ਬੁੱਧਵਾਰ, ਜੁਲਾਈ 23, 2025 11:48 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Ram Charan ਦੀਆਂ ਘੜੀਆਂ ਦੀ ਕਰੋੜਾਂ ‘ਚ ਹੈ ਕੀਮਤ, ਪਹਿਨਦੇ ਹਨ ਲਗਜਰੀ ਕਾਰਾਂ ਤੋਂ ਵੀ ਮਹਿੰਗੀਆਂ ਘੜੀਆਂ

ਸਾਊਥ ਫ਼ਿਲਮਾਂ ਦੇ ਸੁਪਰ ਸਟਾਰ ਰਾਮ ਚਰਨ ਕਾਫੀ ਲਗਜਰੀ ਚੀਜਾਂ ਦੇ ਸੌਕੀਨ ਹਨ। ਕਾਰਾਂ ਦੇ ਨਾਲ ਉਹ ਕਰੋੜਾਂ ਦੀਆਂ ਘੜੀਆਂ ਦੇ ਵੀ ਸੌਕੀਨ ਹਨ, ਉਨ੍ਹਾਂ ਕੋਲ ਇੱਕ ਬਹੁਤ ਵਧੀਆ ਵਾਚ ਕੋਲੈਕਸਨ ਹੈ।

by Bharat Thapa
ਦਸੰਬਰ 30, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
RM 61-01 Yohan Blake: ਰਾਮ ਚਰਨ ਕੋਲ ਇੱਕ ਸ਼ਾਨਦਾਰ, ਕ੍ਰਿਸਟਲ RM 61-01 ਯੋਹਾਨ ਬਲੇਕ ਘੜੀ ਹੈ। ਇਸ ਘੜੀ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਇਹ ਕਲਾਸਿਕ ਘੜੀ ਮੈਨੂਅਲ ਵਿੰਡਿੰਗ ਤੇ ਵਾਟਰ ਪਰੂਫ ਹੈ।
Patek Philippe Nautilus Chronograph: ਰਾਮ ਚਰਨ ਦੇ ਲਗਜਰੀ ਵਾਚ ਕੋਲੈਕਸਨ 'ਚ 68 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੀ self-winding rose gold watch ਵੀ ਸ਼ਾਮਲ ਹੈ।
Hublot King Power Limited Edition: 18 ਲੱਖ ਰੁਪਏ 'ਚ, ਇਹ ਕਲਾਸਿਕ ਘੜੀ ਉਸਦੀ ਕੋਲੈਕਸਨ 'ਚ ਸਭ ਤੋਂ ਸਸਤੀ ਘੜੀ ਹੋ ਸਕਦੀ ਹੈ, ਪਰ ਇਹ ਇੱਕ ਸੀਮਤ ਐਡੀਸ਼ਨ ਵਾਚ ਹੈ। ਰੰਗਸਥਲਮ ਐਕਟਰ ਨੂੰ RRR ਦੇ ਪ੍ਰਮੋਸ਼ਨ ਦੌਰਾਨ ਕਈ ਵਾਰ ਇਸ ਘੜੀ ਨੂੰ ਪਹਿਨਦੇ ਦੇਖਿਆ ਗਿਆ।
Richard Mille RM029: ਰਾਮ ਚਰਨ ਕੋਲ ਇੱਕ ਹੋਰ ਲਗਜਰੀ ਘੜੀ Richard Mille RM029 ਹੈ, ਇਸ ਘੜੀ ਦੀ ਕੀਮਤ 1.5 ਕਰੋੜ ਰੁਪਏ ਹੈ। ਇਸ ਵਿੱਚ 18K ਵ੍ਹਾਈਟ ਗੋਲਡ ਵਜ਼ਨ ਦੀ ਹਾਈ ਪੈਲੇਡੀਅਮ ਕਂਟੇਂਟ ਹੈ ਤੇ ਜੋ ਇਸ ਵਾਚ ਨੂੰ ਸਭ ਤੋਂ ਮਹਿੰਗੀ ਘੜੀ ਬਣਾਉਂਦਾ ਹੈ।
Audemars Piguet Royal Oak Offshore Grand Prix: ਰਾਮ ਚਰਨ ਦੀ ਇਸ ਇਸ ਲਗਜਰੀ ਘੜੀ ਦੀ ਕੀਮਤ 75 ਲੱਖ ਰੁਪਏ ਹੈ।
Audemars Piguet Royal Oak Offshore LeBron James: ਰਾਮ ਚਰਨ ਦੀ ਇਸ ਘੜੀ ਦੀ ਕੀਮਤ 43 ਲੱਖ ਰੁਪਏ ਹੈ ਅਤੇ ਇਹ ਉਸ ਦੀ ਸਭ ਤੋਂ ਮਹਿੰਗੀਆਂ ਘੜੀਆਂ ਵਿਚੋਂ  ਇੱਕ ਹੈ।
Audemars Piguet Royal Oak Offshore Navy Blue: ਇਸ ਦੀ ਕੀਮਤ 22 ਲੱਖ ਰੁਪਏ ਹੈ, ਇਸ ਨੇਵੀ ਬਲੂ ਐਡੀਸ਼ਨ ਨੂੰ ਸੈਫ਼ਾਇਰ ਕ੍ਰਿਸਟਲ ਤੇ ਸਟੇਨਲੈੱਸ ਸਟੀਲ ਨਾਲ ਬਣਾਇਆ ਗਿਆ ਹੈ। ਇਸ 'ਚ ਅਰਬੀ ਨਿਊਮੇਰੀਕ ਵਾਈਟ ਗੋਲਡ ਵੀ ਹੈ।
RM 61-01 Yohan Blake: ਰਾਮ ਚਰਨ ਕੋਲ ਇੱਕ ਸ਼ਾਨਦਾਰ, ਕ੍ਰਿਸਟਲ RM 61-01 ਯੋਹਾਨ ਬਲੇਕ ਘੜੀ ਹੈ। ਇਸ ਘੜੀ ਦੀ ਕੀਮਤ ਕਰੀਬ 3 ਕਰੋੜ ਰੁਪਏ ਹੈ। ਇਹ ਕਲਾਸਿਕ ਘੜੀ ਮੈਨੂਅਲ ਵਿੰਡਿੰਗ ਤੇ ਵਾਟਰ ਪਰੂਫ ਹੈ।
Patek Philippe Nautilus Chronograph: ਰਾਮ ਚਰਨ ਦੇ ਲਗਜਰੀ ਵਾਚ ਕੋਲੈਕਸਨ ‘ਚ 68 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੀ self-winding rose gold watch ਵੀ ਸ਼ਾਮਲ ਹੈ।
Hublot King Power Limited Edition: 18 ਲੱਖ ਰੁਪਏ ‘ਚ, ਇਹ ਕਲਾਸਿਕ ਘੜੀ ਉਸਦੀ ਕੋਲੈਕਸਨ ‘ਚ ਸਭ ਤੋਂ ਸਸਤੀ ਘੜੀ ਹੋ ਸਕਦੀ ਹੈ, ਪਰ ਇਹ ਇੱਕ ਸੀਮਤ ਐਡੀਸ਼ਨ ਵਾਚ ਹੈ। ਰੰਗਸਥਲਮ ਐਕਟਰ ਨੂੰ RRR ਦੇ ਪ੍ਰਮੋਸ਼ਨ ਦੌਰਾਨ ਕਈ ਵਾਰ ਇਸ ਘੜੀ ਨੂੰ ਪਹਿਨਦੇ ਦੇਖਿਆ ਗਿਆ।
Richard Mille RM029: ਰਾਮ ਚਰਨ ਕੋਲ ਇੱਕ ਹੋਰ ਲਗਜਰੀ ਘੜੀ Richard Mille RM029 ਹੈ, ਇਸ ਘੜੀ ਦੀ ਕੀਮਤ 1.5 ਕਰੋੜ ਰੁਪਏ ਹੈ। ਇਸ ਵਿੱਚ 18K ਵ੍ਹਾਈਟ ਗੋਲਡ ਵਜ਼ਨ ਦੀ ਹਾਈ ਪੈਲੇਡੀਅਮ ਕਂਟੇਂਟ ਹੈ ਤੇ ਜੋ ਇਸ ਵਾਚ ਨੂੰ ਸਭ ਤੋਂ ਮਹਿੰਗੀ ਘੜੀ ਬਣਾਉਂਦਾ ਹੈ।
Audemars Piguet Royal Oak Offshore Grand Prix: ਰਾਮ ਚਰਨ ਦੀ ਇਸ ਇਸ ਲਗਜਰੀ ਘੜੀ ਦੀ ਕੀਮਤ 75 ਲੱਖ ਰੁਪਏ ਹੈ।
Audemars Piguet Royal Oak Offshore LeBron James: ਰਾਮ ਚਰਨ ਦੀ ਇਸ ਘੜੀ ਦੀ ਕੀਮਤ 43 ਲੱਖ ਰੁਪਏ ਹੈ ਅਤੇ ਇਹ ਉਸ ਦੀ ਸਭ ਤੋਂ ਮਹਿੰਗੀਆਂ ਘੜੀਆਂ ਵਿਚੋਂ ਇੱਕ ਹੈ।
Audemars Piguet Royal Oak Offshore Navy Blue: ਇਸ ਦੀ ਕੀਮਤ 22 ਲੱਖ ਰੁਪਏ ਹੈ, ਇਸ ਨੇਵੀ ਬਲੂ ਐਡੀਸ਼ਨ ਨੂੰ ਸੈਫ਼ਾਇਰ ਕ੍ਰਿਸਟਲ ਤੇ ਸਟੇਨਲੈੱਸ ਸਟੀਲ ਨਾਲ ਬਣਾਇਆ ਗਿਆ ਹੈ। ਇਸ ‘ਚ ਅਰਬੀ ਨਿਊਮੇਰੀਕ ਵਾਈਟ ਗੋਲਡ ਵੀ ਹੈ।
Tags: Actor Ram Charanlatest newspro punjab tvpunjabi newsRRR actorsouth actorviral newswatch collection
Share268Tweet168Share67

Related Posts

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025
Load More

Recent News

ਨਿਯਮ ਤੋੜੋ ਤੇ ਪਾਓ ਮੌਕਾ ਆਪਣਾ ਵੀਜ਼ਾ ਗਵਾਉਣ ਦਾ, ਅਮਰੀਕਾ ਨੇ ਪਰਦੇਸੀਆਂ ਨੂੰ ਦਿੱਤੀ ਸਖ਼ਤ ਚਿਤਾਵਨੀ

ਜੁਲਾਈ 23, 2025

14 ਦਿਨ ਬਾਅਦ ਇੱਥੋਂ ਮਿਲਿਆ ਲਾਪਤਾ ਹੋਇਆ ਪੁਲਿਸ ਮੁਲਾਜ਼ਮ, ਕਿਵੇਂ ਹੋਇਆ ਲਾਪਤਾ

ਜੁਲਾਈ 23, 2025

ਕਿਸਨੇ ਕੀਤਾ ਇਸ ਬਾਲੀਵੁੱਡ ਅਦਾਕਾਰਾ ਨੂੰ ਪ੍ਰੇਸ਼ਾਨ, ਪੁਲਿਸ ਨੂੰ ਰੋ ਰੋ ਦੱਸ ਰਹੀ ਗੱਲ ਦੇਖੋ ਵੀਡੀਓ

ਜੁਲਾਈ 23, 2025

ਦਿਲਜੀਤ ਦੁਸਾਂਝ ਦੀ ਫ਼ਿਲਮ ਤੋਂ ਬਾਅਦ ਹੁਣ ਇੱਕ ਹੋਰ ਪੰਜਾਬੀ ਫਿਲਮ ‘ਤੇ ਉਠਿਆ ਵਿਵਾਦ

ਜੁਲਾਈ 23, 2025

Punjab Weather Update: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਜੁਲਾਈ 23, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result