ਸ਼ੁੱਕਰਵਾਰ, ਅਕਤੂਬਰ 3, 2025 04:13 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਆਪਣੇ ਪੈਰਾਂ ‘ਤੇ ਖੜ੍ਹੇ ਹੋਏ ਰਿਸ਼ਭ ਪੰਤ ਦੀ ਤਾਜ਼ਾ ਵੀਡੀਓ ਨੂੰ ਵੇਖ ਖੁਸ਼ ਹੋਏ ਫੈਨ, ਮੁੰਬਈ ਏਅਰਪੋਰਟ ‘ਤੇ ਦਿਖਾਇਆ ਡੈਸ਼ਿੰਗ ਅੰਦਾਜ਼

Rishabh Pant Video: ਰਿਸ਼ਭ ਪੰਤ ਤੇਜ਼ੀ ਨਾਲ ਰਿਕਵਰੀ ਕਰ ਰਿਹਾ ਹੈ, ਪਰ ਇਸ ਸਾਲ ਦੇ ਅੰਤ ਤੱਕ ਮੈਦਾਨ 'ਤੇ ਵਾਪਸੀ ਕਰਨਾ ਉਨ੍ਹਾਂ ਲਈ ਮੁਸ਼ਕਲ ਲੱਗਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪੰਤ ਅਗਲੇ ਸਾਲ ਤੱਕ ਹੀ ਵਾਪਸੀ ਕਰ ਸਕਣਗੇ।

by ਮਨਵੀਰ ਰੰਧਾਵਾ
ਮਈ 25, 2023
in ਕ੍ਰਿਕਟ, ਖੇਡ
0

Rishabh Pant at Mumbai Airport: ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੇਜ਼ੀ ਨਾਲ ਠੀਕ ਹੋ ਰਹੇ ਹਨ। ਦਸੰਬਰ 2022 ਨੂੰ ਕਾਰ ਹਾਦਸੇ ਦਾ ਸ਼ਿਕਾਰ ਹੋਏ ਪੰਤ ਹੁਣ ਆਪਣੇ ਪੈਰਾਂ ‘ਤੇ ਖੜ੍ਹੇ ਹਨ। ਉਸ ਨੇ ਬੈਸਾਖੀ ਦਾ ਸਹਾਰਾ ਵੀ ਛੱਡ ਦਿੱਤਾ ਹੈ। ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸ਼ਾਨਦਾਰ ਲੁੱਕ ‘ਚ ਦੇਖਿਆ ਗਿਆ। ਇਸ ਦੌਰਾਨ ਉਹ ਚੰਗੇ ਤਰੀਕੇ ਨਾਲ ਚਲਦੇ ਨਜ਼ਰ ਆਏ। ਇਸ ਤੋਂ ਪਹਿਲਾਂ ਰਿਸ਼ਭ ਪੰਤ ਆਈਪੀਐਲ 2023 ਵਿੱਚ ਆਪਣੀ ਟੀਮ ਦਿੱਲੀ ਕੈਪੀਟਲਜ਼ ਨੂੰ ਚੀਅਰ ਕਰਨ ਪਹੁੰਚੇ ਸੀ।

ਇਸ ਅੰਦਾਜ਼ ‘ਚ ਨਜ਼ਰ ਆਏ ਰਿਸ਼ਭ ਪੰਤ

ਰਿਸ਼ਭ ਪੰਤ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਬਗੈਰ ਬੈਸਾਖੀ ਦੇ ਸਹਾਰੇ ਆਪਣੇ ਪੈਰਾਂ ‘ਤੇ ਚੱਲ ਰਿਹਾ ਹੈ। ਰਿਸ਼ਭ ਪੰਤ ਦੀ ਤਾਜ਼ਾ ਵੀਡੀਓ ਮੁੰਬਈ ਏਅਰਪੋਰਟ ਦੀ ਹੈ, ਜਿਸ ‘ਚ ਉਸ ਨੂੰ ਬਗੈਰ ਕਿਸੇ ਮੁਸ਼ਕਲ ਦੇ ਚੱਲਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਪੰਤ ਨੇ ਕਈ ਫੈਨਸ ਨਾਲ ਸੈਲਫੀ ਵੀ ਕਲਿਕ ਕਰਵਾਈ। ਨੌਜਵਾਨ ਵਿਕਟਕੀਪਰ-ਬੱਲੇਬਾਜ਼ ਦਾ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

https://twitter.com/CricCrazyJohns/status/1661323110841466882

ਵਾਇਰਲ ਵੀਡੀਓ ‘ਚ ਪੰਤ ਦਾ ਲੁੱਕ ਵੀ ਸ਼ਾਨਦਾਰ ਸੀ। ਉਸ ਨੇ ਕਾਲੇ ਰੰਗ ਦੀ ਟੀ-ਸ਼ਰਟ ਅਤੇ ਰੰਗੀਨ ਸ਼ਾਰਟਸ ਪਹਿਨੇ ਨਜ਼ਰ ਆਏ ਸੀ। ਅਤੇ ਉਸਦੇ ਗਲੇ ਦੁਆਲੇ ਇੱਕ ਮੋਟੀ ਚੇਨ ਵੀ ਦਿਖਾਈ ਦਿੰਦੀ ਹੈ। ਇਸ ਤੋਂ ਇਲਾਵਾ ਉਸ ਨੇ ਹੈੱਡਫੋਨ ਵੀ ਲਗਾਇਆ ਹੋਇਆ ਹੈ ਅਤੇ ਕਾਲੇ ਚਸ਼ਮੇ ਵੀ ਪਹਿਨੇ ਹੋਏ ਹਨ। ਹਾਲਾਂਕਿ ਉਸ ਦੇ ਗੋਡੇ ‘ਤੇ ਸਪੋਰਟ ਪੈਡ ਸਾਫ ਦਿਖਾਈ ਦੇ ਰਿਹਾ ਸੀ।

ਵਿਸ਼ਵ ਕੱਪ ‘ਚ ਨਹੀਂ ਖੇਡ ਸਕਣਗੇ ਰਿਸ਼ਭ ਪੰਤ

ਸੜਕ ਹਾਦਸੇ ਤੋਂ ਬਾਅਦ ਰਿਸ਼ਭ ਪੰਤ IPL 2023 ਤੋਂ ਖੁੰਝ ਗਏ ਹਨ। ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ, ਵਨਡੇ ਵਿਸ਼ਵ ਕੱਪ ਅਤੇ ਏਸ਼ੀਆ ਕੱਪ 2023 ਤੋਂ ਖੁੰਝਣ ਵਾਲਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: cricket newspro punjab tvpunjabi newsRishabh PantRishabh Pant Health UpdateRishabh Pant InjuryRishabh Pant Videosports news
Share254Tweet159Share64

Related Posts

ਪਹਿਲਾਂ ਕੀਤੀ ਟ੍ਰਾਫ਼ੀ ਚੋਰੀ ਤੇ ਫਿਰ PM ਮੋਦੀ ਦੇ ਟਵੀਟ ਦਾ ਇਹ ਦਿੱਤਾ ਜਵਾਬ

ਸਤੰਬਰ 29, 2025

ਰੋਜਰ ਬਿੰਨੀ ਦੀ ਥਾਂ ਮਿਥੁਨ ਮਨਹਾਸ ਬਣੇ BCCI ਦੇ ਨਵੇਂ ਪ੍ਰਧਾਨ

ਸਤੰਬਰ 28, 2025

ਪੰਜਾਬ ਸਰਕਾਰ ਦੀ ਵੱਡੀ ਪਹਿਲਕਦਮੀ ‘ਖੇਡ ਮੈਦਾਨ’

ਸਤੰਬਰ 27, 2025

West Indies ਟੈਸਟ ਸੀਰੀਜ਼ ਲਈ Team India ਦਾ ਐਲਾਨ ਸ਼ੁਭਮਨ ਗਿੱਲ ਕਰਨਗੇ ਕਪਤਾਨੀ

ਸਤੰਬਰ 25, 2025

Online ਸੱਟੇਬਾਜ਼ੀ App ਮਾਮਲਾ : ਅੱਜ ED ਸੋਨੂ ਸੂਦ ਨਾਲ ਕਰੇਗੀ ਪੁੱਛਗਿੱਛ

ਸਤੰਬਰ 24, 2025

ਦਿਨੇਸ਼ ਕਾਰਤਿਕ ਨੂੰ ਇਸ ਟੂਰਨਾਮੈਂਟ ਲਈ ਟੀਮ ਇੰਡੀਆ ਦਾ ਕਪਤਾਨ ਕੀਤਾ ਗਿਆ ਨਿਯੁਕਤ

ਸਤੰਬਰ 23, 2025
Load More

Recent News

ਵਾਂਗਚੁਕ ਦੀ ਪਤਨੀ ਨੇ ਕੀਤਾ ਸਵਾਲ, ਕਿਹਾ – ਕੀ ਸੱਚਮੁੱਚ ਭਾਰਤ ਆਜ਼ਾਦ ਹੈ; ਲੇਹ ਹਿੰ/ਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ

ਅਕਤੂਬਰ 2, 2025

‘ਮੇਰਾ ਘਰ, ਮੇਰਾ ਮਾਣ’ ਯੋਜਨਾ ਦੀ ਸ਼ੁਰੂਆਤ: ਪੰਜਾਬ ਸਰਕਾਰ ਨੇ ਲਾਲ ਲਕੀਰ ਵਾਲੀ ਜ਼ਮੀਨ ’ਤੇ ਦਿੱਤਾ ਮਾਲਕੀ ਹੱਕ

ਅਕਤੂਬਰ 2, 2025

ਬਰੇਲੀ ‘ਚ ਸ਼ੁੱਕਰਵਾਰ ਦੀ ਨਮਾਜ਼ ਸਬੰਧੀ ਅਲਰਟ… ਇੰਟਰਨੈੱਟ ਸੇਵਾਵਾਂ ਦੋ ਦਿਨਾਂ ਲਈ ਮੁਅੱਤਲ; ਸ਼ਹਿਰ ਵਿੱਚ ਸਖ਼ਤ ਸੁਰੱਖਿਆ

ਅਕਤੂਬਰ 2, 2025

ਸੈਮਸੰਗ ਦਾ 50MP ਕੈਮਰੇ ਵਾਲਾ ਸਸਤਾ ਸਮਾਰਟਫੋਨ ਲਾਂਚ: HD+LCD ਡਿਸਪਲੇਅ ਅਤੇ 5000mAh ਬੈਟਰੀ ਵਾਲਾ Galaxy F07

ਅਕਤੂਬਰ 2, 2025

ਜਲੰਧਰ ‘ਚ ਪਲ/ਟਿਆ ਝੋਨੇ ਨਾਲ ਭਰਿਆ ਟਰੱਕ: 200 ਬੋਰੀਆਂ ਪਾਣੀ ਵਿੱਚ ਭਿੱਜੀਆਂ, ਸੜਕ ‘ਤੇ ਟੋਇਆਂ ਕਾਰਨ ਵਾਪਰਿਆ ਹਾ/ਦਸਾ

ਅਕਤੂਬਰ 2, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.