ਮੰਗਲਵਾਰ, ਮਈ 19, 2026 10:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਪ੍ਰਿਯੰਕਾ ਚੋਪੜਾ ਨੇ ਕੀਤੀ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਇੰਟਰਵਿਊ, ”ਅਸੀਂ ਦੋਵੇਂ ਭਾਰਤ ਦੀਆਂ ਧੀਆਂ”

by Gurjeet Kaur
ਅਕਤੂਬਰ 4, 2022
in Featured, ਮਨੋਰੰਜਨ, ਵਿਦੇਸ਼
0
ਪ੍ਰਿਯੰਕਾ ਚੋਪੜਾ ਨੇ ਕੀਤੀ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਇੰਟਰਵਿਊ, ''ਅਸੀਂ ਦੋਵੇਂ ਭਾਰਤ ਦੀਆਂ ਧੀਆਂ''

ਪ੍ਰਿਯੰਕਾ ਚੋਪੜਾ ਨੇ ਕੀਤੀ ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੀ ਇੰਟਰਵਿਊ, ''ਅਸੀਂ ਦੋਵੇਂ ਭਾਰਤ ਦੀਆਂ ਧੀਆਂ''

ਅਮਰੀਕਾ ਦੀ ਉਪਰਾਸ਼ਟਰਪਤੀ ਕਮਲਾ ਹੈਰਿਸ ਤੇ ਭਾਰਤੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਜੋਨਸ ਨੇ ਭਾਰਤ ਨਾਲ ਆਪਣੇ ਲਗਾਵ ਨੂੰ ਸਾਂਝਾ ਕਰਦੇ ਹੋਏ ਵਿਆਹ ਤੇ ਵੇਤਨ ‘ਚ ਸਮਾਨਤਾ ਤੇ ਜਲਵਾਯੂ ਤਬਦੀਲੀ ਬਦਲਾਅ ਸਮੇਤ ਵੱਖ ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ।ਹੁਣ ਲਾਸ ੲੰਜਿਲਿਸ ‘ਚ ਰਹਿ ਰਹੀ ਅਦਾਕਾਰਾ ਤੇ ਨਿਰਮਾਤਾ ਪ੍ਰਿਯੰਕਾ ਨੂੰ ‘ਡੈਮੋਕ੍ਰੇਟਿਕ ਨੈਸ਼ਨਲ ਕਮੇਟੀ’ ਦੇ ‘ਵੂਮੈਨ ਲੀਡਰਸ਼ਿਪ ਫੋਰਮ’ ਨੇ ਉਪਰਾਸ਼ਟਰਪਤੀ ਹੈਰਿਸ ਦਾ ਇੰਟਰਵਿਊ ਕਰਨ ਲਈ ਸੱਦਾ ਦਿੱਤਾ ਸੀ।

kamala harris: Priyanka Chopra interviews US Vice President Kamala Harris,  says 'we are both daughters of India, in a way' - The Economic Times

ਗਾਇਕ ਨਿਕ ਜੋਨਸ ਨਾਲ ਵਿਆਹ ਤੋਂ ਬਾਅਦ ਪ੍ਰਿਯੰਕਾ ਅਮਰੀਕਾ ‘ਚ ਰਹਿਣ ਲੱਗੀ।ਅਭਿਨੇਤਰੀ ਨੇ ਇਸ ਇੰਟਰਵਿਊ ਦੀ ਸ਼ੁਰੂਆਤ ‘ਚ ਦੋਵੇਂ ਦੇ ਭਾਰਤ ਨਾਲਲ ਜੁੜੇ ਹੋਣ ਦੇ ਬਾਰੇ ‘ਚ ਗੱਲ ਕਰਦੇ ਹੋਏ ਕੀਤੀ।ਪ੍ਰਿਯੰਕਾ ਨੇ ਡੈਮੋਕ੍ਰੇਟਿਕ ਪਾਰਟੀ ਦੇ ਦੇਸ਼ਭਰ ਦੇ ਕੁਝ ਲੋਕਾਂ ਦੀ ਮੌਜੂਦਗੀ ਵਿਚਾਲੇ ਕਿਹਾ, ” ਮੈਨੂੰ ਲੱਗਦਾ ਹੈ ਕਿ ਇੱਕ ਤਰ੍ਹਾਂ ਨਾਲ ਅਸੀਂ ਦੋਵੇਂ ਹੀ ਭਾਰਤ ਦੀਆਂ ਬੇਟੀਆਂ ਹਾਂ।”ਉਨ੍ਹਾਂ ਨੇ ਕਿਹਾ ਕਿ, ” ਤੁਸੀਂ ਅਮਰੀਕਾ ਦੀ ਇਕ ਬੇਟੀ ਹੋ, ਜਿਨ੍ਹਾਂ ਦੀ ਮਾਂ ਭਾਰਤੀ ਤੇ ਪਿਤਾ ਜਮੈਕਾ ਤੋਂ ਸੀ।ਮੈਂ ਇਕ ਭਾਰਤੀ ਮਾਤਾ ਪਿਤਾ ਦੀ ਬੇਟੀ ਹਾਂ, ਜੋ ਹਾਲ ਹੀ ‘ਚ ਇਸ ਦੇਸ਼ ‘ਚ ਆ ਕੇ ਰਹਿ ਰਹੀ ਹਾਂ।”
ਉਨ੍ਹਾਂ ਨੇ ਕਿਹਾ ਕਿ ਅਮਰੀਕਾ ਪੂਰੀ ਦੁਨੀਆ ਲਈ ਆਸ਼ਾ, ਸੁਤੰਤਰਤਾ ਦੀ ਇਕ ਕਿਰਨ ਦੇ ਰੂਪ ‘ਚ ਪਛਾਣਿਆ ਜਾਂਦਾ ਹੈ ਤੇ ਇਸ ਸਮੇਂ ਇਨਾਂ ਸਿਧਾਂਤਾਂ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।

ਅਭਿਨੇਤਰੀ ਨੇ ਕਿਹਾ ਕਿ 20 ਸਾਲ ਤਕ ਕੰਮ ਕਰਨ ਦੇ ਬਾਅਦ ਪਹਿਲੀ ਵਾਰ ਇਸ ਸਾਲ ਉਨ੍ਹਾਂ ਨੂੰ ਪੁਰਸ਼ ਕਲਾਕਾਰ ਦੇ ਬਰਾਬਰ ਪੈਸੇ ਮਿਲੇ।ਉਨ੍ਹਾਂ ਨੇ ਵਿਵਹਾਇਕ ਜੀਵਨ ‘ਚ ਸਮਾਨਤਾ ‘ਤੇ ਵੀ ਗੱਲਬਾਤ ਕੀਤੀ।ਦੂਜੇ ਪਾਸੇ, ਹੈਰਿਸ ਨੇ ਵੀ ਮੰਨiਆ ਕਿ ਅਸੀਂ ਇਕ ਅਸਥਿਰ ਦੁਨੀਆ ‘ਚ ਰਹਿ ਰਹੇ ਹਾਂ।ਉਨ੍ਹਾਂ ਨੇ ਕਿਹਾ, ਮੈਂ ਇਕ ਉਪਰਾਸ਼ਟਰਪਤੀ ਦੇ ਤੌਰ ‘ਤੇ ਦੁਨੀਆਭਰ ਦੀ ਯਾਤਰਾ ਕਰ ਰਹੀ ਹਾਂ।ਮੈਂ 100 ਵਿਸ਼ਵ ਵਿਜੇਤਾਵਾਂ ਨਾਲ ਮੁਲਾਕਾਤ ਕੀਤੀ ਜਾ ਫੋਨ ‘ਤੇ ਗੱਲਬਾਤ ਕੀਤੀ ਹੈ।ਉਨ੍ਹਾਂ ਨੇ ਕਿਹਾ ਉਹ ਚੀਜਾਂ ਜਿਨ੍ਹਾਂ ਨੂੰ ਅਸੀਂ ਲੰਬੇ ਸਮੇਂ ਤੋਂ ਹਲਕੇ ‘ਚ ਲੈ ਰਹੇ ਸੀ, ਉਨ੍ਹਾਂ ‘ਤੇ ਚਰਚਾ ਕੀਤੀ ਜਾ ਰਹੀ ਹੈ।

Priyanka interviews Kamala Harris at White House as Nick hangs out with  Malti | Bollywood - Hindustan Times

ਹੈਰਿਸ ਨੇ ਕਿਹਾ, ”ਯੂਕਰੇਨ ‘ਚ ਬਿਨ੍ਹਾਂ ਕਿਸੇ ਉਕਸਾਵੇ ਦੇ ਰੂਸ ਦੇ ਯੁੱਧ ਨੂੰ ਦੇਖੋ, ਸਾਨੂੰ ਲੱਗਦਾ ਸੀ ਕਿ ਖੇਤਰੀ ਅਖੰਡਤਾ ਤੇ ਸੰਪ੍ਰਭੁਤਾ ਦਾ ਮੁੱਦਾ ਇਕ ਦਮ ਸੁਲਝਾ ਹੋਇਆ ਹੈ, ਪਰ ਹੁਣ ਉਸ ‘ਤੇ ਹੀ ਬਹਿਸ ਜਾਰੀ ਹੇ।ਹੈਰਿਸ ਨੇ ਅਮਰੀਕਾ ਦੀ ਗੱਲ ਕਰਦੇ ਹੋਏ ਕਿਹਾ,” ਅਸੀਂ ਆਪਣੇ ਦੇਸ਼ ‘ਚ ਵੀ ਇਹੀ ਦੇਖਦੇ ਹਾਂ।ਸਾਨੂੰ ਲੱਗਦਾ ਸੀ ਮਤਾਧਿਕਾਰ ਅਧਿਨਿਯਮ ਦੇ ਨਾਲ ਹਰ ਇਕ ਅਮਰੀਕੀ ਦਾ ਵੋਟ ਦਾ ਅਧਿਕਾਰ ਸੁਰੱਖਿਅਤ ਹੈ।ਉਨ੍ਹਾਂ ਨੇ ਕਿਹਾ ਕਿ 2020 ਚੋਣਾਂ ਤੋਂ ਬਾਅਦ ਹੋ ਹੋਇਆ, ਕੁਝ ਲੋਕ ਜਾਣਬੁੱਝ ਕੇ ਲੋਕਾਂ ਦੇ ਲਈ ਵੋਟ ਕਰਨਾ ਮੁਸ਼ਕਿਲ ਬਣਾ ਰਹੇ ਹਨ।ਹੈਰਿਸ ਨੇ ਕਿਹਾ, ਸਾਨੂੰ ਲਗਦਾ ਸੀ ਕਿ ਇਕ ਔਰਤ ਦਾ ਅਧਿਕਾਰ, ਸੰਵਿਧਾਨਕ ਅਧਿਕਾਰ, ਆਪਣੇ ਸਰੀਰ ਦੇ ਬਾਰੇ ‘ਚ ਫੈਸਲਾ ਕਰਨ ਦਾ ਅਧਿਕਾਰ ਸੁਰੱਖਿਅਤ ਹੈ, ਪਰ ਹੁਣ ਅਜਿਹਾ ਨਹੀਂ ਹੈ।ਪ੍ਰਿਯੰਕਾ ਦੇ ਨਾਲ ਸਹਿਮਤੀ ਜਤਾਉਂਦੇ ਹੋਏ ਹੈਰਿਸ ਨੇ ਕਿਹਾ,” ਤੁਸੀਂ ਇਕਦਮ ਸਹੀ ਕਹਿ ਰਹੀ ਹੋ ਅਜੇ ਕਈ ਚੀਜਾਂ ‘ਤੇ ਗੱਲ ਕਰਨ ਦੀ ਲੋੜ ਹੈ।ਇਸ ਦੌਰਾਨ ਪ੍ਰਿਯੰਕਾ ਤੇ ਹੈਰਿਸ ਨੇ ਜਲਵਾਯੂ ਪਰਿਵਰਤਨ ਦੇ ਮੁਦੇ ‘ਤੇ ਆਪਣੀ ਵਿਚਾਰ ਸਾਂਝਾ ਕੀਤੇ।

Priyanka Chopra tells US Vice-President Kamala Harris 'we are daughters of  India' - Movies News

Tags: americaBollywood Indian actressdaughters of Indiaindian actressinternational newsLeadership ForumPriyanka Choprapro punjab tvUS Vice President Kamala Harris
Share224Tweet140Share56

Related Posts

ਅਗਲੇ ਹਫ਼ਤੇ ਆਵੇਗਾ ਮੌਨਸੂਨ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ

ਮਈ 18, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਮਈ 18, 2026

ਕਮਿਸ਼ਨ ਨੇ ਚੋਣਾਂ ਲਈ ਤਾਇਨਾਤ IAS ਅਤੇ PCS ਅਧਿਕਾਰੀਆਂ ਦੀ ਸੂਚੀ ਕੀਤੀ ਜਾਰੀ

ਮਈ 18, 2026

ਪੰਜਾਬ ਵਿੱਚ ਅਕਾਲੀ ਆਗੂ ਦੇ ਸ਼ੋਅਰੂਮ ਵਿੱਚ ਗੋਲੀਬਾਰੀ, ਮਚੀ ਹਫੜਾ-ਦਫੜੀ

ਮਈ 18, 2026

ਸਕੂਲਾਂ ਦੇ ਸਮੇਂ ‘ਚ ਹੋਇਆ ਬਦਲਾਅ, ਜਾਣੋ ਹੁਣ ਕਿੰਨੇ ਵਜੇ ਲੱਗਿਆ ਕਰਨਗੇ ਸਕੂਲ

ਮਈ 18, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026
Load More

Recent News

ਮਨੀਸ਼ ਸਿਸੋਦੀਆ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਨੌਜਵਾਨਾਂ ਨੂੰ ਸਮਾਜਿਕ ਤੇ ਆਰਥਿਕ ਅਸਮਾਨਤਾ ਖਤਮ ਕਰਨ ਦਾ ਦਿੱਤਾ ਸੱਦਾ

ਮਈ 19, 2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਮਈ 19, 2026

ਅਗਲੇ ਹਫ਼ਤੇ ਆਵੇਗਾ ਮੌਨਸੂਨ, ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ

ਮਈ 18, 2026

ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਮਈ 18, 2026

ਕਮਿਸ਼ਨ ਨੇ ਚੋਣਾਂ ਲਈ ਤਾਇਨਾਤ IAS ਅਤੇ PCS ਅਧਿਕਾਰੀਆਂ ਦੀ ਸੂਚੀ ਕੀਤੀ ਜਾਰੀ

ਮਈ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.