ਸ਼ਨੀਵਾਰ, ਸਤੰਬਰ 13, 2025 08:38 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Sidhu Moose Wala ਦੀ Moosetape 2022 ਦੀ Spotify ‘ਤੇ ਸਭ ਤੋਂ ਵੱਧ ਸਟ੍ਰੀਮ ਕੀਤੀ ਗਈ ਐਲਬਮ ਬਣੀ

ਸਿੱਧੂ ਨੇ ਆਪਣੀ ਮੌਤ ਤੋਂ ਪਹਿਲਾਂ Moosetape ਨਾਮ ਦੀ ਇੱਕ ਟੇਪ ਰਿਲੀਜ਼ ਕੀਤੀ ਸੀ। ਉਸਦੇ ਅਚਾਨਕ ਦਿਹਾਂਤ ਤੋਂ ਬਾਅਦ, ਉਸਦੇ ਦੋ ਗਾਣੇ SYL ਅਤੇ ਵਾਰ ਵੀ ਰਿਲੀਜ਼ ਹੋਏ ਜੋ ਉਸਦੇ ਫੈਨਸ ਨੂੰ ਖੂਬ ਪਸੰਦ ਆਏ।

by ਮਨਵੀਰ ਰੰਧਾਵਾ
ਦਸੰਬਰ 1, 2022
in ਪਾਲੀਵੁੱਡ, ਮਨੋਰੰਜਨ
0

Sidhu Moosewala’s Moosetape: ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇ ਵਾਲਾ ਪੰਜਾਬ ਦਾ ਇਕਲੌਤਾ ਕਲਾਕਾਰ ਹੈ ਜਿਸ ਨੂੰ ਆਪਣੇ ਸ਼ਾਨਦਾਰ ਕੰਮ ਤੇ ਹੁਨਰ ਲਈ ਕਦੇ ਨਹੀਂ ਭੁਲਾਇਆ ਜਾਵੇਗਾ। ਉਹ ਇੱਕ ਅਜਿਹਾ ਕਲਾਕਾਰ ਸੀ ਜਿਸ ਕੋਲ ਹੁਨਰ ਦੀ ਭਰਮਾਰ ਸੀ। ਉਸ ਦੀ ਮੌਤ ਨੇ ਸਾਰਿਆਂ ਨੂੰ ਸਦਮੇ ਵਿੱਚ ਪਾ ਦਿੱਤਾ ਕਿਉਂਕਿ ਉਹ ਇੰਡਸਟਰੀ ‘ਚ ਇੱਕ ਸੈਲਫ ਮੇਡ ਸਿੰਗਰ ਅਤੇ ਐਕਟਰ ਸੀ ਜਿਸ ਨੂੰ ਇਸ ਹੱਦ ਤੱਕ ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਹੋਈ। ਹੁਣ ਵੀ ਉਹ ਇੱਕ ਅੰਤਰਰਾਸ਼ਟਰੀ ਸਟਾਰ ਵਜੋਂ ਜਾਣਿਆ ਜਾਂਦਾ ਹੈ।

ਉਸ ਦੀ ਮੌਤ ਦਾ ਇੰਡਸਟਰੀ ‘ਤੇ ਬਹੁਤ ਪ੍ਰਭਾਵ ਪਿਆ ਕਿਉਂਕਿ ਉਸ ਦੇ ਉਦਯੋਗ ਵਿੱਚ ਉਸ ਦੇ ਕਈ ਦੋਸਤ ਤੇ ਸ਼ੁਭਚਿੰਤਕ ਵੀ ਸੀ, ਇਸ ਦੇ ਨਾਲ ਉਸ ਦੇ ਕਈ ਦੁਸ਼ਮਨ ਵੀ ਬਣੇ। ਪਰ ਫਿਰ ਵੀ ਅਜੇ ਤੱਕ ਉਸ ਦੇ ਮਾਪੇ ਉਸ ਦੇ ਕਤਲ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਤੇ ਉਹ ਉਸਦੇ ਫੈਨਸ ਤੇ ਉਸਦੇ ਸ਼ੁਭਚਿੰਤਕਾਂ ਦੇ ਨਾਲ ਸਿੱਧੂ ਨੂੰ ਜ਼ਿੰਦਾ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਸਿੱਧੂ ਨੇ ਆਪਣੀ ਮੌਤ ਤੋਂ ਪਹਿਲਾਂ Moosetape ਨਾਮ ਦੀ ਇੱਕ ਟੇਪ ਰਿਲੀਜ਼ ਕੀਤੀ ਸੀ। ਉਸਦੇ ਅਚਾਨਕ ਦਿਹਾਂਤ ਤੋਂ ਬਾਅਦ, ਉਸਦੇ ਦੋ ਗਾਣੇ SYL ਅਤੇ ਵਾਰ ਵੀ ਰਿਲੀਜ਼ ਹੋਏ ਜੋ ਉਸਦੇ ਫੈਨਸ ਨੂੰ ਖੂਬ ਪਸੰਦ ਆਏ। ਜੇਕਰ ਗੱਲ ਕਰਿਏ ਉਸ ਦੀ Moosetape ਦੀ ਤਾਂ ਇਸ ਐਲਬਮ ਵਿੱਚ 32 ਟਰੈਕ ਹਨ। ਇਹ ਵੱਖ-ਵੱਖ ਕਿਸਮਾਂ ਦੇ ਟਰੈਕਾਂ ਨੂੰ ਇਕੱਠਾ ਕਰਦੀ ਹੈ ਜਿਵੇਂ ਕਿ ਸੈਡ, ਰੋਮਾਂਟਿਕ, ਅਤੇ ਨਾਲ ਹੀ ਜੋਸ਼ ਭਰਨ ਵਾਲੇ। ਜੇਕਰ ਅਸੀਂ ਉਸਦੀ ਟੇਪ ਦੇ ਕੁਝ ਪ੍ਰਸਿੱਧ ਟਰੈਕਾਂ ਬਾਰੇ ਗੱਲ ਕਰੀਏ ਤਾਂ ਉਹ ਹਨ 295, Bitch I’m Back, Aroma, G-Shit, GOAT, IDGAF, US, Burberry।

ਹਾਲ ਹੀ ਵਿੱਚ ਸਿੱਧੂ ਮੂਸੇ ਵਾਲਾ ਨੇ ਵੀ ਸਭ ਤੋਂ ਵੱਧ ਸਟ੍ਰੀਮਡ ਕਲਾਕਾਰਾਂ ਵਿੱਚ 8ਵਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਉਸ ਦੀ ਐਲਬਮ ਮੂਸੇਟੇਪ ਵੀ ਟੌਪ ਦੀਆਂ 10 ਐਲਬਮਾਂ ਦੀ ਸੂਚੀ ਵਿੱਚ ਸ਼ਾਮਲ ਹੈ। ਇਹ ਬਹੁਤ ਹੀ ਹੈਰਾਨੀਜਨਕ ਗੱਲ ਹੈ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਫੈਨਸ ਤੇ ਉਨ੍ਹਾਂ ਦੇ ਸ਼ੁਭਚਿੰਤਕਾਂ ਦਾ ਕ੍ਰੇਜ਼ ਘੱਟ ਨਹੀਂ ਹੋਇਆ ਸਗੋਂ ਉਨ੍ਹਾਂ ਨੂੰ ਹੋਰ ਵਧੇਰੇ ਪਿਆਰ ਮਿਲਣਾ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਕਰਾਸ ਫਾਇਰਿੰਗ, ਦੋ ਗੈਂਗਸਟਰ ਗ੍ਰਿਫ਼ਤਾਰ ਚਾਰ ਫ਼ਰਾਰ (ਵੀਡੀਓ)

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Moosetapemost streamed album of 2022pro punjab tvpunjabi newspunjabi singerPunjabi songssidhu moosewalaSpotify
Share231Tweet145Share58

Related Posts

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਪੰਜਾਬੀ ਗਇਕ ਜੱਸੀ ਗਿੱਲ ਨੇ ਪੰਜਾਬ ‘ਚ ਹੜ੍ਹਾਂ ਨੂੰ ਲੈਕੇ ਸਾਂਝੀ ਕੀਤੀ ਪੋਸਟ, ਟਰੋਲ ਕਰਨ ਵਾਲਿਆਂ ਨੂੰ ਦਿੱਤਾ ਜਵਾਬ

ਸਤੰਬਰ 12, 2025

ਕਿਸਾਨਾਂ ਵਿਰੁੱਧ ਟਿੱਪਣੀਆਂ ਦੇ ਮਾਮਲੇ ਵਿੱਚ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਝਟਕਾ

ਸਤੰਬਰ 12, 2025

ਮੈਲਬੋਰਨ ‘ਚ ਸ਼ੋਅ ਦੌਰਾਨ ਦੇਬੀ ਮਖਸੂਸਪੁਰੀ ਨੇ ਕਰ’ਤਾ ਵੱਡਾ ਐਲਾਨ, ਹੜ੍ਹ ਪੀੜਤਾਂ ਦੀ ਇੰਝ ਕਰਨਗੇ ਮਦਦ

ਸਤੰਬਰ 12, 2025

ਪਿਤਾ ਦੇ ਦੇਹਾਂਤ ਤੋਂ ਬਾਅਦ ਕਰਿਸ਼ਮਾ ਕਪੂਰ ਦੇ ਬੱਚੇ ਪਹੁੰਚੇ ਹਾਈ ਕੋਰਟ, 30 ਹਜ਼ਾਰ ਕਰੋੜ ਨਾਲ ਜੁੜਿਆ ਹੈ ਮਾਮਲਾ

ਸਤੰਬਰ 9, 2025

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025
Load More

Recent News

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025

ਅੰਮ੍ਰਿਤਸਰ ਅਦਾਲਤ ‘ਚ ਪੁਲਿਸ ਕਾਂਸਟੇਬਲ ਨਾਲ ਹੱ/ਥੋਪਾ/ਈ ਕਰਨ ਵਾਲੀ ਔਰਤ ਖਿਲਾਫ਼ FIR

ਸਤੰਬਰ 13, 2025

ਸਾਬਕਾ ਵਿਧਾਇਕ ਸਿਮਰਜੀਤ ਬੈਂਸ ‘ਤੇ ਚੱਲੀਆਂ ਗੋ*ਲੀ*ਆਂ, ਭਤੀਜੇ ‘ਤੇ ਹੀ ਲੱਗੇ ਗੰਭੀਰ ਇਲਜ਼ਾਮ

ਸਤੰਬਰ 13, 2025

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

OPPO F31 5G ਸਮਾਰਟਫੋਨ ਸੀਰੀਜ਼ 15 ਸਤੰਬਰ ਨੂੰ ਹੋਵੇਗੀ ਲਾਂਚ, ਮਿਲਣਗੇ ਕਈ ਸ਼ਾਨਦਾਰ ਫੀਚਰਸ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.