ਇਸ ਤੋਂ ਬਾਅਦ ਵਾਰਤਾਲਾਪ ਲਈ ਪ੍ਰਧਾਨ ਮੰਤਰੀ ਮੋਦੀ ਤੇ ਸੇਖ ਹਸੀਨਾ ਦੋਵੇਂ ਹੈਦਰਾਬਾਦ ਹਾਊਸ ਪਹੁੰਚੇ।ਇਸ ਬੈਠਕ ‘ਚ ਵੱਖ ਵੱਖ ਮੁਦਿਆਂ ‘ਤੇ ਚਰਚਾ ਹੋਈ।ਜਿਸ ‘ਚ ਪ੍ਰਮੁੱਖਤਾ ਨਾਲ ਵਪਾਰ, ਰੱਖਿਆ ਤੇ ਬਿਹਤਰ ਕਨੈਕਿਟਿਵਟੀ ਸ਼ਾਮਿਲ ਹੈ।ਕਈ ਅਹਿਮ ਮੁੱਦਿਆਂ ‘ਤੇ ਮੋਹਰ ਵੀ ਲੱਗ ਸਕਦੀ ਹੈ।

ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੰਗਲਾਦੇਸ਼ ਦੀ ਪੀਐੱਮ ਸ਼ੇਖ ਹਸੀਨਾ ਨੇ ਭਾਰਤ ਬੰਗਲਾਦੇਸ਼ ਸਾਝੇਦਾਰੀ ਦੀ ਸਮੀਖਿਆ ਕਰਨ ਤੇ ਉਸ ਨੂੰ ਮਜ਼ਬੂਤ ਕਰਨ ‘ਤੇ ਚਰਚਾ ਹੋਈ ਹੈ।

 

ਇਹ ਵੀ ਪੜ੍ਹੋ : ਦੋ ਸਾਲ ਹੋਰ ਆਸਟ੍ਰੇਲੀਆ ਵਿੱਚ ਰਹਿ ਸਕਣਗੇ ਵਿਦਿਆਰਥੀ,ਵਧਾਈ ਮਿਆਦ, ਪੜ੍ਹੋ ਪੂਰੀ ਖ਼ਬਰ

Tags: Bangladesh Prim Ministerdelhilatest punjabi newsmeetingpm modiPm Modi IndiaSheikh Hasina
Share244Tweet152Share61

Related Posts

‘ਅਬਕੀ ਕੀ ਬਾਰ ਮੋਦੀ ਸਰਕਾਰ’ ਅਤੇ ‘ਫੇਵੀਕੋਲ ਕਾ ਜੋੜ’ ਲਿਖਣ ਵਾਲੇ ਐਡ ਗੁਰੂ ਪੀਯੂਸ਼ ਪਾਂਡੇ ਦਾ ਹੋਇਆ ਦਿਹਾਂਤ

ਅਕਤੂਬਰ 24, 2025

‘ਨਾਬਾਲਗ ਦੀ ਜਾਇਦਾਦ ਵੇਚਣ ਨੂੰ ਲੈ ਕੇ ਸੁਪਰੀਮ ਕੋਰਟ ਦਾ ਮਹੱਤਵਪੂਰਨ ਫੈਸਲਾ

ਅਕਤੂਬਰ 24, 2025

ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ

ਅਕਤੂਬਰ 24, 2025

Olympic Gold Medalist ਨੀਰਜ ਚੋਪੜਾ ਨੂੰ ਭਾਰਤੀ ਫੌਜ ‘ਚ ਲੈਫਟੀਨੈਂਟ ਕਰਨਲ ਵਜੋਂ ਕੀਤਾ ਗਿਆ ਨਿਯੁਕਤ

ਅਕਤੂਬਰ 22, 2025

ਲੰਡਨ ਯੂਨੀਵਰਸਿਟੀ ਦੀ ਪ੍ਰੋਫੈਸਰ ਨੂੰ IGI ਹਵਾਈ ਅੱਡੇ ਤੋਂ ਕੀਤਾ ਗਿਆ ਡਿਪੋਰਟ, ਜਾਣੋ ਕੀ ਰਿਹਾ ਕਾਰਨ?

ਅਕਤੂਬਰ 22, 2025

ਵਾਲ ਵਾਲ ਬਚੀ ਰਾਸ਼ਟਰਪਤੀ ਦਰੋਪਦੀ ਮੁਰਮੁ, ਟਲਿਆ ਵੱਡਾ ਹਾਦਸਾ

ਅਕਤੂਬਰ 22, 2025
Load More

Recent News

4.20 ਕਰੋੜ ਮਰੀਜ਼ਾਂ ਦਾ ਇਲਾਜ, ਰੋਜ਼ਾਨਾ 73,000 ਨੂੰ ਮੁਫ਼ਤ ਸੇਵਾ! ਮਾਨ ਸਰਕਾਰ ਦੇ 881 ਆਮ ਆਦਮੀ ਕਲੀਨਿਕਾਂ ਦੀ ਸਫਲਤਾ ਦੀ ਕਹਾਣੀ

ਅਕਤੂਬਰ 26, 2025

ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੇਗੀ ਪੰਜਾਬ ਸਰਕਾਰ; ਗੁਰੂ ਸਾਹਿਬ ਦੇ ਬਲੀਦਾਨ ਤੋਂ ਪ੍ਰੇਰਣਾ ਲਵੇਗੀ ਨੌਜਵਾਨ ਪੀੜ੍ਹੀ

ਅਕਤੂਬਰ 26, 2025

ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣ ਲਈ 26 ਨਵੰਬਰ ਨੂੰ ਵਿਧਾਨ ਸਭਾ ਵਿਖੇ ਕਰਵਾਇਆ ਜਾਵੇਗਾ ਮੌਕ ਸੈਸ਼ਨ : ਸਪੀਕਰ

ਅਕਤੂਬਰ 26, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਰੋਹਿਤ ਸ਼ਰਮਾ ਦਾ 50ਵਾਂ ਅੰਤਰਰਾਸ਼ਟਰੀ ਸੈਂਕੜਾ, ਆਸਟ੍ਰੇਲੀਆ ਵਿਰੁੱਧ ਰਚਿਆ ਇਤਿਹਾਸ

ਅਕਤੂਬਰ 25, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.