ਸ਼ਨੀਵਾਰ, ਅਗਸਤ 9, 2025 11:45 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Himanshi Khurana Birhday: ਪੰਜਾਬ ਦੀ ਐਸ਼ਵਰਿਆ ਰਾਏ ਹਿਮਾਂਸ਼ੀ ਖੁਰਾਨਾ ਅੱਜ ਮਾਨ ਰਹੀ ਆਪਣਾ 31ਵਾਂ ਜਨਮਦਿਨ, ਜਾਣੋ ਉਸ ਬਾਰੇ ਕੁਝ ਖਾਸ ਗੱਲਾਂ

Birthday of Himanshi Khurana: ਬਿੱਲੀਆਂ ਅੱਖਾਂ ਵਾਲੀ ਬਿੱਗ ਬੌਸ 13 ਦੀ ਖੂਬਸੂਰਤ ਕੰਟੈਸਟੈਂਟ ਰਹੀਆਂ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮਦਿਨ ਹੈ। 27 ਨਵੰਬਰ 1991 ਨੂੰ ਜਨਮੀ ਹਿਮਾਂਸ਼ੀ ਅੱਜ 31 ਸਾਲ ਦੀ ਹੋ ਗਈ ਹੈ।

by propunjabtv
ਨਵੰਬਰ 27, 2022
in ਮਨੋਰੰਜਨ
0

Himanshi Khurana ਪੰਜਾਬ ਇੰਡਸਟਰੀ ਦਾ ਇੱਕ ਵੱਡਾ ਨਾਂਅ ਹੈ। ਐਕਟਰਸ ਹੋਣ ਦੇ ਨਾਲ-ਨਾਲ ਹਿਮਾਂਸ਼ੀ ਇੱਕ ਚੰਗੀ ਸਿੰਗਰ ਵੀ ਹੈ। ਉਸ ਨੂੰ ਪੰਜਾਬ ਦੀ ‘ਐਸ਼ਵਰਿਆ ਰਾਏ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਬਿੱਗ ਬੌਸ ਦੇ ਘਰ ਤੋਂ ਹਿੰਦੀ ਇੰਡਸਟਰੀ ‘ਚ ਕਾਫੀ ਪਛਾਣ ਬਣਾਈ। ਬਿੱਗ ਬੌਸ ਦੇ ਘਰ ਪਹੁੰਚੀ ਹਿਮਾਂਸ਼ੀ ਦੀ ਖੂਬਸੂਰਤੀ ਦੇ ਸਭ ਦੀਵਾਨੇ ਹੋ ਗਏ। ਸ਼ੋਅ ਦੇ ਅੰਦਰ ਉਸ ਦਾ ਸਫਰ ਬਹੁਤ ਮਜ਼ੇਦਾਰ ਰਿਹਾ, ਜਿੱਥੇ ਬਾਕੀ ਸਾਰੇ ਘਰ ਵਾਲਿਆਂ ਦੀ ਤਰ੍ਹਾਂ ਉਸ ਦੀਆਂ ਲੜਾਈਆਂ ਵੀ ਹੋਈਆਂ, ਉੱਥੇ ਹੀ ਉਸ ਨੂੰ ਬਿੱਗ ਬੌਸ ਦੇ ਘਰ ਵਿੱਚ ਸੱਚਾ ਪਿਆਰ ਵੀ ਮਿਲਿਆ। ਹਾਲਾਂਕਿ ਆਸਿਮ ਰਿਆਜ਼ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਦੀ ਮੰਗਣੀ ਟੁੱਟ ਗਈ ਸੀ। ਪਰ ਦੋਵੇਂ ਇੱਕ-ਦੂਜੇ ਦੀ ਕੰਪਨੀ ਲੈ ਕੇ ਕਾਫੀ ਖੁਸ਼ ਹਨ।

ਭੂਰੀਆਂ ਅੱਖਾਂ ਵਾਲੀ ਬਿੱਗ ਬੌਸ 13 ਦੀ ਖੂਬਸੂਰਤ ਐਕਟਰਸ ਹਿਮਾਂਸ਼ੀ ਖੁਰਾਣਾ ਦਾ ਅੱਜ ਜਨਮਦਿਨ ਹੈ। 27 ਨਵੰਬਰ 1991 ਨੂੰ ਜਨਮੀ ਹਿਮਾਂਸ਼ੀ ਅੱਜ 31 ਸਾਲ ਦੀ ਹੋ ਗਈ ਹੈ। ਇਸ ਖੂਬਸੂਰਤ ਐਕਟਰਸ ਨੂੰ ਕੁਝ ਲੋਕ ਪੰਜਾਬ ਦੀ ਧੜਕਣ ਵੀ ਕਹਿੰਦੇ ਹਨ। ਹਿਮਾਂਸ਼ੀ ਖੁਰਾਣਾ ਮੂਲ ਰੂਪ ‘ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਸਨੇ ਕਈ ਪੰਜਾਬੀ ਫਿਲਮਾਂ ਅਤੇ ਸੰਗੀਤ ਐਲਬਮਾਂ ਵਿੱਚ ਕੰਮ ਕੀਤਾ। ਉਸ ਨੂੰ ਪੰਜਾਬੀ ਫ਼ਿਲਮ ‘ਸਾਡਾ ਹੱਕ’ ਤੋਂ ਵੱਡੀ ਪਛਾਣ ਮਿਲੀ, ਜਿਸ ‘ਚ ਉਸ ਨੇ ਲੀਡ ਕਿਰਦਾਰ ਵਜੋਂ ਕੰਮ ਕੀਤਾ।

ਹਿਮਾਂਸ਼ੀ ਖੁਰਾਣਾ ਦੀ ਜ਼ਿੰਦਗੀ ‘ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਸ ਦੀ ਮਾਂ ਦਾ ਹੈ। ਉਹ ਹਮੇਸ਼ਾ ਆਪਣੀ ਮਾਂ ਸੁਨੀਤ ਕੌਰ ਤੋਂ ਪ੍ਰੇਰਨਾ ਲੈਂਦੀ ਹੈ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਿਮਾਂਸ਼ੀ ਖੁਰਾਨਾ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਹੈ ਕਿ ਉਸ ਨੇ ਆਪਣੇ ਖੱਬੇ ਗੁੱਟ ‘ਤੇ ਇੱਕ ਟੈਟੂ ਬਣਵਾਇਆ ਹੈ ਜਿਸ ‘ਤੇ Luv Mom ਲਿਖਿਆ ਹੈ। ਹਿਮਾਂਸ਼ੀ ਦੇ ਦੋ ਛੋਟੇ ਭਰਾ ਹਿਤੇਸ਼ ਖੁਰਾਣਾ ਅਤੇ ਅਪ੍ਰਮ ਦੀਪ ਹਨ। ਸ਼ੁਰੂ ‘ਚ ਉਸ ਦੇ ਪਿਤਾ ਚਾਹੁੰਦੇ ਸੀ ਕਿ ਹਿਮਾਂਸ਼ੀ ਨਰਸ ਬਣੇ ਪਰ ਕਿਸਮਤ ਨੇ ਉਸ ਨੂੰ ਐਕਟਰਸ ਬਣਾ ਦਿੱਤਾ ਤੇ ਅੱਜ ਉਹ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਅਤੇ ਦੁਨੀਆ ਵਿਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਣ ਹੈ।

ਹਿਮਾਂਸ਼ੀ ਨੇ 12ਵੀਂ ਜਮਾਤ ਬੀਸੀਐਮ ਸਕੂਲ ਲੁਧਿਆਣਾ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ। ਜਦੋਂ ਹਿਮਾਂਸ਼ੀ 11ਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਸ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਤੈਨੂੰ ਮਾਡਲਿੰਗ ‘ਚ ਜਾਣਾ ਚਾਹੀਦਾ ਹੈ ਕਿਉਂਕਿ ਤੇਰਾ ਚਿਹਰਾ ਬਹੁਤ ਪਿਆਰਾ ਹੈ। ਉਸਨੇ 16 ਸਾਲ ਦੀ ਉਮਰ ਵਿੱਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਿਮਾਂਸ਼ੀ ਨੇ 2009 ‘ਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ ਸੀ। ਹਿਮਾਂਸ਼ੀ 2010 ਵਿੱਚ ਮਿਸ ਨਾਰਥ ਜ਼ੋਨ ਦੀ ਜੇਤੂ ਰਹੀ ਸੀ।

ਇਸ ਦੇ ਨਾਲ ਹੀ ਉਹ ਵੱਡੇ ਕਰੀਅਰ ਦੀ ਇੱਛਾ ਵਿਚ ਪੰਜਾਬ ਤੋਂ ਦਿੱਲੀ ਗਈ। ਹਿਮਾਂਸ਼ੀ ਨੇ ਪੈਪਸੀ, ਨੇਸਲੇ, ਗੀਤਾਂਜਲੀ ਜਵੈਲਰਜ਼, ਬਿਗ ਬਾਜ਼ਾਰ, ਕਿੰਗਫਿਸ਼ਰ ਵਰਗੇ ਕਈ ਵੱਡੇ ਬ੍ਰਾਂਡਾਂ ਵਿੱਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਜੀਤ ਲੈਂਗੇ ਜਹਾਂ ਸੀ। 5 ਫੁੱਟ 5 ਇੰਚ ਦੀ ਹਿਮਾਂਸ਼ੀ ਖੁਰਾਨਾ ਡਾਂਸ ਦੀ ਸ਼ੌਕੀਨ ਹੈ। ਇਸ ਤੋਂ ਇਲਾਵਾ ਉਸਨੂੰ ਫਿਲਮਾਂ ਦੇਖਣਾ ਬਹੁਤ ਪਸੰਦ ਹੈ। ਹਿਮਾਂਸ਼ੀ ਖੁਰਾਨਾ ਵੀ ਕਾਫੀ ਕਿਤਾਬਾਂ ਪੜ੍ਹਦੀ ਹੈ।

ਹਿਮਾਂਸ਼ੀ ਦਾ ਫਿਲਮੀ ਕਰੀਅਰ

ਹਿਮਾਂਸ਼ੀ ਖੁਰਾਣਾ ਨੇ ਆਪਣੇ ਕਰੀਅਰ ‘ਚ ‘ਸਾਡਾ ਹੱਕ’, ‘ਲੈਦਰ ਲਾਈਫ’, ‘2 ਬੋਲ’ ਅਤੇ ‘ਅਫਸਰ’ ਵਰਗੀਆਂ ਫਿਲਮਾਂ ‘ਚ ਕੰਮ ਕੀਤਾ। ਫਿਲਮਾਂ ਤੋਂ ਵੱਧ ਹਿਮਾਂਸ਼ੀ ਨੇ ਮਿਊਜ਼ਿਕ ਵੀਡੀਓਜ਼ ਨਾਲ ਸਫਲਤਾ ਹਾਸਲ ਕੀਤੀ। ਦੱਸ ਦੇਈਏ ਕਿ ਹਿਮਾਂਸ਼ੀ ਇੱਕ ਵਧੀਆ ਐਕਟਰਸ ਹੋਣ ਦੇ ਨਾਲ-ਨਾਲ ਬਹੁਤ ਚੰਗੀ ਸਿੰਗਰ ਵੀ ਹੈ। ਫੈਨਸ ਹਮੇਸ਼ਾ ਉਨ੍ਹਾਂ ਦੇ ਮਿਊਜ਼ਿਕ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Aishwarya Rai of PunjabAsim Riazentertainment newsHappy Birthday Himanshi KhuranaHimanshi KhuranaHimanshi Khurana Birhdaypro punjab tvpunjabi actresspunjabi news
Share246Tweet154Share62

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਪੰਜਾਬੀ ਫਿਲਮ ਚੋਂ ਕਟਿਆ ਇਸ ਪੰਜਾਬੀ ਕਾਮੇਡੀਅਨ ਐਕਟਰ ਦਾ ਰੋਲ, ਇੰਡਸਟਰੀ ਬਾਰੇ ਬਿਆਨ ਦੇਣਾ ਪਿਆ ਮਹਿੰਗਾ

ਜੁਲਾਈ 28, 2025

ਸਰਕਾਰ ਨੇ BAN ਕੀਤੇ ULLU, ALTT, Desiflix, BigShots ਸਮੇਤ ਕਈ OTT APP!

ਜੁਲਾਈ 25, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025
Load More

Recent News

ਸਰਹੱਦ ਪਾਰ ਤੋਂ ਤਸਕਰੀ ਖਿਲਾਫ, ਪੰਜਾਬ ਸਰਕਾਰ ਦਾ ਵੱਡਾ ਐਕਸ਼ਨ

ਅਗਸਤ 9, 2025

ਪੰਜਾਬ ‘ਚ ਬਦਲਿਆ ਮੌਸਮ, ਜਾਣੋ ਕਦੋਂ ਪਏਗਾ ਭਾਰੀ ਮੀਂਹ

ਅਗਸਤ 9, 2025

IPHONE ‘ਤੇ ਕਿਉਂ ਦਿਖਦੇ ਹਨ CALL ਚੁੱਕਣ ਦੇ ਇਹ ਦੋ ਆਪਸ਼ਨ

ਅਗਸਤ 7, 2025

ਹੁਣ ਨਦੀ ਦੇ ਪਾਣੀ ਨਾਲ ਚੱਲੇਗੀ ਟ੍ਰੇਨ, ਭਾਰਤੀ ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪ੍ਰੋਜੈਕਟ

ਅਗਸਤ 7, 2025

ਖਾਣੇ ‘ਚ ਮਿਲਾਵਟਾਂ ਕਰਨ ਵਾਲਿਆਂ ਨੂੰ ਹੁਣ ਨਹੀਂ ਬਖਸ਼ੇਗੀ ਪੰਜਾਬ ਸਰਕਾਰ, ਸ਼ੁਰੂ ਕੀਤਾ ਇਹ ਅਭਿਆਨ

ਅਗਸਤ 7, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.