ਸ਼ਨੀਵਾਰ, ਫਰਵਰੀ 7, 2026 05:07 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

Rohit Sharma Wife Ritika Sajdeh Birthday: ਰੋਹਿਤ ਸ਼ਰਮਾ ਨੇ ਆਪਣੀ ਪਤਨੀ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਫੋਟੋ, ਲਿਖਿਆ I Love You

ਅੱਜ ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਸਜਦੇਹ ਦਾ ਜਨਮਦਿਨ ਹੈ। ਉਹ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਮੁੰਬਈ 'ਚ ਰੋਹਿਤ ਵੀ ਉਨ੍ਹਾਂ ਦੇ ਨਾਲ ਹਨ।

by Bharat Thapa
ਦਸੰਬਰ 21, 2022
in ਕ੍ਰਿਕਟ, ਖੇਡ, ਫੋਟੋ ਗੈਲਰੀ, ਫੋਟੋ ਗੈਲਰੀ
0
ਜਿਵੇਂ ਕਿ ਤੁਸੀਂ ਜਾਣਦੇ ਹੋ ਰੋਹਿਤ ਸ਼ਰਮਾ ਸੱਟ ਕਾਰਨ ਬੰਗਲਾਦੇਸ਼ ਦੌਰੇ ਤੋਂ ਵਾਪਸ ਪਰਤੇ। ਰੋਹਿਤ ਦੀ ਪਤਨੀ ਰਿਤਿਕਾ ਅਕਸਰ ਆਪਣੇ ਪਤੀ ਨਾਲ ਟੂਰ 'ਤੇ ਜਾਂਦੀ ਹੈ। ਉਹ ਮੁੰਬਈ ਇੰਡੀਅਨਜ਼ ਤੇ ਆਪਣੇ ਪਤੀ ਦਾ ਸਮਰਥਨ ਕਰਨ ਲਈ ਆਈਪੀਐਲ ਦੇ ਜ਼ਿਆਦਾਤਰ ਮੈਚਾਂ 'ਚ ਵੀ ਸ਼ਾਮਲ ਹੁੰਦੀ ਹੈ।
ਰਿਤਿਕਾ ਦੇ ਸ਼ੌਕ ਦੀ ਗੱਲ ਕਰੀਏ ਤਾਂ ਉਸ ਨੂੰ ਖੇਡਾਂ ਦੇ ਨਾਲ-ਨਾਲ ਸਵਿਮਿੰਗ, ਸਫਰ ਕਰਨਾ ਵੀ ਪਸੰਦ ਹੈ। ਇਕ ਵੈੱਬਸਾਈਟ ਮੁਤਾਬਕ ਉਸ ਨੂੰ ਚਾਕਲੇਟ ਬਹੁਤ ਪਸੰਦ ਹੈ। ਉਸਦੇ ਮਨਪਸੰਦ ਐਕਟਰ ਰੌਬਰਟ ਡਾਉਨੀ ਜੂਨੀਅਰ, ਰਿਆਨ ਰੇਨੋਲਡਸ, ਕ੍ਰਿਸ ਹੇਮਸਵਰਥ ਹਨ।
ਰਿਤਿਕਾ ਸਜਦੇਹ 21 ਦਸੰਬਰ 2022 ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ 'ਤੇ ਰੋਹਿਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਜਸ਼ਨ ਦੀ ਇਕ ਫੋਟੋ ਸ਼ੇਅਰ ਕੀਤੀ, ਜੋ ਉਸ ਦੇ ਜਨਮਦਿਨ ਦੀ ਹੈ। ਰਿਤਿਕਾ ਨੂੰ ਰਿਟਸ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ।
ਹੌਲੀ-ਹੌਲੀ ਰੋਹਿਤ ਸ਼ਰਮਾ ਤੇ ਰਿਤਿਕਾ ਦੀ ਦੋਸਤੀ ਡੂੰਘੀ ਹੁੰਦੀ ਗਈ, ਦੋਵੇਂ ਬਾਹਰ ਮਿਲਣ ਲੱਗੇ ਤੇ ਦੋਸਤੀ ਪਿਆਰ 'ਚ ਬਦਲ ਗਈ। ਕਰੀਬ 6 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਰਿਤਿਕਾ ਤੇ ਰੋਹਿਤ ਦਾ ਵਿਆਹ 13 ਦਸੰਬਰ 2015 ਨੂੰ ਹੋਇਆ, ਜਿਸ 'ਚ ਕਈ ਖਿਡਾਰੀਆਂ ਨੇ ਸ਼ਿਰਕਤ ਕੀਤੀ।
ਕਿਹਾ ਜਾਂਦਾ ਹੈ ਕਿ ਜਦੋਂ ਰੋਹਿਤ ਸ਼ਰਮਾ ਇਵੈਂਟ 'ਚ ਮੌਜੂਦ ਰਿਤਿਕਾ ਨੂੰ ਦੇਖ ਰਹੇ ਸਨ ਤਾਂ ਯੁਵੀ ਨੇ ਕਿਹਾ ਕਿ ਉੱਥੇ ਨਾ ਦੇਖੋ ਕਿਉਂਕਿ ਉਹ ਮੇਰੀ ਭੈਣ ਹੈ। ਇਕ ਵੈੱਬਸਾਈਟ ਮੁਤਾਬਕ ਰੋਹਿਤ ਤੇ ਰਿਤਿਕਾ ਦੀ ਪਹਿਲੀ ਮੁਲਾਕਾਤ ਵੀ ਯੁਵਰਾਜ ਸਿੰਘ ਨੇ ਹੀ ਕਰਵਾਈ।
ਰਿਤਿਕਾ ਸਜਦੇਹ ਇੱਕ ਸਪੋਰਟਸ ਮੈਨੇਜਰ ਸੀ ਤੇ ਆਪਣੇ ਕੰਮ ਦੌਰਾਨ ਹੀ ਉਸਦੀ ਮੁਲਾਕਾਤ ਰੋਹਿਤ ਨਾਲ ਹੋਈ। ਰਿਤਿਕਾ ਸਜਦੇਹ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਹੈ।
ਜਿਵੇਂ ਕਿ ਤੁਸੀਂ ਜਾਣਦੇ ਹੋ ਰੋਹਿਤ ਸ਼ਰਮਾ ਸੱਟ ਕਾਰਨ ਬੰਗਲਾਦੇਸ਼ ਦੌਰੇ ਤੋਂ ਵਾਪਸ ਪਰਤੇ। ਰੋਹਿਤ ਦੀ ਪਤਨੀ ਰਿਤਿਕਾ ਅਕਸਰ ਆਪਣੇ ਪਤੀ ਨਾਲ ਟੂਰ ‘ਤੇ ਜਾਂਦੀ ਹੈ। ਉਹ ਮੁੰਬਈ ਇੰਡੀਅਨਜ਼ ਤੇ ਆਪਣੇ ਪਤੀ ਦਾ ਸਮਰਥਨ ਕਰਨ ਲਈ ਆਈਪੀਐਲ ਦੇ ਜ਼ਿਆਦਾਤਰ ਮੈਚਾਂ ‘ਚ ਵੀ ਸ਼ਾਮਲ ਹੁੰਦੀ ਹੈ।
ਰਿਤਿਕਾ ਸਜਦੇਹ ਇੱਕ ਸਪੋਰਟਸ ਮੈਨੇਜਰ ਸੀ ਤੇ ਆਪਣੇ ਕੰਮ ਦੌਰਾਨ ਹੀ ਉਸਦੀ ਮੁਲਾਕਾਤ ਰੋਹਿਤ ਨਾਲ ਹੋਈ। ਰਿਤਿਕਾ ਸਜਦੇਹ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦੀ ਭੈਣ ਹੈ।
ਕਿਹਾ ਜਾਂਦਾ ਹੈ ਕਿ ਜਦੋਂ ਰੋਹਿਤ ਸ਼ਰਮਾ ਇਵੈਂਟ ‘ਚ ਮੌਜੂਦ ਰਿਤਿਕਾ ਨੂੰ ਦੇਖ ਰਹੇ ਸਨ ਤਾਂ ਯੁਵੀ ਨੇ ਕਿਹਾ ਕਿ ਉੱਥੇ ਨਾ ਦੇਖੋ ਕਿਉਂਕਿ ਉਹ ਮੇਰੀ ਭੈਣ ਹੈ। ਇਕ ਵੈੱਬਸਾਈਟ ਮੁਤਾਬਕ ਰੋਹਿਤ ਤੇ ਰਿਤਿਕਾ ਦੀ ਪਹਿਲੀ ਮੁਲਾਕਾਤ ਵੀ ਯੁਵਰਾਜ ਸਿੰਘ ਨੇ ਹੀ ਕਰਵਾਈ।
ਹੌਲੀ-ਹੌਲੀ ਰੋਹਿਤ ਸ਼ਰਮਾ ਤੇ ਰਿਤਿਕਾ ਦੀ ਦੋਸਤੀ ਡੂੰਘੀ ਹੁੰਦੀ ਗਈ, ਦੋਵੇਂ ਬਾਹਰ ਮਿਲਣ ਲੱਗੇ ਤੇ ਦੋਸਤੀ ਪਿਆਰ ‘ਚ ਬਦਲ ਗਈ। ਕਰੀਬ 6 ਸਾਲ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਰਿਤਿਕਾ ਤੇ ਰੋਹਿਤ ਦਾ ਵਿਆਹ 13 ਦਸੰਬਰ 2015 ਨੂੰ ਹੋਇਆ, ਜਿਸ ‘ਚ ਕਈ ਖਿਡਾਰੀਆਂ ਨੇ ਸ਼ਿਰਕਤ ਕੀਤੀ।
ਰਿਤਿਕਾ ਸਜਦੇਹ 21 ਦਸੰਬਰ 2022 ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ‘ਤੇ ਰੋਹਿਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਜਸ਼ਨ ਦੀ ਇਕ ਫੋਟੋ ਸ਼ੇਅਰ ਕੀਤੀ, ਜੋ ਉਸ ਦੇ ਜਨਮਦਿਨ ਦੀ ਹੈ। ਰਿਤਿਕਾ ਨੂੰ ਰਿਟਸ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ।
ਰਿਤਿਕਾ ਦੇ ਸ਼ੌਕ ਦੀ ਗੱਲ ਕਰੀਏ ਤਾਂ ਉਸ ਨੂੰ ਖੇਡਾਂ ਦੇ ਨਾਲ-ਨਾਲ ਸਵਿਮਿੰਗ, ਸਫਰ ਕਰਨਾ ਵੀ ਪਸੰਦ ਹੈ। ਇਕ ਵੈੱਬਸਾਈਟ ਮੁਤਾਬਕ ਉਸ ਨੂੰ ਚਾਕਲੇਟ ਬਹੁਤ ਪਸੰਦ ਹੈ। ਉਸਦੇ ਮਨਪਸੰਦ ਐਕਟਰ ਰੌਬਰਟ ਡਾਉਨੀ ਜੂਨੀਅਰ, ਰਿਆਨ ਰੇਨੋਲਡਸ, ਕ੍ਰਿਸ ਹੇਮਸਵਰਥ ਹਨ।
Tags: birthdaylatest newspro punjab tvpunjabi newsRitika Sajdehrohit sharma's wife
Share298Tweet186Share75

Related Posts

ਸੀਐਮ ਮਾਨ ਦਾ ਖੇਡ ਵਿਜ਼ਨ: ਜੂਨ 2026 ਤੱਕ ਪੰਜਾਬ ਵਿੱਚ ਹੋਣਗੇ 3,100 ਸਟੇਡੀਅਮ

ਦਸੰਬਰ 27, 2025

T20 ਵਿਸ਼ਵ ਕੱਪ 2026 ਲਈ ਟੀਮ ਇੰਡੀਆ ਦਾ ਐਲਾਨ, ਸੂਰਿਆ ਅਤੇ ਹਾਰਦਿਕ ਸਮੇਤ ਇਨ੍ਹਾਂ 15 ਖਿਡਾਰੀਆਂ ਨੂੰ ਟੀਮ ‘ਚ ਮਿਲੀ ਜਗ੍ਹਾ

ਦਸੰਬਰ 20, 2025

ਧੁੰਦ ਕਾਰਨ ਰੱਦ ਹੋਇਆ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚੌਥਾ ਟੀ-20 ਮੈਚ

ਦਸੰਬਰ 18, 2025

ਫਿਟ ਸੈਂਟਰਲ ਜਲੰਧਰ ਨੂੰ ਲੈ ਕੇ ਵੱਡੀ ਪਹਿਲ: ਸੈਂਟਰਲ ਹਲਕੇ ਵਿੱਚ 14 ਨਵੇਂ ਖੇਡ ਕੋਰਟ ਜਨਵਰੀ ਤੱਕ ਹੋਣਗੇ ਤਿਆਰ, ਮਾਰਚ ਵਿੱਚ ਇੰਟਰ-ਵਾਰਡ ਖੇਡ ਲੀਗ

ਦਸੰਬਰ 17, 2025

ਵੱਡੀ ਖ਼ਬਰ : ਮੋਹਾਲੀ ਦੇ ਸੋਹਣਾ ‘ਚ ਹੋ ਰਹੇ ਕਬੱਡੀ ਕੱਪ ‘ਚ ਫਾਇਰਿੰਗ, ਹਮਲੇ ਦੌਰਾਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ

ਦਸੰਬਰ 15, 2025

ਬਾਸਕਟਬਾਲ ਖੇਡਦੇ ਸਮੇਂ ਖਿਡਾਰੀ ਦੇ ਉੱਤੇ ਡਿੱਗਿਆ ਪੋਲ, ਹੋਈ ਮੌਤ

ਨਵੰਬਰ 26, 2025
Load More

Recent News

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ ਅਨੁਸਾਰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪੰਜਾਬ ਸਰਕਾਰ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਫਰਵਰੀ 6, 2026

ਜਲੰਧਰ : ‘ਆਪ’ ਨੇਤਾ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਗੁਰਦੁਆਰਾ ਸਾਹਿਬ ਦੇ ਬਾਹਰ ਚੱਲੀਆਂ ਗੋਲੀਆਂ

ਫਰਵਰੀ 6, 2026

ਮੋਹਾਲੀ : ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਸਸਪੈਂਡ

ਫਰਵਰੀ 5, 2026

ਅਮਰੀਕੀ ਖੇਤੀਬਾੜੀ ਵਸਤੂਆਂ ਲਈ ਜ਼ੀਰੋ-ਟੈਕਸ ਐਂਟਰੀ ਭਾਰਤੀ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ, ਭਾਜਪਾ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਅੱਗੇ ਵਧਾ ਰਹੀ ਹੈ: ਧਾਲੀਵਾਲ

ਫਰਵਰੀ 4, 2026

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਸੀ ਜੀ ਸੀ ਯੂਨੀਵਰਸਿਟੀ ਵਿੱਚ ਸਾਹਿਤਮ 2026 ਦਾ ਉਦਘਾਟਨ

ਫਰਵਰੀ 4, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.