ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ 21 ਦਿਨਾਂ ਦੀ ਛੁੱਟੀ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਉਹ ਡੇਰਾ ਸਮਰਥਕਾਂ ਨੂੰ ਉੱਤਰ ਪ੍ਰਦੇਸ਼ (ਯੂਪੀ) ਨਾ ਆਉਣ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ। ਐਮਐਸਜੀ ਭੰਡਾਰੇ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦੇਣ ਤੋਂ ਬਾਅਦ ਰਾਮ ਰਹੀਮ ਨੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਜ਼ਿੰਮੇਵਾਰ ਸੱਜਣ ਤੁਹਾਨੂੰ ਕਹੇ, ਤੁਹਾਨੂੰ ਉਸ ਅਨੁਸਾਰ ਰਹਿਣਾ ਪਵੇਗਾ।
Congratulations
to all on the arrival of Saint Gurmeet Ram Rahim Ji. #WelcomeMSG
Here’s the glimpse of Live interaction of Saint MSG#RamRahim Jihttps://t.co/CGbeUIFSQm
— 𝕹𝖎𝖒𝖒𝖎 𝕮𝖍𝖔𝖕𝖗𝖆
(@ChopraNimmi777) November 22, 2023