[caption id="attachment_159504" align="aligncenter" width="1500"] Royal Enfield: ਕੰਪਨੀ ਨੇ Royal Enfield Super Meteor 650 ਦੀਆਂ ਕੀਮਤਾਂ ਵਿੱਚ 5000 ਰੁਪਏ ਤੱਕ ਦਾ ਵਾਧਾ ਕੀਤਾ ਹੈ।[/caption] [caption id="attachment_159505" align="aligncenter" width="1072"] ਕੀਮਤ 'ਚ ਵਾਧੇ ਤੋਂ ਬਾਅਦ ਹੁਣ ਇਹ ਬਾਈਕ 3.54 ਲੱਖ ਰੁਪਏ ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ 'ਤੇ ਉਪਲਬਧ ਹੋਵੇਗੀ। ਇਸ 'ਚ 6-ਸਪੀਡ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ।[/caption] [caption id="attachment_159506" align="aligncenter" width="903"] ਫਰੰਟ ਤੇ ਰਿਅਰ 'ਚ ਡਿਸਕ ਬ੍ਰੇਕ:- ਜਾਣਕਾਰੀ ਮੁਤਾਬਕ ਇਸ ਕੂਲ ਬਾਈਕ ਦੇ ਤਿੰਨੋਂ ਵੇਰੀਐਂਟ ਐਸਟ੍ਰਲ, ਮਿਡ-ਸਪੈਕ ਇੰਟਰਸਟੇਲਰ ਅਤੇ ਸੇਲੇਸਟੀਅਲ ਦੀ ਕੀਮਤ 'ਚ ਪੰਜ-ਪੰਜ ਹਜ਼ਾਰ ਰੁਪਏ ਦਾ ਵਾਧਾ ਕੀਤਾ ਗਿਆ ਹੈ।[/caption] [caption id="attachment_159507" align="aligncenter" width="980"] ਜਾਣਕਾਰੀ ਮੁਤਾਬਕ ਇਸ ਪਾਵਰਫੁੱਲ ਬਾਈਕ 'ਚ 648 ਸੀਸੀ ਦਾ ਵੱਡਾ ਇੰਜਣ ਮੌਜੂਦ ਹੈ। ਇਸ ਦੇ ਅੱਗੇ ਅਤੇ ਪਿੱਛੇ ਡਿਸਕ ਬ੍ਰੇਕ ਹਨ।[/caption] [caption id="attachment_159508" align="aligncenter" width="1037"] ਇੰਜਣ ਦਿੰਦਾ ਹੈ 47 hp ਦੀ ਪਾਵਰ:- ਬਾਈਕ ਦਾ ਇਹ ਇੰਜਣ 47hp ਦੀ ਪਾਵਰ ਅਤੇ 52 Nm ਪੀਕ ਟਾਰਕ ਪ੍ਰਦਾਨ ਕਰਦਾ ਹੈ। ਇਸ ਵਿੱਚ ਸਿੰਗਲ-ਟੋਨ ਕਲਰ ਵਿਕਲਪ ਬਲੈਕ, ਬਲੂ, ਗ੍ਰੀਨ, ਗ੍ਰੇ ਅਤੇ ਗ੍ਰੀਨ ਡਿਊਲ ਟੋਨ ਕਲਰ ਆਪਸ਼ਨਸ ਮਿਲਦੇ ਹਨ।[/caption] [caption id="attachment_159509" align="aligncenter" width="893"] ਬਾਈਕ 'ਚ ਵਿੰਡਸਕਰੀਨ, ਡੀਲਕਸ ਟੂਰਿੰਗ ਸੀਟ ਅਤੇ ਪਿਲੀਅਨ ਬੈਕਰੇਸਟ ਵਰਗੇ ਫੀਚਰਸ ਦਿੱਤੇ ਗਏ ਹਨ। ਬਾਈਕ 'ਚ ਸੁਰੱਖਿਆ ਲਈ ਡਿਊਲ-ਚੈਨਲ ABS ਦਿੱਤਾ ਗਿਆ ਹੈ।[/caption]