ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ‘ਚ ਪ੍ਰਿਯੰਕਾ ਚੋਪੜਾ ਨੇ ਆਪਣੇ ਸਟਨਿੰਗ ਲੁਕ ਨਾਲ ਖੂਬ ਚਰਚਾਵਾਂ ਖੱਟੀਆਂ

ਐਕਟਰਸ ਨੇ ਪਤੀ ਨਿਕ ਨਾਲ ਡੇਟ ਨਾਈਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿਨ੍ਹਾਂ ‘ਚ ਦੋਵੇਂ ਮੁੰਬਈ ਦੀਆਂ ਸੜਕਾਂ ‘ਤੇ ਆਟੋ ਰਿਕਸ਼ਾ ‘ਤੇ ਖੜ੍ਹੇ ਹੋ ਕੇ ਪੋਜ਼ ਦਿੰਦੇ ਦਿਸੇ

ਤਸਵੀਰਾਂ ‘ਚ ਪ੍ਰਿਯੰਕਾ ਆਟੋ ਰਿਕਸ਼ਾ ਦੇ ਸਾਹਮਣੇ ਪਤੀ ਨਿਕ ਨਾਲ ਕੈਂਡਿਡ ਪੋਜ਼ ਦੇ ਰਹੀ ਹੈ

ਪ੍ਰਿਯੰਕਾ ਨੇ ਇਸ ਸਪੈਸ਼ਲ ਪੋਸਟ ਦੇ ਨਾਲ ਆਪਣੇ ਆਊਟਫਿਟ ਦੀ ਡਿਟੇਲ ਵੀ ਸ਼ੇਅਰ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿਵੇਂ ਉਨ੍ਹਾਂ ਦੀ ਇਹ ਖਾਸ ਡੈ੍ਰਸ ਬਣਾ ਕੇ ਤਿਆਰ ਹੋਈ ਹੈ

ਅਮਿਤ ਅਗਰਵਾਲ ਨੇ ਇਸ ਆਊਟਫਿਟ ਨੂੰ ਡਿਜ਼ਾਇਨ ਕੀਤਾ ਹੈ।ਪ੍ਰਿਯੰਕਾ ਨੇ ਦੱਸਿਆ ਕਿ ਉਹ ਮਾਡਰਨ ਟਿਵਿਸਟ ਦੇ ਨਾਲ ਵਿੰਟੇਜ ਲੁਕ ਚਾਹੁੰਦੀ ਸੀ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 65 ਸਾਲ ਪੁਰਾਣੀ ਬਨਾਰਸੀ ਪਟੋਲਾ ਸਾੜੀ ਦੀ ਵਰਤੋਂ ਕਰਕੇ ਪ੍ਰਿਯੰਕਾ ਦਾ ਇਹ ਖੂਬਸੂਰਤ ਆਊਟਫਿਟ ਬਣਿਆ ਹੈ

ਪ੍ਰਿਯੰਕਾ ਨੇ ਦੱਸਿਆ ਕਿ ਉਨ੍ਹਾਂ ਦੇ ਇਸ ਮਾਸਟਰਪੀਸ ਆਊਟਫਿਟ ਨੂੰ ਬਣਨ ‘ਚ 6 ਮਹੀਨੇ ਦਾ ਸਮਾਂ ਲੱਗਾ

ਐਕਟਰਸ ਇੰਡੋ ਵੈਸਟਰਨ ਸਾੜੀ ‘ਚ ਡੀਵਾ ਲੱਗ ਰਹੀ ਸੀ
ਪਹਿਲੇ ਦਿਨ ਐਕਟਰਸ ਟ੍ਰਾਂਸਪੋਰਟ ਗਾਊਨ ‘ਚ ਦਿਸੀ ਸੀ, ਸਾਲਾਂ ਬਾਅਦ ਇੰਡੀਆ ਵਾਪਸ ਆਈ ਸਟਾਈਲ ਤੋਂ ਮਾਤ ਦਿੰਦੀ ਹੈ