ਵੀਰਵਾਰ, ਜੁਲਾਈ 17, 2025 05:43 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਮਨੋਰੰਜਨ

Roshan Prince, Yograj Singh ਤੇ Sarabjit Cheema ਦੀ ਨਵੀਂ ਫਿਲਮ Sardara And Sons

Punjabi movie: ਦੱਸ ਦਈਏ ਕਿ ਹੁਣ ਜਿਸ ਫਿਲਮ ਦਾ ਐਲਾਨ ਹੋਇਆ ਹੈ ਇਸ ਦਾ ਟਾਈਟਲ 'Sardara And Sons' ਹੈ ਜਿਸ 'ਚ ਸਾਨੂੰ ਯੋਗਰਾਜ ਸਿੰਘ, ਰੋਸ਼ਨ ਪ੍ਰਿੰਸ ਅਤੇ ਸਰਬਜੀਤ ਚੀਮਾ ਦੀ ਤਿਕੜੀ ਨਜ਼ਰ ਆਵੇਗੀ।

by ਮਨਵੀਰ ਰੰਧਾਵਾ
ਅਪ੍ਰੈਲ 2, 2023
in ਮਨੋਰੰਜਨ
0

Upcoming Punjabi Movie Sardara And Sons: ਨਵੀਂ ਤਿਮਾਹੀ ਦੀ ਸ਼ੁਰੂਆਤ ਦੇ ਨਾਲ ਹੀ ਕਈ ਫਿਲਮਾਂ ਸਿਨੇਮਾਘਰਾਂ ‘ਚ ਆਉਣ ਲਈ ਤਿਆਰ ਹਨ। ਇਸ ਦੇ ਨਾਲ ਹੀ ਕਈ ਫਿਲਮਾਂ ਦਾ ਐਲਾਨ ਹੋ ਗਿਆ ਹੈ ਤੇ ਕਈਆਂ ਦਾ ਐਲਾਨ ਹੋਣ ਦਾ ਅਜੇ ਇੰਤਜ਼ਾਰ ਹੈ। ਅਜਿਹੇ ‘ਚ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਹੋ ਗਿਆ ਹੈ।

ਦੱਸ ਦਈਏ ਕਿ ਹੁਣ ਜਿਸ ਫਿਲਮ ਦਾ ਐਲਾਨ ਹੋਇਆ ਹੈ ਇਸ ਦਾ ਟਾਈਟਲ ‘Sardara And Sons’ ਹੈ ਜਿਸ ‘ਚ ਸਾਨੂੰ ਯੋਗਰਾਜ ਸਿੰਘ, ਰੋਸ਼ਨ ਪ੍ਰਿੰਸ ਅਤੇ ਸਰਬਜੀਤ ਚੀਮਾ ਦੀ ਤਿਕੜੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਇਹ ਤਿੰਨੇ ਸਟਾਰ ਕਾਸਟ ਪਹਿਲੀ ਵਾਰ ਇਕੱਠੇ ਕੰਮ ਕਰਨਗੇ ਤੇ ਵੱਡੇ ਪਰਦੇ ‘ਤੇ ਨਜ਼ਰ ਆਉਣਗੇ।

ਵੇਖੋ ਫਿਲਮ ਦੀ ਪਹਿਲੀ ਝਲਕ:

 

View this post on Instagram

 

A post shared by Aman Bindra (@thenuclearproductions)

ਇਸ ਦੀ ਰਿਲੀਜ਼ ਡੇਟ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਸਰਦਾਰਾ ਐਂਡ ਸੰਨਜ਼ ਦੇ ਕੈਪਸ਼ਨ ਤੋਂ ਇਹ ਨੋਟ ਕੀਤਾ ਗਿਆ ਹੈ ਕਿ ਆਉਣ ਵਾਲੀ ਫਿਲਮ ਪੰਕਜ ਬੱਤਰਾ ਨੇ ਡਾਈਰੈਕਟ ਕੀਤੀ ਹੈ।ਐਲਾਨ ਦੇ ਪੋਸਟਰ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਸਰਦਾਰਾ ਐਂਡ ਸੰਨਜ਼ ਨੂੰ ਨਿਊਕਲੀਅਰ ਪ੍ਰੋਡਕਸ਼ਨ ਦੇ ਲੇਬਲ ਹੇਠ ਪੇਸ਼ ਕੀਤਾ ਜਾਵੇਗਾ।

ਰੋਸ਼ਨ ਪ੍ਰਿੰਸ ਦੀ ਕਾਮਿਕ ਫਿਲਮ ‘Ki Mei Jhooth Boleya’ ਨੇ ਹਾਲ ਹੀ ‘ਚ OTT ਪਲੇਟਫਾਰਮ ‘ਤੇ ਦਸਤਕ ਦਿੱਤੀ ਹੈ ਤੇ ਉਸਦੇ ਫੈਨਸ ਨੇ ਉਸਦੀ ਫਿਲਮ ਨੂੰ ਬਹੁਤ ਪਸੰਦ ਕੀਤਾ ਹੈ। ਤੇ ਹੁਣ ਸਰਦਾਰਾ ਐਂਡ ਸੰਨਜ਼ ਨੇ ਫੈਨਸ ਨੂੰ ਉਤਸ਼ਾਹਿਤ ਤੇ ਰੋਮਾਂਚਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਗੱਲ ‘ਚ ਵੀ ਕੋਈ ਸ਼ੱਕ ਨਹੀਂ ਕਿ ਫਿਲਮ ਫੈਨਸ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: Entertainment News. Pro Punjab TVpunjabi moviespunjabi newsPunjabi StarRoshan PrinceRoshan Prince MoviesSarabjit CheemaSardara And SonsSardara And Sons Release DateYograj Singh
Share226Tweet141Share56

Related Posts

ਬਾਲੀਵੁੱਡ ਦੀ ਅਦਾਕਾਰਾ ਆਲੀਆ ਭੱਟ ਨਾਲ ਹੋਈ ਲੱਖਾਂ ਦੀ ਠੱਗੀ

ਜੁਲਾਈ 9, 2025

ਸ਼ੈਫਾਲੀ ਜਾਰੀਵਾਲਾ ਦੀ ਮੌਤ ਤੋਂ ਬਾਅਦ ਰਾਖੀ ਸਾਵੰਤ ਨੂੰ ਸਤਾ ਰਿਹਾ ਕਿਹੜਾ ਡਰ?

ਜੁਲਾਈ 1, 2025

ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਵੱਡੀ ਬਾਲੀਵੁੱਡ ਅਦਾਕਾਰਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ

ਜੂਨ 28, 2025

42 ਸਾਲ ਦੀ ਬਾਲੀਵੁੱਡ ਅਦਾਕਰਾ ਹਾਰਟ ਅਟੈਕ ਨਾਲ ਹੋਈ ਮੌਤ! ਕੌਣ ਹੈ ‘ਕਾਂਟਾ ਲਗਾ’ ਫੇਮ ਗਰਲ

ਜੂਨ 28, 2025

Guru Randhawa X Account: ਦਿਲਜੀਤ ਦੋਸਾਂਝ ਦੀ ਫ਼ਿਲਮ ‘SardarJi3’ ਤੇ ਵਿਵਾਦਿਤ ਪੋਸਟ ਤੋਂ ਬਾਅਦ, ਗੁਰੂ ਰੰਧਾਵਾ ਨੇ ਆਪਣਾ X ਅਕਾਊਂਟ ਕੀਤਾ Deactivate

ਜੂਨ 27, 2025

ਫ਼ਿਲਮ ‘SardarJi-3’ ਦੇ ਵਿਵਾਦ ‘ਤੇ ਦਿਲਜੀਤ ਦੋਸਾਂਝ ਦਾ ਪਹਿਲਾ ਸਪਸ਼ਟੀਕਰਨ, ਫ਼ਿਲਮ ਨੂੰ ਲੈ ਕੇ ਕਹੀ ਵੱਡੀ ਗੱਲ

ਜੂਨ 25, 2025
Load More

Recent News

1 ਕਰੋੜ ਦੀ ਨੌਕਰੀ ਛੱਡ ਕਰਨ ਲੱਗਾ ਵਿਅਕਤੀ ਸਕਿਓਰਟੀ ਗਾਰਡ ਦੀ ਨੌਕਰੀ! ਫਿਰ ਕੀਤਾ ਅਜਿਹਾ ਕਮਾਲ

ਜੁਲਾਈ 16, 2025

Skin Care Routine: ਚਿਹਰੇ ਦੀ skin ਹੋ ਜਾਏਗੀ ਚਮਕਦਾਰ, ਮੁਲਤਾਨੀ ਮਿੱਟੀ ‘ਚ ਮਿਲਾਕੇ ਲਗਾਓ ਇਹ ਚੀਜ਼ਾਂ

ਜੁਲਾਈ 16, 2025

ਮਾਨਸੂਨ ‘ਚ ਮਿਲਣ ਵਾਲੀ ਇਹ ਸਬਜ਼ੀ ਹੈ ਸਰੀਰ ਲਈ ਵਰਦਾਨ, ਅੱਜ ਹੀ ਖਾਣਾ ਕਰੋ ਸ਼ੁਰੂ

ਜੁਲਾਈ 16, 2025

VI ਨੇ ਸ਼ੁਰੂ ਕੀਤਾ 99 ਰੁਪਏ ਦਾ ਰੀਚਾਰਜ ਪਲਾਨ, ਗਾਹਕਾਂ ਨੂੰ ਹੋਵੇਗਾ ਫ਼ਾਇਦਾ!

ਜੁਲਾਈ 16, 2025

ਕਰਨਲ ਬਾਠ ਮਾਮਲੇ ਦੀ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ CBI ਨੂੰ ਸੌਂਪਿਆ ਮਾਮਲਾ

ਜੁਲਾਈ 16, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.