ਸੋਮਵਾਰ, ਮਾਰਚ 2, 2026 04:46 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

‘ਰਾਤਾਂ ਲੰਬੀਆਂ’ ਸਿੰਗਰ ਅਸੀਸ ਕੌਰ ਦਾ ਹੋਇਆ ਵਿਆਹ, Goldie Sohel ਨਾਲ ਗੁਰੂਦੁਆਰੇ ‘ਚ ਲਈਆਂ ਲਾਵਾਂ

Asees Kaur And Goldie Sohel Wedding: ਸਿੰਗਰ ਅਸੀਸ ਕੌਰ ਦਾ ਵਿਆਹ 17 ਜੂਨ ਨੂੰ ਹੋਇਆ ਸੀ। ਅਸੀਸ ਕੌਰ ਨੇ ਗੋਲਡੀ ਸੋਹੇਲ ਨਾਲ ਗੁਰਦੁਆਰੇ ਵਿੱਚ ਸੱਤ ਫੇਰੇ ਲਏ ਹਨ। ਅਸੀਸ ਕੌਰ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

by ਮਨਵੀਰ ਰੰਧਾਵਾ
ਜੂਨ 18, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Asees Kaur And Goldie Sohel Wedding Photos: ਮਸ਼ਹੂਰ ਸਿਗੰਰ ਅਸੀਸ ਕੌਰ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਲਈ ਹੈ। ਦਰਅਸਲ, ਅਸੀਸ ਕੌਰ ਨੇ ਸ਼ਨੀਵਾਰ 17 ਜੂਨ ਨੂੰ ਆਪਣੇ ਬੁਆਏਫ੍ਰੈਂਡ ਤੇ ਮਿਊਜ਼ਿਕ ਕੰਪੋਜ਼ਰ ਗੋਲਡੀ ਸੋਹੇਲ ਨਾਲ ਵਿਆਹ ਕਰਵਾ ਲਿਆ।
ਦੱਸ ਦਈਏ ਕਿ ਕੱਪਲ ਦਾ ਵਿਆਹ ਗੁਰਦੁਆਰੇ ਵਿੱਚ ਹੋਇਆ ਤੇ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਅਸੀਸ ਕੌਰ ਨੇ ਗੋਲਡੀ ਸੋਹੇਲ ਨਾਲ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ 'ਚ ਅਸੀਸ ਕੌਰ ਅਤੇ ਗੋਲਡੀ ਸੋਹੇਲ 'ਦੁਲਹਾ-ਦੁਲਹਨ ਬਣੇ ਬੇਹੱਦ ਖੂਬਸੂਰਤ ਲੱਗ ਰਹੇ ਹਨ। ਬਾਲੀਵੁੱਡ ਹਸਤੀਆਂ ਇਸ ਜੋੜੇ ਨੂੰ ਵਿਆਹ ਲਈ ਵਧਾਈਆਂ ਦੇ ਰਹੀਆਂ ਹਨ।
ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਗੋਲਡੀ ਸੋਹੇਲ ਨਾਲ ਨਜ਼ਰ ਆ ਰਹੀ ਹੈ। ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ ਗੁਲਾਬੀ ਕੱਪੜੇ ਪਾਏ।
ਲਾੜਾ-ਲਾੜੀ ਦੇ ਲੁੱਕ 'ਚ ਇਹ ਜੋੜਾ ਕਾਫੀ ਕਿਊਟ ਲੱਗ ਰਿਹਾ ਸੀ। ਅਸੀਸ ਕੌਰ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ, 'ਵਾਹਿਗੁਰੂ ਤੇਰਾ ਸ਼ੁਕਰ ਹੈ'। ਅਸੀਸ ਕੌਰ ਅਤੇ ਗੋਲਡੀ ਸੋਹੇਲ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ, ਹਿਨਾ ਖ਼ਾਨ, ਯੁਵਿਕਾ ਚੌਧਰੀ, ਗੌਹਰ ਖ਼ਾਨ, ਧਵਾਨੀ ਭਾਨੁਸ਼ਾਲੀ, ਜੱਸੀ ਗਿੱਲ, ਪਾਇਲ ਦੇਵ ਅਤੇ ਕਨਿਕਾ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।
ਅਸੀਸ ਕੌਰ ਅਤੇ ਗੋਲਡੀ ਸੋਹੇਲ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਹ ਦੋਵੇਂ ਇੱਕ ਦੂਜੇ ਨੂੰ ਪਿਛਲੇ ਸਾਲ ਤੋਂ ਜਾਣਦੇ ਹਨ। ਜਦੋਂ ਦੋਵਾਂ ਵਿਚਾਲੇ ਨੇੜਤਾ ਵਧੀ ਤਾਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਦੋਵਾਂ ਦੇ ਵਿਆਹ ਦੌਰਾਨ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਮੌਜੂਦ ਰਹੇ। ਅਸੀਸ ਕੌਰ ਅਤੇ ਗੋਲਡੀ ਸੋਹੇਲ ਵਿਆਹ ਤੋਂ ਬਾਅਦ ਅਸ਼ੀਰਵਾਦ ਲੈਣ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਜਾਣਗੇ।
ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ ਗੁਪਤ ਤਰੀਕੇ ਨਾਲ ਮੰਗਣੀ ਕਰੀਤੀ। ਫਿਲਹਾਲ ਇਹ ਜੋੜਾ ਵਿਆਹਿਆ ਗਿਆ ਹੈ। ਅਸੀਸ ਕੌਰ ਅਤੇ ਗੋਲਡੀ ਸੋਹੇਲ ਦੇ ਵਿਆਹ ਸਮਾਗਮ ਨੂੰ ਬਹੁਤ ਹੀ ਨਿਜੀ ਰੱਖਿਆ ਗਿਆ ਸੀ।
Asees Kaur And Goldie Sohel Wedding Photos: ਮਸ਼ਹੂਰ ਸਿਗੰਰ ਅਸੀਸ ਕੌਰ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰ ਲਈ ਹੈ। ਦਰਅਸਲ, ਅਸੀਸ ਕੌਰ ਨੇ ਸ਼ਨੀਵਾਰ 17 ਜੂਨ ਨੂੰ ਆਪਣੇ ਬੁਆਏਫ੍ਰੈਂਡ ਤੇ ਮਿਊਜ਼ਿਕ ਕੰਪੋਜ਼ਰ ਗੋਲਡੀ ਸੋਹੇਲ ਨਾਲ ਵਿਆਹ ਕਰਵਾ ਲਿਆ।
ਦੱਸ ਦਈਏ ਕਿ ਕੱਪਲ ਦਾ ਵਿਆਹ ਗੁਰਦੁਆਰੇ ਵਿੱਚ ਹੋਇਆ ਤੇ ਸਿਰਫ ਨਜ਼ਦੀਕੀ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਅਸੀਸ ਕੌਰ ਨੇ ਗੋਲਡੀ ਸੋਹੇਲ ਨਾਲ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਅਸੀਸ ਕੌਰ ਅਤੇ ਗੋਲਡੀ ਸੋਹੇਲ ‘ਦੁਲਹਾ-ਦੁਲਹਨ ਬਣੇ ਬੇਹੱਦ ਖੂਬਸੂਰਤ ਲੱਗ ਰਹੇ ਹਨ। ਬਾਲੀਵੁੱਡ ਹਸਤੀਆਂ ਇਸ ਜੋੜੇ ਨੂੰ ਵਿਆਹ ਲਈ ਵਧਾਈਆਂ ਦੇ ਰਹੀਆਂ ਹਨ।
ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਗੋਲਡੀ ਸੋਹੇਲ ਨਾਲ ਨਜ਼ਰ ਆ ਰਹੀ ਹੈ। ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ ਗੁਲਾਬੀ ਕੱਪੜੇ ਪਾਏ।
ਲਾੜਾ-ਲਾੜੀ ਦੇ ਲੁੱਕ ‘ਚ ਇਹ ਜੋੜਾ ਕਾਫੀ ਕਿਊਟ ਲੱਗ ਰਿਹਾ ਸੀ। ਅਸੀਸ ਕੌਰ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਲਿਖਿਆ ਹੈ, ‘ਵਾਹਿਗੁਰੂ ਤੇਰਾ ਸ਼ੁਕਰ ਹੈ’। ਅਸੀਸ ਕੌਰ ਅਤੇ ਗੋਲਡੀ ਸੋਹੇਲ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ, ਹਿਨਾ ਖ਼ਾਨ, ਯੁਵਿਕਾ ਚੌਧਰੀ, ਗੌਹਰ ਖ਼ਾਨ, ਧਵਾਨੀ ਭਾਨੁਸ਼ਾਲੀ, ਜੱਸੀ ਗਿੱਲ, ਪਾਇਲ ਦੇਵ ਅਤੇ ਕਨਿਕਾ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਇਸ ਜੋੜੀ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ।
ਅਸੀਸ ਕੌਰ ਅਤੇ ਗੋਲਡੀ ਸੋਹੇਲ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਹ ਦੋਵੇਂ ਇੱਕ ਦੂਜੇ ਨੂੰ ਪਿਛਲੇ ਸਾਲ ਤੋਂ ਜਾਣਦੇ ਹਨ। ਜਦੋਂ ਦੋਵਾਂ ਵਿਚਾਲੇ ਨੇੜਤਾ ਵਧੀ ਤਾਂ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ।
ਗੁਰਦੁਆਰੇ ਵਿੱਚ ਵਿਆਹ ਦੀਆਂ ਰਸਮਾਂ ਨਿਭਾਈਆਂ ਗਈਆਂ। ਦੋਵਾਂ ਦੇ ਵਿਆਹ ਦੌਰਾਨ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਮੌਜੂਦ ਰਹੇ। ਅਸੀਸ ਕੌਰ ਅਤੇ ਗੋਲਡੀ ਸੋਹੇਲ ਵਿਆਹ ਤੋਂ ਬਾਅਦ ਅਸ਼ੀਰਵਾਦ ਲੈਣ ਲਈ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਜਾਣਗੇ।
ਅਸੀਸ ਕੌਰ ਅਤੇ ਗੋਲਡੀ ਸੋਹੇਲ ਨੇ ਗੁਪਤ ਤਰੀਕੇ ਨਾਲ ਮੰਗਣੀ ਕਰੀਤੀ। ਫਿਲਹਾਲ ਇਹ ਜੋੜਾ ਵਿਆਹਿਆ ਗਿਆ ਹੈ। ਅਸੀਸ ਕੌਰ ਅਤੇ ਗੋਲਡੀ ਸੋਹੇਲ ਦੇ ਵਿਆਹ ਸਮਾਗਮ ਨੂੰ ਬਹੁਤ ਹੀ ਨਿਜੀ ਰੱਖਿਆ ਗਿਆ ਸੀ।
Tags: Asees KaurAsees Kaur And Goldie SohelAsees Kaur And Goldie Sohel Marriage PicsAsees Kaur And Goldie Sohel Weddingentertainment newsGoldie Sohelpro punjab tvpunjabi newsRaataan Lambiyan Singer
Share294Tweet184Share73

Related Posts

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025
Load More

Recent News

Jackpot City Casino Bonus Codes 2021

ਮਾਰਚ 2, 2026

Earn High Commissions Promoting Casino Affiliate Marketing Programs

ਮਾਰਚ 2, 2026

Spa Casino Palm Springs New Years Eve Celebration

ਮਾਰਚ 2, 2026

Best Rated Online Casino Canada

ਮਾਰਚ 2, 2026

Best NYC Online Casino Sites for Real Money Play

ਮਾਰਚ 2, 2026

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result