ਮੰਗਲਵਾਰ, ਜਨਵਰੀ 13, 2026 09:38 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਭੋਜਪੂਰੀ ਸਟਾਰ ਤੇ ਬੀਜੇਪੀ ਸਾਂਸਦ Ravi Kishan ਦੀ ਧੀ Ishita Shukla ਨੇ ਵਧਾਇਆ ਪਿਤਾ ਦਾ ਮਾਣ, 21 ਸਾਲਾ ‘ਚ ਅਗਨੀਵੀਰ ਬਣ ਕਰੇਗੀ ਦੇਸ਼ ਦੀ ਸੇਵਾ

Ishita Shukla Will Join Indian Army: ਐਕਟਰ ਤੇ ਬੀਜੇਪੀ ਸੰਸਦ ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਬਹੁਤ ਜਲਦ ਭਾਰਤੀ ਫੌਜ ਦਾ ਹਿੱਸਾ ਬਣਨ ਜਾ ਰਹੀ ਹੈ। ਉਹ ਅਗਨੀਪਥ ਸਕੀਮ ਤਹਿਤ ਰੱਖਿਆ ਸੇਵਾ 'ਚ ਸ਼ਾਮਲ ਹੋਣ ਜਾ ਰਹੀ ਹੈ।

by ਮਨਵੀਰ ਰੰਧਾਵਾ
ਜੂਨ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Ravi Kishan Daughter Ishita Shukla: ਭੋਜਪੁਰੀ ਇੰਡਸਟਰੀ ਦੇ ਸੁਪਰਸਟਾਰ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਰਵੀ ਕਿਸ਼ਨ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਇਸ ਵਾਰ ਕਾਰਨ ਭਾਜਪਾ ਨੇਤਾ ਦਾ ਕੋਈ ਬਿਆਨ ਨਹੀਂ ਸਗੋਂ ਬੇਟੀ ਦੀ ਕਾਮਯਾਬੀ ਹੈ, ਜਿਸ ਕਾਰਨ ਉਹ ਸੁਰਖੀਆਂ ਬਟੋਰ ਰਹੇ ਹਨ।
ਦਰਅਸਲ, ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਬਹੁਤ ਜਲਦ ਭਾਰਤੀ ਫੌਜ 'ਚ ਭਰਤੀ ਹੋਣ ਜਾ ਰਹੀ ਹੈ। ਇਸ਼ਿਤਾ ਜਲਦੀ ਹੀ ਅਗਨੀਪਥ ਸਕੀਮ ਦੇ ਤਹਿਤ ਡਿਫੈਂਸ ਦਾ ਹਿੱਸਾ ਬਣ ਕੇ ਇੱਕ ਮਿਸਾਲ ਕਾਇਮ ਕਰੇਗੀ। ਇਸ ਸਮੇਂ ਐਕਟਰ ਦੇ ਫੈਨ ਉਨ੍ਹਾਂ ਨੂੰ ਅਤੇ ਇਸ਼ਿਤਾ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ।
ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਇਸ਼ਿਤਾ ਅਤੇ ਰਵੀ ਕਿਸ਼ਨ ਦੀ ਤਸਵੀਰ ਦੇ ਨਾਲ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, "ਭੋਜਪੁਰੀ ਸਟਾਰ ਰਵੀ ਕਿਸ਼ਨ ਦੀ 21 ਸਾਲ ਦੀ ਬੇਟੀ ਇਸ਼ਿਤਾ ਸ਼ੁਕਲਾ ਅਗਨੀਪਥ ਯੋਜਨਾ ਦੇ ਤਹਿਤ ਰੱਖਿਆ ਬਲਾਂ 'ਚ ਸ਼ਾਮਲ ਹੋਵੇਗੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਫੌਜ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸੀ।"
ਜਾਣਕਾਰੀ ਮੁਤਾਬਕ ਇਸ਼ਿਤਾ NCC ਕੈਡੇਟ ਹੈ। ਉਨ੍ਹਾਂ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ ਪਰੇਡ 'ਚ ਵੀ ਹਿੱਸਾ ਲਿਆ ਸੀ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਨੇ ਵੀ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਸੀ। ਉਸਨੇ ਇੱਕ ਸਾਲ ਪਹਿਲਾਂ ਇੱਕ ਪੋਸਟ ਵਿੱਚ ਲਿਖਿਆ ਸੀ, "ਮੇਰੀ ਧੀ ਇਸ਼ਿਤਾ ਸ਼ੁਕਲਾ ਨੇ ਕਿਹਾ, ਮੈਂ ਵੀ ਅਗਨੀਪਥ ਸਕੀਮ ਤਹਤਿ ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਹਾਂ। ਮੈਂ ਕਿਹਾ - ਜ਼ਰੂਰ ਜਾਓ ਬੇਟਾ।"
ਫਿਲਹਾਲ ਇਸ਼ਿਤਾ ਦੇ ਫੌਜ 'ਚ ਭਰਤੀ ਹੋਣ ਦੀਆਂ ਖ਼ਬਰਾਂ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਤੇ ਉਹ ਫੌਜ 'ਚ ਭਰਤੀ ਹੋਣ ਜਾ ਰਹੀ ਹੈ।
ਦੱਸ ਦੇਈਏ, ਇਸ਼ਿਤਾ ਸ਼ੁਕਲਾ ਨੇ ਦਿੱਲੀ ਯੂਨੀਵਰਸਿਟੀ ਦੇ ਰਾਜਧਾਨੀ ਕਾਲਜ ਤੋਂ ਪੜ੍ਹਾਈ ਕੀਤੀ ਹੈ। ਇੱਥੇ ਉਹ ਐਨਸੀਸੀ ਨਾਲ ਵੀ ਜੁੜੀ ਹੋਈ ਸੀ। ਸਾਲ 2022 ਵਿੱਚ, ਐਨਸੀਸੀ ਦੇ ਏਡੀਜੀ ਨੇ ਅਵਾਰਡ ਆਫ਼ ਐਕਸੀਲੈਂਸ ਦਿੱਤਾ। ਉਨ੍ਹਾਂ ਨੂੰ ਕਰਨਲ ਰਾਜਵਰਧਨ ਸਿੰਘ ਰਾਠੌਰ ਵੱਲੋਂ ਸਰਵੋਤਮ ਕੈਡੇਟ ਦਾ ਐਵਾਰਡ ਵੀ ਦਿੱਤਾ ਗਿਆ।
Ravi Kishan Daughter Ishita Shukla: ਭੋਜਪੁਰੀ ਇੰਡਸਟਰੀ ਦੇ ਸੁਪਰਸਟਾਰ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਰਵੀ ਕਿਸ਼ਨ ਇਨ੍ਹੀਂ ਦਿਨੀਂ ਚਰਚਾ ਵਿੱਚ ਹਨ। ਇਸ ਵਾਰ ਕਾਰਨ ਭਾਜਪਾ ਨੇਤਾ ਦਾ ਕੋਈ ਬਿਆਨ ਨਹੀਂ ਸਗੋਂ ਬੇਟੀ ਦੀ ਕਾਮਯਾਬੀ ਹੈ, ਜਿਸ ਕਾਰਨ ਉਹ ਸੁਰਖੀਆਂ ਬਟੋਰ ਰਹੇ ਹਨ।
ਦਰਅਸਲ, ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਬਹੁਤ ਜਲਦ ਭਾਰਤੀ ਫੌਜ ‘ਚ ਭਰਤੀ ਹੋਣ ਜਾ ਰਹੀ ਹੈ। ਇਸ਼ਿਤਾ ਜਲਦੀ ਹੀ ਅਗਨੀਪਥ ਸਕੀਮ ਦੇ ਤਹਿਤ ਡਿਫੈਂਸ ਦਾ ਹਿੱਸਾ ਬਣ ਕੇ ਇੱਕ ਮਿਸਾਲ ਕਾਇਮ ਕਰੇਗੀ। ਇਸ ਸਮੇਂ ਐਕਟਰ ਦੇ ਫੈਨ ਉਨ੍ਹਾਂ ਨੂੰ ਅਤੇ ਇਸ਼ਿਤਾ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦੇ ਰਹੇ ਹਨ।
ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਇਸ਼ਿਤਾ ਅਤੇ ਰਵੀ ਕਿਸ਼ਨ ਦੀ ਤਸਵੀਰ ਦੇ ਨਾਲ ਇੰਸਟਾਗ੍ਰਾਮ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, “ਭੋਜਪੁਰੀ ਸਟਾਰ ਰਵੀ ਕਿਸ਼ਨ ਦੀ 21 ਸਾਲ ਦੀ ਬੇਟੀ ਇਸ਼ਿਤਾ ਸ਼ੁਕਲਾ ਅਗਨੀਪਥ ਯੋਜਨਾ ਦੇ ਤਹਿਤ ਰੱਖਿਆ ਬਲਾਂ ‘ਚ ਸ਼ਾਮਲ ਹੋਵੇਗੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੇ ਫੌਜ ‘ਚ ਸ਼ਾਮਲ ਹੋਣ ਦੀਆਂ ਖ਼ਬਰਾਂ ਆਈਆਂ ਸੀ।”
ਜਾਣਕਾਰੀ ਮੁਤਾਬਕ ਇਸ਼ਿਤਾ NCC ਕੈਡੇਟ ਹੈ। ਉਨ੍ਹਾਂ ਨੇ ਇਸ ਸਾਲ ਗਣਤੰਤਰ ਦਿਵਸ ਮੌਕੇ ਪਰੇਡ ‘ਚ ਵੀ ਹਿੱਸਾ ਲਿਆ ਸੀ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਨੇ ਵੀ ਖੁਸ਼ੀ ਜ਼ਾਹਰ ਕਰਦੇ ਹੋਏ ਟਵੀਟ ਕੀਤਾ ਸੀ। ਉਸਨੇ ਇੱਕ ਸਾਲ ਪਹਿਲਾਂ ਇੱਕ ਪੋਸਟ ਵਿੱਚ ਲਿਖਿਆ ਸੀ, “ਮੇਰੀ ਧੀ ਇਸ਼ਿਤਾ ਸ਼ੁਕਲਾ ਨੇ ਕਿਹਾ, ਮੈਂ ਵੀ ਅਗਨੀਪਥ ਸਕੀਮ ਤਹਤਿ ਫੌਜ ਵਿੱਚ ਭਰਤੀ ਹੋਣਾ ਚਾਹੁੰਦੀ ਹਾਂ। ਮੈਂ ਕਿਹਾ – ਜ਼ਰੂਰ ਜਾਓ ਬੇਟਾ।”
ਫਿਲਹਾਲ ਇਸ਼ਿਤਾ ਦੇ ਫੌਜ ‘ਚ ਭਰਤੀ ਹੋਣ ਦੀਆਂ ਖ਼ਬਰਾਂ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹੁਣ ਰਵੀ ਕਿਸ਼ਨ ਦੀ ਬੇਟੀ ਇਸ਼ਿਤਾ ਸ਼ੁਕਲਾ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਤੇ ਉਹ ਫੌਜ ‘ਚ ਭਰਤੀ ਹੋਣ ਜਾ ਰਹੀ ਹੈ।
ਦੱਸ ਦੇਈਏ, ਇਸ਼ਿਤਾ ਸ਼ੁਕਲਾ ਨੇ ਦਿੱਲੀ ਯੂਨੀਵਰਸਿਟੀ ਦੇ ਰਾਜਧਾਨੀ ਕਾਲਜ ਤੋਂ ਪੜ੍ਹਾਈ ਕੀਤੀ ਹੈ। ਇੱਥੇ ਉਹ ਐਨਸੀਸੀ ਨਾਲ ਵੀ ਜੁੜੀ ਹੋਈ ਸੀ। ਸਾਲ 2022 ਵਿੱਚ, ਐਨਸੀਸੀ ਦੇ ਏਡੀਜੀ ਨੇ ਅਵਾਰਡ ਆਫ਼ ਐਕਸੀਲੈਂਸ ਦਿੱਤਾ। ਉਨ੍ਹਾਂ ਨੂੰ ਕਰਨਲ ਰਾਜਵਰਧਨ ਸਿੰਘ ਰਾਠੌਰ ਵੱਲੋਂ ਸਰਵੋਤਮ ਕੈਡੇਟ ਦਾ ਐਵਾਰਡ ਵੀ ਦਿੱਤਾ ਗਿਆ।
Tags: Agnipath SchemeBhojpuri Superstar Ravi KishanIndian ArmyIshita Shuklapro punjab tvpunjabi newsravi kishanRavi Kishan's Daughter
Share345Tweet216Share86

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਹਰਦੀਪ ਸਿੰਘ ਮੁੰਡੀਆਂ ਨੇ ਨਵ-ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

ਜਨਵਰੀ 12, 2026

ਕਿਸਾਨ ₹2 ਲੱਖ ਦੀ ਲਾਗਤ ਨਾਲ ਸਥਾਪਤ ਕਰ ਸਕਦੇ ਹਨ ਇਕ ਛੋਟਾ ਮਸ਼ਰੂਮ ਉਤਪਾਦਨ ਯੂਨਿਟ; ਮਾਨ ਸਰਕਾਰ ₹80 ਹਜ਼ਾਰ ਤੱਕ ਦੀ ਸਬਸਿਡੀ ਦੇ ਰਹੀ ਹੈ : ਮੋਹਿੰਦਰ ਭਗਤ

ਜਨਵਰੀ 12, 2026

ਵੱਡਾ ਝਟਕਾ! ਇਸਰੋ ਦਾ ਭਰੋਸੇਮੰਦ ਰਾਕੇਟ ਲਗਾਤਾਰ ਦੂਜੀ ਵਾਰ ਫੇਲ੍ਹ

ਜਨਵਰੀ 12, 2026

ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਤਾਬਦੀ ਸਮਾਗਮਾਂ ‘ਚ ਮੁੱਖ ਮੰਤਰੀ ਨਾਇਬ ਸੈਣੀ ਹੋਣਗੇ ਸ਼ਾਮਿਲ

ਜਨਵਰੀ 12, 2026

ਪੰਜਾਬ ‘ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਬਦਲੀ ਲਾਂਚਿੰਗ ਡੇਟ, ਹੁਣ ਇਸ ਤਾਰੀਖ ਨੂੰ ਹੋਵੇਗੀ ਲਾਂਚ

ਜਨਵਰੀ 12, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.