ਸ਼ਨੀਵਾਰ, ਜਨਵਰੀ 10, 2026 07:52 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Samantha Ruth Prabhu ਨੇ Citadel ਲੰਡਨ ਪ੍ਰੀਮੀਅਰ ‘ਚ ਬਿਖੇਰਿਆ ਹੁਸਨ ਦਾ ਜਲਵਾ, ਬਲੈਕ ਡਰੈੱਸ ‘ਚ ਲੁੱਟਿਆ ਮੇਲਾ

Samantha Ruth Prabhu at Citadel premiere: ਸਾਊਥ ਫਿਲਮਾਂ ਦੀ ਸਟਾਰ ਸਮੰਥਾ ਰੂਥ ਪ੍ਰਭੂ ਬੀਤੀ ਸ਼ਾਮ ਸਿਟਾਡੇਲ ਲੰਡਨ ਦੇ ਪ੍ਰੀਮੀਅਰ 'ਚ ਸ਼ਾਮਲ ਹੋਣ ਲਈ ਪਹੁੰਚੀ। ਜਿੱਥੇ ਐਕਟਸ ਸਮੰਥਾ ਰੂਥ ਪ੍ਰਭੂ ਨੇ ਬਲੈਕ ਡਰੈੱਸ 'ਚ ਧੂਮ ਮਚਾਈ। ਫੋਟੋਆਂ ਦੇਖੋ।

by ਮਨਵੀਰ ਰੰਧਾਵਾ
ਅਪ੍ਰੈਲ 19, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Samantha Ruth Prabhu with Varun Dhawan: ਦੱਖਣੀ ਫਿਲਮਾਂ ਦੀ ਸਟਾਰ ਸਾਮੰਥਾ ਰੂਥ ਪ੍ਰਭੂ ਨੇ ਆਪਣੇ ਕੋ-ਸਟਾਰ ਵਰੁਣ ਧਵਨ ਨਾਲ ਲੰਡਨ ਵਿਚ ਸਿਟਾਡੇਲ ਪ੍ਰੀਮੀਅਰ ਵਿਚ ਸ਼ਿਰਕਤ ਕੀਤੀ।
ਰੂਸੋ ਬ੍ਰਦਰਜ਼ ਦੀ ਵੈੱਬ ਸੀਰੀਜ਼ ਸਿਟਾਡੇਲ 'ਚ ਸੁਪਰਸਟਾਰ ਪ੍ਰਿਯੰਕਾ ਚੋਪੜਾ ਤੇ ਹਾਲੀਵੁੱਡ ਸਟਾਰ ਰਿਚਰਡ ਮੈਡਨ ਨਜ਼ਰ ਆਉਣ ਵਾਲੇ ਹਨ। ਇਸ ਦਾ ਲੰਡਨ ਵਿੱਚ ਸ਼ਾਨਦਾਰ ਪ੍ਰੀਮੀਅਰ ਹੋਇਆ।
ਇਸ ਵੈੱਬ ਸੀਰੀਜ਼ ਦੇ ਹਿੰਦੀ ਵਰਜ਼ਨ 'ਚ ਐਕਟਰਸ ਸਮੰਥਾ ਰੂਥ ਪ੍ਰਭੂ ਤੇ ਵਰੁਣ ਧਵਨ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਇਸ ਸਟਾਰ ਜੋੜੇ ਨੂੰ ਪ੍ਰਿਯੰਕਾ ਚੋਪੜਾ ਦੀ ਵੈੱਬ ਸੀਰੀਜ਼ ਦੇ ਗ੍ਰੈਂਡ ਪ੍ਰੀਮੀਅਰ 'ਤੇ ਝੂਮਦੇ ਹੋਏ ਦੇਖਿਆ ਗਿਆ ਸੀ।
ਲੰਡਨ 'ਚ ਹੋਏ ਇਸ ਗ੍ਰੈਂਡ ਪ੍ਰੀਮੀਅਰ 'ਚ ਐਕਟਰਸ ਸਮੰਥਾ ਰੂਥ ਪ੍ਰਭੂ ਬੇਹੱਦ ਖੂਬਸੂਰਤ ਬਲੈਕ ਡਰੈੱਸ 'ਚ ਨਜ਼ਰ ਆਈ। ਉਸ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।
ਸਾਊਥ ਐਕਟਰਸ ਸਮੰਥਾ ਰੂਥ ਪ੍ਰਭੂ ਇਸ ਦੌਰਾਨ ਆਪਣੇ ਕੋ-ਸਟਾਰ ਵਰੁਣ ਧਵਨ ਨਾਲ ਇਵੈਂਟ 'ਚ ਪਹੁੰਚੀ ਸੀ। ਇਸ ਇਵੈਂਟ 'ਚ ਦੋਹਾਂ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਲੋਕਾਂ ਦਾ ਮਨ ਮੋਹ ਲਿਆ।
ਇਸ ਦੌਰਾਨ ਫਿਲਮ ਸਟਾਰਸ ਸਮੰਥਾ ਰੂਥ ਪ੍ਰਭੂ ਤੇ ਵਰੁਣ ਧਵਨ ਇਕੱਠੇ ਮੀਡੀਆ ਵਾਲਿਆਂ ਨੂੰ ਕਈ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆਏ। ਉਨ੍ਹਾਂ ਦੀਆਂ ਇਹ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਗਈਆਂ।
ਸਮੰਥਾ ਵੀ ਪ੍ਰਿਯੰਕਾ ਚੋਪੜਾ ਤੇ ਰਿਚਰਡ ਮੈਡਨ ਦੀ ਵੈੱਬ ਸੀਰੀਜ਼ 'ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਈਆਂ ਹੋ ਗਈਆਂ।
ਸਮੰਥਾ ਰੂਥ ਪ੍ਰਭੂ ਨੂੰ ਬਲੈਕ ਕਲਰ ਦੀ ਖੂਬਸੂਰਤ ਡਰੈੱਸ 'ਚ ਤਬਾਹੀ ਮਚਾਉਂਦੇ ਨਜ਼ਰ ਆਈ। ਉਸ ਨੇ ਆਪਣੀਆਂ ਤਾਜ਼ਾ ਤਸਵੀਰਾਂ 'ਚ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਐਕਟਰਸ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ।
ਐਕਟਰਸ Samantha Ruth Prabhu ਨੇ ਸ਼ਾਨਦਾਰ ਪ੍ਰੀਮੀਅਰ ਲਾਂਚ ਇਵੈਂਟ ਤੋਂ ਬਾਅਦ ਫੈਨਸ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਫੈਨਸ ਵੀ ਤਾਰੀਫ ਕਰਦੇ ਨਜ਼ਰ ਆਏ।

 

Samantha Ruth Prabhu with Varun Dhawan: ਦੱਖਣੀ ਫਿਲਮਾਂ ਦੀ ਸਟਾਰ ਸਾਮੰਥਾ ਰੂਥ ਪ੍ਰਭੂ ਨੇ ਆਪਣੇ ਕੋ-ਸਟਾਰ ਵਰੁਣ ਧਵਨ ਨਾਲ ਲੰਡਨ ਵਿਚ ਸਿਟਾਡੇਲ ਪ੍ਰੀਮੀਅਰ ਵਿਚ ਸ਼ਿਰਕਤ ਕੀਤੀ।
ਰੂਸੋ ਬ੍ਰਦਰਜ਼ ਦੀ ਵੈੱਬ ਸੀਰੀਜ਼ ਸਿਟਾਡੇਲ ‘ਚ ਸੁਪਰਸਟਾਰ ਪ੍ਰਿਯੰਕਾ ਚੋਪੜਾ ਤੇ ਹਾਲੀਵੁੱਡ ਸਟਾਰ ਰਿਚਰਡ ਮੈਡਨ ਨਜ਼ਰ ਆਉਣ ਵਾਲੇ ਹਨ। ਇਸ ਦਾ ਲੰਡਨ ਵਿੱਚ ਸ਼ਾਨਦਾਰ ਪ੍ਰੀਮੀਅਰ ਹੋਇਆ।
ਇਸ ਵੈੱਬ ਸੀਰੀਜ਼ ਦੇ ਹਿੰਦੀ ਵਰਜ਼ਨ ‘ਚ ਐਕਟਰਸ ਸਮੰਥਾ ਰੂਥ ਪ੍ਰਭੂ ਤੇ ਵਰੁਣ ਧਵਨ ਨਜ਼ਰ ਆਉਣ ਵਾਲੇ ਹਨ। ਇਸ ਤੋਂ ਪਹਿਲਾਂ ਇਸ ਸਟਾਰ ਜੋੜੇ ਨੂੰ ਪ੍ਰਿਯੰਕਾ ਚੋਪੜਾ ਦੀ ਵੈੱਬ ਸੀਰੀਜ਼ ਦੇ ਗ੍ਰੈਂਡ ਪ੍ਰੀਮੀਅਰ ‘ਤੇ ਝੂਮਦੇ ਹੋਏ ਦੇਖਿਆ ਗਿਆ ਸੀ।
ਲੰਡਨ ‘ਚ ਹੋਏ ਇਸ ਗ੍ਰੈਂਡ ਪ੍ਰੀਮੀਅਰ ‘ਚ ਐਕਟਰਸ ਸਮੰਥਾ ਰੂਥ ਪ੍ਰਭੂ ਬੇਹੱਦ ਖੂਬਸੂਰਤ ਬਲੈਕ ਡਰੈੱਸ ‘ਚ ਨਜ਼ਰ ਆਈ। ਉਸ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ਹਨ।
ਸਾਊਥ ਐਕਟਰਸ ਸਮੰਥਾ ਰੂਥ ਪ੍ਰਭੂ ਇਸ ਦੌਰਾਨ ਆਪਣੇ ਕੋ-ਸਟਾਰ ਵਰੁਣ ਧਵਨ ਨਾਲ ਇਵੈਂਟ ‘ਚ ਪਹੁੰਚੀ ਸੀ। ਇਸ ਇਵੈਂਟ ‘ਚ ਦੋਹਾਂ ਸਿਤਾਰਿਆਂ ਨੇ ਆਪਣੀ ਮੌਜੂਦਗੀ ਨਾਲ ਲੋਕਾਂ ਦਾ ਮਨ ਮੋਹ ਲਿਆ।
ਇਸ ਦੌਰਾਨ ਫਿਲਮ ਸਟਾਰਸ ਸਮੰਥਾ ਰੂਥ ਪ੍ਰਭੂ ਤੇ ਵਰੁਣ ਧਵਨ ਇਕੱਠੇ ਮੀਡੀਆ ਵਾਲਿਆਂ ਨੂੰ ਕਈ ਤਸਵੀਰਾਂ ਕਲਿੱਕ ਕਰਵਾਉਂਦੇ ਨਜ਼ਰ ਆਏ। ਉਨ੍ਹਾਂ ਦੀਆਂ ਇਹ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਗਈਆਂ।
ਸਮੰਥਾ ਵੀ ਪ੍ਰਿਯੰਕਾ ਚੋਪੜਾ ਤੇ ਰਿਚਰਡ ਮੈਡਨ ਦੀ ਵੈੱਬ ਸੀਰੀਜ਼ ‘ਚ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਜਿਸ ਦੀਆਂ ਤਸਵੀਰਾਂ ਆਉਂਦੇ ਹੀ ਛਾਈਆਂ ਹੋ ਗਈਆਂ।
ਸਮੰਥਾ ਰੂਥ ਪ੍ਰਭੂ ਨੂੰ ਬਲੈਕ ਕਲਰ ਦੀ ਖੂਬਸੂਰਤ ਡਰੈੱਸ ‘ਚ ਤਬਾਹੀ ਮਚਾਉਂਦੇ ਨਜ਼ਰ ਆਈ। ਉਸ ਨੇ ਆਪਣੀਆਂ ਤਾਜ਼ਾ ਤਸਵੀਰਾਂ ‘ਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਐਕਟਰਸ ਦੀਆਂ ਇਹ ਤਸਵੀਰਾਂ ਵਾਇਰਲ ਹੋ ਗਈਆਂ ਹਨ।
ਐਕਟਰਸ Samantha Ruth Prabhu ਨੇ ਸ਼ਾਨਦਾਰ ਪ੍ਰੀਮੀਅਰ ਲਾਂਚ ਇਵੈਂਟ ਤੋਂ ਬਾਅਦ ਫੈਨਸ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਫੈਨਸ ਵੀ ਤਾਰੀਫ ਕਰਦੇ ਨਜ਼ਰ ਆਏ।
Tags: Citadel Premiere In LondonCitadelPremiereentertainment newsHollywood StarPriyanka Choprapro punjab tvpunjabi newsSamantha Ruth PrabhuSamantha Ruth Prabhu And Varun DhawanSamantha Ruth Prabhu Photosvarun dhawan
Share277Tweet173Share69

Related Posts

ਅੱਜ ਜਲੰਧਰ ਦੇ ਗੁਰੂਘਰ ‘ਚ ਹੋਵੇਗੀ ਉਸਤਾਦ ਪੂਰਨ ਸ਼ਾਹ ਕੋਟੀ ਦੀ ਅੰਤਿਮ ਅਰਦਾਸ

ਦਸੰਬਰ 30, 2025

ਪੰਜਾਬੀ ਗਾਇਕਾ ਅਮਰ ਨੂਰੀ ਨੂੰ ਮਿਲੀ ਧਮਕੀ : ਕਿਹਾ, ‘ਆਪਣੇ ਪੁੱਤਰ ਦਾ ਗਾਉਣਾ ਬੰਦ ਕਰਵਾਓ, ਨਹੀਂ ਤਾਂ . . .’

ਦਸੰਬਰ 23, 2025

ਕਾਮੇਡੀਅਨ ਭਾਰਤੀ ਸਿੰਘ ਦੇ ਘਰ ਮੁੜ ਗੂੰਜੀਆਂ ਕਿਲਕਾਰੀਆਂ, 41 ਸਾਲ ਦੀ ਉਮਰ ‘ਚ ਦੂਜੀ ਵਾਰ ਬਣੀ ਮਾਂ

ਦਸੰਬਰ 19, 2025

ਦਿਲਜੀਤ ਦੋਸਾਂਝ ਦੀ ਸ਼ੂਟਿੰਗ ਦੌਰਾਨਹੋਇਆ ਭਾਰੀ ਹੰਗਾਮਾ, ਪੁਲਿਸ ਨੇ ਸੰਭਾਲਿਆ ਚਾਰਜ

ਦਸੰਬਰ 9, 2025

ਅਦਾਕਾਰ ਈਸ਼ਾ ਨੇ ਆਪਣੇ ਪਿਤਾ ਧਰਮਿੰਦਰ ਦੇ ਜਨਮਦਿਨ ਮੌਕੇ ਸਾਂਝੀ ਕੀਤੀ ਭਾਵੁਕ ਪੋਸਟ, ਲਿਖਿਆ . . .

ਦਸੰਬਰ 8, 2025

Bigg Boss 19 : ਟੀਵੀ ਅਦਾਕਾਰ ਗੌਰਵ ਖੰਨਾ ਨੇ ਜਿੱਤਿਆ ਬਿੱਗ ਬੌਸ ਦਾ ਖਿਤਾਬ

ਦਸੰਬਰ 8, 2025
Load More

Recent News

ਸੰਗਰੂਰ ਵਾਸੀਆਂ ਨੂੰ ਵੱਡੀ ਸੌਗਾਤ : ਬਾਬਾ ਹੀਰਾ ਸਿੰਘ ਭੱਠਲ ਕਾਲਜ ਲਹਿਰਾਗਾਗਾ ਨੂੰ ਬਣਾਇਆ ਜਾਵੇਗਾ ਘੱਟ ਗਿਣਤੀਆਂ ਲਈ ਮੈਡੀਕਲ ਕਾਲਜ

ਜਨਵਰੀ 9, 2026

ਅਗਲੇ ਤਿੰਨ ਸਾਲਾਂ ਵਿੱਚ ਚੰਡੀਗੜ੍ਹ ਦੀਆਂ ਸੜਕਾਂ ‘ਤੇ ਹੋਣਗੀਆਂ 500 ਈ-ਬੱਸਾਂ : ਚੀਫ ਸੈਕਟਰੀ

ਜਨਵਰੀ 9, 2026

852 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ 17.44 ਕਰੋੜ ਰੁਪਏ ਤੋਂ ਵੱਧ ਫੰਡ ਜਾਰੀ: ਬੈਂਸ

ਜਨਵਰੀ 9, 2026

‘ਈਜ਼ੀ ਰਜਿਸਟਰੀ’ ਨੇ ਜਾਇਦਾਦ ਰਜਿਸਟ੍ਰੇਸ਼ਨ ਦਾ ਬਣਾਇਆ ਰਿਕਾਰਡ; ਜੁਲਾਈ ਤੋਂ ਦਸੰਬਰ ਤੱਕ 3.70 ਲੱਖ ਤੋਂ ਵੱਧ ਰਜਿਸਟਰੀਆਂ ਹੋਈਆਂ: ਮੁੰਡੀਆਂ

ਜਨਵਰੀ 9, 2026

5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ

ਜਨਵਰੀ 9, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.