ਸ਼ੁੱਕਰਵਾਰ, ਮਈ 23, 2025 06:54 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਤਕਨਾਲੋਜੀ ਗੈਜੇਟਸ

Redmi Note 12 Series ਦਾ ਇੰਤਜ਼ਾਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ, ਅੱਜ ਤੋਂ ਪਹਿਲੀ ਸੇਲ ਸ਼ੁਰੂ, ਨਾਲ ਹੀ ਮਿਲ ਰਿਹਾ ਡਿਸਤਾਉਂਟ

Redmi Note 12 Series ਨੂੰ ਅੱਜ ਸੇਲ 'ਚ ਉਪਲੱਬਧ ਹੋ ਗਿਆ ਹੈ। ਯਾਨੀ ਬੁੁੱਧਵਾਰ ਤੋਂ ਇਸ ਸੀਰੀਜ਼ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ Redmi Note 12 ਸੀਰੀਜ਼ ਨੂੰ ਹਾਲ ਹੀ 'ਚ ਭਾਰਤ ਵਿੱਚ ਲਾਂਚ ਕੀਤੀ ਗਈ।

by ਮਨਵੀਰ ਰੰਧਾਵਾ
ਜਨਵਰੀ 11, 2023
in ਗੈਜੇਟਸ, ਤਕਨਾਲੋਜੀ
0

Redmi Note 12 Series ਨੂੰ ਹਾਲ ਹੀ ਵਿੱਚ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਹੁਣ 11 ਜਨਵਰੀ ਤੋਂ ਇਸ ਸੀਰੀਜ਼ ਨੂੰ ਸੇਲ ਲਈ ਉਪਲਬਧ ਕਰਾਇਆ ਜਾਵੇਗਾ। ਇਸ ਸੀਰੀਜ਼ ਦੇ ਤਿੰਨੋਂ ਸਮਾਰਟਫੋਨ 5ਜੀ ਸਪੋਰਟ ਨਾਲ ਆਉਂਦੇ ਹਨ। ਇਸ ਸੀਰੀਜ਼ ਦੀ ਕੀਮਤ ਪਿਛਲੀ ਸੀਰੀਜ਼ ਦੇ ਮੁਕਾਬਲੇ ਜ਼ਿਆਦਾ ਹੈ। ਇਸ ਸੀਰੀਜ਼ ਵਿੱਚ Redmi Note 12, Redmi Note 12 Pro ਅਤੇ Redmi Note 12 Pro+ ਸ਼ਾਮਲ ਹਨ।

ਕੀਮਤ ਅਤੇ ਆਫ਼ਰਸ

Redmi Note 12 ਦੀ ਕੀਮਤ 4GB+128GB ਵੇਰੀਐਂਟ ਲਈ 17,999 ਰੁਪਏ ਤੋਂ ਸ਼ੁਰੂ ਹੁੰਦੀ ਹੈ। ਜਦੋਂ ਕਿ 6GB + 128GB ਵੇਰੀਐਂਟ ਲਈ ਤੁਹਾਨੂੰ 19,999 ਰੁਪਏ ਖਰਚ ਕਰਨੇ ਪੈਣਗੇ। ਫੋਨ ਨੂੰ Amazon ਜਾਂ Mi ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਕੰਪਨੀ ਇਸ ‘ਤੇ ਬੈਂਕ ਅਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ। ICICI ਕ੍ਰੈਡਿਟ ਕਾਰਡ ਯੂਜ਼ਰਸ ਇਸ ਫੋਨ ਨੂੰ ਖਰੀਦਣ ‘ਤੇ 1500 ਰੁਪਏ ਦੀ ਛੋਟ ਹਾਸਲ ਕਰ ਸਕਦੇ ਹਨ। ਜਦਕਿ ਪੁਰਾਣੇ Xiaomi/Mi ਜਾਂ Redmi ਸਮਾਰਟਫੋਨ ਯੂਜ਼ਰਸ ਨੂੰ ਵੀ ਵਾਧੂ ਛੋਟ ਦਿੱਤੀ ਜਾ ਰਹੀ ਹੈ।

Redmi Note 12 Pro ਤਿੰਨ ਵੇਰੀਐਂਟਸ ਵਿੱਚ ਆਉਂਦਾ ਹੈ। ਇਸ ਦਾ ਬੇਸ ਵੇਰੀਐਂਟ 24,999 ਰੁਪਏ ‘ਚ ਵੇਚਿਆ ਜਾਵੇਗਾ। ਇਸ ਵਿੱਚ 6GB + 128GB ਸਟੋਰੇਜ ਹੈ। ਜਦਕਿ 8GB + 128GB ਲਈ ਤੁਹਾਨੂੰ 26,999 ਰੁਪਏ ਖਰਚ ਕਰਨੇ ਪੈਣਗੇ। ਜਦਕਿ ਇਸ ਦੇ ਟਾਪ ਮਾਡਲ ‘ਚ 8GB+256GB ਮੈਮਰੀ ਹੈ, ਜਿਸ ਲਈ ਤੁਹਾਨੂੰ 27,999 ਰੁਪਏ ਖਰਚ ਕਰਨੇ ਪੈਣਗੇ। ਇਸ ਦੇ ਨਾਲ ਹੀ ਬੈਂਕ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ, ਤੁਸੀਂ ICICI ਕ੍ਰੈਡਿਟ ਕਾਰਡ ਨਾਲ 3000 ਰੁਪਏ ਦੀ ਛੋਟ ਦਾ ਲਾਭ ਲੈ ਸਕਦੇ ਹੋ।

Redmi Note 12 Pro+ ਦੀ ਗੱਲ ਕਰੀਏ ਤਾਂ ਇਸਦੇ ਲਈ ਤੁਹਾਨੂੰ 29,999 ਰੁਪਏ ਖਰਚ ਕਰਨੇ ਪੈਣਗੇ। ਇਹ ਕੀਮਤ 8GB ਰੈਮ ਅਤੇ 256GB ਸਟੋਰੇਜ ਵੇਰੀਐਂਟ ਲਈ ਹੈ। ਇਸ ਦੇ ਟਾਪ ਮਾਡਲ ਦੀ ਕੀਮਤ 32,999 ਰੁਪਏ ਹੈ। ਜਿਸ ‘ਚ 12GB ਰੈਮ ਦੇ ਨਾਲ 256GB ਇੰਟਰਨਲ ਮੈਮਰੀ ਦਿੱਤੀ ਗਈ ਹੈ। ICICI ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਵਾਧੂ 3 ਹਜ਼ਾਰ ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।

ਪੜ੍ਹੋ ਫੋਨਾਂ ਦੇ ਸਪੈਸਿਫਿਕੇਸ਼ਨ-

ਇਨ੍ਹਾਂ ਫੋਨਾਂ ਨੂੰ Mi ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੀ ਵਿਕਰੀ ਈ-ਕਾਮਰਸ ਸਾਈਟ ਫਲਿੱਪਕਾਰਟ ‘ਤੇ ਵੀ ਕੀਤੀ ਜਾਵੇਗੀ। Mi Home ਅਤੇ Mi Studio ਤੋਂ ਇਲਾਵਾ, ਫੋਨ ਨੂੰ Mi ਦੇ ਪਸੰਦੀਦਾ ਪਾਰਟਨਰ ਸਟੋਰਾਂ ਤੋਂ ਖਰੀਦਿਆ ਜਾ ਸਕਦਾ ਹੈ। ਫੋਨ ਦੀ ਵਿਕਰੀ ਅੱਜ ਦੁਪਹਿਰ 12 ਵਜੇ ਤੋਂ ਸ਼ੁਰੂ ਹੋ ਗਈ ਹੈ। ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾ ਕੇ ਫੋਨ ਦੀ ਕੀਮਤ ਨੂੰ ਹੋਰ ਘਟਾ ਸਕਦੇ ਹੋ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: New Phone Launchpro punjab tvpunjabi newsRedmi note 12Redmi Note 12 ProRedmi note 12 seriestechnology news
Share205Tweet128Share51

Related Posts

ਦੁਨੀਆਂ ‘ਚ ਪਹਿਲਾ AI ‘ਤੇ ਹੋ ਗਿਆ ਕੇਸ ਦਰਜ਼, ਬੇਬੱਸ ਮਾਂ ਲਵੇਗੀ ਇਨਸਾਫ਼, ਪੜ੍ਹੋ ਖਬਰ

ਮਈ 22, 2025

ਜੇਕਰ ਤੁਹਾਡੇ ਕੋਲ ਵੀ ਹੈ ਇਸ ਕੰਪਨੀ ਦੀ SIM ਤਾਂ ਹੋਵੇਗਾ ਵੱਡਾ ਫਾਇਦਾ

ਮਈ 21, 2025

ਕੀ 5G ਨੈੱਟਵਰਕ ਹੈ ਮਨੁੱਖੀ ਸਰੀਰ ਲਈ ਖਤਰਨਾਕ?, ਸਿਹਤ ‘ਤੇ ਪੈਂਦਾ ਹੈ ਕਿੰਨ੍ਹਾ ਅਸਰ

ਮਈ 20, 2025

ਇਹ ਨੈੱਟਵਰਕ ਕੰਪਨੀ ਇੱਕ ਵਾਰ ਫਿਰ ਲੈ ਕੇ ਆਈ ਸਸਤੇ ਰੀਚਾਰਜ ਪਲੈਨ, ਹੋਵੇਗਾ ਵੱਡਾ ਫਾਇਦਾ

ਮਈ 18, 2025

ਵੱਡੀਆਂ ਚਾਈਨੀਜ਼ ਕੰਪਨੀਆਂ ਨੂੰ ਟੱਕਰ ਦਵੇਗਾ ਭਾਰਤੀ ਕੰਪਨੀ ਦਾ ਇਹ ਫੋਨ ਜਾਣੋ ਕਿੰਨੀ ਘੱਟ ਹੋਵੇਗੀ ਕੀਮਤ

ਮਈ 16, 2025

ਬੈਟਰੀ ਤੋਂ ਲੈ ਕੇ ਪਰਫਾਰਮੈਂਸ ਤੱਕ OPPO ਨੇ ਲਾਂਚ ਕੀਤਾ ਇਹ ਨਵਾਂ ਫੋਨ ਫ਼ੀਚਰ ਨਾਲ ਭਰਪੂਰ ਤੇ ਸਸਤਾ, ਕੀਮਤ ਜਾਣ ਹੋ ਜਾਓਗੇ ਹੈਰਾਨ

ਮਈ 15, 2025
Load More

Recent News

ਇਸ ਦੇਸ਼ ‘ਚ ਮਿਲਦੀ ਹੈ 15 ਦਿਨ ਲਈ ਵਿਆਹ ਲਈ ਘਰਵਾਲੀ

ਮਈ 22, 2025

ਦੁਨੀਆਂ ‘ਚ ਪਹਿਲਾ AI ‘ਤੇ ਹੋ ਗਿਆ ਕੇਸ ਦਰਜ਼, ਬੇਬੱਸ ਮਾਂ ਲਵੇਗੀ ਇਨਸਾਫ਼, ਪੜ੍ਹੋ ਖਬਰ

ਮਈ 22, 2025

“ਅਮਰੀਕਾ ਨੂੰ ਨਹੀਂ ਤੋੜ ਸਕਦਾ ਅੱਤਵਾਦ”: ਅਮਰੀਕਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਦੁਨੀਆ ਦੀ ਪ੍ਰਤੀਕਿਰਿਆ

ਮਈ 22, 2025

ਨੌਕਰੀ ਦੇ ਚਾਹਵਾਨਾਂ ਲਈ ਅਹਿਮ ਖਬਰ, ਇਸ ਬੈਂਕ ‘ਚ 10ਵੀਂ ਪਾਸ ਲਈ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ

ਮਈ 22, 2025

ਇੱਕ ਦਿਨ ਲਈ DC-SSP ਨਾਲ ਰਹਿਣਗੇ ਪੰਜਾਬ ਦੇ ਜ਼ਿਲ੍ਹਾ Topper

ਮਈ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.