ਸੋਮਵਾਰ, ਜੁਲਾਈ 21, 2025 01:31 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Ram Charan : ਆਸਕਰ ਲਈ ਰਾਮ ਚਰਨ ਦੀ ਸਖ਼ਤ ਤਪੱਸਿਆ! ਏਅਰਪੋਰਟ ‘ਤੇ ਨੰਗੇ ਪੈਰ ਤੇ ਕਾਲੇ ਕੱਪੜਿਆਂ ‘ਚ ਆਏ ਨਜ਼ਰ

ਅਗਲੇ ਮਹੀਨੇ ਦੇ Oscars 2023 ਤੋਂ ਪਹਿਲਾਂ Ram Charan ਨੂੰ ਅਮਰੀਕਾ ਲਈ ਰਵਾਨਾ ਹੋਣ ਲਈ ਹੈਦਰਾਬਾਦ ਹਵਾਈ ਅੱਡੇ 'ਤੇ ਸਪੋਟ ਕੀਤਾ ਗਿਆ। ਇੱਥੇ ਉਹ ਕਾਲੇ ਕੱਪੜਿਆਂ ਵਿੱਚ ਨੰਗੇ ਪੈਰੀਂ ਨਜ਼ਰ ਆਏ।

by ਮਨਵੀਰ ਰੰਧਾਵਾ
ਫਰਵਰੀ 21, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਸਾਉਥ ਦੇ ਫੇਮਸ ਸਟਾਰ ਰਾਮ ਚਰਨ ਆਸਕਰ 2023 ਲਈ ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਹੈਦਰਾਬਾਦ ਏਅਰਪੋਰਟ 'ਤੇ ਦੇਖਿਆ ਗਿਆ। ਉਸ ਨੂੰ ਸਿਰ ਤੋਂ ਪੈਰਾਂ ਤੱਕ ਕਾਲੇ ਰੰਗ ਦੇ ਕੱਪੜੇ ਤੇ ਨੰਗੇ ਪੈਰੀਂ ਸਪੋਟ ਕੀਤਾ ਗਿਆ।
ਇਸ ਦੌਰਾਨ ਦੀ ਰਾਮ ਚਰਨ ਦੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਰਾਮ ਚਰਨ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਭਗਵਾਨ ਸਵਾਮੀ ਅਯੱਪਾ ਦਾ ਮਹਾਵਰਤ ਰੱਖਿਆ ਹੈ। ਇਹ ਮਹਾਵਰਤ 41 ਦਿਨਾਂ ਤੱਕ ਚੱਲਦਾ ਹੈ ਤੇ ਇਸ 'ਚ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਆਸਕਰ ਜਿੱਤਣ ਵਾਲੇ ਰਾਮ ਚਰਨ ਦੇ ਇਸ ਕਦਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਐਕਟਰ ਨੇ ਵਰਤ ਰੱਖਿਆ ਹੋਵੇ। ਪਿਛਲੇ ਸਾਲ ਆਰਆਰਆਰ ਦੀ ਸਫ਼ਲਤਾ ਦੌਰਾਨ ਉਨ੍ਹਾਂ ਨੇ ਵਰਤ ਰੱਖਿਆ ਤੇ ਭਗਵਾਨ ਦੇ ਦਰਸ਼ਨ ਕਰਨ ਸਬਰੀਮਾਲਾ ਗਏ ਸੀ।
ਇਸ ਵੀਡੀਓ 'ਚ ਰਾਮ ਚਰਨ ਆਪਣੀ ਕਾਰ ਤੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਹਨ। ਉਹ ਕਾਲੇ ਕੱਪੜਿਆਂ ਵਿੱਚ ਹੈ। ਹੱਥ ਵਿੱਚ ਇੱਕ ਕਾਲਾ ਘੜਾ ਹੈ। ਉਹ ਨੰਗੇ ਪੈਰੀਂ ਹੈ।
ਇਸ ਤੋਂ ਪਹਿਲਾਂ ਰਾਮ ਚਰਨ ਅਤੇ ਆਨੰਦ ਮਹਿੰਦਰਾ ਦਾ ਡਾਂਸ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਵੀ ਸਟਾਰ ਨੇ ਨੰਗੇ ਪੈਰੀਂ ਤੇ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 10 ਫਰਵਰੀ ਤੋਂ ਭਗਵਾਨ ਅਯੱਪਾ ਸਵਾਮੀ ਦਾ ਮਹਾਵਰਤ ਕਰ ਰਹੇ ਹਨ।
ਰਾਮ ਚਰਨ ਹਰ ਸਾਲ ਅਯੱਪਾ ਸਵਾਮੀ ਦਾ ਵਰਤ ਰੱਖਦੇ ਹਨ। ਇਹ ਮਹਾਵਰਤ 41 ਦਿਨਾਂ ਤੱਕ ਚੱਲਦਾ ਹੈ ਅਤੇ ਬਹੁਤ ਕਠਿਨ ਹੁੰਦਾ ਹੈ। ਇਸ ਦੌਰਾਨ ਕਾਲੇ ਕੱਪੜੇ ਪਹਿਨਣੇ ਪੈਂਦੇ ਹਨ, ਬ੍ਰਹਮਚਾਰੀ ਦਾ ਪਾਲਣ ਕਰਨਾ ਪੈਂਦਾ ਹੈ।
ਇਸ ਵਰਤ 'ਚ ਪੂਰੇ 41 ਦਿਨ ਨੰਗੇ ਪੈਰੀਂ ਰਹਿਣਾ ਪੈਂਦਾ ਹੈ। ਜ਼ਮੀਨ 'ਤੇ ਸੌਣਾ ਚਾਹੀਦਾ ਹੈ ਅਤੇ ਗਲੇ 'ਚ ਤੁਲਸੀ ਦੀ ਮਾਲਾ ਪਾ ਕੇ ਸੌਣਾ ਚਾਹੀਦਾ ਹੈ। ਸਾਤਵਿਕ ਭੋਜਨ ਖਾਣਾ ਪੈਂਦਾ ਹੈ।
ਦੱਸ ਦੇਈਏ ਕਿ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਲਈ ਰਾਮ ਚਰਨ ਅਮਰੀਕਾ ਲਈ ਰਵਾਨਾ ਹੋ ਗਏ ਹਨ।
ਆਸਕਰ ਪੁਰਸਕਾਰ 13 ਮਾਰਚ 2023 ਨੂੰ ਆਯੋਜਿਤ ਕੀਤੇ ਜਾਣਗੇ। ਇਸ ਦਿਨ ਸਾਰੇ ਭਾਰਤੀਆਂ ਨੂੰ ਉਮੀਦ ਹੈ ਕਿ ਐਸਐਸ ਰਾਜਾਮੌਲੀ ਦਾ ਫਿਲਮੀ ਗੀਤ ਇਤਿਹਾਸ ਰਚੇਗਾ।
ਸਾਉਥ ਦੇ ਫੇਮਸ ਸਟਾਰ ਰਾਮ ਚਰਨ ਆਸਕਰ 2023 ਲਈ ਅਮਰੀਕਾ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਨੂੰ ਹੈਦਰਾਬਾਦ ਏਅਰਪੋਰਟ ‘ਤੇ ਦੇਖਿਆ ਗਿਆ। ਉਸ ਨੂੰ ਸਿਰ ਤੋਂ ਪੈਰਾਂ ਤੱਕ ਕਾਲੇ ਰੰਗ ਦੇ ਕੱਪੜੇ ਤੇ ਨੰਗੇ ਪੈਰੀਂ ਸਪੋਟ ਕੀਤਾ ਗਿਆ।
ਇਸ ਦੌਰਾਨ ਦੀ ਰਾਮ ਚਰਨ ਦੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਰਾਮ ਚਰਨ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਭਗਵਾਨ ਸਵਾਮੀ ਅਯੱਪਾ ਦਾ ਮਹਾਵਰਤ ਰੱਖਿਆ ਹੈ। ਇਹ ਮਹਾਵਰਤ 41 ਦਿਨਾਂ ਤੱਕ ਚੱਲਦਾ ਹੈ ਤੇ ਇਸ ‘ਚ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਆਸਕਰ ਜਿੱਤਣ ਵਾਲੇ ਰਾਮ ਚਰਨ ਦੇ ਇਸ ਕਦਮ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਐਕਟਰ ਨੇ ਵਰਤ ਰੱਖਿਆ ਹੋਵੇ। ਪਿਛਲੇ ਸਾਲ ਆਰਆਰਆਰ ਦੀ ਸਫ਼ਲਤਾ ਦੌਰਾਨ ਉਨ੍ਹਾਂ ਨੇ ਵਰਤ ਰੱਖਿਆ ਤੇ ਭਗਵਾਨ ਦੇ ਦਰਸ਼ਨ ਕਰਨ ਸਬਰੀਮਾਲਾ ਗਏ ਸੀ।
ਇਸ ਵੀਡੀਓ ‘ਚ ਰਾਮ ਚਰਨ ਆਪਣੀ ਕਾਰ ਤੋਂ ਹੇਠਾਂ ਉਤਰਦੇ ਨਜ਼ਰ ਆ ਰਹੇ ਹਨ। ਉਹ ਕਾਲੇ ਕੱਪੜਿਆਂ ਵਿੱਚ ਹੈ। ਹੱਥ ਵਿੱਚ ਇੱਕ ਕਾਲਾ ਘੜਾ ਹੈ। ਉਹ ਨੰਗੇ ਪੈਰੀਂ ਹੈ।
ਸਾਉਥ ਦੇ ਫੇਮਸ ਸਟਾਰ ਰਾਮ ਚਰਨ ਆਸਕਰ 2023 ਲਈ ਅਮਰੀਕਾ ਲਈ ਰਵਾਨਾ
ਇਸ ਤੋਂ ਪਹਿਲਾਂ ਰਾਮ ਚਰਨ ਅਤੇ ਆਨੰਦ ਮਹਿੰਦਰਾ ਦਾ ਡਾਂਸ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਵੀ ਸਟਾਰ ਨੇ ਨੰਗੇ ਪੈਰੀਂ ਤੇ ਕਾਲੇ ਕੱਪੜਿਆਂ ਵਿੱਚ ਨਜ਼ਰ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਉਹ 10 ਫਰਵਰੀ ਤੋਂ ਭਗਵਾਨ ਅਯੱਪਾ ਸਵਾਮੀ ਦਾ ਮਹਾਵਰਤ ਕਰ ਰਹੇ ਹਨ।
ਰਾਮ ਚਰਨ ਹਰ ਸਾਲ ਅਯੱਪਾ ਸਵਾਮੀ ਦਾ ਵਰਤ ਰੱਖਦੇ ਹਨ। ਇਹ ਮਹਾਵਰਤ 41 ਦਿਨਾਂ ਤੱਕ ਚੱਲਦਾ ਹੈ ਅਤੇ ਬਹੁਤ ਕਠਿਨ ਹੁੰਦਾ ਹੈ। ਇਸ ਦੌਰਾਨ ਕਾਲੇ ਕੱਪੜੇ ਪਹਿਨਣੇ ਪੈਂਦੇ ਹਨ, ਬ੍ਰਹਮਚਾਰੀ ਦਾ ਪਾਲਣ ਕਰਨਾ ਪੈਂਦਾ ਹੈ।
ਇਸ ਵਰਤ ‘ਚ ਪੂਰੇ 41 ਦਿਨ ਨੰਗੇ ਪੈਰੀਂ ਰਹਿਣਾ ਪੈਂਦਾ ਹੈ। ਜ਼ਮੀਨ ‘ਤੇ ਸੌਣਾ ਚਾਹੀਦਾ ਹੈ ਅਤੇ ਗਲੇ ‘ਚ ਤੁਲਸੀ ਦੀ ਮਾਲਾ ਪਾ ਕੇ ਸੌਣਾ ਚਾਹੀਦਾ ਹੈ। ਸਾਤਵਿਕ ਭੋਜਨ ਖਾਣਾ ਪੈਂਦਾ ਹੈ।
ਦੱਸ ਦੇਈਏ ਕਿ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੀ ਫਿਲਮ ਆਰਆਰਆਰ ਦੇ ਗੀਤ ‘ਨਾਟੂ ਨਾਟੂ’ ਨੂੰ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਲਈ ਰਾਮ ਚਰਨ ਅਮਰੀਕਾ ਲਈ ਰਵਾਨਾ ਹੋ ਗਏ ਹਨ।
ਆਸਕਰ ਪੁਰਸਕਾਰ 13 ਮਾਰਚ 2023 ਨੂੰ ਆਯੋਜਿਤ ਕੀਤੇ ਜਾਣਗੇ। ਇਸ ਦਿਨ ਸਾਰੇ ਭਾਰਤੀਆਂ ਨੂੰ ਉਮੀਦ ਹੈ ਕਿ ਐਸਐਸ ਰਾਜਾਮੌਲੀ ਦਾ ਫਿਲਮੀ ਗੀਤ ਇਤਿਹਾਸ ਰਚੇਗਾ।
Tags: entertainment newsHyderabad AirportOscar 2023pro punjab tvpunjabi newsRAM CHARANRam Charan At AirportRam Charan PhotosSouth Star
Share321Tweet201Share80

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

ਪੰਜਾਬ ਸਰਕਾਰ ਨੇ ਬੱਚਿਆਂ ਨੂੰ ਲੈ ਕੇ ਸ਼ੁਰੂ ਕੀਤੀ ਖਾਸ ਮੁਹਿੰਮ

ਜੁਲਾਈ 21, 2025

ਕਾਰ ‘ਚ ਵੜ ਵਕੀਲ ਨੂੰ ਮਾਰੀਆਂ ਗੋਲੀਆਂ, ਵਾਪਰੀ ਭਿਆਨਕ ਘਟਨਾ

ਜੁਲਾਈ 21, 2025

ਲੋਕਸਭਾ ਸੈਸ਼ਨ ਦੀ ਸ਼ੁਰੂਆਤ ਅੱਜ ਤੋਂ, ਅਹਿਮ ਮੁੱਦਿਆਂ ‘ਤੇ ਭਖਿਆ ਮਾਹੌਲ

ਜੁਲਾਈ 21, 2025

Weather Update: ਪੰਜਾਬ ਇਨ੍ਹਾਂ ਜ਼ਿਲਿਆਂ ਲਈ ਮੌਸਮ ਵਿਭਾਗ ਨੇ ਜਾਰੀ ਮੀਂਹ ਦਾ ਭਾਰੀ ਅਲਰਟ, ਪਏਗਾ ਤੇਜ਼ ਮੀਂਹ

ਜੁਲਾਈ 21, 2025

ਆਪ MLA ਅਨਮੋਲ ਗਗਨ ਮਾਨ ਨੇ ਦਿੱਤਾ ਅਸਤੀਫਾ,ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਜੁਲਾਈ 19, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result