ਸ਼ਨੀਵਾਰ, ਮਈ 10, 2025 02:15 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਰਾਜੇ ਵਾਂਗ ਆਲੀਸ਼ਾਨ ਜ਼ਿੰਦਗੀ ਜਿਉਂਦੇ ਹਨ ਰਵਿੰਦਰ ਜਡੇਜਾ! ਆਮਦਨ ਜਾਣ ਕੇ ਰਹਿ ਜਾਓਗੇ ਹੈਰਾਨ

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਨੂੰ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ 'ਚ 2-1 ਨਾਲ ਜਿੱਤ ਦਿਵਾਈ।

by Bharat Thapa
ਮਾਰਚ 17, 2023
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਨੂੰ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ 'ਚ 2-1 ਨਾਲ ਜਿੱਤ ਦਿਵਾਈ।
ਪਹਿਲੇ ਦੋ ਟੈਸਟਾਂ 'ਚ ਕੰਗਾਰੂ ਬੱਲੇਬਾਜ਼ ਜਡੇਜਾ ਦੀ ਸਪਿਨ ਦੇ ਸਾਹਮਣੇ ਨੱਚਦੇ ਨਜ਼ਰ ਆਏ ਅਤੇ ਭਾਰਤ ਨੇ ਦੋਵੇਂ ਟੈਸਟ ਆਸਾਨੀ ਨਾਲ ਜਿੱਤ ਲਏ। ਅੰਤਰਰਾਸ਼ਟਰੀ ਕ੍ਰਿਕਟ 'ਚ ਧਮਾਲ ਮਚਾਉਣ ਵਾਲੇ ਜਡੇਜਾ ਨੇ ਘਰੇਲੂ ਕ੍ਰਿਕਟ 'ਚ ਵੀ ਕਮਾਲ ਕੀਤੇ ਹਨ।
ਜਡੇਜਾ ਨੇ ਹੁਣ ਤੱਕ IPL ਤੋਂ 93 ਕਰੋੜ ਰੁਪਏ ਕਮਾਏ ਹਨ। ਜਡੇਜਾ ਗੁਜਰਾਤ ਦੇ ਜਾਮਨਗਰ ਵਿੱਚ ਇੱਕ ਰਾਜੇ ਵਾਂਗ ਰਹਿੰਦਾ ਹੈ।
ਹਾਲ ਹੀ ਵਿੱਚ ਰਵਿੰਦਰ ਜਡੇਜਾ ਨੇ ਅਹਿਮਦਾਬਾਦ ਵਿੱਚ ਇੱਕ ਪਲਾਟ ਖਰੀਦ ਕੇ ਆਪਣੇ ਸੁਪਨਿਆਂ ਦਾ ਮਹਿਲ ਬਣਾਇਆ ਹੈ। ਜਿਸ ਦੀ ਕੀਮਤ ਕਰੀਬ 8 ਕਰੋੜ ਦੱਸੀ ਜਾਂਦੀ ਹੈ। ਕਾਰਾਂ, ਬਾਈਕ ਤੋਂ ਇਲਾਵਾ ਜਡੇਜਾ ਨੂੰ ਘੋੜ ਸਵਾਰੀ ਦਾ ਵੀ ਸ਼ੌਕ ਹੈ।
ਜਡੇਜਾ ਕੋਲ ਲਗਜ਼ਰੀ ਕਾਰਾਂ ਅਤੇ ਬਾਈਕਸ ਦਾ ਭੰਡਾਰ ਵੀ ਹੈ। ਉਸ ਕੋਲ ਕਾਲੇ ਰੰਗ ਦਾ ਹੁੰਡਈ ਐਕਸੈਂਟ ਅਤੇ ਔਡੀ ਏ4 ਹੈ। ਉਸ ਕੋਲ ਹਯਾਬੂਸਾ ਬਾਈਕ ਵੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਵਧੀਆ ਰੇਸਿੰਗ ਬਾਈਕ ਮੰਨਿਆ ਜਾਂਦਾ ਹੈ।
ਜਡੇਜਾ ਨੂੰ ਬੀਸੀਸੀਈ ਦੀ ਕੰਟਰੈਕਟ ਸੂਚੀ ਵਿੱਚ ਏ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਜਿਸ ਲਈ ਉਸ ਨੂੰ ਕੁੱਲ 5 ਕਰੋੜ ਰੁਪਏ ਮਿਲਦੇ ਹਨ। ਜਡੇਜਾ ਨੂੰ ਟੈਸਟ ਮੈਚ ਖੇਡਣ ਲਈ 15 ਲੱਖ ਰੁਪਏ, ਵਨਡੇ ਲਈ 6 ਲੱਖ ਰੁਪਏ ਅਤੇ ਟੀ-20 ਲਈ 3 ਲੱਖ ਰੁਪਏ ਮਿਲਦੇ ਹਨ।
ਭਾਰਤ ਲਈ 2008 ਵਿੱਚ ਅੰਡਰ-19 ਵਿਸ਼ਵ ਕੱਪ ਜਿੱਤਣ ਵਾਲੇ ਜਡੇਜਾ ਨੂੰ ਸਭ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੇ 12 ਲੱਖ ਰੁਪਏ ਵਿੱਚ ਖਰੀਦਿਆ ਸੀ।
ਚੇਨਈ ਸਿਪਰ ਕਿੰਗਜ਼ ਨੇ ਜਡੇਜੋ ਨੂੰ ਪਹਿਲੀ ਵਾਰ 9.2 ਕਰੋੜ ਰੁਪਏ ਵਿੱਚ ਖਰੀਦਿਆ। ਸਾਲ 2022 ਦੀ ਨਿਲਾਮੀ ਵਿੱਚ ਜਡੇਜਾ ਨੂੰ ਚੇਨਈ ਸੁਪਰ ਕਿੰਗਜ਼ ਨੇ 16 ਕਰੋੜ ਵਿੱਚ ਖਰੀਦਿਆ ਸੀ।

ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਇੰਡੀਆ ਨੂੰ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ‘ਚ 2-1 ਨਾਲ ਜਿੱਤ ਦਿਵਾਈ।

ਪਹਿਲੇ ਦੋ ਟੈਸਟਾਂ ‘ਚ ਕੰਗਾਰੂ ਬੱਲੇਬਾਜ਼ ਜਡੇਜਾ ਦੀ ਸਪਿਨ ਦੇ ਸਾਹਮਣੇ ਨੱਚਦੇ ਨਜ਼ਰ ਆਏ ਅਤੇ ਭਾਰਤ ਨੇ ਦੋਵੇਂ ਟੈਸਟ ਆਸਾਨੀ ਨਾਲ ਜਿੱਤ ਲਏ। ਅੰਤਰਰਾਸ਼ਟਰੀ ਕ੍ਰਿਕਟ ‘ਚ ਧਮਾਲ ਮਚਾਉਣ ਵਾਲੇ ਜਡੇਜਾ ਨੇ ਘਰੇਲੂ ਕ੍ਰਿਕਟ ‘ਚ ਵੀ ਕਮਾਲ ਕੀਤੇ ਹਨ।

Tags: know the incomelike a kinglives luxurious lifepropunjabtvRavindra JadejaYou will be surprised
Share213Tweet133Share53

Related Posts

ਭਾਰਤ ਪਾਕਿ ਤਣਾਅ ਵਿਚਾਲੇ BCCI ਨੇ IPL 2025 ਨੂੰ ਲੈ ਕੇ ਲਿਆ ਵੱਡਾ ਫੈਸਲਾ

ਮਈ 9, 2025

ਰੋਹਿਤ ਸ਼ਰਮਾ ਦੇ ਸਨਿਆਸ ਤੋਂ ਬਾਅਦ ਕੌਣ ਹੋਏਗਾ ਅਗਲਾ ਕਪਤਾਨ, ਓਪਨਿੰਗ ‘ਚ ਕਿਸਨੂੰ ਮਿਲੇਗਾ ਮੌਕਾ

ਮਈ 8, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

14 ਸਾਲ ਦੇ ਕ੍ਰਿਕਟਰ ਵੈਭਵ ਸੁਰਯਾਵੰਸ਼ੀ ਨੇ ਜਿੱਤਿਆ PM ਮੋਦੀ ਦਾ ਦਿਲ, ਤਾਰੀਫ ਕਰਦਿਆਂ PM ਮੋਦੀ ਨੇ ਕਿਹਾ ਇਹ

ਮਈ 5, 2025

ਮੋਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ, ਫਾਈਨਲ ਵਿੱਚ ਰੋਪੜ ਨੂੰ ਹਰਾਕੇ ਬਣਾਇਆ ਦਬਦਬਾ

ਮਈ 2, 2025

ਪਿਤਾ ਦਾ ਸੁਪਨਾ ਪੂਰਾ ਕਰਨ ਲਈ ਵੇਚੀ ਜਮੀਨ, ਜਾਣੋ ਕੌਣ ਹੈ ਵੈਭਵ ਸੁਰਯਾਵੰਸ਼ੀ ਜਿਹਨੇ IPL ‘ਚ ਬਣਾਇਆ ਨਵਾਂ ਨਾਂ

ਅਪ੍ਰੈਲ 29, 2025
Load More

Recent News

OPRATION SINDOOR ‘ਤੇ ਬਣੇਗੀ ਫ਼ਿਲਮ

ਮਈ 9, 2025

ਅਪ੍ਰੇਸ਼ਨ ਸਿੰਦੂਰ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨੇ ਕੀਤੀ ਪ੍ਰੈਸ ਕਾਨਫਰੈਂਸ

ਮਈ 9, 2025

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result