ਸ਼ੁੱਕਰਵਾਰ, ਜਨਵਰੀ 30, 2026 11:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

AP Dhillon ਨੇ ਫਿਰ ਰਚਿਆ ਇਤਿਹਾਸ, Juno Awards 2023 ‘ਚ ਪ੍ਰਫਾਰਮ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਬਣਿਆ

AP Dhillon perform at Juno Awards: ਦੱਸ ਦਈਏ ਕਿ Juno 'ਚ ਪਹਿਲੀ ਵਾਰ ਪੰਜਾਬੀ ਪ੍ਰਫਾਰਮੈਂਸ ਦੇ ਕੇ ਏਪੀ ਢਿਲੋਂ ਨੇ ਇਤਿਹਾਸ ਰਚਿਆ ਹੈ। ਉਸਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ 'ਗਲੋਬਲ ਫੈਨੋਮ' ਦੇ ਤੌਰ 'ਤੇ ਸੱਦਾ ਦਿੱਤਾ ਸੀ।

by ਮਨਵੀਰ ਰੰਧਾਵਾ
ਮਾਰਚ 14, 2023
in ਪਾਲੀਵੁੱਡ, ਮਨੋਰੰਜਨ
0

AP Dhillon in Juno Awards 2023: ਪੰਜਾਬੀ-ਕੈਨੇਡੀਅਨ ਸਿੰਗਰ ਤੇ ਰੈਪਰ ਏਪੀ ਢਿੱਲੋਂ ਨੇ ਆਪਣੇ ਗਾਣਿਆਂ ਨਾਲ ਹਮੇਸ਼ਾਂ ਆਪਣੇ ਫੈਨਸ ਦਾ ਦਿਲ ਜਿੱਤਿਆ ਹੈ ਅਤੇ ਲੱਖਾਂ ਫੈਨਸ ਦੇ ਦਿਲਾਂ ‘ਤੇ ਰਾਜ ਕੀਤਾ ਹੈ। ਸਿੰਗਰ ਨੇ Summer High, Desires, Excuses ਵਰਗੇ ਸੌਂਗਸ ਨਾਲ ਪਾਰਟੀਆਂ ‘ਚ ਧਮਾਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਗਾਣਿਆਂ ਨੇ ਪੰਜਾਬੀਆਂ ਦੇ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਹਮੇਸ਼ਾਂ ਨੱਚਣ ਲਈ ਮਜਬੂਰ ਕੀਤਾ ਹੈ।

ਇਹ ਸਟਾਰ ਆਏ ਦਿਨ ਪੌਪਲੈਰਿਟੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ। ਜਿਸ ਕਰਕੇ ਉਸ ਦੇ ਨਾਂ ਕੀ ਰਿਕਾਰਡ ਬਣੇ ਹਨ। ਹੁਣ ਇੱਕ ਵਾਰ ਫਿਰ ਏਪੀ ਢਿੱਲੋਂ ਨੇ ਇਤਿਹਾਸ ਰਚਿਆ ਹੈ। ਦੱਸ ਦਈਏ ਕਿ ਆਪਣੇ ਬੇਮਿਸਾਲ ਗੀਤਾਂ ‘ਤੇ ਸਾਰਿਆਂ ਨੂੰ ਨੱਚਣ ਲਈ ਮਜ਼ਬੂਰ ਕਰਨ ਵਾਲੇ ਏਪੀ ਢਿੱਲੋਂ ਜੂਨੋ ਅਵਾਰਡਜ਼ 2023 ਵਿੱਚ ਆਪਣੇ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਪੱਧਰ ‘ਤੇ ਚਮਕ ਰਿਹਾ ਹੈ ਜਿੱਥੇ ਉਸਨੇ ਲਾਈਵ ਪ੍ਰਫਾਰਮੈਂਸ਼ਨ ਦਿੱਤੀ।

ਦੱਸ ਦਈਏ ਕਿ Juno ‘ਚ ਪਹਿਲੀ ਵਾਰ ਪੰਜਾਬੀ ਪ੍ਰਫਾਰਮੈਂਸ ਦੇ ਕੇ ਏਪੀ ਢਿਲੋਂ ਨੇ ਇਤਿਹਾਸ ਰਚਿਆ ਹੈ। ਉਸਨੂੰ ਸੁਪਰਸਟਾਰ ਐਵਰਿਲ ਲੈਵਿਗਨੇ ਨੇ ਇੱਕ ‘ਗਲੋਬਲ ਫੈਨੋਮ’ ਦੇ ਤੌਰ ‘ਤੇ ਸੱਦਾ ਦਿੱਤਾ ਸੀ। ਉਸ ਦੇ ਪ੍ਰਫਾਰਮੈਂਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਤੇ ਸਾਰਿਆਂ ਨੂੰ ਉਸ ਦੇ ਗੀਤਾਂ ਨੇ ਆਪਣਾ ਮੂਰਿਦ ਬਣਾ ਲਿਆ। ਏਪੀ ਨੇ ਆਪਣੇ ਗੀਤ ‘Summer High’ ਨਾਲ ਆਪਣੇ ਪ੍ਰਫਾਰਮੈਂਸ ਦੀ ਸ਼ੁਰੂਆਤ ਕੀਤੀ ਤੇ ਭੀੜ ਵਿੱਚ ਮੌਜੂਦ ਸਾਰੇ ਪੰਜਾਬੀਆਂ ਨੇ ਟਰੈਕ ‘ਤੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਦੇਖੋ ਏਪੀ ਢਿੱਲੋਂ ਦੀ ਪ੍ਰਫਾਰਮੈਂਸ:

ਇਸ ਬਾਰੇ ਇੰਡੋ-ਕੈਨੇਡੀਅਨ ਸਿੰਗਰ AP Dhillon ਨੇ ਪ੍ਰਫਾਰਮੈਂਸ ਤੋਂ ਪਹਿਲਾਂ ਰੈੱਡ ਕਾਰਪੇਟ ‘ਤੇ ਕਿਹਾ ਕਿ, “ਮੈਂ ਇੱਥੇ ਦੋ ਸੂਟਕੇਸ ਅਤੇ ਇੱਕ ਸੁਪਨਾ ਲੈ ਕੇ ਆਇਆ ਸੀ, ਅਤੇ ਇਹ ਸਿਰਫ ਕੁਝ ਅਜਿਹਾ ਕਰਨ ਲਈ ਸੀ ਜੋ ਲੋਕਾਂ ਨੂੰ ਘਰ ਵਾਪਸ ਜਾਣ ਲਈ ਪ੍ਰੇਰਿਤ ਕਰ ਸਕਦਾ ਹੈ।” “ਪ੍ਰਵਾਸੀ ਜੋ ਇਸ ਦੇਸ਼ ਵਿੱਚ ਉਸੇ ਉਮੀਦ ਨਾਲ ਆਉਂਦੇ ਹਨ ਜੋ ਮੈਨੂੰ ਇੱਥੇ ਰਹਿਣ ਵੇਲੇ ਸੀ।” ਉਸਨੇ ਅੱਗੇ ਕਿਹਾ, “ਇਸ ਲਈ ਮੈਂ ਇੱਥੇ ਪ੍ਰਫਾਰਮੈਂਸ ਕਰਨ ਲਈ ਬਹੁਤ ਐਕਸਾਈਟਿਡ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਆਖਰਕਾਰ ਇਸ ਬ੍ਰਾਊਨ ਕਲਰ ਦੀ ਚਮੜੀ ਨੂੰ ਮਾਨਤਾ ਮਿਲ ਰਹੀ ਹੈ।”

https://propunjabtv.com/wp-content/uploads/2023/03/AP-Dhillon-Perform-at-Juno-Awards-1.mp4

ਏਪੀ ਨੇ ਆਪਣੇ ਸਿੰਗਲਜ਼ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ, ਜਿਸ ਵਿੱਚ ‘Excuses’, ‘Brown Munde,’ ‘Insane’ ਅਤੇ ‘Summer High’ ਸ਼ਾਮਲ ਹਨ, ਜੋ Apple Music ਅਤੇ Spotify ‘ਤੇ ਵੀ ਫੇਮਸ ਹਨ ਅਤੇ ਚਾਰਟ ‘ਤੇ ਰਿਕਾਰਡ ਤੋੜ ਰਹੇ ਹਨ। ਸਿੰਗਰ ਨੇ 2019 ਵਿੱਚ ਆਪਣੇ ਟ੍ਰੈਕ ‘ਫੇਕ’ ਨਾਲ ਕੈਨੇਡੀਅਨ ਮਿਊਜ਼ਿਕ ਸੀਨ ਵਿੱਚ ਆਪਣੀ ਪਛਾਣ ਬਣਾਈ ਜੋ ਪੰਜਾਬੀ ਮਿਊਜ਼ਕਿ ਦੇ ਨਾਲ ਪੌਪ, ਆਰ ਐਂਡ ਬੀ, ਤੇ ਹਿੱਪ-ਹੌਪ ਦਾ ਕੌਬਿਨੇਸ਼ਨ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Ap DhillonAP Dhillon JUNO AwardsAP Dhillon Live Juno AwardsAP Dhillon Perform at Juno AwardsAP Dhillon Songsentertainment newsJUNO AwardsJUNO Awards 2023JUNO Awards Stagepro punjab tvpunjabi singerPunjabi songs
Share325Tweet203Share81

Related Posts

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025
Load More

Recent News

ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਸੌਰਭ ਜੋਸ਼ੀ, ਆਪਣੇ ਪਿਤਾ ਨੂੰ ਯਾਦ ਕਰ ਹੋਏ ਭਾਵੁਕ

ਜਨਵਰੀ 29, 2026

ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਨੇ ਪੰਜਾਬ ਵਿੱਚ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦੀ ਕੀਤੀ ਮੰਗ

ਜਨਵਰੀ 29, 2026

ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਢੁੱਡੀਕੇ ਨੂੰ ਮਾਡਲ ਪਿੰਡ ਵਜੋਂ ਕੀਤਾ ਜਾਵੇਗਾ ਵਿਕਸਤ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 29, 2026

ਪੰਜਾਬ ਨੂੰ ਮਿਲੇਗਾ ਨਵਾਂ ਏਅਰਪੋਰਟ, 1 ਫਰਵਰੀ ਨੂੰ PM ਮੋਦੀ ਕਰਨਗੇ ਉਦਘਾਟਨ

ਜਨਵਰੀ 29, 2026

ਪੰਜ ਤੱਤਾਂ ‘ਚ ਵਲੀਨ ਹੋਏ ਉੱਪ ਮੁੱਖ ਮੰਤਰੀ ਅਜੀਤ ਪਵਾਰ

ਜਨਵਰੀ 29, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.