ਸ਼ੁੱਕਰਵਾਰ, ਜੂਨ 27, 2025 07:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured News

ਮਾਨ ਸਰਕਾਰ ਦਾ ਮੰਤਰੀ Fauja Singh Sarari ਫਿਰ ਚਰਚਾ ‘ਚ, ਹੁਣ ਡੇਰੇ ‘ਚ ਸਰਾਰੀ ਦੀ ਫੇਰੀ ਵੀ ਵੀਡੀਓ ਹੋਈ ਵਾਇਰਲ

ਵਿਵਾਦਾਂ 'ਚ ਘਿਰੇ ਰਹੇ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਾਇਰਲ ਵੀਡੀਓ 'ਚ ਵੇਖਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ (Dera Sirsa) ਮੁਖੀ ਦੇ ਗੁਰੂ ਹਰਿਸਹਾਏ ਸਥਿਤ ਡੇਰਾ ’ਤੇ ਆਸ਼ੀਰਵਾਦ ਲੈਣ ਪਹੁੰਚੇ।

by propunjabtv
ਅਕਤੂਬਰ 30, 2022
in Featured News, ਪੰਜਾਬ
0

Fauja Singh Sarari Video: ਪੰਜਾਬ ਦੀ ਮਾਨ ਸਰਕਾਰ ਦਾ ਕੈਬਨਿਟ ਮੰਤਰੀ (Punjab Cabinet Minister) ਫੌਜਾ ਸਿੰਘ ਸਰਾਰੀ ਇੱਕ ਵਾਰ ਫਿਰ ਸੁਰਖੀਆਂ ‘ਚ ਆ ਗਿਆ ਹੈ। ਦੱਸ ਦਈਏ ਕਿ ਪਹਿਲਾਂ ਫੌਜਾ ਸਿੰਘ ਸਰਾਰੀ (Fauja Singh Sarari) ਦੀ ਇੱਕ ਆਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਵਿਰੋਧੀਆਂ ਨੇ ਲਗਾਤਾਰ ਉਸ ਖਿਲਾਫ ਕਾਰਵਾਈ ਦੀ ਮੰਗ ਕੀਤੀ ਸੀ। ਪਰ ਹੁਣ ਫੌਜਾ ਸਿੰਘ ਦਾ ਇੱਕ ਵੀਡੀਓ (Sarari’s Video Viral) ਵਾਇਰਲ ਹੋ ਰਿਹਾ ਹੈ, ਜਿਸ ਕਰਕੇ ਉਹ ਫਿਰ ਤੋਂ ਖ਼ਬਰਾਂ ‘ਚ ਆ ਗਏ ਹਨ।

ਦੱਸ ਦਈਏ ਵਿਵਾਦਾਂ ‘ਚ ਘਿਰੇ ਰਹੇ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਾਇਰਲ ਵੀਡੀਓ ‘ਚ ਵੇਖਿਆ ਜਾ ਰਿਹਾ ਹੈ ਕਿ ਡੇਰਾ ਸਿਰਸਾ (Dera Sirsa) ਮੁਖੀ ਦੇ ਗੁਰੂ ਹਰਿਸਹਾਏ ਸਥਿਤ ਡੇਰਾ ’ਤੇ ਆਸ਼ੀਰਵਾਦ ਲੈਣ ਪਹੁੰਚੇ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਇੱਥੇ ਡੇਰੇ ਦੇ ਸੰਚਾਲਕ ਨੇ ਮੰਤਰੀ ਨੂੰ ਸਨਮਾਨਤ ਵੀ ਕੀਤਾ।

ਪਾਰਟੀ ਪਹਿਲਾਂ ਹੀ ਜਾਰੀ ਕਰ ਚੁੱਕੀ ਨੋਟਿਸ

ਦੱਸ ਦਈਏ ਕਿ ਪਹਿਲਾਂ ਸਰਾਰੀ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਈ ਜਿਸ ‘ਚ ਉਹ ਕਥਿਤ ਤੌਰ ’ਤੇ ਪੈਸੇ ਲੈਣ ਦੀ ਮੰਗ ਕਰ ਰਹੇ ਸੀ ਤੇ ਇਸਨੂੰ ਲੈ ਕੇ ਪਾਰਟੀ ਨੇ ਉਸ ਨੂੰ ਨੋਟਿਸ ਵੀ ਜਾਰੀ ਕੀਤਾ। ਪਰ ਅਜੇ ਤੱਕ ਸਰਾਰੀ ਨੇ ਇਸ ਨੋਟਿਸ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ।

ਇਹ ਵੀ ਪੜ੍ਹੋ: ਵਿਸ਼ਵ ਕੱਪ ‘ਚ ਟੀਮ ਇੰਡੀਆ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ, ਰੋਹਿਤ ਸ਼ਰਮਾ ਐਂਡ ਕੰਪਨੀ ਦੀਆਂ ਨਜ਼ਰਾਂ ਹੈਟ੍ਰਿਕ ਜਿੱਤ ‘ਤੇ

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Cabinet Ministerdera sirsaFauja Singh SarariFauja Singh Sarari's Video Viralpro punjab tvpunjab governmentpunjab newspunjabi news
Share252Tweet158Share63

Related Posts

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025

ਮੇਰਠ ਤੋਂ ਬਾਅਦ ਹੁਣ ਪੰਜਾਬ ‘ਦੇ ਇਸ ਸ਼ਹਿਰ ਨੀਲੇ ਡ੍ਰਮ ‘ਚ ਮਿਲੀ ਲਾਸ਼

ਜੂਨ 26, 2025
Load More

Recent News

Monsoon Skin Care Tips: ਮਾਨਸੂਨ ‘ਚ ਕੁਝ ਇਸ ਤਰਾਂ ਰੱਖੋ ਆਪਣੀ SKIN ਦਾ ਧਿਆਨ

ਜੂਨ 26, 2025

Gold Silver Price: ਸੋਨੇ ਦੀਆਂ ਕੀਮਤਾਂ ਚ ਆ ਰਹੇ ਬਦਲਾਅ, ਜਾਣੋ ਅੱਜ ਦੀਆਂ ਸੋਨੇ ਦੀਆਂ ਕੀਮਤਾਂ

ਜੂਨ 26, 2025

ਹੁਣ ਫਾਸਟ ਟੈਗ ਨਾਲ ਭਰ ਸਕੋਗੇ ਟਰੈਫਿਕ ਚਲਾਨ, ਸਰਕਾਰ ਬਣਾਉਣ ਜਾ ਰਹੀ ਇਹ ਨਿਯਮ

ਜੂਨ 26, 2025

ਟਰੱਕ ਡਰਾਈਵਰ ਦੇ ਪੁੱਤ ਨੇ ਇੰਗਲੈਂਡ ਦੌਰੇ ਦੌਰਾਨ ਕ੍ਰਿਕਟ ਜਗਤ ‘ਚ ਬਣਾਇਆ ਆਪਣਾ ਵੱਖਰਾ ਨਾਂ

ਜੂਨ 26, 2025

ਮੋਹਾਲੀ ਕੋਰਟ ਨੇ ਪੇਸ਼ੀ ਮਗਰੋਂ ਬਿਕਰਮ ਮਜੀਠੀਆ ਮਾਮਲੇ ‘ਚ ਸੁਣਾਇਆ ਫੈਸਲਾ

ਜੂਨ 26, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.