ਸ਼ੁੱਕਰਵਾਰ, ਅਗਸਤ 22, 2025 11:40 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Radhika Merchant Net Worth : ਅੰਬਾਨੀ ਖ਼ਾਨਦਾਰ ਦੀ ‘ਛੋਟੀ ਨੂੰਹ’ ਦੀ ਨੈੱਟ ਵਰਥ ਉਡਾ ਦੇਵੇਗੀ ਹੋਸ਼, ਇੰਨੇ ਕਰੋੜਾਂ ਦੀ ਮਾਲਕਿਨ ਹੈ ਰਾਧਿਕਾ ਮਰਚੈਂਟ

Anant Ambani ਦੀ ਹੋਣ ਵਾਲੀ ਪਤਨੀ Radhika Merchant ਸੁਰਖੀਆਂ 'ਚ ਹੈ। ਅਸੀਂ ਤੁਹਾਡੇ ਲਈ ਅੰਬਾਨੀ ਪਰਿਵਾਰ ਦੀ 'ਛੋਟੀ ਬਹੂ' ਨਾਲ ਜੁੜੇ ਕੁਝ ਦਿਲਚਸਪ ਤੱਥ ਲੈ ਕੇ ਆਏ ਹਾਂ।

by Bharat Thapa
ਦਸੰਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ
0
Anant Ambani ਦੀ ਹੋਣ ਵਾਲੀ ਪਤਨੀ Radhika Merchant ਸੁਰਖੀਆਂ 'ਚ ਹੈ। ਅਸੀਂ ਤੁਹਾਡੇ ਲਈ ਅੰਬਾਨੀ ਪਰਿਵਾਰ ਦੀ 'ਛੋਟੀ ਬਹੂ' ਨਾਲ ਜੁੜੇ ਕੁਝ ਦਿਲਚਸਪ ਤੱਥ ਲੈ ਕੇ ਆਏ ਹਾਂ।
ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਬਹੁਤ ਪ੍ਰਤਿਭਾਸ਼ਾਲੀ ਹੈ। ਰਾਧਿਕਾ ਵਿਆਹ ਤੋਂ ਪਹਿਲਾਂ ਹੀ ਕਰੋੜਾਂ ਦੀ ਮਾਲਕਣ ਹੈ।
ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਰਾਧਿਕਾ ਬਿਜਨਸ ਵਿੱਚ ਮਾਹਰ ਹੈ।
ਅਨੰਤ ਦੇ ਰੋਕਾ ਸਮਾਰੋਹ ਤੋਂ ਬਾਅਦ, ਹਰ ਕੋਈ ਰਾਧਿਕਾ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਨ ਲਈ ਉਤਸ਼ਾਹਿਤ ਹੈ। ਦੱਸ ਦੇਈਏ ਕੀ ਰਾਧਿਕਾ ਮਰਚੈਂਟ ਆਪਣੇ ਪਿਤਾ ਦਾ ਕਾਰੋਬਾਰ ਵੀ ਸੰਭਾਲਦੀ ਹੈ।
ਮੀਡੀਆ ਰਿਪੋਰਟਾਂ ਵਿੱਚ ਰਾਧਿਕਾ ਦੀ ਕੁੱਲ ਜਾਇਦਾਦ 8 ਤੋਂ 10 ਕਰੋੜ ਰੁਪਏ ਦੀ ਦੱਸੀ ਗਈ ਹੈ, ਅਨੰਤ ਅੰਬਾਨੀ ਦੀ ਮੰਗੇਤਰ ਰਾਧਿਕਾ ਹੀ ਇਸ ਜਾਇਦਾਦ ਦੀ ਮਾਲਕ ਹੈ।
ਇੱਕ ਗੁਜਰਾਤੀ ਪਰਿਵਾਰ ਵਿੱਚ ਜਨਮੀ, ਰਾਧਿਕਾ ਮਰਚੈਂਟ ਦੇ ਪਿਤਾ ਇੱਕ ਮਸ਼ਹੂਰ ਕਾਰੋਬਾਰੀ ਹਨ ਜੋ ਐਂਕਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀਈਓ ਅਤੇ ਚੇਅਰਮੈਨ ਹਨ।
ਕਾਰੋਬਾਰ ਤੋਂ ਇਲਾਵਾ, ਰਾਧਿਕਾ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੈ, ਉਹ ਇੱਕ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਹੈ।
ਡਾਂਸਿੰਗ ਤੋਂ ਇਲਾਵਾ ਰਾਧਿਕਾ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਅਤੇ ਉਸ ਨੂੰ ਲਿਖਣ ਦਾ ਵੀ ਸ਼ੌਕ ਹੈ।
ਜੀਓ ਵਰਲਡ ਸੈਂਟਰ ਦੇ ਗ੍ਰੈਂਡ ਥੀਏਟਰ ਬੀਕੇਸੀ ਦੇ ਮੰਚ 'ਤੇ ਰਾਧਿਕਾ ਦੇ ਆਰੇਂਗੇਟਰਾਮ ਡਾਂਸ ਪਰਫੋਮਸ ਦੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ।
Anant Ambani ਦੀ ਹੋਣ ਵਾਲੀ ਪਤਨੀ Radhika Merchant ਸੁਰਖੀਆਂ ‘ਚ ਹੈ। ਅਸੀਂ ਤੁਹਾਡੇ ਲਈ ਅੰਬਾਨੀ ਪਰਿਵਾਰ ਦੀ ‘ਛੋਟੀ ਬਹੂ’ ਨਾਲ ਜੁੜੇ ਕੁਝ ਦਿਲਚਸਪ ਤੱਥ ਲੈ ਕੇ ਆਏ ਹਾਂ।
ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ ਬਹੁਤ ਪ੍ਰਤਿਭਾਸ਼ਾਲੀ ਹੈ। ਰਾਧਿਕਾ ਵਿਆਹ ਤੋਂ ਪਹਿਲਾਂ ਹੀ ਕਰੋੜਾਂ ਦੀ ਮਾਲਕਣ ਹੈ।
ਨਿਊਯਾਰਕ ਯੂਨੀਵਰਸਿਟੀ ਤੋਂ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਰਾਧਿਕਾ ਬਿਜਨਸ ਵਿੱਚ ਮਾਹਰ ਹੈ।
ਅਨੰਤ ਦੇ ਰੋਕਾ ਸਮਾਰੋਹ ਤੋਂ ਬਾਅਦ, ਹਰ ਕੋਈ ਰਾਧਿਕਾ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਨ ਲਈ ਉਤਸ਼ਾਹਿਤ ਹੈ। ਦੱਸ ਦੇਈਏ ਕੀ ਰਾਧਿਕਾ ਮਰਚੈਂਟ ਆਪਣੇ ਪਿਤਾ ਦਾ ਕਾਰੋਬਾਰ ਵੀ ਸੰਭਾਲਦੀ ਹੈ।
ਮੀਡੀਆ ਰਿਪੋਰਟਾਂ ਵਿੱਚ ਰਾਧਿਕਾ ਦੀ ਕੁੱਲ ਜਾਇਦਾਦ 8 ਤੋਂ 10 ਕਰੋੜ ਰੁਪਏ ਦੀ ਦੱਸੀ ਗਈ ਹੈ, ਅਨੰਤ ਅੰਬਾਨੀ ਦੀ ਮੰਗੇਤਰ ਰਾਧਿਕਾ ਹੀ ਇਸ ਜਾਇਦਾਦ ਦੀ ਮਾਲਕ ਹੈ।
ਇੱਕ ਗੁਜਰਾਤੀ ਪਰਿਵਾਰ ਵਿੱਚ ਜਨਮੀ, ਰਾਧਿਕਾ ਮਰਚੈਂਟ ਦੇ ਪਿਤਾ ਇੱਕ ਮਸ਼ਹੂਰ ਕਾਰੋਬਾਰੀ ਹਨ ਜੋ ਐਂਕਰ ਹੈਲਥਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੀਈਓ ਅਤੇ ਚੇਅਰਮੈਨ ਹਨ।
ਕਾਰੋਬਾਰ ਤੋਂ ਇਲਾਵਾ, ਰਾਧਿਕਾ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਮਲ ਹੈ, ਉਹ ਇੱਕ ਸਿਖਲਾਈ ਪ੍ਰਾਪਤ ਭਰਤਨਾਟਿਅਮ ਡਾਂਸਰ ਹੈ।
ਡਾਂਸਿੰਗ ਤੋਂ ਇਲਾਵਾ ਰਾਧਿਕਾ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ ਅਤੇ ਉਸ ਨੂੰ ਲਿਖਣ ਦਾ ਵੀ ਸ਼ੌਕ ਹੈ।
ਜੀਓ ਵਰਲਡ ਸੈਂਟਰ ਦੇ ਗ੍ਰੈਂਡ ਥੀਏਟਰ ਬੀਕੇਸੀ ਦੇ ਮੰਚ ‘ਤੇ ਰਾਧਿਕਾ ਦੇ ਆਰੇਂਗੇਟਰਾਮ ਡਾਂਸ ਪਰਫੋਮਸ ਦੀ ਕਾਫੀ ਚਰਚਾ ਹੁੰਦੀ ਰਹਿੰਦੀ ਹੈ।

Tags: Anant Ambanilatest newsNet Worthpro punjab tvpunjabi newsradhika merchant
Share449Tweet281Share112

Related Posts

ਦਿਲਜੀਤ ਦੋਸਾਂਝ ਦੀ ਇਸ ਵਿਵਾਦਿਤ ਫਿਲਮ ਨੂੰ ਮਿਲੇਗਾ ਇਹ ਵੱਡਾ ਅਵਾਰਡ

ਅਗਸਤ 3, 2025

ਇਸ ਬਾਲੀਵੁੱਡ ਅਦਾਕਾਰਾ ਨੇ ਛੱਡੀ ਫ਼ਿਲਮੀ ਦੁਨੀਆ, ਵਿਦੇਸ਼ ਹੋਈ ਸ਼ਿਫਟ

ਅਗਸਤ 2, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025
Load More

Recent News

ਜਸਵਿੰਦਰ ਭੱਲਾ ਦੀ ਮੌਤ ਦਾ ਕੀ ਰਿਹਾ ਕਾਰਨ, ਕਿੰਝ Comady King ਛੱਡ ਗਏ ਸਦਾ ਲਈ

ਅਗਸਤ 22, 2025

ਹੁਣ ਘਰ ਖਰੀਦਣਾ ਹੋ ਜਾਵੇਗਾ ਸਸਤਾ!, GST ਸਲੈਬ ‘ਚ ਹੋਇਆ ਵੱਡਾ ਬਦਲਾਅ

ਅਗਸਤ 22, 2025

ਪੰਜਾਬ ‘ਚ ਜਾਰੀ ਹੋਇਆ ਮੀਂਹ ਲਈ ਅਲਰਟ, ਹੜ੍ਹਾਂ ਦੀ ਲਪੇਟ ‘ਚ ਇਹ 7 ਜ਼ਿਲ੍ਹੇ

ਅਗਸਤ 22, 2025

ਟਰੰਪ ਦੇ ਟੈਰਿਫ ਦਾ ਹੱਲ ਲੱਭਣ ਲਈ ਭਾਰਤ ਨੇ ਖੋਲ੍ਹਿਆ ਡਿਪਲੋਮੈਟਿਕ ਚੈਨਲ!

ਅਗਸਤ 22, 2025

ਅਵਾਰਾ ਕੁੱਤਿਆਂ ਦੇ ਮਾਮਲੇ ‘ਚ ਸੁਪਰੀਮ ਕੋਰਟ ਦਾ ਆਇਆ ਵੱਡਾ ਫੈਸਲਾ ਫ਼ੈਸਲਾ

ਅਗਸਤ 22, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result