[caption id="attachment_107642" align="aligncenter" width="1280"]<img class="wp-image-107642 size-full" src="https://propunjabtv.com/wp-content/uploads/2022/12/north-korea-women.jpg" alt="" width="1280" height="854" /> ਉੱਤਰੀ ਕੋਰੀਆ ਅਜਿਹਾ ਦੇਸ਼ ਹੈ, ਜਿੱਥੇ ਬੁੱਲ੍ਹਾਂ 'ਤੇ ਲਾਲ ਲਿਪਸਟਿਕ ਲਗਾਉਣ ਦੀ ਮਨਾਹੀ ਹੈ। ਖ਼ਬਰਾਂ ਮੁਤਾਬਕ ਕਿਮ ਜੋਂਗ ਸਰਕਾਰ ਨੇ ਇਸ ਲਈ ਨਿਯਮ ਬਣਾਏ ਹਨ।[/caption] [caption id="attachment_107645" align="aligncenter" width="1005"]<img class="wp-image-107645 size-full" src="https://propunjabtv.com/wp-content/uploads/2022/12/north-korea-women-2.jpg" alt="" width="1005" height="613" /> ਰਿਪੋਰਟਾਂ ਮੁਤਾਬਕ ਸ਼ੇਡ ਦਾ ਰੰਗ ਲਾਲ ਹੋਣ ਕਾਰਨ ਇਸ 'ਤੇ ਪਾਬੰਦੀ ਲਗਾਈ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਇਹ ਰੰਗ ਪੂੰਜੀਵਾਦ ਨੂੰ ਉਤਸ਼ਾਹਿਤ ਕਰਦਾ ਹੈ, ਇਸ ਲਈ ਔਰਤਾਂ ਨੂੰ ਆਪਣੇ ਬੁੱਲ੍ਹਾਂ 'ਤੇ ਇਸ ਰੰਗ ਦੀ ਲਿਪਸਟਿਕ ਲਗਾਉਣ ਦੀ ਇਜਾਜ਼ਤ ਨਹੀਂ ਹੈ।[/caption] [caption id="attachment_107647" align="aligncenter" width="1200"]<img class="wp-image-107647 size-full" src="https://propunjabtv.com/wp-content/uploads/2022/12/north-korea-3.jpg" alt="" width="1200" height="804" /> ਕਿਹਾ ਜਾਂਦਾ ਹੈ ਕਿ ਸਿਰਫ ਲਾਲ ਲਿਪਸਟਿਕ ਹੀ ਨਹੀਂ, ਦੇਸ਼ ਵਿਚ ਕਈ ਹੋਰ ਉਤਪਾਦਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ। ਉੱਤਰੀ ਕੋਰੀਆ ਅਜਿਹਾ ਦੇਸ਼ ਹੈ, ਜਿੱਥੇ ਆਮ ਲੋਕਾਂ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ 'ਚ ਸਰਕਾਰ ਦਾ ਜ਼ਿਆਦਾ ਦਖਲ ਹੈ।[/caption] [caption id="attachment_107648" align="aligncenter" width="1999"]<img class="wp-image-107648 size-full" src="https://propunjabtv.com/wp-content/uploads/2022/12/north-korea-4.jpg" alt="" width="1999" height="1126" /> ਔਰਤਾਂ ਨੂੰ ਇਸ ਰੰਗ ਦੇ ਮੇਕਅੱਪ ਉਤਪਾਦਾਂ ਦੀ ਬਜਾਏ ਹਲਕੇ ਰੰਗਾਂ ਦੀ ਵਰਤੋਂ ਕਰਨ ਦੀ ਹਦਾਇਤ ਕੀਤੀ ਗਈ ਹੈ। ਦੇਸ਼ ਵਿੱਚ ਲੋਕਾਂ ਨੂੰ ਇਸ ਰੰਗ ਦੇ ਸੁੰਦਰਤਾ ਉਤਪਾਦ ਲਗਾ ਕੇ ਜਨਤਕ ਥਾਵਾਂ 'ਤੇ ਜਾਣ ਦੀ ਇਜਾਜ਼ਤ ਨਹੀਂ ਹੈ।[/caption] [caption id="attachment_107650" align="aligncenter" width="1200"]<img class="wp-image-107650 size-full" src="https://propunjabtv.com/wp-content/uploads/2022/12/north-korea-5.jpg" alt="" width="1200" height="800" /> ਇੱਥੇ ਔਰਤਾਂ ਨੂੰ ਹਲਕੇ ਸ਼ੇਡ ਦੀ ਲਿਪਸਟਿਕ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਔਰਤਾਂ ਅਜਿਹੀ ਗਲਤੀ ਨਾ ਕਰਨ, ਇਸ ਲਈ ਦੇਸ਼ 'ਚ ਕਈ ਥਾਵਾਂ 'ਤੇ ਗਸ਼ਤ ਦੀ ਵਿਵਸਥਾ ਵੀ ਹੈ।[/caption] [caption id="attachment_107694" align="alignnone" width="1280"]<img class="size-full wp-image-107694" src="https://propunjabtv.com/wp-content/uploads/2022/12/noth-korea-6.jpg" alt="" width="1280" height="1280" /> ਇੱਥੇ ਸਿਰਫ ਚਿਹਰੇ 'ਤੇ ਲਗਾਉਣ ਵਾਲੇ ਉਤਪਾਦ ਹੀ ਨਹੀਂ, ਸਗੋਂ ਵਾਲਾਂ ਦੇ ਰੰਗ ਨੂੰ ਲੈ ਕੇ ਵੀ ਨਿਯਮ ਤੈਅ ਕੀਤੇ ਗਏ ਹਨ। ਔਰਤਾਂ ਅਤੇ ਮਰਦਾਂ ਨੂੰ ਆਪਣੇ ਵਾਲਾਂ ਵਿੱਚ ਲਾਲ ਰੰਗ ਪਾਉਣ ਦੀ ਮਨਾਹੀ ਹੈ, ਉਹ ਹਲਕੇ ਸ਼ੇਡ ਦੀ ਵਰਤੋਂ ਕਰ ਸਕਦੇ ਹਨ।[/caption]