ਐਤਵਾਰ, ਸਤੰਬਰ 14, 2025 02:58 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਲਾਰੈਂਸ ਬਿਸ਼ਨੋਈ ‘ਤੇ ਸਾਧਵੀ ਪ੍ਰਾਚੀ ਦਾ ਵੱਡਾ ਬਿਆਨ, ਕਿਹਾ ”ਲਾਰੈਂਸ ਬਹੁਤ ਮਾਸੂਮ ਬੱਚਾ ਹੈ ਤੇ ਅਸਲੀ ਗਾਂਧੀਵਾਦੀ ਹੈ ਉਹ”…

by Gurjeet Kaur
ਅਕਤੂਬਰ 25, 2024
in ਦੇਸ਼
0

ਸਾਧਵੀ ਪ੍ਰਾਚੀ ਨੇ ਲਾਰੇਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਮੈਂ ਮੀਡੀਆ ‘ਚ ਦੇਖਿਆ ਬਿਸ਼ਨੋਈ ਬੜਾ ਮਾਸੂਮ ਬੱਚਾ ਹੈ।ਉਹ ਅਸਲੀ ਗਾਂਧੀਵਾਦੀ ਹੈ।

ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ਜਨਪਦ ‘ਚ ਵੀਰਵਾਰ ਨੂੰ ਪਹੁੰਚੀ ਸਾਧਵੀ ਪ੍ਰਾਚੀ ਨੇ ਲਾਰੇਂਸ ਬਿਸ਼ਨੋਈ ‘ਤੇ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਲਾਰੇਂਸ ਬਿਸ਼ਨੋਈ ਅਸਲੀ ਗਾਂਧੀਵਾਦੀ ਹੈ।ਸਾਧਵੀ ਪ੍ਰਾਚੀ ਨੇ ਕਿਹਾ ਕਿ ਸਲਮਾਨ ਖਾਨ ਨੇ ਕਿੰਨੀਆਂ ਲੜਕੀਆਂ ਦਾ ਜੀਵਨ ਬਰਬਾਦ ਕੀਤਾ ਹੈ ਅਤੇ ਅੱਜ ਉਸ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਅਪਰਾਧੀ ਦਾ ਸਮਰਥਨ ਨਹੀਂ ਕਰ ਰਹੀ ਹਾਂ, ਪਰ ਬਿਸ਼ਨੋਈ ਇਕ ਗਾਂਧੀਵਾਦੀ ਹੈ।ਬਿਸ਼ਨੋਈ ਵੱਡਾ ਮਾਸੂਮ ਜਿਹਾ ਬੱਚਾ ਲੱਗ ਰਿਹਾ ਹੈ।ਮੈਂ ਤਾਂ ਮੀਡੀਆ ‘ਚ ਦੇਖਿਆ ਹੈ… ਬਿਸ਼ਨੋਈ ਤਾਂ ਅਸਲੀ ਗਾਂਧੀਵਾਦੀ ਹੈ।ਇਹ ਅਸਲੀ ਭਾਈਚਾਰਾ ਨਿਭਾਅ ਰਿਹਾ ਹੈ।ਬਿਸ਼ਨੋਈ ਅਸਲੀ ਕੰਮ ਗਾਂਧੀ ਦਾ ਕਰ ਰਿਹਾ ਹੈ।ਬਿਸ਼ਨੋਈ ਸਮਾਜ ਵੀ ਕੁਦਰਤ ਦੀ ਪੂਜਾ ਕਰਦਾ ਹੈ।ਜੀਵਾਂ ਦੀ ਪੂਜਾ ਕਰਦਾ ਹੈ।ਗਾਂਧੀ ਜੀ ਵੀ ਜੀਵਾਂ ਦੇ ਸਮਰਥਨ ‘ਚ ਸਨ।

Tags: latest newsLawrence Bishnoinotorious gangsterpro punjab tvreal GandhianSadhvi Prachi
Share290Tweet182Share73

Related Posts

ਅਡਾਨੀ ਪਾਵਰ ਦਾ ਬਿਹਾਰ ‘ਚ ਵੱਡਾ ਨਿਵੇਸ਼, 2400 MW ਦਾ ਲੱਗੇਗਾ ਪਾਵਰ ਪਲਾਂਟ

ਸਤੰਬਰ 13, 2025

ਦਿੱਲੀ HC ਤੋਂ ਬਾਅਦ ਤਾਜ ਪੈਲੇਸ ਨੂੰ ਮਿਲੀ ਬੰ/ਬ ਨਾਲ ਉ.ਡਾ.ਉਣ ਦੀ ਧ/ਮ/ਕੀ, ਅਲਰਟ ‘ਤੇ ਏਜੰਸੀਆਂ

ਸਤੰਬਰ 13, 2025

ਹਿਮਾਚਲ ਦੇ ਬਿਲਾਸਪੁਰ ‘ਚ ਫ/ਟਿ/ਆ ਬੱਦਲ, 10 ਤੋਂ ਵੱਧ ਵਾਹਨ ਮਲਬੇ ਹੇਠ ਦੱ/ਬੇ

ਸਤੰਬਰ 13, 2025

ਵੱਡਾ ਹਾਦਸਾ ਟਲਿਆ! ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ HOT AIR BALLOON ਨੂੰ ਲੱਗ ਗਈ ਅੱਗ

ਸਤੰਬਰ 13, 2025

PM ਮੋਦੀ ਅੱਜ ਮਿਜ਼ੋਰਮ, ਮਨੀਪੁਰ ਤੇ ਅਸਾਮ ਦਾ ਕਰਨਗੇ ਦੌਰਾ ਤੇ ਕਈ ਵਿਕਾਸ ਪ੍ਰੋਜੈਕਟਾਂ ਦੀ ਕਰਨਗੇ ਸ਼ੁਰੂਆਤ

ਸਤੰਬਰ 13, 2025

ਕਿਵੇਂ ਫੜਿਆ ਗਿਆ ਚਾਰਲੀ ਕਿਰਕ ਦਾ ਕਾਤਲ, ਜਾਣੋ ਕੀ ਰਹੀ ਕਤਲ ਦੀ ਵਜ੍ਹਾ

ਸਤੰਬਰ 13, 2025
Load More

Recent News

Liver ਵਿੱਚ ਚਰਬੀ ਜੰਮਣ ਦੀ ਸ਼ੁਰੂਆਤ ਕਿਵੇਂ ਸ਼ੁਰੂ ਹੁੰਦੀ, ਕਦੋਂ ਵੱਧਦਾ ਹੈ ਫੈਟੀ ਲਿਵਰ ਦਾ ਖ਼ਤਰਾ ? ਜਾਣੋ

ਸਤੰਬਰ 14, 2025

CM ਬਦਲਣ ਦੀਆਂ ਖ਼ਬਰਾਂ ‘ਤੇ ਬੋਲੇ ਭਗਵੰਤ ਮਾਨ, ਕਿਹਾ “ਮੈਂ 3 ਦਿਨ ਹਸਪਤਾਲ ਰਿਹਾ ਮੇਰੇ ਮਗਰੋਂ 4 ਮੁੱਖ ਮੰਤਰੀ ਬਣਾ ਦਿੱਤੇ”

ਸਤੰਬਰ 14, 2025

ਪੰਜਾਬ ਦੇ ਸਾਬਕਾ ਕਾਂਗਰਸ ਸਾਂਸਦ ਕੇ.ਪੀ ਦੇ ਪੁੱਤਰ ਦੀ ਹਾਦਸੇ ‘ਚ ਮੌਤ

ਸਤੰਬਰ 14, 2025

CM ਮਾਨ ਦਾ ਐਲਾਨ, ਪੰਜਾਬ ‘ਚ 16 ਸਤੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਹੋਵੇਗੀ ਸ਼ੁਰੂ

ਸਤੰਬਰ 14, 2025

ਅਦਾਕਾਰਾ ਅੰਕਿਤਾ ਲੋਖੰਡੇ ਦੇ ਪਤੀ ਵਿੱਕੀ ਜੈਨ ਹਸਪਤਾਲ ‘ਚ ਭਰਤੀ, ਹੱਥ ‘ਤੇ ਲੱਗੇ 45 ਟਾਂਕੇ

ਸਤੰਬਰ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.