Punjab Government Liquor: ਪੰਜਾਬ ‘ਚ ਪਿਆਕੜਾਂ ਨੂੰ ਪੰਜਾਬ ਸਰਕਾਰ ਇੱਕ ਵੱਡੀ ਰਾਹਤ ਤੇ ਖੁਸ਼ਖਬਰੀ ਦੇਣ ਜਾ ਰਹੀ ਹੈ। ਹੁਣ ਪੰਜਾਬ ਸਰਕਾਰ ਪੰਜਾਬ ਦੇ ਹਰ ਜ਼ਿਲ੍ਹੇ ‘ਚ ਠੇਕਿਆਂ ਦੇ ਨਾਲ ਨਾਲ ਸਬ ਠੇਕੇ ਖੋਲ੍ਹਣ ਜਾ ਰਹੀ ਜਿਸ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਪੰਜਾਬ ‘ਚ ਸ਼ਰਾਬ ਦੇ ਹੁਣ ਤੱਕ 6378 ਠੇਕੇ ਹਨ, ਸਰਕਾਰ ਨੇ 354 ਹੋਰ ਨਵੇਂ ਠੇਕੇ ਖੋਲ੍ਹਣ ਦੀ ਮਨਜੂਰੀ ਦਿੱਤੀ ਹੈ।
ਪੜ੍ਹੋ ਕਿਸ ਜ਼ਿਲ੍ਹੇ ‘ਚ ਕਿੰਨੇ ਨਵੇਂ ਖੁੱਲ੍ਹ ਰਹੇ ਹਨ।ਸ਼ਰਾਬ ਤੋਂ ਕਮਾਈ ਵਧਾਉਣ ਲਈ ਪੰਜਾਬ ਸਰਕਾਰ ਹੁਣ ਠੇਕਿਆਂ ਦੇ ਨਾਲ ਸਬ ਠੇਕੇ ਵੀ ਖੋਲ੍ਹਣ ਜਾ ਰਹੀ ਹੈ। ਇਸ ਦੀ ਮਨਜੂਰੀ ਦੇ ਦਿੱਤੀ ਗਈ ਹੈ।ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਠੇਕੇਦਾਰ ਸਬ ਠੇਕੇ ਵੀ ਖੋਲ੍ਹ ਸਕਣਗੇ।
- ਫਤਿਹਗੜ੍ਹ ਸਾਹਿਬ-13
- ਲੁਧਿਆਣਾ ਈਸਟ ਏ-41, ਈਸਟ ਬੀ 32
- ਲੁਧਿਆਣਾ ਵੈਸਟ ਏ 24, ਵੇਸਟ ਬੀ 24
- ਐਸਏਐਸ ਨਗਰ 24
- ਪਟਿਆਲਾ-30
- ਫਿਰੋਜ਼ਪੁਰ 45
- ਜਲੰਧਰ ਈਸਰ 7
- ਐਸਬੀਐਸ ਨਗਰ 7
- ਜਲੰਧਰ ਵੇਸਟ ਏ 16, ਵੇਸਟ ਬੀ-20
- ਹੁਸ਼ਿਆਰਪੁਰ-1- 37
- ਹੁਸ਼ਿਆਰਪੁਰ-2 23
- ਕਪੂਰਥਲਾ 5
- ਅੰਮ੍ਰਿਤਸਰ 2- 6
- ਅੰਮ੍ਰਿਤਸਰ-3- 02
- ਗੁਰਦਾਸਪੁਰ-03
- ਪਠਾਨਕੋਟ-10
ਕਿਸ ਸਰਕਾਰ ਨੇ ਸ਼ਰਾਬ ਤੋਂ ਕਿੰਮੇ ਕਮਾਏ, ਹਰ ਸਾਲ ਸੂਬਾ ਸਰਕਰਾਂ ਠੇਕੇਦਾਰਾਂ ਤੋਂ 5 ਤੋਂ 10 ਫੀਸਦੀ ਵੱਧ ਕਮਾਈ ਟਾਰਗੇਟ ਕਰਦੀਆਂ ਸਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h