ਐਤਵਾਰ, ਮਈ 25, 2025 02:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

ਅਰਾਮ ਤੇ ਮਸਤੀ ਕਰ ਇੰਝ ਕਮਾਓ ਪੈਸੇ, ਇਹ ਹਨ ਦੁਨੀਆ ਦੀਆਂ 5 ਮਜ਼ੇਦਾਰ ਨੌਕਰੀਆਂ

ਕੀ ਤੁਸੀਂ ਆਪਣੀ ਨੌਕਰੀ ਤੋਂ ਖੁਸ਼ ਹੋ? ਇਸ ਸਵਾਲ ਦਾ ਜ਼ਿਆਦਾਤਰ ਲੋਕਾਂ ਦਾ ਜਵਾਬ ਨਾਂਹ 'ਚ ਹੀ ਹੋਵੇਗਾ। ਅਸਲ 'ਚ ਲੋਕ ਕੰਮ ਕਰਨ ਦੀ ਬਜਾਏ ਆਰਾਮ ਕਰਕੇ ਪੈਸੇ ਕਮਾਉਣ ਨੂੰ ਤਰਜ਼ੀਹ ਦਿੰਦੇ ਹਨ। ਜੇ ਕਰ ਅਸੀਂ ਕਹੀਏ ਤੁਹਾਨੂੰ ਚਾਕਲੇਟ, ਟੌਫੀ ਜਾਂ ਨੀਂਦ ਪੂਰੀ ਕਰਨ ਵਰਗੀਆਂ ਚੀਜ਼ਾਂ ਦੇ ਬਦਲੇ ਮੋਟੀ ਰਕਮ ਮਿਲੇਗੀ। ਤੁਸੀਂ ਮਹਿਸੂਸ ਕਰੋਗੇ ਕਿ ਅਜਿਹੀ ਨੌਕਰੀ ਸਿਰਫ਼ ਸੁਪਨੇ 'ਚ ਹੀ ਮਿਲ ਸਕਦੀ ਹੈ ਪਰ ਇਹ ਅਸਲੀਅਤ ਹੈ।

by Bharat Thapa
ਸਤੰਬਰ 14, 2022
in Featured, Featured News, ਅਜ਼ਬ-ਗਜ਼ਬ, ਲਾਈਫਸਟਾਈਲ
0

ਕੀ ਤੁਸੀਂ ਆਪਣੀ ਨੌਕਰੀ ਤੋਂ ਖੁਸ਼ ਹੋ? ਇਸ ਸਵਾਲ ਦਾ ਜ਼ਿਆਦਾਤਰ ਲੋਕਾਂ ਦਾ ਜਵਾਬ ਨਾਂਹ ‘ਚ ਹੀ ਹੋਵੇਗਾ। ਅਸਲ ‘ਚ ਲੋਕ ਕੰਮ ਕਰਨ ਦੀ ਬਜਾਏ ਆਰਾਮ ਕਰਕੇ ਪੈਸੇ ਕਮਾਉਣ ਨੂੰ ਤਰਜ਼ੀਹ ਦਿੰਦੇ ਹਨ। ਜਾਂ ਨੌਕਰੀ ਅਜਿਹੀ ਹੋਣੀ ਚਾਹੀਦੀ ਹੈ, ਜਿਸ ‘ਚ ਤੁਹਾਨੂੰ ਮਿਹਨਤ ਘੱਟ ਅਤੇ ਪੈਸਾ ਵੱਧ ਮਿਲੇ। ਜੇ ਕਰ ਅਸੀਂ ਕਹੀਏ ਤੁਹਾਨੂੰ ਚਾਕਲੇਟ, ਟੌਫੀ ਜਾਂ ਸੋਨ ਵਰਗੀਆਂ ਚੀਜ਼ਾਂ ਦੇ ਬਦਲੇ ਮੋਟੀ ਰਕਮ ਮਿਲੇਗੀ। ਤੁਸੀਂ ਮਹਿਸੂਸ ਕਰੋਗੇ ਕਿ ਅਜਿਹੀ ਨੌਕਰੀ ਸਿਰਫ਼ ਸੁਪਨੇ ‘ਚ ਹੀ ਮਿਲ ਸਕਦੀ ਹੈ ਪਰ ਇਹ ਅਸਲੀਅਤ ਹੈ। ਅਸਲ ਦੁਨੀਆ ਵਿੱਚ ਵੀ ਕੁਝ ਅਜੀਬ ਨੌਕਰੀਆਂ ਹਨ ਜਿਸ ਦਾ ਲੋਕਾਂ ਨੂੰ ਭੁਗਤਾਨ ਕੀਤਾ ਜਾਂਦਾ ਹੈ। ਲੋਕਾਂ ਨੂੰ ਘੁੰਮਣ-ਫਿਰਨ ਅਤੇ ਹੱਸਣ-ਰੋਣ ਆਦਿ ਲਈ ਪੈਸੇ ਦਿੱਤੇ ਜਾਂਦੇ ਹਨ। ਅਸੀਂ ਤੁਹਾਨੂੰ 5 ਅਜਿਹੀਆਂ ਨੌਕਰੀਆਂ ਬਾਰੇ ਦੱਸਣ ਜਾ ਰਹੇ ਹਾਂ , ਜੋ ਸੁਣਨ ‘ਚ ਬਹੁਤ ਹੀ ਅਜੀਬ ਲੱਗਦੀਆਂ ਹਨ ਪਰ ਇਨ੍ਹਾਂ ਕੰਮਾਂ ਲਈ ਲੋਕਾਂ ਨੂੰ ਪੈਸੇ ਦਿੱਤੇ ਜਾਂਦੇ ਹਨ।

ਵਾਟਰ ਪਾਰਕਾਂ ‘ਚ ਸਲਾਈਡਾਂ ਨੂੰ ਟੈਸਟ ਕਰਨ ਦੀ ਜੌਬ

5 Dream Jobs That You Wish Were Your Actual Jobs - Outlook Traveller

ਵਾਟਰ ਪਾਰਕਾਂ ‘ਚ ਸਲਾਈਡਾਂ ‘ਤੇ ਝੂੱਟੇ ਲੈਣ ਲਈ ਲੋਕ ਮਹਿੰਗੀਆਂ ਟਿਕਟਾਂ ਖਰੀਦਦੇ ਹਨ ਪਰ ਉਸੇ ਸਲਾਈਡ ਨੂੰ ਟੈਸਟ ਕਰਨ ਦੀ ਨੌਕਰੀ ਵੀ ਹੁੰਦੀ ਹੈ। ਤੁਸੀਂ ਇਸ ਜੌਬ ਨੂੰ ਜ਼ਰੂਰ ਕਰਨਾ ਚਾਹੋਗੇ। ਇਸ ‘ਚ ਸਲਾਈਡਾਂ ਨੂੰ ਕਈ ਵਾਰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਲਾਈਡ ਕਿੰਨੀ ਸੁਰੱਖਿਅਤ ਹੈ?

ਗੱਦੇ ‘ਤੇ ਸੌਣ ਦੀ ਜੌਬ

Best job ever! This company will give you Rs 10 lakh just for sleeping
ਤੁਹਾਨੂੰ ਇਹ ਪੜ੍ਹ ਕੇ ਹੈਰਾਨੀ ਹੋਵੇਗੀ ਕਿ ਗੱਦੇ ‘ਤੇ ਸੌਣ ਵਾਲੀ ਵੀ ਕੋਈ ਜੌਬ ਹੋ ਸਕਦੀ ਹੈ। ਹਾਂ ਅਜਿਹੀ ਜੌਬ ਵੀ ਹੁੰਦੀ ਹੈ ਇਸ ‘ਚ ਦਿਨ ਭਰ ਗੱਦੇ ‘ਤੇ ਸੌਣ ਦੇ ਬਦਲੇ ਬਹੁਤ ਸਾਰਾ ਪੈਸਾ ਦਿੱਤਾ ਜਾਂਦਾ ਹੈ। ਇਸ ਨੌਕਰੀ ‘ਚ ਤੁਹਾਨੂੰ ਗੱਦੇ ਅਤੇ ਸਿਰਹਾਣੇ ਦੀ ਜਾਂਚ ਕਰਨ ਦਾ ਕੰਮ ਦਿੱਤਾ ਜਾਂਦਾ ਹੈ। ਇਹ ਜਾਂਚ ਗੱਦਿਆਂ ਤੇ ਸਿਰਹਾਣਿਆਂ ‘ਤੇ ਸੌ ਕੇ ਕੀਤੀ ਜਾਂਦੀ ਹੈ। ਤੁਹਾਨੂੰ ਬਸ ਇਸ ‘ਤੇ ਚੰਗੀ ਨੀਂਦ ਲੈਣੀ ਹੰਦੀ ਹੈ ਤੇ ਕੰਪਨੀ ਨੂੰ ਉਸ ਗੱਦੇ ਬਾਰੇ ਆਪਣਾ ਰਿਵਿਊ ਦੇਣਾ ਹੁੰਦਾ ਹੈ।

ਚਾਕਲੇਟਾਂ ਨੂੰ ਡਿਜ਼ਾਈਨ ਤੇ ਟੇਸਟ ਕਰਨ ਦੀ ਜੌਬ

The Maker of Oreos Is Hiring a Chocolate Taster | Teen Vogue
ਚਾਕਲੇਟ ਨਾਲ ਸਬੰਧਤ 2 ਨੌਕਰੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਨੌਕਰੀ ਚਾਕਲੇਟ ਦਾ ਸੁਆਦ ਟੇਸਟ ਕਰਨਾ ਹੈ। ਇਹ ਜੌਬ ਕਾਫ਼ੀ ਮਜ਼ੇਦਾਰ ਹੋਣ ਦੇ ਨਾਲ-ਨਾਲ ਥੋੜਾ ਅਜੀਬੋ-ਗਰੀਬ ਵੀ ਹੈ। ਚਾਕਲੇਟ ਨਾਲ ਜੁੜੀ ਦੂਜੀ ਜੌਬ ਇਸ ਦਾ ਡਿਜ਼ਾਈਨ ਤਿਆਰ ਕਰਨਾ ਹੈ।

ਕੁਰਸੀ ‘ਤੇ ਬੈਠਣ ਦੀ ਜੌਬ

Sitting at a Computer All Day - Tips & Tricks for Proper Ergonomics
ਕੁਰਸੀ ‘ਤੇ ਬੈਠਣਾ ਵੀ ਇਕ ਕੰਮ ਹੈ। ਅਸਲ ‘ਚ ਇਹ ਕੰਮ ਫਰਨੀਚਰ ਦੀ ਜਾਂਚ ਕਰਨਾ ਹੈ। ਤੁਹਾਨੂੰ ਇਹ ਟੈਸਟ ਕਰਨਾ ਹੋਵੇਗਾ ਕਿ ਫਰਨੀਚਰ ਕਿੰਨਾ ਆਰਾਮਦਾਇਕ ਤੇ ਮਜ਼ਬੂਤ ਹੈ। ਤੁਹਾਨੂੰ ਸਿਰਫ਼ ਕੁਰਸੀ ‘ਤੇ ਬੈਠਣਾ ਹੈ ਅਤੇ ਸੌਣਾ ਹੈ। ਇਸ ਕੰਮ ‘ਚ ਇਸੇ ਤਰ੍ਹਾਂ ਫਰਨੀਚਰ ਦੀ ਜਾਂਚ ਕੀਤੀ ਜਾਂਦੀ ਹੈ।

ਡੌਗ ਸਰਫਿੰਗ ਇੰਸਟ੍ਰਕਟਰ ਦੀ ਜੌਬ

Surf Lessons | Surf Dog Surfing Lessons | Helen Woodward Animal Center
ਕੁਝ ਕੰਪਨੀਆਂ ਘੁੰਮਣ-ਫਿਰਨ ਦੀ ਨੌਕਰੀ ਵੀ ਆਫਰ ਕਰਦੀਆਂ ਹਨ। ਉਨ੍ਹਾਂ ਦਾ ਮਕਸਦ ਵੱਖ-ਵੱਖ ਹੁੰਦਾ ਹੈ। ਉੱਥੇ ਹੀ ਕੁਝ ਲੋਕ ਜਾਨਵਰਾਂ ਨੂੰ ਟ੍ਰੇਨਿੰਗ ਦੇਣ ਦੀ ਜੌਬ ਵੀ ਆਫ਼ਰ ਕਰਦੇ ਹਨ। ਇਨ੍ਹਾਂ ਵਿੱਚੋਂ ਇੱਕ ਨੌਕਰੀ ਹੈ ਡੌਗ ਸਰਫਿੰਡ ਇੰਸਟ੍ਰਕਟਰ। ਇਸ ‘ਚ ਕੁੱਤਿਆਂ ਨੂੰ ਸਰਫਿੰਗ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸ ਕੰਮ ‘ਚ ਵੀ ਲੋਕਾਂ ਨੂੰ ਪੱਕੀ ਤਨਖਾਹ ਦਿੱਤੀ ਜਾਂਦੀ ਹੈ। ਉਂਜ ਵੀ ਇਸ ਸਮੇਂ ਡੌਗ ਸਰਫਿੰਗ ਇੰਸਟ੍ਰਕਟਰ ਦੀ ਕਾਫੀ ਮੰਗ ਹੈ।

 

Tags: 5 fun jobs in the worldearn moneypropunjabtvRelax and have fun
Share270Tweet169Share68

Related Posts

ਅੰਮ੍ਰਿਤਸਰ ਚ ਪੁਲਿਸ ਨੇ ਕੀਤਾ ਐਨਕਾਊਂਟਰ, 3 ਲੁਟੇਰੇ ਗ੍ਰਿਫ਼ਤਾਰ

ਮਈ 23, 2025

Health Fitness Tips: ਕੀ ਰੋਟੀ ਦੁੱਧ ਤੇ ਮਿੱਠਾ ਛੱਡਣ ਨਾਲ ਔਰਤਾਂ ਹੋ ਜਾਂਦੀਆਂ ਹਨ ਫਿੱਟ, ਕਿੰਨਾ ਕੁ ਹੈ ਠੀਕ

ਮਈ 23, 2025

ਬਿੱਲੀ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ, ਗੁਨਾਹ ਸੁਣ ਹੋ ਜਾਓਗੇ ਹੈਰਾਨ, ਪੜ੍ਹੋ ਪੂਰੀ ਖਬਰ

ਮਈ 23, 2025

ਸਮਾਰਟਫੋਨ ਜਾਂ ਲੈਪਟਾਪ ਨਹੀਂ, ਬਣਾਇਆ ਜਾ ਰਿਹਾ ਅਜਿਹਾ ਗੈਜੇਟ AI ਨਾਲ ਹੋਵੇਗਾ ਭਰਪੂਰ

ਮਈ 23, 2025

Summer Holiday Update: ਗਰਮੀ ਨੂੰ ਦੇਖਦੇ ਹੋਏ ਇਸ ਸ਼ਹਿਰ ਦੇ ਸਕੂਲਾਂ ਨੂੰ ਛੁੱਟੀਆਂ ਦਾ ਹੋਇਆ ਐਲਾਨ

ਮਈ 23, 2025

ਕਬਾੜ ਦੇ ਕੰਮ ਪਿੱਛੇ ਚਲਾ ਰਿਹਾ ਸੀ ਵਿਅਕਤੀ ਅਜਿਹਾ ਨੈਟਵਰਕ ਹੋਇਆ ਖੁਲਾਸਾ

ਮਈ 23, 2025
Load More

Recent News

ਅੰਮ੍ਰਿਤਸਰ ਚ ਪੁਲਿਸ ਨੇ ਕੀਤਾ ਐਨਕਾਊਂਟਰ, 3 ਲੁਟੇਰੇ ਗ੍ਰਿਫ਼ਤਾਰ

ਮਈ 23, 2025

Health Fitness Tips: ਕੀ ਰੋਟੀ ਦੁੱਧ ਤੇ ਮਿੱਠਾ ਛੱਡਣ ਨਾਲ ਔਰਤਾਂ ਹੋ ਜਾਂਦੀਆਂ ਹਨ ਫਿੱਟ, ਕਿੰਨਾ ਕੁ ਹੈ ਠੀਕ

ਮਈ 23, 2025

ਬਿੱਲੀ ਨੂੰ ਕੀਤਾ ਪੁਲਿਸ ਨੇ ਗ੍ਰਿਫ਼ਤਾਰ, ਗੁਨਾਹ ਸੁਣ ਹੋ ਜਾਓਗੇ ਹੈਰਾਨ, ਪੜ੍ਹੋ ਪੂਰੀ ਖਬਰ

ਮਈ 23, 2025

ਸਮਾਰਟਫੋਨ ਜਾਂ ਲੈਪਟਾਪ ਨਹੀਂ, ਬਣਾਇਆ ਜਾ ਰਿਹਾ ਅਜਿਹਾ ਗੈਜੇਟ AI ਨਾਲ ਹੋਵੇਗਾ ਭਰਪੂਰ

ਮਈ 23, 2025

Summer Holiday Update: ਗਰਮੀ ਨੂੰ ਦੇਖਦੇ ਹੋਏ ਇਸ ਸ਼ਹਿਰ ਦੇ ਸਕੂਲਾਂ ਨੂੰ ਛੁੱਟੀਆਂ ਦਾ ਹੋਇਆ ਐਲਾਨ

ਮਈ 23, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.