ਐਤਵਾਰ, ਸਤੰਬਰ 21, 2025 05:29 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਪਾਲੀਵੁੱਡ

Punjabi Singers Net Worth: Diljit Dosanjh ਤੋਂ ਲੈ ਕੇ Hardy Sandhu ਤੱਕ ਜਾਣੋ ਕਿੰਨੇ ਅਮੀਰ ਹਨ ਇਹ ਪੰਜਾਬੀ ਕਲਾਕਾਰ

Famous Punjabi Singers: ਦਿਲਜੀਤ ਦੋਸਾਂਝ ਹੋਵੇ ਜਾਂ ਹਾਰਡੀ ਸੰਧੂ... ਅੱਜਕੱਲ੍ਹ ਲੋਕ ਉਨ੍ਹਾਂ ਦੇ ਗੀਤਾਂ 'ਤੇ ਖੂਬ ਡਾਂਸ ਕਰ ਰਹੇ ਹਨ। ਬਾਲੀਵੁੱਡ 'ਚ ਖਾਸ ਥਾਂ ਬਣਾਉਣ ਵਾਲੇ ਇਹ ਸਿੰਗਰ ਕਰੋੜਾਂ 'ਚ ਕਮਾਈ ਕਰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਸਟਾਰ ਕਿੰਨਾ ਅਮੀਰ ਹੈ।

by ਮਨਵੀਰ ਰੰਧਾਵਾ
ਮਾਰਚ 23, 2023
in ਪਾਲੀਵੁੱਡ, ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
Diljit Dosanjh Net Worth: ਦਿਲਜੀਤ ਨਾ ਸਿਰਫ਼ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਹਨ, ਸਗੋਂ ਉਹ ਐਕਟਿੰਗ 'ਚ ਵੀ ਕਮਾਲ ਕਰਦੇ ਹਨ। ਬਾਲੀਵੁੱਡ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਦਿਲਜੀਤ ਦੋਸਾਂਝ ਦੀ ਕਾਫੀ ਫੈਨ ਫੋਲੋਇੰਗ ਹੈ। ਇਸ ਦੇ ਨਾਲ ਹੀ ਉਸ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਵੀ ਘੱਟ ਨਹੀਂ ਹੈ। ਦਿਲਜੀਤ ਦੋਸਾਂਝ 162 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
Honey Singh Net Worth: ਰੈਪਰ ਅਤੇ ਸਿੰਗਰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਲਈ ਇੱਕ ਨਾਮ ਬਣਾਇਆ ਹੈ। ਬਾਲੀਵੁੱਡ 'ਚ ਕਈ ਗੀਤ ਦੇਣ ਵਾਲੇ ਹਨੀ ਸਿੰਘ ਨੇ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 207 ਕਰੋੜ ਰੁਪਏ ਹੈ।
Sharry Maan Net Worth: ਜਦੋਂ ਸ਼ੈਰੀ ਮਾਨ (Sharry Mann) ਨੇ ਯਾਰ ਅਣਮੁੱਲੇ ਵਰਗੇ ਗਾਣੇ ਤੋਂ ਕਾਫੀ ਫੇਮਸ ਹੋਇਆ। ਉਸ ਨੇ ਪੰਜਾਬ ਦੇ ਨਾਲ ਦੁਨੀਆ 'ਚ ਵੀ ਇਸ ਗਾਣੇ ਨਾਲ ਧੂਮ ਮਚਾ ਦਿੱਤੀ। ਯਾਰ ਅਣਮੁੱਲੇ ਗਾਣੇ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਬੈਕ ਟੂ ਬੈਕ ਦਿੱਤੇ। ਇਹੀ ਕਾਰਨ ਹੈ ਕਿ ਅੱਜ ਉਹ ਪੰਜਾਬ ਦੇ ਸਭ ਤੋਂ ਅਮੀਰ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸ਼ੈਰੀ ਮਾਨ 643 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
Jazzy B Net Worth: ਜੀਨੇ ਮੇਰਾ ਦਿਲ ਲੁਟੀਆ ਗਾ ਕੇ ਧਮਾਲ ਮਚਾਉਣ ਵਾਲੇ ਜੈਜ਼ੀ ਬੀ ਨੇ ਕਈ ਸ਼ਾਨਦਾਰ ਗਾਣੇ ਲੋਕਾਂ ਨੂੰ ਦਿੱਤੇ। ਅੱਜ ਵੀ ਉਸਦੇ ਗੀਤ ਡੀਜੇ ਦੀ ਸ਼ਾਨ ਹਨ ਜੋ ਹਰ ਵਿਆਹ ਵਿੱਚ ਬਹੁਤ ਵਜਾਇਆ ਜਾਂਦਾ ਹੈ। ਦੂਜੇ ਪਾਸੇ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 412 ਕਰੋੜ ਰੁਪਏ ਹੈ।
Jassie Gill Net Worth: ਜੱਸੀ ਗਿੱਲ ਇੱਕ ਵਧੀਆ ਸੰਗੀਤਕਾਰ ਹੋਣ ਦੇ ਨਾਲ-ਨਾਲ ਫ਼ਿਲਮ ਅਦਾਕਾਰ ਵੀ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸੁਪਰਹਿੱਟ ਪੰਜਾਬੀ ਗੀਤ ਦਿੱਤੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 37 ਕਰੋੜ ਰੁਪਏ ਹੈ।
Gurdas Maan Net Worth: ਗੁਰਦਾਸ ਮਾਨ ਆਪਣੀ ਅਦਾਕਾਰੀ ਤੇ ਬਹੁਪੱਖੀ ਹੁਨਰ ਲਈ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਹੀ ਦੋਸਤਾਨਾ ਅਤੇ ਊਰਜਾਵਾਨ ਅਭਿਨੇਤਾ ਹੈ ਜੋ ਕਿਸੇ ਵੀ ਭੂਮਿਕਾ ਨੂੰ ਆਪਣਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਗੁਰਦਾਸ ਮਾਨ ਕੋਲ ਆਮਦਨ ਦੇ ਬਹੁਤ ਸਾਰੇ ਸਰੋਤ ਹਨ ਜਿਵੇਂ ਕਿ ਫਿਲਮਾਂ, ਗੀਤ, ਲਾਈਵ ਕੰਸਰਟ, ਇਸ਼ਤਿਹਾਰ ਅਤੇ ਵਪਾਰਕ ਨਿਵੇਸ਼। ਰਿਪੋਰਟਾਂ ਮੁਤਾਬਕ 2022 ਵਿੱਚ ਗੁਰਦਾਸ ਮਾਨ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਦੇ ਕਰੀਬ ਹੈ।
Guru Randhawa Net Worth: ਗੁਰੂ ਰੰਧਾਵਾ ਪੰਜਾਬ ਦੇ ਵਧੀਆ ਸਿੰਗਰਸ ਚੋਂ ਇੱਕ ਹੈ। ਉਸ ਦੇ ਗਾਣਿਆਂ ਨੇ ਕਈ ਸੰਗੀਤਕਾਰਾਂ ਨੂੰ ਮਾਤ ਦੇ ਕੇ ਵੱਡੇ ਰਿਕਾਰਡ ਬਣਾਏ ਹਨ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ ਕਰੀਬ 41 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
Hardy Sandhu Net Worth: ਹਾਰਡੀ ਸੰਧੂ ਕਦੇ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਕਿਸਮਤ ਉਸ ਨੂੰ ਗਾਇਕੀ ਵਿੱਚ ਲੈ ਆਈ। ਅੱਜ ਹਾਰਡੀ ਇੱਕ ਤੋਂ ਵੱਧ ਕੇ ਇੱਕ ਗੀਤ ਗਾ ਕੇ ਹਿੱਟ ਹੋ ਗਿਆ। ਜਦੋਂ ਕਿ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 173 ਕਰੋੜ ਦੱਸੀ ਜਾਂਦੀ ਹੈ।
Ammy Virk Net Worth: ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਐਮੀ ਵਿਰਕ ਇੱਕ ਵਧੀਆ ਅਦਾਕਾਰ ਵੀ ਹੈ। ਉਸਨੇ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਐਮੀ ਪੰਜਾਬੀ ਇੰਡਸਟਰੀ ਦੇ ਮਹਿੰਗੇ ਸਿਤਾਰਿਆਂ ਦੀ ਲਿਸਟ 'ਚ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਉਹ ਕਰੀਬ 240 ਕਰੋੜ ਦੀ ਜਾਇਦਾਦ ਦਾ ਮਾਲਕ ਹੈ।
Diljit Dosanjh Net Worth: ਦਿਲਜੀਤ ਨਾ ਸਿਰਫ਼ ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ‘ਚ ਵਸੇ ਹੋਏ ਹਨ, ਸਗੋਂ ਉਹ ਐਕਟਿੰਗ ‘ਚ ਵੀ ਕਮਾਲ ਕਰਦੇ ਹਨ। ਬਾਲੀਵੁੱਡ ਫਿਲਮਾਂ ‘ਚ ਵੀ ਕੰਮ ਕਰ ਚੁੱਕੇ ਦਿਲਜੀਤ ਦੋਸਾਂਝ ਦੀ ਕਾਫੀ ਫੈਨ ਫੋਲੋਇੰਗ ਹੈ। ਇਸ ਦੇ ਨਾਲ ਹੀ ਉਸ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਉਹ ਵੀ ਘੱਟ ਨਹੀਂ ਹੈ। ਦਿਲਜੀਤ ਦੋਸਾਂਝ 162 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
Ammy Virk Net Worth: ਮਸ਼ਹੂਰ ਗਾਇਕ ਹੋਣ ਦੇ ਨਾਲ-ਨਾਲ ਐਮੀ ਵਿਰਕ ਇੱਕ ਵਧੀਆ ਅਦਾਕਾਰ ਵੀ ਹੈ। ਉਸਨੇ ਪੰਜਾਬੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਕੰਮ ਕੀਤਾ ਹੈ। ਐਮੀ ਪੰਜਾਬੀ ਇੰਡਸਟਰੀ ਦੇ ਮਹਿੰਗੇ ਸਿਤਾਰਿਆਂ ਦੀ ਲਿਸਟ ‘ਚ ਸ਼ਾਮਲ ਹੈ। ਰਿਪੋਰਟਾਂ ਮੁਤਾਬਕ ਉਹ ਕਰੀਬ 240 ਕਰੋੜ ਦੀ ਜਾਇਦਾਦ ਦਾ ਮਾਲਕ ਹੈ।
Gurdas Maan Net Worth: ਗੁਰਦਾਸ ਮਾਨ ਆਪਣੀ ਅਦਾਕਾਰੀ ਤੇ ਬਹੁਪੱਖੀ ਹੁਨਰ ਲਈ ਜਾਣਿਆ ਜਾਂਦਾ ਹੈ। ਉਹ ਇੱਕ ਬਹੁਤ ਹੀ ਦੋਸਤਾਨਾ ਅਤੇ ਊਰਜਾਵਾਨ ਅਭਿਨੇਤਾ ਹੈ ਜੋ ਕਿਸੇ ਵੀ ਭੂਮਿਕਾ ਨੂੰ ਆਪਣਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਗੁਰਦਾਸ ਮਾਨ ਕੋਲ ਆਮਦਨ ਦੇ ਬਹੁਤ ਸਾਰੇ ਸਰੋਤ ਹਨ ਜਿਵੇਂ ਕਿ ਫਿਲਮਾਂ, ਗੀਤ, ਲਾਈਵ ਕੰਸਰਟ, ਇਸ਼ਤਿਹਾਰ ਅਤੇ ਵਪਾਰਕ ਨਿਵੇਸ਼। ਰਿਪੋਰਟਾਂ ਮੁਤਾਬਕ 2022 ਵਿੱਚ ਗੁਰਦਾਸ ਮਾਨ ਦੀ ਕੁੱਲ ਜਾਇਦਾਦ 400 ਕਰੋੜ ਰੁਪਏ ਦੇ ਕਰੀਬ ਹੈ।
Guru Randhawa Net Worth: ਗੁਰੂ ਰੰਧਾਵਾ ਪੰਜਾਬ ਦੇ ਵਧੀਆ ਸਿੰਗਰਸ ਚੋਂ ਇੱਕ ਹੈ। ਉਸ ਦੇ ਗਾਣਿਆਂ ਨੇ ਕਈ ਸੰਗੀਤਕਾਰਾਂ ਨੂੰ ਮਾਤ ਦੇ ਕੇ ਵੱਡੇ ਰਿਕਾਰਡ ਬਣਾਏ ਹਨ। ਰਿਪੋਰਟਾਂ ਮੁਤਾਬਕ ਗੁਰੂ ਰੰਧਾਵਾ ਕਰੀਬ 41 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ ਹਨ।
Hardy Sandhu Net Worth: ਹਾਰਡੀ ਸੰਧੂ ਕਦੇ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਕਿਸਮਤ ਉਸ ਨੂੰ ਗਾਇਕੀ ਵਿੱਚ ਲੈ ਆਈ। ਅੱਜ ਹਾਰਡੀ ਇੱਕ ਤੋਂ ਵੱਧ ਕੇ ਇੱਕ ਗੀਤ ਗਾ ਕੇ ਹਿੱਟ ਹੋ ਗਿਆ। ਜਦੋਂ ਕਿ ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 173 ਕਰੋੜ ਦੱਸੀ ਜਾਂਦੀ ਹੈ।
Honey Singh Net Worth: ਰੈਪਰ ਅਤੇ ਸਿੰਗਰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਸ ਨੇ ਆਪਣੇ ਲਈ ਇੱਕ ਨਾਮ ਬਣਾਇਆ ਹੈ। ਬਾਲੀਵੁੱਡ ‘ਚ ਕਈ ਗੀਤ ਦੇਣ ਵਾਲੇ ਹਨੀ ਸਿੰਘ ਨੇ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ ਜਿਨ੍ਹਾਂ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 207 ਕਰੋੜ ਰੁਪਏ ਹੈ।
Jassie Gill Net Worth: ਜੱਸੀ ਗਿੱਲ ਇੱਕ ਵਧੀਆ ਸੰਗੀਤਕਾਰ ਹੋਣ ਦੇ ਨਾਲ-ਨਾਲ ਫ਼ਿਲਮ ਅਦਾਕਾਰ ਵੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ‘ਚ ਕਈ ਸੁਪਰਹਿੱਟ ਪੰਜਾਬੀ ਗੀਤ ਦਿੱਤੇ ਹਨ। ਰਿਪੋਰਟਾਂ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ ਕਰੀਬ 37 ਕਰੋੜ ਰੁਪਏ ਹੈ।
Jazzy B Net Worth: ਜੀਨੇ ਮੇਰਾ ਦਿਲ ਲੁਟੀਆ ਗਾ ਕੇ ਧਮਾਲ ਮਚਾਉਣ ਵਾਲੇ ਜੈਜ਼ੀ ਬੀ ਨੇ ਕਈ ਸ਼ਾਨਦਾਰ ਗਾਣੇ ਲੋਕਾਂ ਨੂੰ ਦਿੱਤੇ। ਅੱਜ ਵੀ ਉਸਦੇ ਗੀਤ ਡੀਜੇ ਦੀ ਸ਼ਾਨ ਹਨ ਜੋ ਹਰ ਵਿਆਹ ਵਿੱਚ ਬਹੁਤ ਵਜਾਇਆ ਜਾਂਦਾ ਹੈ। ਦੂਜੇ ਪਾਸੇ ਉਨ੍ਹਾਂ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਇਹ 412 ਕਰੋੜ ਰੁਪਏ ਹੈ।
Sharry Maan Net Worth: ਜਦੋਂ ਸ਼ੈਰੀ ਮਾਨ (Sharry Mann) ਨੇ ਯਾਰ ਅਣਮੁੱਲੇ ਵਰਗੇ ਗਾਣੇ ਤੋਂ ਕਾਫੀ ਫੇਮਸ ਹੋਇਆ। ਉਸ ਨੇ ਪੰਜਾਬ ਦੇ ਨਾਲ ਦੁਨੀਆ ‘ਚ ਵੀ ਇਸ ਗਾਣੇ ਨਾਲ ਧੂਮ ਮਚਾ ਦਿੱਤੀ। ਯਾਰ ਅਣਮੁੱਲੇ ਗਾਣੇ ਨੇ ਉਸ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਕਈ ਹਿੱਟ ਗੀਤ ਬੈਕ ਟੂ ਬੈਕ ਦਿੱਤੇ। ਇਹੀ ਕਾਰਨ ਹੈ ਕਿ ਅੱਜ ਉਹ ਪੰਜਾਬ ਦੇ ਸਭ ਤੋਂ ਅਮੀਰ ਗਾਇਕਾਂ ਵਿੱਚ ਗਿਣਿਆ ਜਾਂਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸ਼ੈਰੀ ਮਾਨ 643 ਕਰੋੜ ਦੀ ਜਾਇਦਾਦ ਦੇ ਮਾਲਕ ਹਨ।
Tags: ammy virkdiljit dosanjhDiljit net worthentertainment newsFamous Punjabi SingersGurdas Maan Net WorthGuru Randhawahardy sandhuHoney Singh Sharry MaanJassie Gilljazzy bpro punjab tvpunjabi newsPunjabi Singers Net WorthSharry Mann Net Worth
Share1046Tweet654Share262

Related Posts

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

ਨਹੀਂ ਰਹੇ ਮਸ਼ਹੂਰ ਗਾਇਕ ਜ਼ੁਬੀਨ ਗਰਗ: ਭਾਰਤ ਲਿਆਂਦੀ ਜਾਵੇਗੀ ਗਾਇਕ ਦੀ ਮ੍ਰਿਤਕ ਦੇਹ

ਸਤੰਬਰ 20, 2025

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025
Load More

Recent News

GST 2.0 ਤੋਂ ਬਾਅਦ ਟਾਟਾ ਪੰਚ ਹੁਣ ਮਿਲੇਗੀ ਇੰਨੀ ਸਸਤੀ, ਕੀਮਤਾਂ ਵਿੱਚ ਕਟੌਤੀ ਦਾ ਐਲਾਨ

ਸਤੰਬਰ 20, 2025

ਕਪਿਲ ਸ਼ਰਮਾ ਦੇ ਸ਼ੋਅ ‘ਚ ਇਹ ਕਿਰਦਾਰ ਨਿਭਾਉਣਾ ਪਿਆ ਮਹਿੰਗਾ, Netflix ਨੂੰ 25 ਕਰੋੜ ਦਾ ਕਾਨੂੰਨੀ ਨੋਟਿਸ

ਸਤੰਬਰ 20, 2025

H-1B ਵੀਜ਼ਾ: ਭਾਰਤ-US ਫਲਾਈਟਸ ਦੇ ਵਧੇ ਕਿਰਾਏ, ਅਮਰੀਕੀ ਹਵਾਈ ਅੱਡਿਆਂ ‘ਤੇ ਹਫੜਾ-ਦਫੜੀ

ਸਤੰਬਰ 20, 2025

50MP ਕੈਮਰਾ ਅਤੇ 6,000mAh ਬੈਟਰੀ ਨਾਲ ਲਾਂਚ ਹੋਇਆ Redmi 15C 5G ਸਮਾਰਟਫੋਨ

ਸਤੰਬਰ 20, 2025

ਹੁਣ ਘਰ ਬੈਠੇ ਹੀ ਆਰਡਰ ਕਰੋ ਸਿਮ ਕਾਰਡ, ਇਸ ਕੰਪਨੀ ਨੇ ਸ਼ੁਰੂ ਕੀਤੀ ਇੱਕ ਨਵੀਂ ਸੇਵਾ

ਸਤੰਬਰ 20, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.