[caption id="attachment_151647" align="aligncenter" width="1200"] Royal Enfield EV Bike: ਰਾਇਲ ਐਨਫੀਲਡ ਨੇ ਭਾਰਤੀ ਮੋਟਰਸਾਈਕਲ ਮਾਰਕੀਟ ਵਿੱਚ ਆਪਣਾ ਕਬਜ਼ਾ ਰੱਖਿਆ ਹੈ। ਬਦਲਦੇ ਸਮੇਂ 'ਚ ਜਦੋਂ ਇਲੈਕਟ੍ਰਿਕ ਟੂ-ਵ੍ਹੀਲਰ ਦੀ ਮੰਗ ਵਧੀ ਹੈ ਤਾਂ ਹੁਣ ਕੰਪਨੀ EV ਬਾਈਕ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ।[/caption] [caption id="attachment_151648" align="aligncenter" width="1200"] ਹਾਲ ਹੀ 'ਚ ਪਤਾ ਲੱਗਾ ਹੈ ਕਿ ਕੰਪਨੀ ਨੇ ਆਪਣੀ EV ਬਾਈਕ ਲਈ ਇਨ-ਹਾਊਸ ਕੋਡਨੇਮ 'L1A' ਰੱਖਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਰਾਇਲ ਐਨਫੀਲਡ ਸਪੈਨਿਸ਼ ਇਲੈਕਟ੍ਰਿਕ ਵਾਹਨ ਸਟਾਰਟਅਪ ਸਟਾਰਕ ਮੋਟਰਸਾਈਕਲਸ ਦੇ ਨਾਲ ਮਿਲ ਕੇ ਦੋ ਈਵੀ ਬਾਈਕਸ 'ਤੇ ਕੰਮ ਕਰ ਰਹੀ ਹੈ।[/caption] [caption id="attachment_151649" align="aligncenter" width="1920"] ਇਸ ਸਾਲ ਕੰਪਨੀ ਵੱਲੋਂ ਇਸ ਦਾ ਪ੍ਰੋਟੋਟਾਈਪ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ ਕੰਪਨੀ ਨੇ ਆਪਣੀ EV ਬਾਈਕ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅੰਦਾਜ਼ਾ ਹੈ ਕਿ ਸਾਲ 2024 ਦੇ ਅੰਤ ਤੱਕ ਇਹ ਬਾਈਕ ਬਾਜ਼ਾਰ 'ਚ ਉਪਲੱਬਧ ਹੋਵੇਗੀ।[/caption] [caption id="attachment_151650" align="aligncenter" width="1111"] ਤਾਮਿਲਨਾਡੂ 'ਚ ਕੰਪਨੀ ਲਗਾ ਰਹੀ ਹੈ ਨਵੀਂ ਫੈਕਟਰੀ - ਜਾਣਕਾਰੀ ਮੁਤਾਬਕ ਰਾਇਲ ਐਨਫੀਲਡ ਇਲੈਕਟ੍ਰਿਕ ਵਾਹਨਾਂ ਲਈ ਤਾਮਿਲਨਾਡੂ 'ਚ ਨਵੀਂ ਫੈਕਟਰੀ ਲਗਾ ਰਹੀ ਹੈ।[/caption] [caption id="attachment_151651" align="aligncenter" width="1200"] ਇਸ ਦੇ ਲਈ ਚੀਅਰ ਹਲਕੇ ਵਿੱਚ 60 ਏਕੜ ਜ਼ਮੀਨ ਲਈ ਗਈ ਹੈ। ਕੰਪਨੀ ਨੂੰ ਇਸ ਪ੍ਰੋਜੈਕਟ 'ਤੇ ਲਗਭਗ 1,500 ਕਰੋੜ ਰੁਪਏ ਨਿਵੇਸ਼ ਕਰਨ ਦੀ ਉਮੀਦ ਹੈ।[/caption]