ਵੀਰਵਾਰ, ਸਤੰਬਰ 18, 2025 08:14 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Grazia Awards ‘ਚ Rashmika Mandana ਨੇ ਕੀਤਾ ਕਮਾਲ, ਉਸਦੇ ਕਿਊਟ ਅੰਦਾਜ ਨੂੰ ਦੇਖ ਫੈਨਸ ਵੀ ਹੋਏ ਦੀਵਾਨੇ

ਇਨ੍ਹਾਂ ਤਸਵੀਰਾਂ 'ਚ ਐਕਟਰਸ ਰਸ਼ਮਿਕਾ ਮੰਡਾਨਾ ਬਿਲਕੁਲ ਬੌਸੀ ਲੁੱਕ 'ਚ ਨਜ਼ਰ ਆਈ। ਐਕਟਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਛਾਹ ਗਈਆਂ।

by Bharat Thapa
ਦਸੰਬਰ 17, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਸਾਊਥ ਫਿਲਮਾਂ ਦੀ ਐਕਟਰਸ ਰਸ਼ਮਿਕਾ ਮੰਡਾਨਾ ਇੰਡਸਟਰੀ ਦੀ ਮੋਹਰੀ ਬਣ ਗਈ ਹੈ। ਪੁਸ਼ਪਾ ਸਟਾਰ ਰਸ਼ਮਿਕਾ ਮੰਡਨਾ ਨੇ ਹਾਲ ਹੀ 'ਚ ਇਕ ਫੈਸ਼ਨ ਈਵੈਂਟ 'ਚ ਸ਼ਿਰਕਤ ਕੀਤੀ। ਜਿੱਥੇ ਐਕਟਰਸ ਨੇ ਰੈੱਡ ਕਾਰਪੇਟ 'ਤੇ ਡੈਸ਼ਿੰਗ ਅੰਦਾਜ਼ 'ਚ ਐਂਟਰੀ ਕੀਤੀ।
ਇਸ ਫੈਸ਼ਨ ਈਵੈਂਟ 'ਚ ਐਕਟਰਸ ਰਸ਼ਮਿਕਾ ਮੰਡਾਨਾ ਚਿੱਟੇ ਰੰਗ ਦਾ ਸੂਟ ਪਾ ਕੇ ਪਹੁੰਚੀ। ਜਿਸ 'ਚ ਐਕਟਰਸ ਦੇ ਬੌਸੀ ਲੁੱਕ ਨੂੰ ਦੇਖ ਫੈਨਸ ਵੀ ਦੀਵਾਨੇ ਹੋਏ। ਇਸ ਦੌਰਾਨ ਐਕਟਰਸ ਰਸ਼ਮਿਕਾ ਮੰਡੰਨਾ ਕਾਫੀ ਸ਼ਾਨਦਾਰ ਲੱਗ ਰਹੀ ਨਜਰ ਆਈ।
ਇਸ ਦੌਰਾਨ ਐਕਟਰਸ ਰਸ਼ਮਿਕਾ ਮੰਡੰਨਾ ਕਾਫੀ ਸ਼ਾਨਦਾਰ ਲੱਗ ਰਹੀ ਨਜਰ ਆਈ।
ਐਕਟਰਸ ਰਸ਼ਮਿਕਾ ਮੰਡਾਨਾ ਨੇ ਇਸ ਦੌਰਾਨ ਆਲ ਵ੍ਹਾਈਟ ਸੂਟ ਪਾਇਆ ਹੋਇਆ। ਜਿਸ 'ਤੇ ਲੱਗੀ ਕਾਲੀ ਪੱਟੀ ਨੇ ਲੋਕਾਂ ਦਾ ਧਿਆਨ ਖਿੱਚਿਆ।
ਇਨ੍ਹਾਂ ਤਸਵੀਰਾਂ 'ਚ ਐਕਟਰਸ ਰਸ਼ਮਿਕਾ ਮੰਡਾਨਾ ਬਿਲਕੁਲ ਬੌਸੀ ਲੁੱਕ 'ਚ ਨਜ਼ਰ ਆਈ। ਐਕਟਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਛਾਹ ਗਈਆਂ।
ਇਸ ਈਵੈਂਟ 'ਚ ਐਕਟਰਸ ਰਸ਼ਮਿਕਾ ਮੰਦੰਨਾ ਦੇ ਨਾਲ ਕਰਨ ਜੌਹਰ ਵੀ ਮੌਜੂਦ ਸਨ। ਜਿਸ ਨਾਲ ਐਕਟਰਸ ਸਟੇਜ 'ਤੇ ਖੂਬ ਗੱਲਾਂ ਕਰਦੀ ਨਜ਼ਰ ਆਈ।
ਐਕਟਰਸ ਰਸ਼ਮਿਕਾ ਮੰਡਾਨਾ ਇੱਕ ਵਾਰ ਫਿਰ ਫੈਨਸ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਗਈ। ਐਕਟਰਸ ਰਸ਼ਮਿਕਾ ਮੰਡਾਨਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਸਾਊਥ ਫਿਲਮਾਂ ਦੀ ਐਕਟਰਸ ਰਸ਼ਮਿਕਾ ਮੰਡਾਨਾ ਇੰਡਸਟਰੀ ਦੀ ਮੋਹਰੀ ਬਣ ਗਈ ਹੈ। ਪੁਸ਼ਪਾ ਸਟਾਰ ਰਸ਼ਮਿਕਾ ਮੰਡਨਾ ਨੇ ਹਾਲ ਹੀ ‘ਚ ਇਕ ਫੈਸ਼ਨ ਈਵੈਂਟ ‘ਚ ਸ਼ਿਰਕਤ ਕੀਤੀ। ਜਿੱਥੇ ਐਕਟਰਸ ਨੇ ਰੈੱਡ ਕਾਰਪੇਟ ‘ਤੇ ਡੈਸ਼ਿੰਗ ਅੰਦਾਜ਼ ‘ਚ ਐਂਟਰੀ ਕੀਤੀ।
ਇਸ ਫੈਸ਼ਨ ਈਵੈਂਟ ‘ਚ ਐਕਟਰਸ ਰਸ਼ਮਿਕਾ ਮੰਡਾਨਾ ਚਿੱਟੇ ਰੰਗ ਦਾ ਸੂਟ ਪਾ ਕੇ ਪਹੁੰਚੀ। ਜਿਸ ‘ਚ ਐਕਟਰਸ ਦੇ ਬੌਸੀ ਲੁੱਕ ਨੂੰ ਦੇਖ ਫੈਨਸ ਵੀ ਦੀਵਾਨੇ ਹੋਏ। ਇਸ ਦੌਰਾਨ ਐਕਟਰਸ ਰਸ਼ਮਿਕਾ ਮੰਡੰਨਾ ਕਾਫੀ ਸ਼ਾਨਦਾਰ ਲੱਗ ਰਹੀ ਨਜਰ ਆਈ।
ਇਸ ਦੌਰਾਨ ਐਕਟਰਸ ਰਸ਼ਮਿਕਾ ਮੰਡੰਨਾ ਕਾਫੀ ਸ਼ਾਨਦਾਰ ਲੱਗ ਰਹੀ ਨਜਰ ਆਈ।
ਐਕਟਰਸ ਰਸ਼ਮਿਕਾ ਮੰਡਾਨਾ ਨੇ ਇਸ ਦੌਰਾਨ ਆਲ ਵ੍ਹਾਈਟ ਸੂਟ ਪਾਇਆ ਹੋਇਆ। ਜਿਸ ‘ਤੇ ਲੱਗੀ ਕਾਲੀ ਪੱਟੀ ਨੇ ਲੋਕਾਂ ਦਾ ਧਿਆਨ ਖਿੱਚਿਆ।
ਇਨ੍ਹਾਂ ਤਸਵੀਰਾਂ ‘ਚ ਐਕਟਰਸ ਰਸ਼ਮਿਕਾ ਮੰਡਾਨਾ ਬਿਲਕੁਲ ਬੌਸੀ ਲੁੱਕ ‘ਚ ਨਜ਼ਰ ਆਈ। ਐਕਟਰਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਛਾਹ ਗਈਆਂ।
ਇਸ ਈਵੈਂਟ ‘ਚ ਐਕਟਰਸ ਰਸ਼ਮਿਕਾ ਮੰਦੰਨਾ ਦੇ ਨਾਲ ਕਰਨ ਜੌਹਰ ਵੀ ਮੌਜੂਦ ਸਨ। ਜਿਸ ਨਾਲ ਐਕਟਰਸ ਸਟੇਜ ‘ਤੇ ਖੂਬ ਗੱਲਾਂ ਕਰਦੀ ਨਜ਼ਰ ਆਈ।
ਐਕਟਰਸ ਰਸ਼ਮਿਕਾ ਮੰਡਾਨਾ ਇੱਕ ਵਾਰ ਫਿਰ ਫੈਨਸ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਗਈ। ਐਕਟਰਸ ਰਸ਼ਮਿਕਾ ਮੰਡਾਨਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: actresslatest newspro punjab tvpunjabi newsRashmika Mandana
Share256Tweet160Share64

Related Posts

ਦਿਸ਼ਾ ਪਟਾਨੀ ਦੇ ਘਰ ‘ਤੇ ਗੋ/ਲੀ+ਬਾਰੀ ਕਰਨ ਵਾਲੇ ਦੋਵੇਂ ਸ਼ੂਟਰਾਂ ਦਾ ਗਾਜ਼ੀਆਬਾਦ ਵਿੱਚ ਐਨ+ਕਾਊਂ/ਟਰ

ਸਤੰਬਰ 18, 2025

Honey Singh ਨੂੰ ਮੋਹਾਲੀ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, 6 ਸਾਲ ਪੁਰਾਣੀ FIR ਰੱਦ

ਸਤੰਬਰ 17, 2025

ਨੀਰੂ ਬਾਜਵਾ ਨੇ ਹੜ੍ਹ ਪੀੜਤ 15 ਪਿੰਡਾਂ ਦੇ ਬੱਚਿਆਂ ਦੀ ਫ਼ੀਸ ਅਤੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ ਪੈਸੇ ਦੇਣ ਦਾ ਕੀਤਾ ਐਲਾਨ

ਸਤੰਬਰ 17, 2025

ਰਾਜ ਕੁੰਦਰਾ ਤੋਂ 60 ਕਰੋੜ ਦੇ ਧੋਖਾਧੜੀ ਮਾਮਲੇ ਵਿੱਚ ਪੁਲਿਸ ਨੇ ਕੀਤੀ 5 ਘੰਟੇ ਤੱਕ ਪੁੱਛਗਿੱਛ

ਸਤੰਬਰ 16, 2025

ਅਦਾਕਾਰਾ ਕੰਗਨਾ ਰਣੌਤ ਨੂੰ ਮੁੜ ਸੰਮਨ ਹੋਇਆ ਜਾਰੀ, 29 ਸਤੰਬਰ ਨੂੰ ਹੋਵੇਗੀ ਸੁਣਵਾਈ

ਸਤੰਬਰ 16, 2025

ਫ਼ਿਲਮ ‘ਸ਼ੇਰਾ’ ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ, ਪਰਮੀਸ਼ ਵਰਮਾ ਦੇ ਲੱਗੀਆਂ ਸੱਟਾਂ

ਸਤੰਬਰ 16, 2025
Load More

Recent News

CM ਮਾਨ ਨੇ ਸੱਦਿਆ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, 26 ਤੋਂ 29 ਸਤੰਬਰ ਤੱਕ ਚੱਲੇਗਾ ਸੈਸ਼ਨ

ਸਤੰਬਰ 18, 2025

ਕਾਰ ਦੀ ਬੈਟਰੀ ਖਤਮ ਹੋ ਜਾਵੇ ਤਾਂ ਕਰੋ ਇਹ ਕੰਮ, ਮੁਸ਼ਕਿਲ ਸਮੇਂ ‘ਚ ਕੰਮ ਆਉਣਗੇ ਇਹ ਆਸਾਨ TIPS

ਸਤੰਬਰ 18, 2025

ਭਾਰਤ ‘ਚ ਬਣਾਇਆ ਜਾ ਸਕਦਾ ਹੈ Apple ਦਾ ਪਹਿਲਾ ਫੋਲਡੇਵਲ Iphone, ਮਿਲਣਗੇ ਇਹ ਖਾਸ ਫੀਚਰਸ

ਸਤੰਬਰ 18, 2025

ਪੰਜਾਬ ਦੇ ਰਾਜਪਾਲ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਲਈ 50 ਫੌਗਿੰਗ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ

ਸਤੰਬਰ 18, 2025

X Bio ਵਿੱਚੋਂ ‘ਮੰਤਰੀ’ ਸ਼ਬਦ ਹਟਾਉਣ ‘ਤੇ ਅਨਿਲ ਵਿਜ ਨੇ ਤੋੜੀ ਚੁੱਪੀ, ਕਿਹਾ . . .

ਸਤੰਬਰ 18, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.