Rishi Sunak PM: ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬ੍ਰਿਟੇਨ ਵਿੱਚ ਇਤਿਹਾਸ ਰਚ ਦਿੱਤਾ ਹੈ। 42 ਸਾਲ ਦੀ ਉਮਰ ‘ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਉਹ ਕਰ ਦਿਖਾਇਆ ਜਿਸ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ। ਉਹ ਅੱਜ ਰਾਤ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।
London | UK's outgoing PM Liz Truss leaves for Buckingham Palace from 10, Downing Street
(Video source: Reuters) pic.twitter.com/UDDFsqsVan
— ANI (@ANI) October 25, 2022
ਸੁਨਕ ਦੀ ਨਵੀਂ ਟੀਮ ‘ਚ ਕਿਸ ਨੂੰ ਮਿਲ ਸਕਦੀ ਥਾਂ ਤੇ ਕਿਸ ਦੀ ਹੋ ਸਕਦੀ ਛੁੱਟੀ
ਅੰਗਰੇਜ਼ੀ ਵੈੱਬਸਾਈਟ ‘ਦ ਸਨ ਯੂਕੇ’ ਦੀ ਖ਼ਬਰ ਮੁਤਾਬਕ ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਦੀ ਛੁੱਟੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜੈਕਬ ਰੀਸ-ਮੋਗ, ਵੈਂਡੀ ਮੋਰਟਨ ਅਤੇ ਰਾਨਿਲ ਜੈਵਰਧਨਾ ਵੀ ਸੁਨਕ ਮੰਤਰੀ ਮੰਡਲ ‘ਚ ਥਾਂ ਬਣਾਉਣ ‘ਚ ਅਸਫਲ ਹੋ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਰਿਸ਼ੀ ਸੁਨਕ ਵਲੋਂ ਖਾਰਜ ਕੀਤੇ ਗਏ ਲੋਕਾਂ ਵਿੱਚ ਜੈਕਬ ਰੀਸ-ਮੋਗ ਹਿੱਟਲਿਸਟ ਵਿੱਚ ਹਨ। ਰਿਸ਼ੀ ਸੁਨਕ ਆਪਣੇ ਕੁਝ ਵਫ਼ਾਦਾਰਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ :
Android: https://bit.ly/3VMis0h