ਪੰਜਾਬ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਹ ਫੈਸਲਾ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਇਕ ਅਖਬਾਰ ਦੀ ਕਤਰ ਸਾਂਝੀ ਕਰਦੇ ਹੋਏ ਲਿਖਿਆ ਹੈ- ਇਹ ਸਿੱਖਿਆ ਕ੍ਰਾਂਤੀ ਹੈ, ਜਿਸਦੀ ਕਲਪਨਾ @ArvindKejriwal ਜੀ ਅਤੇ ਸਾਡੇ ਮਾਣਯੋਗ ਮੁੱਖ ਮੰਤਰੀ @BhagwantMann ਜੀ ਨੇ ਕੀਤੀ ਸੀ!
पंजाब सरकारी स्कूलों में सुरक्षा गार्ड तैनात करने वाला पहला राज्य बन गया है। हमारे छात्रों, विशेषकर लड़कियों की सुरक्षा और संरक्षा हमारी सर्वोच्च प्राथमिकताओं में से एक है।
यह शिक्षा क्रांति है, जिसकी परिकल्पना @ArvindKejriwal जी और हमारे माननीय मुख्यमंत्री @BhagwantMann जी ने… pic.twitter.com/Npmwz6PuBK
— Harjot Singh Bains (@harjotbains) August 31, 2023
ਉਨ੍ਹਾਂ ਨੇ ਲਿਖਿਆ ਹੈ-ਪੰਜਾਬ ਸਰਕਾਰੀ ਸਕੂਲਾਂ ਵਿੱਚ ਸੁਰੱਖਿਆ ਗਾਰਡ ਤਾਇਨਾਤ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਹ ਵਿਦਿਆਰਥੀਆਂ, ਖਾਸ ਕਰਕੇ ਲੜਕੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਹ ਸਿੱਖਿਆ ਕ੍ਰਾਂਤੀ ਹੈ, ਜਿਸਦੀ ਕਲਪਨਾ @ArvindKejriwal ਜੀ ਅਤੇ ਸਾਡੇ ਮਾਣਯੋਗ ਮੁੱਖ ਮੰਤਰੀ @BhagwantMann ਜੀ ਨੇ ਕੀਤੀ ਸੀ!!
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h