ਵੀਰਵਾਰ, ਅਕਤੂਬਰ 30, 2025 04:46 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਵ੍ਹਾਇਟ ਹੂਡੀ ‘ਚ ਏਅਰਪੋਰਟ ‘ਤੇ ਸਪੋਟ ਹੋਈ Rashmika Mandanna, ਪੁਸ਼ਪਾ ਸਟਾਰ ਦੀ ਸਿੰਪਲ ਲੁੱਕ ਨੇ ਚੁਰਾਇਆ ਦਿਲ

Rashmika Mandanna Spotted: ਬਾਲੀਵੁੱਡ ਸਟਾਰ ਤੇ ਸਾਊਥ ਫਿਲਮਾਂ ਦੀ ਐਕਟਰਸ ਰਸ਼ਮੀਕਾ ਮੰਦਾਨਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੋਂ ਉਸ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।

by Bharat Thapa
ਫਰਵਰੀ 26, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
ਬਾਲੀਵੁੱਡ ਸਟਾਰ ਤੇ ਸਾਊਥ ਫਿਲਮਾਂ ਦੀ ਐਕਟਰਸ ਰਸ਼ਮੀਕਾ ਮੰਦਾਨਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ। ਜਿੱਥੋਂ ਉਸ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ।
ਇਨ੍ਹਾਂ ਤਸਵੀਰਾਂ 'ਚ ਐਕਟਰਸ ਰਸ਼ਮਿਕਾ ਮੰਦਾਨਾ ਹੱਥ 'ਚ ਸਮਾਨ ਵਾਲਾ ਬੈਗ ਲੈ ਕੇ ਪੈਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਐਕਟਰਸ ਰਸ਼ਮਿਕਾ ਮੰਦਾਨਾ ਪਿਛਲੇ ਦਿਨੀਂ ਮਿਲਾਨ ਫੈਸ਼ਨ ਵੀਕ 'ਚ ਹਿੱਸਾ ਲੈਣ ਗਈ ਸੀ।
ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੀਕ ਹੋ ਗਈਆਂ ਹਨ। ਸਾਊਥ ਫਿਲਮਾਂ ਦੀ ਐਕਟਰਸ ਰਸ਼ਮਿਕਾ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ।
ਐਕਟਰਸ ਨੂੰ ਮਿਲਾਨ ਫੈਸ਼ਨ ਵੀਕ 'ਚ ਹਿੱਸਾ ਲੈਣ ਤੋਂ ਬਾਅਦ ਇੱਥੇ ਪਰਤਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਗਈਆਂ।
ਦੇਸ਼ ਪਰਤਣ ਸਮੇਂ ਰਸ਼ਮਿਕਾ ਮੰਦਾਨਾ ਨੇ ਆਪਣਾ ਲੁੱਕ ਬਹੁਤ ਹੀ ਸਧਾਰਨ ਅਤੇ ਸ਼ਾਨਦਾਰ ਰੱਖਿਆ। ਇਸ ਦੌਰਾਨ ਅਭਿਨੇਤਰੀ ਨੂੰ ਮੁੰਬਈ ਏਅਰਪੋਰਟ 'ਤੇ ਸਫੇਦ ਹੂਡੀ ਪਹਿਨੇ ਦੇਖਿਆ ਗਿਆ।
ਮੁੰਬਈ ਏਅਰਪੋਰਟ 'ਤੇ ਵਾਪਸੀ ਦੌਰਾਨ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਸਨ। ਜਿਸ 'ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਸੀ।
ਅਭਿਨੇਤਰੀ ਰਸ਼ਮੀਕਾ ਨੇ ਵ੍ਹਾਈਟ ਹੂਡੀ ਦੇ ਨਾਲ ਆਪਣੀ ਹਰ ਸਮੇਂ ਦੀ ਮਨਪਸੰਦ ਡੈਨਿਮ ਜੀਨਸ ਪਹਿਨੀ ਹੈ। ਜਿਸ 'ਚ ਅਭਿਨੇਤਰੀ ਕਾਫੀ ਚਿਕ ਅਤੇ ਸਟਾਈਲਿਸ਼ ਲੱਗ ਰਹੀ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਕਾਲੇ ਰੰਗ ਦੇ ਚਸ਼ਮੇ ਪਾ ਕੇ ਆਪਣਾ ਲੁੱਕ ਪੂਰਾ ਕੀਤਾ।
ਮਿਲਾਨ ਫੈਸ਼ਨ ਵੀਕ 'ਚ ਹਿੱਸਾ ਲੈ ਕੇ ਵਾਪਸ ਪਰਤੀ ਰਸ਼ਮਿਕਾ ਮੰਦਾਨਾ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ। ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।
ਮੁੰਬਈ ਏਅਰਪੋਰਟ ਤੋਂ ਅਦਾਕਾਰਾ ਰਸ਼ਮਿਕਾ ਮੰਡਾਨਾ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋਣ ਲੱਗੀਆਂ ਹਨ। ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ।
ਦਿਲਚਸਪ ਗੱਲ ਇਹ ਹੈ ਕਿ ਮੁੰਬਈ ਏਅਰਪੋਰਟ 'ਤੇ ਮੰਦਾਨਾ ਨੂੰ ਦੇਖ ਕੇ ਉੱਥੇ ਮੌਜੂਦ ਪੈਪਸ ਅਦਾਕਾਰਾ ਨਾਲ ਗੱਲਬਾਤ ਕਰਦੇ ਨਜ਼ਰ ਆਏ। ਜਿਸ ਦਾ ਅਦਾਕਾਰਾ ਨੇ ਵੀ ਜਵਾਬ ਦਿੱਤਾ।
ਪੁਸ਼ਪਾ ਐਕਟਰਸ ਜਲਦੀ ਹੀ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਵਿੱਚ ਨਜ਼ਰ ਆਵੇਗੀ। ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਸਟੇਜ 'ਤੇ ਹੈ। ਜਿੱਥੇ ਜਲਦ ਹੀ ਅਦਾਕਾਰਾ ਵੀ ਟੀਮ ਨਾਲ ਜੁੜ ਜਾਵੇਗੀ।

Rashmika Mandanna Spotted: ਬਾਲੀਵੁੱਡ ਸਟਾਰ ਤੇ ਸਾਊਥ ਫਿਲਮਾਂ ਦੀ ਐਕਟਰਸ ਰਸ਼ਮੀਕਾ ਮੰਦਾਨਾ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੋਂ ਉਸ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।

ਬਾਲੀਵੁੱਡ ਸਟਾਰ ਤੇ ਸਾਊਥ ਫਿਲਮਾਂ ਦੀ ਐਕਟਰਸ ਰਸ਼ਮੀਕਾ ਮੰਦਾਨਾ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਜਿੱਥੋਂ ਉਸ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।

ਇਨ੍ਹਾਂ ਤਸਵੀਰਾਂ ‘ਚ ਐਕਟਰਸ ਰਸ਼ਮਿਕਾ ਮੰਦਾਨਾ ਹੱਥ ‘ਚ ਸਮਾਨ ਵਾਲਾ ਬੈਗ ਲੈ ਕੇ ਪੈਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਐਕਟਰਸ ਰਸ਼ਮਿਕਾ ਮੰਦਾਨਾ ਪਿਛਲੇ ਦਿਨੀਂ ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈਣ ਗਈ ਸੀ।

ਇਨ੍ਹਾਂ ਤਸਵੀਰਾਂ ‘ਚ ਐਕਟਰਸ ਰਸ਼ਮਿਕਾ ਮੰਦਾਨਾ ਹੱਥ ‘ਚ ਸਮਾਨ ਵਾਲਾ ਬੈਗ ਲੈ ਕੇ ਪੈਪਰਾਜ਼ੀ ਲਈ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਐਕਟਰਸ ਰਸ਼ਮਿਕਾ ਮੰਦਾਨਾ ਪਿਛਲੇ ਦਿਨੀਂ ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈਣ ਗਈ ਸੀ।

ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲੀਕ ਹੋ ਗਈਆਂ ਹਨ। ਸਾਊਥ ਫਿਲਮਾਂ ਦੀ ਐਕਟਰਸ ਰਸ਼ਮਿਕਾ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।

ਜਿੱਥੋਂ ਉਨ੍ਹਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲੀਕ ਹੋ ਗਈਆਂ ਹਨ। ਸਾਊਥ ਫਿਲਮਾਂ ਦੀ ਐਕਟਰਸ ਰਸ਼ਮਿਕਾ ਨੂੰ ਹਾਲ ਹੀ ‘ਚ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ।

ਐਕਟਰਸ ਨੂੰ ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈਣ ਤੋਂ ਬਾਅਦ ਇੱਥੇ ਪਰਤਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਗਈਆਂ।

ਐਕਟਰਸ ਨੂੰ ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈਣ ਤੋਂ ਬਾਅਦ ਇੱਥੇ ਪਰਤਦੇ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਗਈਆਂ।

ਦੇਸ਼ ਪਰਤਣ ਸਮੇਂ ਰਸ਼ਮਿਕਾ ਮੰਦਾਨਾ ਨੇ ਆਪਣਾ ਲੁੱਕ ਬਹੁਤ ਹੀ ਸਧਾਰਨ ਅਤੇ ਸ਼ਾਨਦਾਰ ਰੱਖਿਆ। ਇਸ ਦੌਰਾਨ ਅਭਿਨੇਤਰੀ ਨੂੰ ਮੁੰਬਈ ਏਅਰਪੋਰਟ ‘ਤੇ ਸਫੇਦ ਹੂਡੀ ਪਹਿਨੇ ਦੇਖਿਆ ਗਿਆ।

ਦੇਸ਼ ਪਰਤਣ ਸਮੇਂ ਰਸ਼ਮਿਕਾ ਮੰਦਾਨਾ ਨੇ ਆਪਣਾ ਲੁੱਕ ਬਹੁਤ ਹੀ ਸਧਾਰਨ ਅਤੇ ਸ਼ਾਨਦਾਰ ਰੱਖਿਆ। ਇਸ ਦੌਰਾਨ ਅਭਿਨੇਤਰੀ ਨੂੰ ਮੁੰਬਈ ਏਅਰਪੋਰਟ ‘ਤੇ ਸਫੇਦ ਹੂਡੀ ਪਹਿਨੇ ਦੇਖਿਆ ਗਿਆ।

ਮੁੰਬਈ ਏਅਰਪੋਰਟ ‘ਤੇ ਵਾਪਸੀ ਦੌਰਾਨ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਸਨ। ਜਿਸ ‘ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਸੀ।

ਮੁੰਬਈ ਏਅਰਪੋਰਟ ‘ਤੇ ਵਾਪਸੀ ਦੌਰਾਨ ਅਦਾਕਾਰਾ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਸਨ। ਜਿਸ ‘ਚ ਅਭਿਨੇਤਰੀ ਕਾਫੀ ਕਿਊਟ ਲੱਗ ਰਹੀ ਸੀ।

ਅਭਿਨੇਤਰੀ ਰਸ਼ਮੀਕਾ ਨੇ ਵ੍ਹਾਈਟ ਹੂਡੀ ਦੇ ਨਾਲ ਆਪਣੀ ਹਰ ਸਮੇਂ ਦੀ ਮਨਪਸੰਦ ਡੈਨਿਮ ਜੀਨਸ ਪਹਿਨੀ ਹੈ। ਜਿਸ ‘ਚ ਅਭਿਨੇਤਰੀ ਕਾਫੀ ਚਿਕ ਅਤੇ ਸਟਾਈਲਿਸ਼ ਲੱਗ ਰਹੀ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਕਾਲੇ ਰੰਗ ਦੇ ਚਸ਼ਮੇ ਪਾ ਕੇ ਆਪਣਾ ਲੁੱਕ ਪੂਰਾ ਕੀਤਾ।

ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈ ਕੇ ਵਾਪਸ ਪਰਤੀ ਰਸ਼ਮਿਕਾ ਮੰਦਾਨਾ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ। ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।

ਮਿਲਾਨ ਫੈਸ਼ਨ ਵੀਕ ‘ਚ ਹਿੱਸਾ ਲੈ ਕੇ ਵਾਪਸ ਪਰਤੀ ਰਸ਼ਮਿਕਾ ਮੰਦਾਨਾ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆਈ। ਇਹ ਤਸਵੀਰਾਂ ਇਸ ਗੱਲ ਦੀ ਗਵਾਹੀ ਭਰਦੀਆਂ ਹਨ।

ਮੁੰਬਈ ਏਅਰਪੋਰਟ ਤੋਂ ਅਦਾਕਾਰਾ ਰਸ਼ਮਿਕਾ ਮੰਡਾਨਾ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋਣ ਲੱਗੀਆਂ ਹਨ। ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ।

ਮੁੰਬਈ ਏਅਰਪੋਰਟ ਤੋਂ ਅਦਾਕਾਰਾ ਰਸ਼ਮਿਕਾ ਮੰਡਾਨਾ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋਣ ਲੱਗੀਆਂ ਹਨ। ਜਿਸ ਨੂੰ ਦੇਖ ਕੇ ਅਦਾਕਾਰਾ ਦੇ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਨੂੰ ਰੋਕ ਨਹੀਂ ਸਕੇ।

ਦਿਲਚਸਪ ਗੱਲ ਇਹ ਹੈ ਕਿ ਮੁੰਬਈ ਏਅਰਪੋਰਟ ‘ਤੇ ਮੰਦਾਨਾ ਨੂੰ ਦੇਖ ਕੇ ਉੱਥੇ ਮੌਜੂਦ ਪੈਪਸ ਅਦਾਕਾਰਾ ਨਾਲ ਗੱਲਬਾਤ ਕਰਦੇ ਨਜ਼ਰ ਆਏ। ਜਿਸ ਦਾ ਅਦਾਕਾਰਾ ਨੇ ਵੀ ਜਵਾਬ ਦਿੱਤਾ।

ਦਿਲਚਸਪ ਗੱਲ ਇਹ ਹੈ ਕਿ ਮੁੰਬਈ ਏਅਰਪੋਰਟ ‘ਤੇ ਮੰਦਾਨਾ ਨੂੰ ਦੇਖ ਕੇ ਉੱਥੇ ਮੌਜੂਦ ਪੈਪਸ ਅਦਾਕਾਰਾ ਨਾਲ ਗੱਲਬਾਤ ਕਰਦੇ ਨਜ਼ਰ ਆਏ। ਜਿਸ ਦਾ ਅਦਾਕਾਰਾ ਨੇ ਵੀ ਜਵਾਬ ਦਿੱਤਾ।

ਪੁਸ਼ਪਾ ਐਕਟਰਸ ਜਲਦੀ ਹੀ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਵਿੱਚ ਨਜ਼ਰ ਆਵੇਗੀ। ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਸਟੇਜ ‘ਤੇ ਹੈ। ਜਿੱਥੇ ਜਲਦ ਹੀ ਅਦਾਕਾਰਾ ਵੀ ਟੀਮ ਨਾਲ ਜੁੜ ਜਾਵੇਗੀ।

ਪੁਸ਼ਪਾ ਐਕਟਰਸ ਜਲਦੀ ਹੀ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਵਿੱਚ ਨਜ਼ਰ ਆਵੇਗੀ। ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਸਟੇਜ ‘ਤੇ ਹੈ। ਜਿੱਥੇ ਜਲਦ ਹੀ ਅਦਾਕਾਰਾ ਵੀ ਟੀਮ ਨਾਲ ਜੁੜ ਜਾਵੇਗੀ।

Tags: propunjabtvPushpa starRashmika Mandannasimple lookspottedthe airportwhite hoodie
Share226Tweet141Share57

Related Posts

ਸਲਮਾਨ ਖਾਨ ਨੇ ਸਤੀਸ਼ ਸ਼ਾਹ ਦੇ ਦਿਹਾਂਤ ‘ਤੇ ਸਾਂਝੀ ਕੀਤੀ ਭਾਵੁਕ ਪੋਸਟ, ਇੰਝ ਦਿੱਤੀ ਸ਼ਰਧਾਂਜਲੀ

ਅਕਤੂਬਰ 27, 2025

ਬਾਲੀਵੁੱਡ ਤੇ ਟੀਵੀ ਅਦਾਕਾਰ ਸਤੀਸ਼ ਸ਼ਾਹ ਦਾ ਹੋਇਆ ਦਿਹਾਂਤ, ਦੋਸਤ ਅਸ਼ੋਕ ਪੰਡਿਤ ਨੇ ਦਿੱਤੀ ਜਾਣਕਾਰੀ

ਅਕਤੂਬਰ 25, 2025

ਪਰਿਣੀਤੀ ਚੋਪੜਾ ਨੇ ਪੁੱਤ ਨੂੰ ਦਿੱਤਾ ਜਨਮ, ਪਤੀ ਰਾਘਵ ਚੱਢਾ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਅਕਤੂਬਰ 19, 2025

ਦਿਲਜੀਤ ਦੋਸਾਂਝ ਦੀ KBC ਦੀ ਸ਼ੂਟਿੰਗ ਹੋਈ ਖ਼ਤਮ, ਕਿਹਾ ਜਿੰਨੇ ਵੀ ਪੈਸੇ ਜਿੱਤੇ ਸਾਰੇ ਹੜ੍ਹ ਪੀੜਤਾਂ ਦੀ ਮਦਦ ‘ਚ ਲਾਵਾਂਗੇ

ਅਕਤੂਬਰ 18, 2025

ਰਾਜਵੀਰ ਜਵੰਦਾ ਦੀ ਮੌ/ਤ ਮਾਮਲੇ ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ, 27 ਅਕਤੂਬਰ ਨੂੰ ਹੋਵੇਗੀ ਸੁਣਵਾਈ

ਅਕਤੂਬਰ 17, 2025

ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਣੇਗਾ ਕਰੋੜਪਤੀ 17’ ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ

ਅਕਤੂਬਰ 16, 2025
Load More

Recent News

ਭਾਰਤ-ਆਸਟ੍ਰੇਲੀਆ ਦਾ ਪਹਿਲਾ T-20 ਮੈਚ ਮੀਂਹ ਕਾਰਨ ਰੱਦ, ਸਿਰਫ਼ 58 ਗੇਂਦਾਂ ਖੇਡੀਆਂ ਜਾ ਸਕੀਆਂ

ਅਕਤੂਬਰ 29, 2025

Tata Sierra 2025 ‘ਚ ਇਸ ਦਿਨ ਹੋਵੇਗੀ ਲਾਂਚ, ਜਾਣੋ ਕੀਮਤ ਤੋਂ ਲੈ ਕੇ ਵਿਸ਼ੇਸ਼ਤਾਵਾਂ ਤੱਕ ਸਭ ਕੁਝ

ਅਕਤੂਬਰ 29, 2025

ਪੰਜਾਬ ‘ਚ RTO ਸੇਵਾਵਾਂ ਅੱਜ ਤੋਂ 100% ਫੇਸਲੈੱਸ, CM ਮਾਨ ਨੇ ਟਰਾਂਸਪੋਰਟ ਦਫ਼ਤਰ ਨੂੰ ਲਗਾ ਦਿੱਤਾ ਤਾਲਾ

ਅਕਤੂਬਰ 29, 2025

ਚੰਡੀਗੜ੍ਹ ਹਵਾਈ ਅੱਡੇ ‘ਤੇ ਰਨਵੇਅ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਕਾਰਨ ਹਵਾਈ ਸੇਵਾਵਾਂ ਠੱਪ

ਅਕਤੂਬਰ 29, 2025

ਅਯੁੱਧਿਆ ਰਾਮ ਮੰਦਰ ਦੀ ਚੋਟੀ ‘ਤੇ ਲਹਿਰਾਏਗਾ 205 ਫੁੱਟ ਉੱਚਾ ਪੈਰਾਸ਼ੂਟ ਫੈਬਰਿਕ ਝੰਡਾ

ਅਕਤੂਬਰ 29, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result