Rashmika ਨੇ ਐਕਟਿੰਗ ਤੋਂ ਇਲਾਵਾ ਬੋਲਡ ਤਸਵੀਰਾਂ ਤੇ ਕਿਊਟਨੈੱਸ ਦਾ ਜਾਦੂ ਲੋਕਾਂ ‘ਤੇ ਵੀ ਚਲਾਇਆ। ਜਿੱਥੇ ਇੱਕ ਪਾਸੇ ਦੁਨੀਆ ਭਰ ਦੇ ਫੈਨਸ ਉਸ ਦੀਆਂ ਫਿਲਮਾਂ ਲਈ ਹਮੇਸ਼ਾ ਐਕਸਾਈਟਿਡ ਰਹਿੰਦੇ ਹਨ, ਉੱਥੇ ਹੀ ਉਸ ਦੀਆਂ ਤਸਵੀਰਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ।
ਲੇਟੇਸਟ ਤਸਵੀਰਾਂ ‘ਚ ਰਸ਼ਮਿਕਾ ਨੂੰ ਲਾਲ ਲਹਿੰਗਾ ‘ਚ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਉਸਨੇ ਡੀਪ ਨੈਕ ਦਾ ਸਟਾਈਲਿਸ਼ ਬਲਾਊਜ਼ ਪਾਇਆ ਹੈ।
ਲੁੱਕ ਨੂੰ ਪੂਰਾ ਕਰਨ ਲਈ ਰਸ਼ਮੀਕਾ ਨੇ ਨਿਊਡ ਮੇਕਅੱਪ ਕੀਤਾ ਤੇ ਆਪਣੇ ਵਾਲਾਂ ਨੂੰ ਖੁੱਲ੍ਹੇ ਛੱਡਿਆ। ਰੈੱਡ ਕਲਰ ਲਹਿੰਗੰ ਨੂੰ ਹਾਈਲਾਈਟ ਕਰਨ ਲਈ ਰਸ਼ਮਿਕਾ ਨੇ ਗਹਿਣਿਆਂ ਨੂੰ ਡਿਚ ਕੀਤਾ।
ਰਸ਼ਮੀਕਾ ਨਿਊਟਰਲ ਟੋਨ ਮੇਕਅੱਪ ਦੇ ਨਾਲ ਮੱਥੇ ‘ਤੇ ਬਿੰਦੀ ਲਗਾਈ ਹੋਈ ਹੈ ਤੇ ਇਸ ਲੁੱਕ ‘ਚ ਉਹ ਕਾਫੀ ਸਟਾਈਲਿਸ਼ ਲੱਗ ਰਹੀ ਹੈ।
ਜੇਕਰ ਰਸ਼ਮੀਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਕਈ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ, ਜਿਨ੍ਹਾਂ ‘ਚ ਸਾਊਥ ਫਿਲਮਾਂ ਤੋਂ ਇਲਾਵਾ ਕਈ ਹਿੰਦੀ ਫਿਲਮਾਂ ਵੀ ਹਨ।
ਜਲਦ ਹੀ Rashmika ‘ਪੁਸ਼ਪਾ 2’ ‘ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਸ ਕੋਲ ‘ਮਿਸ਼ਨ ਮਜਨੂੰ’, ‘ਵਾਰਿਸੂ’ ਅਤੇ ‘ਜਾਨਵਰ’ ਵਰਗੀਆਂ ਫਿਲਮਾਂ ਵੀ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER