[caption id="attachment_115866" align="aligncenter" width="370"]<img class="wp-image-115866 size-full" src="https://propunjabtv.com/wp-content/uploads/2023/01/redmi12c-370x200-1.jpg" alt="" width="370" height="200" /> Redmi 12C Launch Price in India: ਸਾਲ 2023 ਦੇ ਸ਼ੁਰੂਆਤੀ ਦਿਨਾਂ 'ਚ ਹੀ ਭਾਰਤੀ ਬਾਜ਼ਾਰ 'ਚ Redmi ਦਾ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਹੈ। ਕੰਪਨੀ ਨੇ ਬਾਜ਼ਾਰ 'ਚ ਆਪਣਾ ਨਵਾਂ ਕਿਫਾਇਤੀ ਸਮਾਰਟਫੋਨ ਲਾਂਚ ਕੀਤਾ ਹੈ ਜੋ ਕਿ Redmi 12 ਸੀਰੀਜ਼ ਦਾ ਹਿੱਸਾ ਹੈ। Redmi ਦਾ ਐਂਟਰੀ ਲੈਵਲ ਫੋਨ ਭਾਰਤ 'ਚ ਲਾਂਚ ਕੀਤਾ ਗਿਆ ਹੈ, ਜਿਸ ਦਾ ਨਾਂ Redmi 12C ਹੈ।[/caption] [caption id="attachment_115867" align="aligncenter" width="1280"]<img class="wp-image-115867 size-full" src="https://propunjabtv.com/wp-content/uploads/2023/01/redmi-12c-1.jpg" alt="" width="1280" height="720" /> Redmi 12C ਸਪੈਸੀਫਿਕੇਸ਼ਨਸ:- Redmi 12C 1650×720 ਪਿਕਸਲ ਰੈਜ਼ੋਲਿਊਸ਼ਨ ਸਕਰੀਨ ਦੇ ਨਾਲ 6.71-ਇੰਚ HD+ ਡਿਸਪਲੇਅ ਸਪੋਰਟ ਕਰਦਾ ਹੈ। ਇਸ ਦੇ ਰੀਅਰ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।[/caption] [caption id="attachment_115868" align="aligncenter" width="560"]<img class="wp-image-115868 size-full" src="https://propunjabtv.com/wp-content/uploads/2023/01/Capture-11.jpg" alt="" width="560" height="279" /> ਇਸ ਤੋਂ ਇਲਾਵਾ ਨਾਨ-ਸਲਿਪ ਟੈਕਸਚਰ ਅਤੇ ਡਾਇਗਨਲ ਸਟ੍ਰਿਪਸ ਵੀ ਮੌਜੂਦ ਹਨ। ਫੋਨ 'ਚ ਆਕਟਾ-ਕੋਰ Helio G85 ਪ੍ਰੋਸੈਸਰ ਅਤੇ Mali-G52 MP2 GPU ਹੈ।[/caption] [caption id="attachment_115873" align="aligncenter" width="549"]<img class="wp-image-115873 " src="https://propunjabtv.com/wp-content/uploads/2023/01/Capture-12.jpg" alt="" width="549" height="400" /> Price in India: - Redmi 12C ਦੇ 3 ਸਟੋਰੇਜ ਅਤੇ ਰੈਮ ਵਿਕਲਪ ਲਾਂਚ ਕੀਤੇ ਗਏ ਹਨ। ਇਸ ਦੀ ਕੀਮਤ 10 ਹਜ਼ਾਰ ਰੁਪਏ ਤੋਂ ਘੱਟ ਦੱਸੀ ਜਾ ਰਹੀ ਹੈ। ਇਸ ਨੂੰ ਚੀਨ 'ਚ ਲਗਭਗ 9585 ਰੁਪਏ 'ਚ ਪੇਸ਼ ਕੀਤਾ ਗਿਆ ਹੈ।[/caption] [caption id="attachment_115877" align="aligncenter" width="543"]<img class="wp-image-115877 size-full" src="https://propunjabtv.com/wp-content/uploads/2023/01/Capture-13.jpg" alt="" width="543" height="349" /> ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤ 'ਚ ਵੀ ਇਸ ਦੀ ਕੀਮਤ 9585 ਰੁਪਏ ਰਹਿਣ ਵਾਲੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਭਾਰਤ 'ਚ ਜਲਦ ਹੀ ਪੇਸ਼ ਕੀਤਾ ਜਾ ਸਕਦਾ ਹੈ।[/caption] [caption id="attachment_115879" align="aligncenter" width="554"]<img class="wp-image-115879 " src="https://propunjabtv.com/wp-content/uploads/2023/01/Capture-14.jpg" alt="" width="554" height="460" /> Redmi 12C Camera & Battery: - Redmi 12C 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਇਸ 'ਚ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਹੈ। ਇਸ 'ਚ 5V2A ਚਾਰਜਰ ਦਾ ਸਪੋਰਟ ਮਿਲਾਦ ਹੈ।[/caption] [caption id="attachment_115882" align="aligncenter" width="573"]<img class="wp-image-115882 " src="https://propunjabtv.com/wp-content/uploads/2023/01/gsmarena_003-1.jpg" alt="" width="573" height="327" /> ਐਂਡ੍ਰਾਇਡ 12 'ਤੇ ਆਧਾਰਿਤ MIUI 13 'ਤੇ ਚੱਲਣ ਵਾਲੇ ਇਸ ਫੋਨ 'ਚ 6GB ਤੱਕ ਰੈਮ ਅਤੇ 128GB ਤੱਕ ਸਟੋਰੇਜ ਵਿਕਲਪ ਮਿਲਦਾ ਹੈ। ਇਸ 'ਚ ਸਟੋਰੇਜ ਨੂੰ 512GB ਤੱਕ ਵਧਾਇਆ ਜਾ ਸਕਦਾ ਹੈ।[/caption] [caption id="attachment_115884" align="aligncenter" width="585"]<img class="wp-image-115884 " src="https://propunjabtv.com/wp-content/uploads/2023/01/Redmi-12C-1-1.jpg" alt="" width="585" height="329" /> ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ 4G, microUSB ਪੋਰਟ, ਇੱਕ microSD ਸਲਾਟ ਅਤੇ ਇੱਕ 3.5mm ਹੈੱਡਫੋਨ ਜੈਕ ਦਿੱਤਾ ਜਾ ਰਿਹਾ ਹੈ।[/caption]