ਸੋਮਵਾਰ, ਜਨਵਰੀ 19, 2026 09:44 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਵਿਵਾਦਾਂ ਨਾਲ ਭਰੀ ਰਹੀ ਹੈ Sajid Khan ਦੀ ਜ਼ਿੰਦਗੀ, 15 ਸਾਲ ਦੀ ਉਮਰ ‘ਚ ਖਾਈ ਜੇਲ੍ਹ ਦੀ ਹਵਾ, ਲੱਗ ਚੁੱਕੇ ਜਿਨਸੀ ਛੇੜਛਾੜ ਦੇ ਇਲਜ਼ਾਮ

Sajid Khan Birthday: ਸਾਜਿਦ ਖ਼ਾਨ ਇਸ ਸਮੇਂ ਬਿੱਗ ਬੌਸ 16 'ਚ ਕੰਟੈਸਟੈਂਟ ਹਨ। ਅੱਜ ਉਸਦਾ ਜਨਮ ਦਿਨ ਹੈ। ਸਾਜਿਦ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਰਹੀ ਹੈ, ਇਸ ਤੋਂ ਇਲਾਵਾ ਮੀ ਟੂ ਦੇ ਨਾਲ ਉਸ 'ਤੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ।

by Bharat Thapa
ਨਵੰਬਰ 23, 2022
in ਫੋਟੋ ਗੈਲਰੀ, ਫੋਟੋ ਗੈਲਰੀ, ਮਨੋਰੰਜਨ
0
ਫ਼ਿਲਮੇਕਰ ਸਾਜਿਦ ਖ਼ਾਨ ਨੇ ਆਪਣੀ ਜ਼ਿੰਦਗੀ 'ਚ ਇੰਨੀਆਂ ਫ਼ਿਲਮਾਂ ਨਹੀਂ ਕੀਤੀਆਂ, ਜਿੰਨ੍ਹੇ ਉਸ ਦੀ ਜ਼ਿੰਦਗੀ 'ਚ ਵਿਵਾਦ ਰਹੇ ਹਨ। ਸਾਜਿਦ ਦਾ ਬਚਪਨ ਤੋਂ ਹੀ ਵਿਵਾਦਾਂ ਨਾਲ ਡੂੰਘਾ ਸਬੰਧ ਰਿਹਾ ।
ਦੱਸ ਦਈਏ ਕਿ ਸਾਜਿਦ ਖ਼ਾਨ ਦਾ ਜਨਮ 23 ਨਵੰਬਰ 1971 ਨੂੰ ਮੁੰਬਈ 'ਚ ਹੋਇਆ। ਉਸ ਦੇ ਪਿਤਾ ਦਾ ਨਾਂ ਕਾਮਰਾਨ ਖ਼ਾਨ ਤੇ ਮਾਂ ਮੇਨਕਾ ਈਰਾਨੀ ਹੈ।
Sajid Khan Birthday: ਸਾਜਿਦ ਖ਼ਾਨ ਇਸ ਸਮੇਂ ਬਿੱਗ ਬੌਸ 16 'ਚ ਕੰਟੈਸਟੈਂਟ ਹਨ। ਅੱਜ ਉਸਦਾ ਜਨਮ ਦਿਨ ਹੈ। ਸਾਜਿਦ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਰਹੀ ਹੈ, ਇਸ ਤੋਂ ਇਲਾਵਾ ਮੀ ਟੂ ਦੇ ਨਾਲ ਉਸ 'ਤੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ।
ਸ਼ਰਲਿਨ ਚੋਪੜਾ, ਪ੍ਰਿਯੰਕਾ ਬੋਸ, ਆਹਾਨਾ ਕੁਮਰਾ, ਕਨਿਸ਼ਕ ਸੋਨੀ ਵਰਗੀਆਂ ਕਈ ਐਕਟਰਸ ਅਤੇ ਮਾਡਲਾਂ ਨੇ ਸਾਜਿਦ 'ਤੇ ਸ਼ੋਸ਼ਣ ਦਾ ਦੋਸ਼ ਲਗਾਇਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸਾਜਿਦ ਦਾ ਕਰੀਅਰ ਪੂਰੀ ਤਰ੍ਹਾਂ ਤਬਾਹ ਹੋ ਗਿਆ ।
ਇਸ ਦੇ ਨਾਲ ਹੀ ਸਾਜਿਦ ਖ਼ਾਨ ਅਤੇ ਜੈਕਲੀਨ ਫਰਨਾਂਡੀਜ਼ ਦੇ ਵਿਚਕਾਰ ਲੰਬੇ ਸਮੇਂ ਤੋਂ ਅਫੇਅਰ ਦੀ ਚਰਚਾ ਸੀ। ਕਿਹਾ ਜਾ ਰਿਹਾ ਸੀ ਕਿ ਦੋਵੇਂ ਹਾਊਸਫੁੱਲ 2 ਤੋਂ ਹੀ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਪਰ ਸਾਜਿਦ ਜੈਕਲੀਨ ਨੂੰ ਲੈ ਕੇ ਕਾਫੀ ਪੌਜੇਸਿਵ ਸੀ ਤੇ ਇਸ ਕਾਰਨ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।
ਸਾਜਿਦ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ ਪਰ ਉਨ੍ਹਾਂ ਦਾ ਨਾਂ ਕਈ ਵਿਵਾਦਾਂ 'ਚ ਰਿਹਾ। ਸਾਜਿਦ ਖ਼ਾਨ 'ਤੇ 'ਮੀ ਟੂ ਮੋਮੈਂਟ' ਦੇ ਤਹਿਤ ਕਈ ਐਕਟਰਸ ਨੇ ਗੰਭੀਰ ਦੋਸ਼ ਲਗਾਏ
ਸਾਜਿਦ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪੜ੍ਹਾਈ 'ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਉਸਨੂੰ ਫਿਲਮਾਂ ਦੇਖਣਾ ਅਤੇ ਸੁਪਰਹੀਰੋ ਕਾਮਿਕਸ ਪੜ੍ਹਨਾ ਪਸੰਦ ਸੀ। ਪੜ੍ਹਾਈ ਵਿੱਚ ਮਨ ਨਾ ਲੱਗਣ ਕਾਰਨ ਉਹ 10ਵੀਂ ਜਮਾਤ ਵਿੱਚ ਤਿੰਨ ਵਾਰ ਫੇਲ੍ਹ ਹੋਇਆ।
ਉਸ ਨੇ ਕਿਹਾ ਕਿ ਇੱਕ ਵਾਰ ਫਿਰ ਉਹ ਆਪਣੀ ਮਾਸੀ ਹਨੀ ਇਰਾਨੀ ਦੇ ਘਰੋਂ ਕੈਮਰਾ ਅਤੇ ਜੁੱਤੀਆਂ ਚੋਰੀ ਕਰਦਾ ਫੜਿਆ ਗਿਆ। ਫਿਰ ਉਸਦੀ ਚੋਰੀ ਦੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਤੇ ਉਸਨੂੰ ਡਰਾਉਣ ਲਈ ਥਾਣੇ ਵੀ ਲਿਜਾਇਆ ਗਿਆ ਤੇ 15 ਸਾਲ ਦੀ ਉਮਰ 'ਚ ਉਸਨੂੰ ਜੇਲ੍ਹ ਜਾਣਾ ਪਿਆ।
ਸਾਜਿਦ ਨੇ ਖੁਦ ਇੱਕ ਇੰਟਰਵਿਊ 'ਚ ਇਸ ਗੱਲ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਜਦੋਂ ਮੈਂ 6 ਸਾਲ ਦੀ ਸੀ ਤਾਂ ਮੇਰੇ ਮਾਤਾ-ਪਿਤਾ ਦਾ ਤਲਾਕ ਹੋ ਗਿਆ। ਮੈਂ ਅਤੇ ਫਰਾਹ ਇਕੱਠੇ ਰਹਿੰਦੇ ਸੀ। 10 ਸਾਲ ਦੀ ਉਮਰ ਵਿੱਚ ਮੈਂ ਕੁਝ ਦੋਸਤਾਂ ਨਾਲ ਚੋਰੀ ਹੋਈਆਂ ਕਾਰਾਂ ਦੇ ਪੁਰਜ਼ੇ ਵੇਚਣੇ ਸ਼ੁਰੂ ਕੀਤੇ। ਫਿਰ ਫਰਾਹ ਖ਼ਾਨ ਨੇ ਘਰ ਦਾ ਖਰਚਾ ਸੰਭਾਲਿਆ।
ਅੱਜ ਸਾਜਿਦ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਪਰ ਉਨ੍ਹਾਂ ਦਾ ਨਾਂ ਹਮੇਸ਼ਾ ਵਿਵਾਦਾਂ ਨਾਲ ਜੁੜਿਆ ਰਿਹਾ। ਤਮਾਮ ਮੁਸ਼ਕਿਲਾਂ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ।
Sajid Khan Birthday: ਸਾਜਿਦ ਖ਼ਾਨ ਇਸ ਸਮੇਂ ਬਿੱਗ ਬੌਸ 16 ‘ਚ ਕੰਟੈਸਟੈਂਟ ਹਨ। ਅੱਜ ਉਸਦਾ ਜਨਮ ਦਿਨ ਹੈ। ਸਾਜਿਦ ਦੀ ਜ਼ਿੰਦਗੀ ਵਿਵਾਦਾਂ ਨਾਲ ਭਰੀ ਰਹੀ ਹੈ, ਇਸ ਤੋਂ ਇਲਾਵਾ ਮੀ ਟੂ ਦੇ ਨਾਲ ਉਸ ‘ਤੇ ਹੋਰ ਵੀ ਕਈ ਦੋਸ਼ ਲਗਾਏ ਗਏ ਹਨ।

 

ਫ਼ਿਲਮੇਕਰ ਸਾਜਿਦ ਖ਼ਾਨ ਨੇ ਆਪਣੀ ਜ਼ਿੰਦਗੀ ‘ਚ ਇੰਨੀਆਂ ਫ਼ਿਲਮਾਂ ਨਹੀਂ ਕੀਤੀਆਂ, ਜਿੰਨ੍ਹੇ ਉਸ ਦੀ ਜ਼ਿੰਦਗੀ ‘ਚ ਵਿਵਾਦ ਰਹੇ ਹਨ। ਸਾਜਿਦ ਦਾ ਬਚਪਨ ਤੋਂ ਹੀ ਵਿਵਾਦਾਂ ਨਾਲ ਡੂੰਘਾ ਸਬੰਧ ਰਿਹਾ ।

 

ਦੱਸ ਦਈਏ ਕਿ ਸਾਜਿਦ ਖ਼ਾਨ ਦਾ ਜਨਮ 23 ਨਵੰਬਰ 1971 ਨੂੰ ਮੁੰਬਈ ‘ਚ ਹੋਇਆ। ਉਸ ਦੇ ਪਿਤਾ ਦਾ ਨਾਂ ਕਾਮਰਾਨ ਖ਼ਾਨ ਤੇ ਮਾਂ ਮੇਨਕਾ ਈਰਾਨੀ ਹੈ।

 

ਅੱਜ ਸਾਜਿਦ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਪਰ ਉਨ੍ਹਾਂ ਦਾ ਨਾਂ ਹਮੇਸ਼ਾ ਵਿਵਾਦਾਂ ਨਾਲ ਜੁੜਿਆ ਰਿਹਾ। ਤਮਾਮ ਮੁਸ਼ਕਿਲਾਂ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾਈ।

 

ਸਾਜਿਦ ਨੇ ਖੁਦ ਇੱਕ ਇੰਟਰਵਿਊ ‘ਚ ਇਸ ਗੱਲ ਦਾ ਜ਼ਿਕਰ ਕੀਤਾ। ਉਸ ਨੇ ਦੱਸਿਆ ਕਿ ਜਦੋਂ ਮੈਂ 6 ਸਾਲ ਦੀ ਸੀ ਤਾਂ ਮੇਰੇ ਮਾਤਾ-ਪਿਤਾ ਦਾ ਤਲਾਕ ਹੋ ਗਿਆ। ਮੈਂ ਅਤੇ ਫਰਾਹ ਇਕੱਠੇ ਰਹਿੰਦੇ ਸੀ। 10 ਸਾਲ ਦੀ ਉਮਰ ਵਿੱਚ ਮੈਂ ਕੁਝ ਦੋਸਤਾਂ ਨਾਲ ਚੋਰੀ ਹੋਈਆਂ ਕਾਰਾਂ ਦੇ ਪੁਰਜ਼ੇ ਵੇਚਣੇ ਸ਼ੁਰੂ ਕੀਤੇ। ਫਿਰ ਫਰਾਹ ਖ਼ਾਨ ਨੇ ਘਰ ਦਾ ਖਰਚਾ ਸੰਭਾਲਿਆ।

 

ਉਸ ਨੇ ਕਿਹਾ ਕਿ ਇੱਕ ਵਾਰ ਫਿਰ ਉਹ ਆਪਣੀ ਮਾਸੀ ਹਨੀ ਇਰਾਨੀ ਦੇ ਘਰੋਂ ਕੈਮਰਾ ਅਤੇ ਜੁੱਤੀਆਂ ਚੋਰੀ ਕਰਦਾ ਫੜਿਆ ਗਿਆ। ਫਿਰ ਉਸਦੀ ਚੋਰੀ ਦੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਤੇ ਉਸਨੂੰ ਡਰਾਉਣ ਲਈ ਥਾਣੇ ਵੀ ਲਿਜਾਇਆ ਗਿਆ ਤੇ 15 ਸਾਲ ਦੀ ਉਮਰ ‘ਚ ਉਸਨੂੰ ਜੇਲ੍ਹ ਜਾਣਾ ਪਿਆ।

 

ਸਾਜਿਦ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪੜ੍ਹਾਈ ‘ਚ ਜ਼ਿਆਦਾ ਦਿਲਚਸਪੀ ਨਹੀਂ ਸੀ। ਉਸਨੂੰ ਫਿਲਮਾਂ ਦੇਖਣਾ ਅਤੇ ਸੁਪਰਹੀਰੋ ਕਾਮਿਕਸ ਪੜ੍ਹਨਾ ਪਸੰਦ ਸੀ। ਪੜ੍ਹਾਈ ਵਿੱਚ ਮਨ ਨਾ ਲੱਗਣ ਕਾਰਨ ਉਹ 10ਵੀਂ ਜਮਾਤ ਵਿੱਚ ਤਿੰਨ ਵਾਰ ਫੇਲ੍ਹ ਹੋਇਆ।

 

ਸਾਜਿਦ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ ਪਰ ਉਨ੍ਹਾਂ ਦਾ ਨਾਂ ਕਈ ਵਿਵਾਦਾਂ ‘ਚ ਰਿਹਾ। ਸਾਜਿਦ ਖ਼ਾਨ ‘ਤੇ ‘ਮੀ ਟੂ ਮੋਮੈਂਟ’ ਦੇ ਤਹਿਤ ਕਈ ਐਕਟਰਸ ਨੇ ਗੰਭੀਰ ਦੋਸ਼ ਲਗਾਏ

 

ਸ਼ਰਲਿਨ ਚੋਪੜਾ, ਪ੍ਰਿਯੰਕਾ ਬੋਸ, ਆਹਾਨਾ ਕੁਮਰਾ, ਕਨਿਸ਼ਕ ਸੋਨੀ ਵਰਗੀਆਂ ਕਈ ਐਕਟਰਸ ਅਤੇ ਮਾਡਲਾਂ ਨੇ ਸਾਜਿਦ ‘ਤੇ ਸ਼ੋਸ਼ਣ ਦਾ ਦੋਸ਼ ਲਗਾਇਆ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸਾਜਿਦ ਦਾ ਕਰੀਅਰ ਪੂਰੀ ਤਰ੍ਹਾਂ ਤਬਾਹ ਹੋ ਗਿਆ ।

 

ਇਸ ਦੇ ਨਾਲ ਹੀ ਸਾਜਿਦ ਖ਼ਾਨ ਅਤੇ ਜੈਕਲੀਨ ਫਰਨਾਂਡੀਜ਼ ਦੇ ਵਿਚਕਾਰ ਲੰਬੇ ਸਮੇਂ ਤੋਂ ਅਫੇਅਰ ਦੀ ਚਰਚਾ ਸੀ। ਕਿਹਾ ਜਾ ਰਿਹਾ ਸੀ ਕਿ ਦੋਵੇਂ ਹਾਊਸਫੁੱਲ 2 ਤੋਂ ਹੀ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਪਰ ਸਾਜਿਦ ਜੈਕਲੀਨ ਨੂੰ ਲੈ ਕੇ ਕਾਫੀ ਪੌਜੇਸਿਵ ਸੀ ਤੇ ਇਸ ਕਾਰਨ ਉਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਅਤੇ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ।

 

Tags: bollywoodFARAH KHANpropunjabtvSajid Khan
Share223Tweet140Share56

Related Posts

ਪੰਜਾਬੀ ਅਦਾਕਾਰਾ Mandy Takhar ਨੇ ਪਤੀ ਸ਼ੇਖਰ ਕੌਸ਼ਲ ਨੂੰ ਦਿੱਤਾ ਤਲਾਕ, 23 ਮਹੀਨਿਆਂ ‘ਚ ਟੁੱਟਿਆ ਵਿਆਹ

ਜਨਵਰੀ 16, 2026

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025
Load More

Recent News

ਗ੍ਰਹਿ ਮੰਤਰੀ ਸ਼ਾਹ 24-25 ਜਨਵਰੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਹੋਣਗੇ ਸ਼ਾਮਿਲ

ਜਨਵਰੀ 19, 2026

ਪੰਜਾਬ ਕਾਂਗਰਸ ਵਿੱਚ ਜਾਤ ਵਿਵਾਦ ‘ਤੇ ਬੋਲੇ ਚਰਨਜੀਤ ਸਿੰਘ ਚੰਨੀ- ‘ਮੇਰੇ ਖਿਲਾਫ ਜਾਣਬੁੱਝ ਕੇ ਭੰਡੀ ਪ੍ਰਚਾਰ ਕੀਤਾ ਜਾ ਰਿਹੈ’

ਜਨਵਰੀ 19, 2026

ਫੋਰੈਂਸਿਕ ਰਿਪੋਰਟ ਅਦਾਲਤੀ ਰਿਕਾਰਡ ਦਾ ਹਿੱਸਾ ਹੈ, ਸਿਆਸੀ ਰਾਏ ਨਹੀਂ : ‘ਆਪ’ ਦੀ ਜਾਖੜ ਤੇ ਪਰਗਟ ਸਿੰਘ ਨੂੰ ਚੇਤਾਵਨੀ

ਜਨਵਰੀ 18, 2026

ਪੰਜਾਬ ‘ਚ ‘ਆਪ’ ਵਿਧਾਇਕ ਨੇ ਦਿੱਤਾ ਅਸਤੀਫ਼ਾ

ਜਨਵਰੀ 18, 2026

ਪੰਜਾਬ ਪੁਲਿਸ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੇ ਪੂਰੇ ਕੀਤੇ 322 ਦਿਨ: 45 ਹਜ਼ਾਰ ਤੋਂ ਵੱਧ ਤਸਕਰਾਂ ਨੂੰ ਕੀਤਾ ਗਿਆ ਗ੍ਰਿਫ਼ਤਾਰ

ਜਨਵਰੀ 18, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.