ਚੰਡੀਗੜ੍ਹ: ਲੋਕ ਸੰਪਰਕ ਵਿਭਾਗ ਦੇ ਜੋਆਇਟ ਡਾਇਰੈਕਟਰ ਪ੍ਰੀਤ ਕਮਲ ਸਿੰਘ ਅਤੇ ਡਿਪਟੀ ਡਾਇਰੈਕਟਰ ਗੁਰਮੀਤ ਸਿੰਘ ਖਹਿਰਾ ਨੇ ਅੱਜ ਮੁੱਖ ਦਫ਼ਤਰ ਸਿਵਲ ਸਕੱਤਰੇਤ ਵਿਖੇ ਵਿਭਾਗ ਦੇ ਡਾਇਰੈਕਟਰ ਮੈਡਮ ਸੋਨਾਲੀ ਗਿਰੀ ਪਾਸ ਚਾਰਜ ਸੰਭਾਲ ਲਿਆ ਹੈ। ਦੱਸਣਯੋਗ ਹੈ ਕਿ ਪਰੀਤ ਕਮਲ ਸਿੰਘ ਤੇ ਗੁਰਮੀਤ ਸਿੰਘ ਖਹਿਰਾ ਪਹਿਲਾਂ ਵਿਭਾਗ ਵਿਚ ਬਤੌਰ IPRO ਅਹੁਦੇ ‘ਤੇ ਡਿਊਟੀ ਨਿਭਾ ਰਹੇ ਸਨ। ਹੁਣ ਦੋਵੇਂ ਅਧਿਕਾਰੀ ਬਕਾਇਦਾ ਤੌਰ ਤੇ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਪ੍ਰੀਖਿਆ ਪਾਸ ਕਰਕੇ ਉਕਤ ਅਹੁਦਿਆਂ ਲਈ ਨਿਯੁਕਤ ਹੋਏ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h