ਵੀਰਵਾਰ, ਅਗਸਤ 7, 2025 01:43 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Adipurush 2nd Song ‘Ram Siya Ram’ ਹੋਇਆ ਰਿਲੀਜ਼, ਦੂਜਾ ਗੀਤ 5 ਭਾਸ਼ਾਵਾਂ ‘ਚ ਆਇਆ

Adipurush's Ram Siya Ram Song Out: ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਦਾ ਦੂਜਾ ਗੀਤ 'ਰਾਮ ਸਿਆ ਰਾਮ' ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਸਾਚੇਤ ਅਤੇ ਪਰਮਪਾਰਾ ਨੇ ਗਾਇਆ ਹੈ। ਗੀਤ ਨੂੰ 5 ਭਾਸ਼ਾਵਾਂ 'ਚ 12 ਵਜੇ ਰਿਲੀਜ਼ ਕੀਤਾ ਗਿਆ।

by ਮਨਵੀਰ ਰੰਧਾਵਾ
ਮਈ 29, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Adipurush's Ram Siya Ram Song Out: ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਦਾ ਦੂਜਾ ਗੀਤ 'ਰਾਮ ਸਿਆ ਰਾਮ' ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਸਾਚੇਤ ਅਤੇ ਪਰਮਪਾਰਾ ਨੇ ਗਾਇਆ ਹੈ। ਗੀਤ ਨੂੰ 5 ਭਾਸ਼ਾਵਾਂ 'ਚ 12 ਵਜੇ ਰਿਲੀਜ਼ ਕੀਤਾ ਗਿਆ।
ਓਮ ਰਾਉਤ ਦੀ ਫਿਲਮ 'ਆਦਿਪੁਰਸ਼' ਦੀ ਰਿਲੀਜ਼ 'ਚ ਕੁਝ ਹੀ ਦਿਨ ਬਾਕੀ ਹਨ। ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਸਟਾਰਰ ਇਸ ਫਿਲਮ ਦਾ ਪ੍ਰਮੋਸ਼ਨ ਚੱਲ ਰਿਹਾ ਹੈ।
ਕੁਝ ਦਿਨ ਪਹਿਲਾਂ ਫਿਲਮ ਦਾ ਪਹਿਲਾ ਗਾਣਾ 'ਜੈ ਸ਼੍ਰੀ ਰਾਮ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਇਸੇ ਕੜੀ 'ਚ ਮੇਕਰਸ ਨੇ ਫਿਲਮ ਦਾ ਦੂਜਾ ਗੀਤ 'ਰਾਮ ਸਿਆ ਰਾਮ' ਰਿਲੀਜ਼ ਕੀਤਾ ਹੈ।
ਗਾਣੇ ਨੂੰ ਲੈ ਕੇ ਫੈਨਸ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਅਰਿਜੀਤ ਦੀ ਆਵਾਜ਼ 'ਚ 'ਜੈ ਸ਼੍ਰੀ ਰਾਮ' ਰਿਲੀਜ਼ ਕੀਤੀ ਸੀ।
ਓਮ ਰਾਉਤ ਦੀ ਫਿਲਮ 'ਆਦਿਪੁਰਸ਼' 16 ਜੂਨ ਨੂੰ ਰਿਲੀਜ਼ ਹੋਵੇਗੀ। ਦੂਜੇ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਸਚੇਤ-ਪਰੰਪਰਾ ਨੇ ਗਾਇਆ ਹੈ। ਇਸ ਦੇ ਨਾਲ ਹੀ ਇਸ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ। ਗੀਤ ਨੂੰ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ 'ਚ ਰਿਲੀਜ਼ ਕੀਤਾ ਗਿਆ ਹੈ।
ਸਾਚੇਤ ਤੇ ਪੰਪਰਾ ਵੱਲੋਂ ਗਾਏ ਇਸ ਗੀਤ ਨੂੰ ਲੈ ਕੇ ਲੋਕਾਂ ਵਿੱਚ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਨਾਲ 'ਰਾਮ ਸੇ ਰੁਠੇ, ਰਾਮ ਸੇ ਮਾਨੇ, ਰਾਮ ਸੀਯਾ ਰਾਮ, ਸੀਯਾਰਾਮ, ਜੈ ਜੈ ਰਾਮ' ਲਿਖਿਆ ਹੈ।
ਇਸ ਗਾਣੇ ਨੂੰ ਦੇਖਣ ਲਈ ਫੈਨਸ 'ਚ ਸਵੇਰ ਤੋਂ ਹੀ ਉਤਸੁਕਤਾ ਨਜ਼ਰ ਆ ਰਹੇ ਸੀ।। ਗੀਤ ਦੇ ਰਿਲੀਜ਼ ਹੁੰਦੇ ਹੀ ਫੈਨਸ ਨੇ ਕਮੈਂਟ ਬਾਕਸ 'ਚ 'ਜੈ ਸ਼੍ਰੀ ਰਾਮ' ਲਿਖਣਾ ਸ਼ੁਰੂ ਕਰ ਦਿੱਤਾ। ਗੀਤ ਦਾ ਮਿਊਜ਼ਿਕ ਵੀ ਸਚੇਤ ਅਤੇ ਪਰਮਪਾਰਾ ਨੇ ਦਿੱਤਾ ਹੈ।
ਦੱਸ ਦੇਈਏ ਕਿ ਓਮ ਰਾਉਤ ਦੀ 'ਆਦਿਪੁਰਸ਼' ਪੈਨ ਇੰਡੀਆ ਫਿਲਮ 'ਤੇ 16 ਜੂਨ, 2023 ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਪ੍ਰਭਾਸ, ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ, ਦੇਵਦੱਤ ਗਜਾਨਨ ਨਾਗੇ, ਸੋਨਲ ਚੌਹਾਨ, ਵਤਸਲ ਸੇਠ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ 600 ਕਰੋੜ ਤੋਂ ਵੱਧ ਦੇ ਬਜਟ ਵਿੱਚ ਬਣੀ ਹੈ ਤੇ ਨਿਰਮਾਤਾਵਾਂ ਨੂੰ ਇਸ ਤੋਂ ਬਹੁਤ ਉਮੀਦਾਂ ਹਨ।
Adipurush’s Ram Siya Ram Song Out: ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ ਦਾ ਦੂਜਾ ਗੀਤ ‘ਰਾਮ ਸਿਆ ਰਾਮ’ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਸਾਚੇਤ ਅਤੇ ਪਰਮਪਾਰਾ ਨੇ ਗਾਇਆ ਹੈ। ਗੀਤ ਨੂੰ 5 ਭਾਸ਼ਾਵਾਂ ‘ਚ 12 ਵਜੇ ਰਿਲੀਜ਼ ਕੀਤਾ ਗਿਆ।
ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ ਦੀ ਰਿਲੀਜ਼ ‘ਚ ਕੁਝ ਹੀ ਦਿਨ ਬਾਕੀ ਹਨ। ਪ੍ਰਭਾਸ, ਸੈਫ ਅਲੀ ਖਾਨ ਅਤੇ ਕ੍ਰਿਤੀ ਸੈਨਨ ਸਟਾਰਰ ਇਸ ਫਿਲਮ ਦਾ ਪ੍ਰਮੋਸ਼ਨ ਚੱਲ ਰਿਹਾ ਹੈ।
ਕੁਝ ਦਿਨ ਪਹਿਲਾਂ ਫਿਲਮ ਦਾ ਪਹਿਲਾ ਗਾਣਾ ‘ਜੈ ਸ਼੍ਰੀ ਰਾਮ’ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ। ਹੁਣ ਇਸੇ ਕੜੀ ‘ਚ ਮੇਕਰਸ ਨੇ ਫਿਲਮ ਦਾ ਦੂਜਾ ਗੀਤ ‘ਰਾਮ ਸਿਆ ਰਾਮ’ ਰਿਲੀਜ਼ ਕੀਤਾ ਹੈ।
ਗਾਣੇ ਨੂੰ ਲੈ ਕੇ ਫੈਨਸ ਵੱਲੋਂ ਚੰਗੀ ਪ੍ਰਤੀਕਿਰਿਆ ਮਿਲ ਰਹੀ ਹੈ। ਇਸ ਤੋਂ ਪਹਿਲਾਂ ਨਿਰਮਾਤਾਵਾਂ ਨੇ ਅਰਿਜੀਤ ਦੀ ਆਵਾਜ਼ ‘ਚ ‘ਜੈ ਸ਼੍ਰੀ ਰਾਮ’ ਰਿਲੀਜ਼ ਕੀਤੀ ਸੀ।
ਓਮ ਰਾਉਤ ਦੀ ਫਿਲਮ ‘ਆਦਿਪੁਰਸ਼’ 16 ਜੂਨ ਨੂੰ ਰਿਲੀਜ਼ ਹੋਵੇਗੀ। ਦੂਜੇ ਗੀਤ ਦੀ ਗੱਲ ਕਰੀਏ ਤਾਂ ਇਸ ਨੂੰ ਸਚੇਤ-ਪਰੰਪਰਾ ਨੇ ਗਾਇਆ ਹੈ। ਇਸ ਦੇ ਨਾਲ ਹੀ ਇਸ ਦੇ ਬੋਲ ਮਨੋਜ ਮੁੰਤਸ਼ੀਰ ਨੇ ਲਿਖੇ ਹਨ। ਗੀਤ ਨੂੰ 5 ਭਾਸ਼ਾਵਾਂ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ‘ਚ ਰਿਲੀਜ਼ ਕੀਤਾ ਗਿਆ ਹੈ।
ਸਾਚੇਤ ਤੇ ਪੰਪਰਾ ਵੱਲੋਂ ਗਾਏ ਇਸ ਗੀਤ ਨੂੰ ਲੈ ਕੇ ਲੋਕਾਂ ਵਿੱਚ ਕ੍ਰੇਜ਼ ਦੇਖਿਆ ਜਾ ਰਿਹਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਵੱਲੋਂ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਨਾਲ ‘ਰਾਮ ਸੇ ਰੁਠੇ, ਰਾਮ ਸੇ ਮਾਨੇ, ਰਾਮ ਸੀਯਾ ਰਾਮ, ਸੀਯਾਰਾਮ, ਜੈ ਜੈ ਰਾਮ’ ਲਿਖਿਆ ਹੈ।
ਇਸ ਗਾਣੇ ਨੂੰ ਦੇਖਣ ਲਈ ਫੈਨਸ ‘ਚ ਸਵੇਰ ਤੋਂ ਹੀ ਉਤਸੁਕਤਾ ਨਜ਼ਰ ਆ ਰਹੇ ਸੀ।। ਗੀਤ ਦੇ ਰਿਲੀਜ਼ ਹੁੰਦੇ ਹੀ ਫੈਨਸ ਨੇ ਕਮੈਂਟ ਬਾਕਸ ‘ਚ ‘ਜੈ ਸ਼੍ਰੀ ਰਾਮ’ ਲਿਖਣਾ ਸ਼ੁਰੂ ਕਰ ਦਿੱਤਾ। ਗੀਤ ਦਾ ਮਿਊਜ਼ਿਕ ਵੀ ਸਚੇਤ ਅਤੇ ਪਰਮਪਾਰਾ ਨੇ ਦਿੱਤਾ ਹੈ।
ਦੱਸ ਦੇਈਏ ਕਿ ਓਮ ਰਾਉਤ ਦੀ ‘ਆਦਿਪੁਰਸ਼’ ਪੈਨ ਇੰਡੀਆ ਫਿਲਮ ‘ਤੇ 16 ਜੂਨ, 2023 ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ਪ੍ਰਭਾਸ, ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ, ਦੇਵਦੱਤ ਗਜਾਨਨ ਨਾਗੇ, ਸੋਨਲ ਚੌਹਾਨ, ਵਤਸਲ ਸੇਠ ਆਦਿ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫਿਲਮ 600 ਕਰੋੜ ਤੋਂ ਵੱਧ ਦੇ ਬਜਟ ਵਿੱਚ ਬਣੀ ਹੈ ਤੇ ਨਿਰਮਾਤਾਵਾਂ ਨੂੰ ਇਸ ਤੋਂ ਬਹੁਤ ਉਮੀਦਾਂ ਹਨ।
Tags: Adipurush 2nd SongAdipurush Songentertainment newskriti sanonPrabhasPrabhas and Kriti Sanonpro punjab tvpunjabi newsRam Siya Ram Songsaif ali khan
Share323Tweet202Share81

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਕਿਵੇਂ 40 ਸਕਿੰਟ ‘ਚ ਤਬਾਹ ਹੋ ਗਈ ਇਹ ਥਾਂ, ਮਲਬੇ ਹੇਠ ਦੱਬ ਗਏ ਕਈ ਲੋਕ

ਅਗਸਤ 7, 2025

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੀਤੇ ਵੱਡੇ ਬਦਲਾਅ, ਜਾਰੀ ਹੋਇਆ ਨੋਟੀਫਿਕੇਸ਼ਨ

ਅਗਸਤ 7, 2025

ਰੱਖੜੀ ਦੇ ਤਿਉਹਾਰ ‘ਤੇ ਮਹਿਲਾਵਾਂ ਨੂੰ ਪ੍ਰਸ਼ਾਸ਼ਨ ਨੇ ਦਿੱਤਾ ਵੱਡਾ ਤੋਹਫ਼ਾ, ਜਾਣੋ ਪੂਰੀ ਖਬਰ

ਅਗਸਤ 7, 2025

ਟਰੰਪ ਦੇ ਟੈਰਿਫ ਚ ਕੀਤੇ ਵਾਧੇ ਤੇ ਬੋਲੇ PM ਮੋਦੀ, ਦਿੱਤਾ ਇਹ ਠੋਕਵਾਂ ਜਵਾਬ

ਅਗਸਤ 7, 2025

Punjab Weather Update: ਪੰਜਾਬ ‘ਚ ਗਰਮੀ ਫਿਰ ਦਿਖਾਉਣ ਲੱਗੀ ਆਪਣਾ ਜ਼ੋਰ, ਜਾਣੋ ਹੁਣ ਕਦੋਂ ਤੋਂ ਬਦਲੇਗਾ ਫਿਰ ਮੌਸਮ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.