ਸੋਮਵਾਰ, ਸਤੰਬਰ 29, 2025 05:33 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ ਬਾਲੀਵੁੱਡ

Rakhi Sawant ਦੀ ਮਾਂ ਨੂੰ ਹੋਇਆ ਬ੍ਰੇਨ ਟਿਊਮਰ, ਹਸਪਤਾਲ ‘ਚ ਰੋਂਦੇ ਹੋਏ ਆਈ ਨਜ਼ਰ, ਐਕਟਰ ਸਲਮਾਨ ਨੇ ਕੀਤਾ ਇਹ

ਰਾਖੀ ਸਾਵੰਤ ਨੇ ਇੱਕ ਇਮੋਸ਼ਨਲ ਵੀਡੀਓ ਸ਼ੇਅਰ ਕੀਤਾ। ਇਸ 'ਚ ਉਨ੍ਹਾਂ ਨੇ ਕਿਹਾ- ਜਿਵੇਂ ਹੀ ਮੈਂ ਬਿੱਗ ਬੌਸ ਮਰਾਠੀ ਤੋਂ ਆਈ, ਮੈਨੂੰ ਪਤਾ ਲੱਗਾ ਕਿ ਮਾਂ ਦੀ ਸਿਹਤ ਠੀਕ ਨਹੀਂ। ਅਸੀਂ ਹੁਣ ਹਸਪਤਾਲ ਵਿੱਚ ਹਾਂ।

by Bharat Thapa
ਜਨਵਰੀ 9, 2023
in ਬਾਲੀਵੁੱਡ, ਮਨੋਰੰਜਨ
0

ਐਕਟਰਸ ਰਾਖੀ ਸਾਵੰਤ ਨੇ ਬਿੱਗ ਬੌਸ ਮਰਾਠੀ ਦਾ ਘਰ ਛੱਡ ਦਿੱਤਾ ਹੈ। ਘਰ ਪਰਤਦੇ ਹੀ ਉਨ੍ਹਾਂ ਨੂੰ ਇੱਕ ਬੁਰੀ ਖ਼ਬਰ ਮਿਲੀ, ਜਿਸ ਨੂੰ ਉਨ੍ਹਾਂ ਨੇ ਹੁਣ ਆਪਣੇ ਫ਼ੈਨਜ ਨਾਲ ਸਾਂਝਾ ਕੀਤਾ ਹੈ। ਰਾਖੀ ਨੇ ਦੱਸਿਆ ਕਿ ਕੈਂਸਰ ਤੋਂ ਬਾਅਦ ਮਾਂ ਜਯਾ ਭੇਡਾ ਨੂੰ ਬ੍ਰੇਨ ਟਿਊਮਰ ਹੋ ਗਿਆ ਹੈ। ਉਹ ਮੁੰਬਈ ਦੇ ਹਸਪਤਾਲ ‘ਚ ਦਾਖਲ ਹੈ। ਉਸਨੇ ਹਸਪਤਾਲ ਤੋਂ ਰੋਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ‘ਚ ਉਸਦੀ ਮਾਂ ਵੀ ਨਜ਼ਰ ਆਈ।

ਰਾਖੀ ਦੀ ਮਾਂ ਨੂੰ ਬ੍ਰੇਨ ਟਿਊਮਰ

ਵੀਡੀਓ ‘ਚ ਰਾਖੀ ਸਾਵੰਤ ਦੱਸਦੀ ਹੈ ਕਿ ਉਹ ਐਤਵਾਰ ਰਾਤ ਨੂੰ ਹੀ ਬਿੱਗ ਬੌਸ ਮਰਾਠੀ ਤੋਂ ਬਾਹਰ ਆਈ। ਉਸ ਨੇ ਕਿਹਾ- ਜਿਵੇਂ ਹੀ ਮੈਂ ਆਈ, ਮੈਨੂੰ ਪਤਾ ਲੱਗਾ ਕਿ ਮਾਂ ਦੀ ਸਿਹਤ ਠੀਕ ਨਹੀਂ ਹੈ। ਅਸੀਂ ਹੁਣ ਹਸਪਤਾਲ ਵਿੱਚ ਹਾਂ। ਮੰਮੀ ਨੂੰ ਕੈਂਸਰ ਤੇ ਹੁਣ ਉਸ ਨੂੰ ਬ੍ਰੇਨ ਟਿਊਮਰ ਹੈ। ਤੁਸੀਂ ਉਹਨਾਂ ਲਈ ਅਰਦਾਸ ਕਰੋ ਜੀ। ਮੇਰੀ ਮਾਂ ਨੂੰ ਪ੍ਰਾਰਥਨਾਵਾਂ ਦੀ ਲੋੜ ਹੈ।

 

View this post on Instagram

 

A post shared by Rakhi Sawant (@rakhisawant2511)


ਇਸ ‘ਚ ਰਾਜੇਸ਼ ਨਾਂ ਦਾ ਵਿਅਕਤੀ ਸਾਹਮਣੇ ਆਉਂਦਾ ਹੈ। ਰਾਖੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਹੋਇਆ? ਉਨ੍ਹਾਂ ਦਾ ਕਹਿਣਾ ਹੈ- ਉਨ੍ਹਾਂ ਦੇ ਸਰੀਰ ਦੇ ਖੱਬੇ ਹਿੱਸੇ ਨੂੰ ਅਧਰੰਗ ਹੋ ਗਿਆ ਸੀ। ਅਸੀਂ ਉਸਨੂੰ ਹਸਪਤਾਲ ਲੈ ਆਏ। ਇੱਥੇ ਉਸ ਦਾ ਸਕੈਨ ਤੇ ਐਮਆਰਆਈ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ਨੂੰ ਬ੍ਰੇਨ ਟਿਊਮਰ ਹੈ। ਉਸ ਨੂੰ ਪਹਿਲਾਂ ਹੀ ਕੈਂਸਰ ਸੀ।

ਰਾਖੀ ਨੇ ਇੱਕ ਡਾਕਟਰ ਨਾਲ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਰਾਖੀ ਦੀ ਮਾਂ ਦੇ ਫੇਫੜਿਆਂ ‘ਚ ਕੈਂਸਰ ਫੈਲ ਗਿਆ ਹੈ। ਉਸ ਦੇ ਟੈਸਟ ਹੋ ਚੁੱਕੇ ਹਨ, ਜਿਨ੍ਹਾਂ ਦੇ ਨਤੀਜੇ ਆਉਣੇ ਬਾਕੀ ਹਨ। ਇਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਉਸ ਨੂੰ ਕਿੰਨੀ ਰੇਡੀਏਸ਼ਨ ਥੈਰੇਪੀ ਦਿੱਤੀ ਜਾਣੀ ਹੈ। ਰੇਡੀਏਸ਼ਨ ਤੋਂ ਇਲਾਵਾ ਰਾਖੀ ਦੀ ਮਾਂ ‘ਤੇ ਕੁਝ ਵੀ ਕੰਮ ਨਹੀਂ ਕਰ ਰਿਹਾ ਹੈ। ਇਨ੍ਹਾਂ ਦਾ ਕੋਈ ਹੋਰ ਇਲਾਜ ਨਹੀਂ।

ਰਾਖੀ ਸਾਵੰਤ ਨੇ ਫ਼ੈਨਜ ਨੂੰ ਆਪਣੀ ਮਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਉਹ ਕਹਿੰਦੀ ਹੈ ਕਿ ਮੈਨੂੰ ਵਿਸ਼ਵਾਸ ਹੈ, ਕਿ ਮੇਰੀ ਮਾਂ ਪ੍ਰਾਰਥਨਾ ਨਾਲ ਠੀਕ ਹੋ ਸਕਦੀ ਹੈ। ਉਨ੍ਹਾਂ ਦੇ ਇਸ ਵੀਡੀਓ ‘ਤੇ ਕਈ ਫ਼ੈਨਜ ਦੇ ਨਾਲ-ਨਾਲ ਸੈਲੇਬਸ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। ਗਾਇਕਾ ਅਫਸਾਨਾ ਖਾਨ ਨੇ ਕਮੈਂਟ ਕੀਤਾ, ‘ਰਾਖੀ ਭੈਣ, ਹੌਂਸਲਾ ਰੱਖੋ ਭੈਣ। ਵਾਹਿਗੁਰੂ ਵਾਹਿਗੁਰੂ ਮੇਹਰ ਕਰੇ। ਐਕਟਰਸ ਮਹਿਮਾ ਚੌਧਰੀ ਨੇ ਲਿਖਿਆ, ‘ਮੇਰੀਆਂ ਪ੍ਰਾਰਥਨਾਵਾਂ ਤੁਹਾਡੇ ਨਾਲ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰ ਰਹੀ ਹਾਂ। ਸੋਫੀਆ ਹਯਾਤ ਨੇ ਲਿਖਿਆ, ’ਮੈਂ’ਤੁਸੀਂ ਤੁਹਾਡੇ ਤੇ ਤੁਹਾਡੀ ਮਾਂ ਲਈ ਪ੍ਰਾਰਥਨਾ ਕਰ ਰਹੀ ਹਾਂ।’

ਕਈ ਫ਼ੈਨਜ ਨੇ ਰਾਖੀ ਤੇ ਉਸਦੀ ਮਾਂ ਲਈ ਦੁਆਵਾਂ ਵੀ ਕੀਤੀਆਂ ਤੇ ਫੈਨਜ਼ ਰਾਖੀ ਸਾਵੰਤ ਦਾ ਹੌਸਲਾ ਵਧਾ ਰਹੇ ਹਨ। ਬਹੁਤ ਸਾਰੇ ਉਪਭੋਗਤਾ ਕਹਿੰਦੇ ਹਨ ਕਿ ਸਭ ਕੁਝ ਠੀਕ ਹੋ ਜਾਵੇਗਾ. ਰਾਖੀ ਸਾਵੰਤ ਨੂੰ ਰੋਂਦੇ ਦੇਖ ਕੇ ਉਸ ਦੇ ਫ਼ੈਨਜ ਵੀ ਉਸ ਨੂੰ ਦਿਲਾਸਾ ਦੇ ਰਹੇ ਹਨ। ਰਾਖੀ ਲੰਬੇ ਸਮੇਂ ਤੋਂ ਬਿੱਗ ਬੌਸ ਮਰਾਠੀ ‘ਚ ਨਜ਼ਰ ਆਈ। ਇਸ ਤੋਂ ਪਹਿਲਾਂ ਉਹ ਬਿੱਗ ਬੌਸ 14 ‘ਚ ਵੀ ਨਜ਼ਰ ਆਈ। ਫਿਰ ਵੀ ਉਸ ਨੇ ਸ਼ੋਅ ਤੋਂ ਮਿਲੇ ਪੈਸੇ ਨੂੰ ਆਪਣੀ ਮਾਂ ਦੇ ਇਲਾਜ ਲਈ ਵਰਤੇ। ਸਲਮਾਨ ਖਾਨ ਤੇ ਕਰਨ ਜੌਹਰ ਨੇ ਵੀ ਉਸਦੀ ਮਾਂ ਦੇ ਇਲਾਜ ਲਈ ਉਸਦੀ ਮਦਦ ਕੀਤੀ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: bollywood newsbrain tumorlatest newsmotherpro punjab tvpunjabi newsrakhi sawantsalmaan khan
Share504Tweet315Share126

Related Posts

ਦਿਲਜੀਤ ਦੋਸਾਂਝ ਨੇ SHOW ਦੌਰਾਨ ਸਟੇਜ ਤੋਂ ਗਾਇਕ ਰਾਜਵੀਰ ਜਵੰਦਾ ਲਈ ਕੀਤੀ ਅਰਦਾਸ

ਸਤੰਬਰ 29, 2025

ਤੀਜੇ ਦਿਨ ਵੀ ਵੈਂਟੀਲੇਟਰ ਸਪੋਰਟ ਤੇ ਗਾਇਕ ਰਾਜਵੀਰ ਜਵੰਦਾ, ਮੌਜੂਦਾ ਹਾਲਤ ਨੂੰ ਲੈ ਕੇ ਡਾਕਟਰਾਂ ਨੇ ਦਿੱਤਾ ਬਿਆਨ

ਸਤੰਬਰ 29, 2025

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵਿਧਾਨ ਸਭਾ ਚੋਣ ਲੜਨ ਦਾ ਕੀਤਾ ਐਲਾਨ, ਕਿਹਾ “ਪੁੱਤ ਦੀ ਇੱਛਾ ਕਰਾਂਗਾ ਪੂਰੀ”

ਸਤੰਬਰ 29, 2025

ਪੰਜਾਬੀ ਕਲਾਕਾਰਾਂ ਨੇ ਜਤਾਇਆ ਭਰੋਸਾ: ਕਨੇਡਾ ਨਾਲੋਂ ਜ਼ਿਆਦਾ ਸੁਰੱਖਿਅਤ ਹੈ ਪੰਜਾਬ, ਮਾਨ ਸਰਕਾਰ ਅਤੇ ਪੰਜਾਬ ਪੁਲਿਸ ਦੀ ਸਰਗਰਮੀ ਦਾ ਅਸਰ

ਸਤੰਬਰ 28, 2025

CM ਮਾਨ ਨੇ ਫੋਰਟਿਸ ਹਸਪਤਾਲ ਪਹੁੰਚ ਕੇ ਰਾਜਵੀਰ ਜਵੰਦਾ ਦੀ ਸਿਹਤ ਦਾ ਜਾਣਿਆ ਹਾਲ

ਸਤੰਬਰ 28, 2025

ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ

ਸਤੰਬਰ 28, 2025
Load More

Recent News

iPhone 17 ਸੀਰੀਜ਼ ਤੋਂ ਬਾਅਦ ਨਵੀਂ MacBook ਲਾਈਨਅੱਪ ਲਾਂਚ ਕਰ ਸਕਦੀ ਹੈ Apple

ਸਤੰਬਰ 29, 2025

ਚੰਡੀਗੜ੍ਹ ਯੂਨੀਵਰਸਿਟੀ ਨੇ ਜਾਪਾਨ ਦੀ ਚੁਬੂ ਯੂਨੀਵਰਸਿਟੀ ਨਾਲ ਸਾਂਝੀ ਖੋਜ

ਸਤੰਬਰ 29, 2025

ਪਹਿਲਾਂ ਕੀਤੀ ਟ੍ਰਾਫ਼ੀ ਚੋਰੀ ਤੇ ਫਿਰ PM ਮੋਦੀ ਦੇ ਟਵੀਟ ਦਾ ਇਹ ਦਿੱਤਾ ਜਵਾਬ

ਸਤੰਬਰ 29, 2025

ਦਿਲਜੀਤ ਦੋਸਾਂਝ ਨੇ SHOW ਦੌਰਾਨ ਸਟੇਜ ਤੋਂ ਗਾਇਕ ਰਾਜਵੀਰ ਜਵੰਦਾ ਲਈ ਕੀਤੀ ਅਰਦਾਸ

ਸਤੰਬਰ 29, 2025

ਨਵੇਂ ਅੰਦਾਜ਼ ‘ਚ ਲਾਂਚ ਹੋਣ ਜਾ ਰਹੀ Urban Cruiser Hyryder, ਇਨ੍ਹਾਂ ਵਾਹਨਾਂ ਨਾਲ ਕਰੇਗੀ ਮੁਕਾਬਲਾ

ਸਤੰਬਰ 29, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.