ਸ਼ੁੱਕਰਵਾਰ, ਮਈ 23, 2025 09:47 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Jammu-Kashmir: ਜੰਮੂ ਰੇਲਵੇ ਸਟੇਸ਼ਨ ‘ਤੇ ਹੜਕੰਪ, ਪਾਰਕਿੰਗ ਖੇਤਰ ‘ਚ ਦੋ ਡੱਬਿਆਂ ‘ਚ ਮਿਲੇ 18 ਡੈਟੋਨੇਟਰ

ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਜੰਮੂ ਰੇਲਵੇ ਸਟੇਸ਼ਨ ਨੇੜੇ ਟੈਕਸੀ ਸਟੈਂਡ ਤੋਂ ਡੇਟੋਨੇਟਰ ਵਾਲਾ ਬੈਗ ਬਰਾਮਦ ਹੋਇਆ ਹੈ।

by propunjabtv
ਅਕਤੂਬਰ 27, 2022
in Featured, Featured News, ਦੇਸ਼
0

Suspicious bag at Jammu Station: ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਥੇ ਜੰਮੂ ਰੇਲਵੇ ਸਟੇਸ਼ਨ ਨੇੜੇ ਟੈਕਸੀ ਸਟੈਂਡ ਤੋਂ ਇੱਕ ਸ਼ੱਕੀ ਬੈਗ ਬਰਾਮਦ ਹੋਇਆ ਹੈ, ਜਿਸ ਵਿੱਚ ਡੇਟੋਨੇਟਰ ਮਿਲੇ ਹਨ। ਬੈਗ ਦੇ ਅੰਦਰੋਂ ਦੋ ਬਕਸੇ ਮਿਲੇ ਹਨ, ਜਿਸ ਵਿੱਚ ਇੱਕ ਬਕਸੇ ਵਿੱਚ ਡੇਟੋਨੇਟਰ ਅਤੇ ਦੂਜੇ ਬਕਸੇ ਵਿੱਚ ਵਿਸਫੋਟਕ ਸੀ।

Jammu & Kashmir | Suspicious bag found near taxi stand in Jammu Railway Station, further details awaited.

— ANI (@ANI) October 27, 2022

ਸੁਰੱਖਿਆ ਬਲਾਂ ਨੇ ਬੈਗ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਬਲਾਂ ਦੀ ਮੁਸਤੈਦੀ ਨੇ ਕਿਸੇ ਵੀ ਵੱਡੇ ਹਮਲੇ ਨੂੰ ਨਾਕਾਮ ਕਰ ਦਿੱਤਾ। ਐਸਐਸਪੀ ਜੀਆਰਐਫ ਆਰਿਫ਼ ਰਿਸ਼ੂ ਨੇ ਦੱਸਿਆ ਕਿ ਬੈਗ ਦੇ ਅੰਦਰੋਂ ਦੋ ਬਕਸੇ ਮਿਲੇ ਹਨ। ਬੈਗ ਚੋਂ 18 ਡੇਟੋਨੇਟਰ ਬਰਾਮਦ ਹੋਏ ਹਨ। ਕੁਝ ਤਾਰਾਂ ਵੀ ਮਿਲੀਆਂ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

We recovered a bag near the taxi stand in Jammu Railway Station. Explosive materials packed in 2 boxes were found in the bag. 18 detonators and some wires were recovered. Around 500gm of wax-type material was packed in the box. Materials have been seized: SSP GRP Arif Rishu https://t.co/P8D6EX06aa pic.twitter.com/f6t2pezXy1

— ANI (@ANI) October 27, 2022

ਪੁਲਿਸ ਨੇ ਆਸਪਾਸ ਦੇ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦਈਏ ਕਿ ਜੰਮੂ-ਕਸ਼ਮੀਰ ‘ਚ ਅੱਜ ਸ਼ੌਰਿਆ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਜੰਮੂ ਸ਼ਹਿਰ ਦੇ ਮੱਧ ਵਿਚ ਰੇਲਵੇ ਸਟੇਸ਼ਨ ‘ਤੇ ਇੱਕ ਸ਼ੱਕੀ ਬੈਗ ਮਿਲਿਆ। ਪੁਲਿਸ ਅਤੇ ਸੁਰੱਖਿਆ ਬਲ ਮਾਮਲੇ ਦੀ ਜਾਂਚ ਕਰ ਰਹੇ ਹਨ।

ਸ਼੍ਰੀਨਗਰ ‘ਚ ਮਿਲਿਆ ਸੀ ਸ਼ੱਕੀ ਗੈਸ ਸਿਲੰਡਰ

ਇਸ ਦੇ ਨਾਲ ਹੀ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇੱਕ ਸ਼ੱਕੀ ਗੈਸ ਸਿਲੰਡਰ ਮਿਲਣ ਕਾਰਨ ਸ੍ਰੀਨਗਰ ਵਿੱਚ ਹੜਕੰਪ ਮੱਚ ਗਿਆ ਸੀ। ਇਹ ਘਟਨਾ ਸ਼੍ਰੀਨਗਰ ਦੇ ਪਰੀਮਪੋਰਾ ਇਲਾਕੇ ਦੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗੈਸ ਸਿਲੰਡਰ ਵਿੱਚ ਆਈਈਡੀ ਮੌਕੇ ‘ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਅਤੇ ਸਥਿਤੀ ‘ਤੇ ਕਾਬੂ ਪਾਇਆ ਗਿਆ।

ਦਰਅਸਲ, ਅੱਤਵਾਦੀ ਭਾਰੀ ਨੁਕਸਾਨ ਲਈ ਆਈਈਡੀ ਧਮਾਕੇ ਕਰਦੇ ਹਨ। 2016 ‘ਚ ਅੱਤਵਾਦੀਆਂ ਨੇ ਪਠਾਨਕੋਟ ਏਅਰਬੇਸ ‘ਤੇ ਆਈਈਡੀ ਧਮਾਕੇ ਰਾਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਜਿਸ ‘ਚ ਲੋਕ ਵੱਡੇ ਪੱਧਰ ‘ਤੇ ਜ਼ਖਮੀ ਹੋਏ ਸਨ। ਆਈਈਡੀ ਵੀ ਇੱਕ ਕਿਸਮ ਦਾ ਬੰਬ ਹੈ, ਪਰ ਇਹ ਫੌਜੀ ਬੰਬਾਂ ਤੋਂ ਵੱਖਰਾ ਹੈ। ਅੱਤਵਾਦੀ ਭਾਰੀ ਨੁਕਸਾਨ ਪਹੁੰਚਾਉਣ ਲਈ ਆਈਈਡੀ ਦੀ ਵਰਤੋਂ ਕਰਦੇ ਹਨ।

TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ

Link ‘ਤੇ Click ਕਰਕੇ ਹੁਣੇ Download ਕਰੋ :

Android: https://bit.ly/3VMis0h

IOS: https://apple.co/3F63oER

Tags: 18 detonatorsExplosive materialJammu and KashmirJammu Railway Stationpro punjab tvpunjabi newsSSP GRP Arif RishuSuspicious BagTaxi Stand in Jammu
Share230Tweet144Share58

Related Posts

Vaibhav Suryavanshi ਦੇ ਨਾਮ ਲੱਗੇ ਅਜਿਹੇ 5 ਰਿਕਾਰਡ ਜਿੰਨ੍ਹਾਂ ਨੂੰ ਤੋੜਨਾ ਹੈ ਮੁਸ਼ਕਿਲ, ਹੁਣ ਇੱਕ ਹੋਰ ਵੱਡੀ ਕਾਮਯਾਬੀ

ਮਈ 23, 2025

ਟਰੰਪ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਹੁਣ ਇਸ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ

ਮਈ 23, 2025

Weather Update: ਪੰਜਾਬ ਦੇ ਇਹਨਾਂ 10 ਜ਼ਿਲਿਆਂ ‘ਚ ਮੀਂਹ ਹਨੇਰੀ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਮਈ 23, 2025

ਇਸ ਦੇਸ਼ ‘ਚ ਮਿਲਦੀ ਹੈ 15 ਦਿਨ ਲਈ ਵਿਆਹ ਲਈ ਘਰਵਾਲੀ

ਮਈ 22, 2025

ਦੁਨੀਆਂ ‘ਚ ਪਹਿਲਾ AI ‘ਤੇ ਹੋ ਗਿਆ ਕੇਸ ਦਰਜ਼, ਬੇਬੱਸ ਮਾਂ ਲਵੇਗੀ ਇਨਸਾਫ਼, ਪੜ੍ਹੋ ਖਬਰ

ਮਈ 22, 2025

“ਅਮਰੀਕਾ ਨੂੰ ਨਹੀਂ ਤੋੜ ਸਕਦਾ ਅੱਤਵਾਦ”: ਅਮਰੀਕਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਦੁਨੀਆ ਦੀ ਪ੍ਰਤੀਕਿਰਿਆ

ਮਈ 22, 2025
Load More

Recent News

Vaibhav Suryavanshi ਦੇ ਨਾਮ ਲੱਗੇ ਅਜਿਹੇ 5 ਰਿਕਾਰਡ ਜਿੰਨ੍ਹਾਂ ਨੂੰ ਤੋੜਨਾ ਹੈ ਮੁਸ਼ਕਿਲ, ਹੁਣ ਇੱਕ ਹੋਰ ਵੱਡੀ ਕਾਮਯਾਬੀ

ਮਈ 23, 2025

ਟਰੰਪ ਪ੍ਰਸ਼ਾਸ਼ਨ ਦਾ ਵੱਡਾ ਫੈਸਲਾ ਹੁਣ ਇਸ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਬਾਹਰਲੇ ਵਿਦਿਆਰਥੀਆਂ ਨੂੰ ਦਾਖਲਾ

ਮਈ 23, 2025

Weather Update: ਪੰਜਾਬ ਦੇ ਇਹਨਾਂ 10 ਜ਼ਿਲਿਆਂ ‘ਚ ਮੀਂਹ ਹਨੇਰੀ ਦਾ ਅਲਰਟ, ਮਿਲੇਗੀ ਗਰਮੀ ਤੋਂ ਰਾਹਤ

ਮਈ 23, 2025

ਇਸ ਦੇਸ਼ ‘ਚ ਮਿਲਦੀ ਹੈ 15 ਦਿਨ ਲਈ ਵਿਆਹ ਲਈ ਘਰਵਾਲੀ

ਮਈ 22, 2025

ਦੁਨੀਆਂ ‘ਚ ਪਹਿਲਾ AI ‘ਤੇ ਹੋ ਗਿਆ ਕੇਸ ਦਰਜ਼, ਬੇਬੱਸ ਮਾਂ ਲਵੇਗੀ ਇਨਸਾਫ਼, ਪੜ੍ਹੋ ਖਬਰ

ਮਈ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.