ਸ਼ੁੱਕਰਵਾਰ, ਦਸੰਬਰ 26, 2025 12:28 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ ਗੈਜੇਟਸ

100W ਫਾਸਟ ਚਾਰਜਿੰਗ ਤੇ 5500mAh ਬੈਟਰੀ ਦੇ ਨਾਲ ਆਵੇਗਾ Realme GT Neo 5 SE ਫੋਨ, ਲਾਂਚ ਤੋਂ ਪਹਿਲਾਂ ਜਾਣਕਾਰੀ ਆਈ ਸਾਹਮਣੇ

ਸਮਾਰਟਫੋਨ ਬ੍ਰਾਂਡ Realme ਨੇ ਆਪਣਾ ਨਵਾਂ Realme GT Neo 5 SE ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ Realme GT Neo 5 ਦੇ ਲਾਈਟ ਵਰਜ਼ਨ 'ਤੇ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ਵਿੱਚ Realme GT Neo 5 ਨੂੰ ਘਰੇਲੂ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।

by Bharat Thapa
ਮਾਰਚ 6, 2023
in ਗੈਜੇਟਸ, ਤਕਨਾਲੋਜੀ, ਫੋਟੋ ਗੈਲਰੀ, ਫੋਟੋ ਗੈਲਰੀ
0
ਸਮਾਰਟਫੋਨ ਬ੍ਰਾਂਡ Realme ਨੇ ਆਪਣਾ ਨਵਾਂ Realme GT Neo 5 SE ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ Realme GT Neo 5 ਦੇ ਲਾਈਟ ਵਰਜ਼ਨ 'ਤੇ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ਵਿੱਚ Realme GT Neo 5 ਨੂੰ ਘਰੇਲੂ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।
ਇਸ ਫੋਨ ਨੂੰ 240W ਫਾਸਟ ਚਾਰਜਿੰਗ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮਾਰਟਫੋਨ Realme GT Neo 5 SE ਦੇ ਲਾਂਚ ਹੋਣ ਤੋਂ ਪਹਿਲਾਂ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ। ਲੀਕਸ ਦੇ ਅਨੁਸਾਰ, ਫੋਨ ਨੂੰ 144Hz ਰਿਫਰੈਸ਼ ਰੇਟ ਦੇ ਨਾਲ ਇੱਕ OLED ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ।
ਦੱਸ ਦੇਈਏ ਕਿ ਕੰਪਨੀ ਨੇ ਆਪਣੇ ਨਵੇਂ ਫੋਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਫੋਨ ਦੀ ਜਾਣਕਾਰੀ ਲੀਕ 'ਚ ਸਾਹਮਣੇ ਆਈ ਹੈ। ਲੀਕਸ ਦੇ ਮੁਤਾਬਕ, ਫੋਨ 'ਚ 6.74-ਇੰਚ ਦੀ OLED ਡਿਸਪਲੇਅ ਦੇਖੀ ਜਾ ਸਕਦੀ ਹੈ, ਜੋ 144Hz ਰਿਫਰੈਸ਼ ਰੇਟ ਅਤੇ 1100 nits ਬ੍ਰਾਈਟਨੈੱਸ ਦੇ ਨਾਲ ਆਵੇਗੀ। ਫੋਨ ਦੀ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਸ ਨੂੰ Qualcomm Snapdragon 7+ Gen 1 ਪ੍ਰੋਸੈਸਰ ਨਾਲ ਲੈਸ ਕੀਤਾ ਜਾ ਸਕਦਾ ਹੈ।
Realme GT Neo 5 ਦੀ ਤਰ੍ਹਾਂ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵੀ ਉਪਲੱਬਧ ਹੋਵੇਗਾ। ਫੋਨ 'ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ, ਦੂਜਾ ਸੈਂਸਰ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਸੈਂਸਰ 2 ਮੈਗਾਪਿਕਸਲ ਦਾ ਮੈਕਰੋ ਲੈਂਸ ਹੋ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।
ਫੋਨ ਦੀ ਬੈਟਰੀ ਲਾਈਫ ਦੀ ਗੱਲ ਕਰੀਏ ਤਾਂ ਫੋਨ 'ਚ 5,500mAh ਦੀ ਬੈਟਰੀ ਪੈਕ ਕੀਤੀ ਜਾ ਸਕਦੀ ਹੈ, ਜਿਸ ਦੇ ਨਾਲ 100W ਫਾਸਟ ਚਾਰਜਿੰਗ ਦੇਖੀ ਜਾ ਸਕਦੀ ਹੈ। ਫੋਨ 'ਚ ਹੋਰ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ ਚਾਰਜਿੰਗ ਲਈ 5ਜੀ, ਵਾਈ-ਫਾਈ, ਬਲੂਟੁੱਥ ਅਤੇ USB ਟਾਈਪ-ਸੀ ਪੋਰਟ ਮਿਲੇਗਾ।
Realme ਨੇ ਹਾਲ ਹੀ ਵਿੱਚ Realme GT Neo 5 ਨੂੰ ਵੀ ਲਾਂਚ ਕੀਤਾ ਹੈ। ਇਹ ਫੋਨ ਫਲੈਗਸ਼ਿਪ Snapdragon 8+ Gen 1 ਪ੍ਰੋਸੈਸਰ ਅਤੇ 240W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ਦੀ ਚਾਰਜਿੰਗ ਦੇ ਬਾਰੇ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 240W ਚਾਰਜਿੰਗ ਨਾਲ ਫੋਨ ਨੂੰ 80 ਸਕਿੰਟਾਂ 'ਚ 0 ਤੋਂ 20 ਫੀਸਦੀ, 4 ਮਿੰਟ 'ਚ 50 ਫੀਸਦੀ ਅਤੇ 10 ਮਿੰਟ ਤੋਂ ਵੀ ਘੱਟ ਸਮੇਂ 'ਚ 100 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।
ਫੋਨ 'ਚ ਚਾਰਜਿੰਗ ਲਈ USB ਟਾਈਪ-ਸੀ ਪੋਰਟ ਉਪਲਬਧ ਹੈ। Realme GT Neo 5 ਨੂੰ 6.74-ਇੰਚ AMOLED ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ 1.5K, 10-ਬਿਟ ਡਿਸਪਲੇਅ ਹੈ। ਫੋਨ ਦੀ ਸ਼ੁਰੂਆਤੀ ਕੀਮਤ 39,000 ਰੁਪਏ ਹੈ।

ਸਮਾਰਟਫੋਨ ਬ੍ਰਾਂਡ Realme ਨੇ ਆਪਣਾ ਨਵਾਂ Realme GT Neo 5 SE ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ Realme GT Neo 5 ਦੇ ਲਾਈਟ ਵਰਜ਼ਨ ‘ਤੇ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ਵਿੱਚ Realme GT Neo 5 ਨੂੰ ਘਰੇਲੂ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।

ਸਮਾਰਟਫੋਨ ਬ੍ਰਾਂਡ Realme ਨੇ ਆਪਣਾ ਨਵਾਂ Realme GT Neo 5 SE ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਸ ਫੋਨ ਨੂੰ Realme GT Neo 5 ਦੇ ਲਾਈਟ ਵਰਜ਼ਨ ‘ਤੇ ਪੇਸ਼ ਕੀਤਾ ਜਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਹਾਲ ਹੀ ਵਿੱਚ Realme GT Neo 5 ਨੂੰ ਘਰੇਲੂ ਬਾਜ਼ਾਰ ਵਿੱਚ ਪੇਸ਼ ਕੀਤਾ ਹੈ।

ਇਸ ਫੋਨ ਨੂੰ 240W ਫਾਸਟ ਚਾਰਜਿੰਗ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮਾਰਟਫੋਨ Realme GT Neo 5 SE ਦੇ ਲਾਂਚ ਹੋਣ ਤੋਂ ਪਹਿਲਾਂ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ। ਲੀਕਸ ਦੇ ਅਨੁਸਾਰ, ਫੋਨ ਨੂੰ 144Hz ਰਿਫਰੈਸ਼ ਰੇਟ ਦੇ ਨਾਲ ਇੱਕ OLED ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ।

ਇਸ ਫੋਨ ਨੂੰ 240W ਫਾਸਟ ਚਾਰਜਿੰਗ ਸਪੋਰਟ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮਾਰਟਫੋਨ Realme GT Neo 5 SE ਦੇ ਲਾਂਚ ਹੋਣ ਤੋਂ ਪਹਿਲਾਂ ਫੀਚਰਸ ਦੀ ਜਾਣਕਾਰੀ ਸਾਹਮਣੇ ਆਈ ਹੈ। ਲੀਕਸ ਦੇ ਅਨੁਸਾਰ, ਫੋਨ ਨੂੰ 144Hz ਰਿਫਰੈਸ਼ ਰੇਟ ਦੇ ਨਾਲ ਇੱਕ OLED ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ।

Realme GT Neo 5 SE ਦਾ ਸੰਭਾਵਿਤ ਸਪੈਸੀਫਿਕੇਸ਼ਨ
ਦੱਸ ਦੇਈਏ ਕਿ ਕੰਪਨੀ ਨੇ ਆਪਣੇ ਨਵੇਂ ਫੋਨ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਫੋਨ ਦੀ ਜਾਣਕਾਰੀ ਲੀਕ ‘ਚ ਸਾਹਮਣੇ ਆਈ ਹੈ। ਲੀਕਸ ਦੇ ਮੁਤਾਬਕ, ਫੋਨ ‘ਚ 6.74-ਇੰਚ ਦੀ OLED ਡਿਸਪਲੇਅ ਦੇਖੀ ਜਾ ਸਕਦੀ ਹੈ, ਜੋ 144Hz ਰਿਫਰੈਸ਼ ਰੇਟ ਅਤੇ 1100 nits ਬ੍ਰਾਈਟਨੈੱਸ ਦੇ ਨਾਲ ਆਵੇਗੀ। ਫੋਨ ਦੀ ਪ੍ਰੋਸੈਸਿੰਗ ਦੀ ਗੱਲ ਕਰੀਏ ਤਾਂ ਇਸ ਨੂੰ Qualcomm Snapdragon 7+ Gen 1 ਪ੍ਰੋਸੈਸਰ ਨਾਲ ਲੈਸ ਕੀਤਾ ਜਾ ਸਕਦਾ ਹੈ।

Realme GT Neo 5 ਦੀ ਤਰ੍ਹਾਂ ਇਸ ਫੋਨ ‘ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਵੀ ਉਪਲੱਬਧ ਹੋਵੇਗਾ। ਫੋਨ ‘ਚ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ, ਦੂਜਾ ਸੈਂਸਰ 8 ਮੈਗਾਪਿਕਸਲ ਦਾ ਅਲਟਰਾ ਵਾਈਡ ਅਤੇ ਤੀਜਾ ਸੈਂਸਰ 2 ਮੈਗਾਪਿਕਸਲ ਦਾ ਮੈਕਰੋ ਲੈਂਸ ਹੋ ਸਕਦਾ ਹੈ। ਸੈਲਫੀ ਅਤੇ ਵੀਡੀਓ ਕਾਲ ਲਈ ਫੋਨ ‘ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ।

ਫੋਨ ਦੀ ਬੈਟਰੀ ਲਾਈਫ ਦੀ ਗੱਲ ਕਰੀਏ ਤਾਂ ਫੋਨ ‘ਚ 5,500mAh ਦੀ ਬੈਟਰੀ ਪੈਕ ਕੀਤੀ ਜਾ ਸਕਦੀ ਹੈ, ਜਿਸ ਦੇ ਨਾਲ 100W ਫਾਸਟ ਚਾਰਜਿੰਗ ਦੇਖੀ ਜਾ ਸਕਦੀ ਹੈ। ਫੋਨ ‘ਚ ਹੋਰ ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ‘ਚ ਚਾਰਜਿੰਗ ਲਈ 5ਜੀ, ਵਾਈ-ਫਾਈ, ਬਲੂਟੁੱਥ ਅਤੇ USB ਟਾਈਪ-ਸੀ ਪੋਰਟ ਮਿਲੇਗਾ।

ਇਹ ਫੋਨ 10 ਮਿੰਟ ‘ਚ ਚਾਰਜ ਹੋ ਜਾਂਦਾ ਹੈ
Realme ਨੇ ਹਾਲ ਹੀ ਵਿੱਚ Realme GT Neo 5 ਨੂੰ ਵੀ ਲਾਂਚ ਕੀਤਾ ਹੈ। ਇਹ ਫੋਨ ਫਲੈਗਸ਼ਿਪ Snapdragon 8+ Gen 1 ਪ੍ਰੋਸੈਸਰ ਅਤੇ 240W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦਾ ਹੈ। ਇਸ ਦੀ ਚਾਰਜਿੰਗ ਦੇ ਬਾਰੇ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 240W ਚਾਰਜਿੰਗ ਨਾਲ ਫੋਨ ਨੂੰ 80 ਸਕਿੰਟਾਂ ‘ਚ 0 ਤੋਂ 20 ਫੀਸਦੀ, 4 ਮਿੰਟ ‘ਚ 50 ਫੀਸਦੀ ਅਤੇ 10 ਮਿੰਟ ਤੋਂ ਵੀ ਘੱਟ ਸਮੇਂ ‘ਚ 100 ਫੀਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ।

ਫੋਨ ‘ਚ ਚਾਰਜਿੰਗ ਲਈ USB ਟਾਈਪ-ਸੀ ਪੋਰਟ ਉਪਲਬਧ ਹੈ। Realme GT Neo 5 ਨੂੰ 6.74-ਇੰਚ AMOLED ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ 1.5K, 10-ਬਿਟ ਡਿਸਪਲੇਅ ਹੈ। ਫੋਨ ਦੀ ਸ਼ੁਰੂਆਤੀ ਕੀਮਤ 39,000 ਰੁਪਏ ਹੈ।

ਫੋਨ ‘ਚ ਚਾਰਜਿੰਗ ਲਈ USB ਟਾਈਪ-ਸੀ ਪੋਰਟ ਉਪਲਬਧ ਹੈ। Realme GT Neo 5 ਨੂੰ 6.74-ਇੰਚ AMOLED ਡਿਸਪਲੇਅ ਨਾਲ ਪੇਸ਼ ਕੀਤਾ ਗਿਆ ਹੈ, ਜੋ ਕਿ 1.5K, 10-ਬਿਟ ਡਿਸਪਲੇਅ ਹੈ। ਫੋਨ ਦੀ ਸ਼ੁਰੂਆਤੀ ਕੀਮਤ 39,000 ਰੁਪਏ ਹੈ।

Tags: 100W fast charging5500mAh batteryinformation revealedpropunjabtvRealme GT Neo 5 SE phonethe launch
Share215Tweet134Share54

Related Posts

2026 ‘ਚ Apple ਕਰੇਗਾ ਵੱਡਾ ਧਮਾਕਾ, ਲਾਂਚ ਹੋਣਗੇ 20 ਤੋਂ ਜ਼ਿਆਦਾ ਨਵੇਂ Products

ਦਸੰਬਰ 24, 2025

ਅਸਮਾਨ ‘ਚ ਉਡਾਨ ਭਰਨਗੀਆਂ ਇਹ ਨਵੀਆਂ ਏਅਰ ਲਾਈਨਾਂ, ਮੰਤਰਾਲੇ ਨੇ ਦਿੱਤੀ ਮਨਜੂਰੀ

ਦਸੰਬਰ 24, 2025

ਇਸਰੋ ਨੇ 6.5 ਟਨ ਭਾਰ ਵਾਲੇ ਬਲੂਬਰਡ ਸੈਟੇਲਾਈਟ ਨਾਲ ਬਾਹੂਬਲੀ LVM-3 ਕੀਤਾ ਲਾਂਚ

ਦਸੰਬਰ 24, 2025

ਇਸ ਜ਼ਿਲ੍ਹੇ ਦੇ 15 ਪਿੰਡਾਂ ਵਿੱਚ ਨੂੰਹਾਂ ਅਤੇ ਧੀਆਂ ਲਈ ਸਮਾਰਟਫੋਨ ਚਲਾਉਣ ‘ਤੇ ਲੱਗੀ ਪਾਬੰਦੀ

ਦਸੰਬਰ 23, 2025

ਲਾਂਚ ਹੋਇਆ ਸਸਤਾ ਰਿਚਾਰਜ ਪਲਾਨ, 103 ਰੁਪਏ ‘ਚ ਮਿਲੇਗੀ 28 ਦਿਨ ਦੀ Validity

ਦਸੰਬਰ 16, 2025

iPhone 17e ਜਲਦ ਕਰੇਗਾ ਐਂਟਰੀ, ਜਾਣੋ ਕੀਮਤ ਅਤੇ Features

ਦਸੰਬਰ 14, 2025
Load More

Recent News

ਉਦਯੋਗ ਅਤੇ ਵਣਜ ਵਿਭਾਗ: ਸਾਲ 2025 ਦਾ ਲੇਖਾ-ਜੋਖਾ

ਦਸੰਬਰ 26, 2025

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

ਦਸੰਬਰ 26, 2025

ਦਿੱਲੀ ‘ਚ ਅੱਜ ਹੋਵੇਗਾ ਵੀਰ ਬਾਲ ਦਿਵਸ ਸਮਾਗਮ, PM ਮੋਦੀ ਹੋਣਗੇ ਸ਼ਾਮਲ

ਦਸੰਬਰ 26, 2025

CM ਮਾਨ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ : ਜਨਵਰੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਦੀ ਦਿੱਤੀ ਪ੍ਰਵਾਨਗੀ

ਦਸੰਬਰ 26, 2025

ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦਸੰਬਰ 25, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result