ਸੋਮਵਾਰ, ਮਈ 19, 2025 05:39 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

ਕਦੇ ਆਰਥਿਕ ਸੰਕਟ ਨਾਲ ਜੂਝ ਰਹੀ ਸੀ ਐਕਟਰਸ Samantha Ruth Prabhu, ਹੁਣ ਜਿਉਂਦੀ ਹੈ ਲਗਜ਼ਰੀ ਲਾਈਫ, ਜਾਣੋ ਐਕਟਰਸ ਦੀ ਕੁੱਲ ਕੀਮਤ

Samantha Ruth Prabhu Birthday: ਸਮੰਥਾ ਰੂਥ ਪ੍ਰਭੂ ਟਾਲੀਵੁੱਡ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਂਅ ਹੈ ਜਿਸਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ।

by ਮਨਵੀਰ ਰੰਧਾਵਾ
ਅਪ੍ਰੈਲ 28, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Samantha Ruth Prabhu Birthday: ਸਮੰਥਾ ਰੂਥ ਪ੍ਰਭੂ ਟਾਲੀਵੁੱਡ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਂਅ ਹੈ ਜਿਸਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਅੱਜ ਸਮੰਥਾ ਆਪਣਾ 35ਵਾਂ ਜਨਮਦਿਨ ਮਨਾਉਣ ਜਾ ਰਹੀ ਹੈ।
ਐਕਟਰਸ ਨਾ ਸਿਰਫ ਦੱਖਣ ਫਿਲਮ ਇੰਡਸਟਰੀ ਵਿੱਚ ਜਾਣੀ ਜਾਂਦੀ ਹੈ ਬਲਕਿ ਦੇਸ਼ ਭਰ ਵਿੱਚ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਦਾ ਆਨੰਦ ਮਾਣਦੀ ਹੈ। ਸਮੰਥਾ ਦਾ ਜਨਮ 28 ਅਪ੍ਰੈਲ 1987 ਨੂੰ ਚੇਨਈ ਵਿੱਚ ਹੋਇਆ ਸੀ।
ਬਚਪਨ ਤੋਂ ਹੀਰੋਇਨ ਬਣਨਾ ਚਾਹੁੰਦੀ ਸੀ:- ਸਾਮੰਥਾ ਰੂਥ ਪ੍ਰਭੂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਹੀਰੋਇਨ ਬਣੇ, ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਇੰਨੀ ਸਫਲਤਾ ਮਿਲੇਗੀ।
ਆਰਥਿਕ ਤੰਗੀ ਕਾਰਨ ਸਮੰਥਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ। ਹਾਲਾਂਕਿ ਲੋੜਾਂ ਪੂਰੀਆਂ ਕਰਨ ਲਈ ਉਸ ਨੇ ਪਾਰਟ ਟਾਈਮ ਨੌਕਰੀ ਵੀ ਕੀਤੀ।
ਸਮੰਥਾ ਦੇ ਕਰੀਅਰ ਦੀ ਸ਼ੁਰੂਆਤ:- ਸਮੰਥਾ ਦਾ ਅਸਲੀ ਨਾਂਅ ਯਸ਼ੋਦਾ ਹੈ ਜੋ ਉਸਦੇ ਪਰਿਵਾਰ ਦੇ ਮੈਂਬਰਾਂ ਵਲੋਂ ਰੱਖਿਆ ਗਿਆ ਸੀ। ਪਰ ਫਿਲਮ ਇੰਡਸਟਰੀ 'ਚ ਉਸ ਨੂੰ ਸਮੰਥਾ ਰੂਥ ਪ੍ਰਭੂ ਦੇ ਨਾਂ ਨਾਲ ਹੀ ਪਛਾਣ ਮਿਲੀ। ਜਦੋਂ ਸਮੰਥਾ ਮਾਡਲਿੰਗ ਕਰ ਰਹੀ ਸੀ, ਨਿਰਦੇਸ਼ਕ ਰਵੀ ਬਰਮਨ ਨੇ ਉਸ ਨੂੰ ਦੇਖਿਆ ਤੇ ਆਪਣੀ ਫਿਲਮ 'ਚ ਮੁੱਖ ਭੂਮਿਕਾ ਵਿੱਚ ਕਾਸਟ ਕੀਤਾ।
ਇਸ ਫਿਲਮ ਦਾ ਨਾਂ 'ਮਾਇਆ ਚੇਸੇਵ' ਸੀ, ਜਿਸ 'ਚ ਉਸ ਦੇ ਵਿਰੋਧੀ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦਾ ਨਾਂ ਨਾਗਾ ਚੈਤੰਨਿਆ ਸੀ। ਸਮੰਥਾ ਦੀ ਪਹਿਲੀ ਫਿਲਮ ਹਿੱਟ ਰਹੀ ਸੀ ਅਤੇ ਇਸ ਫਿਲਮ ਲਈ ਉਸ ਨੂੰ ਸਰਵੋਤਮ ਡੈਬਿਊ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ।
ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀ ਪੌੜੀ ਚੜ੍ਹਦੀ ਗਈ।ਸਮਥਾ ਨੇ ਤਾਮਿਲ, ਤੇਲਗੂ ਸਮੇਤ 65 ਫਿਲਮਾਂ ਵਿੱਚ ਕੰਮ ਕੀਤਾ ਹੈ। ਅਭਿਨੇਤਰੀ ਨੇ ਆਖਰੀ ਵਾਰ ਪੁਸ਼ਪਾ ਵਿੱਚ ਇੱਕ ਆਈਟਮ ਨੰਬਰ ਕੀਤਾ ਸੀ ਜੋ ਬਹੁਤ ਹਿੱਟ ਸੀ ਅਤੇ ਗੀਤ ਹਰ ਕਿਸੇ ਦੇ ਬੁੱਲਾਂ 'ਤੇ ਚਲਾ ਗਿਆ ਸੀ।
ਦੱਸ ਦੇਈਏ ਕਿ ਸਮੰਥਾ, ਜੋ ਕਿਸੇ ਸਮੇਂ ਆਰਥਿਕ ਸਥਿਤੀ ਨਾਲ ਜੂਝ ਰਹੀ ਸੀ, ਅੱਜ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰ ਰਹੀ ਹੈ। ਉਸਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਲਗਪਗ 80 ਕਰੋੜ ਰੁਪਏ ਦੀ ਮਾਲਕ ਹੈ। ਸਮੰਥਾ ਦੀ ਆਮਦਨ ਦਾ ਸਰੋਤ ਮਾਡਲਿੰਗ, ਐਕਟਿੰਗ ਤੇ ਬ੍ਰਾਂਡ ਐਡੋਰਸਮੈਂਟ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਮੰਥਾ ਇੱਕ ਫਿਲਮ ਕਰਨ ਲਈ ਲਗਭਗ 3 ਕਰੋੜ ਰੁਪਏ ਚਾਰਜ ਕਰਦੀ ਹੈ। ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਮੰਥਾ ਦਾ ਆਪਣੇ ਪਤੀ ਨਾਗਾ ਚੈਤਨਿਆ ਤੋਂ ਤਲਾਕ ਹੋ ਚੁੱਕਾ ਹੈ।

Samantha Ruth Prabhu Birthday: ਸਮੰਥਾ ਰੂਥ ਪ੍ਰਭੂ ਟਾਲੀਵੁੱਡ ਫਿਲਮ ਇੰਡਸਟਰੀ ਵਿੱਚ ਇੱਕ ਜਾਣਿਆ-ਪਛਾਣਿਆ ਨਾਂਅ ਹੈ ਜਿਸਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਅੱਜ ਸਮੰਥਾ ਆਪਣਾ 35ਵਾਂ ਜਨਮਦਿਨ ਮਨਾਉਣ ਜਾ ਰਹੀ ਹੈ।

ਐਕਟਰਸ ਨਾ ਸਿਰਫ ਦੱਖਣ ਫਿਲਮ ਇੰਡਸਟਰੀ ਵਿੱਚ ਜਾਣੀ ਜਾਂਦੀ ਹੈ ਬਲਕਿ ਦੇਸ਼ ਭਰ ਵਿੱਚ ਇੱਕ ਬਹੁਤ ਵੱਡੀ ਫੈਨ ਫੋਲੋਇੰਗ ਦਾ ਆਨੰਦ ਮਾਣਦੀ ਹੈ। ਸਮੰਥਾ ਦਾ ਜਨਮ 28 ਅਪ੍ਰੈਲ 1987 ਨੂੰ ਚੇਨਈ ਵਿੱਚ ਹੋਇਆ ਸੀ।
ਬਚਪਨ ਤੋਂ ਹੀਰੋਇਨ ਬਣਨਾ ਚਾਹੁੰਦੀ ਸੀ:- ਸਾਮੰਥਾ ਰੂਥ ਪ੍ਰਭੂ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਹੀਰੋਇਨ ਬਣੇ, ਪਰ ਉਸਨੇ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਇੰਨੀ ਸਫਲਤਾ ਮਿਲੇਗੀ।
ਆਰਥਿਕ ਤੰਗੀ ਕਾਰਨ ਸਮੰਥਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ। ਹਾਲਾਂਕਿ ਲੋੜਾਂ ਪੂਰੀਆਂ ਕਰਨ ਲਈ ਉਸ ਨੇ ਪਾਰਟ ਟਾਈਮ ਨੌਕਰੀ ਵੀ ਕੀਤੀ।
ਸਮੰਥਾ ਦੇ ਕਰੀਅਰ ਦੀ ਸ਼ੁਰੂਆਤ:- ਸਮੰਥਾ ਦਾ ਅਸਲੀ ਨਾਂਅ ਯਸ਼ੋਦਾ ਹੈ ਜੋ ਉਸਦੇ ਪਰਿਵਾਰ ਦੇ ਮੈਂਬਰਾਂ ਵਲੋਂ ਰੱਖਿਆ ਗਿਆ ਸੀ। ਪਰ ਫਿਲਮ ਇੰਡਸਟਰੀ ‘ਚ ਉਸ ਨੂੰ ਸਮੰਥਾ ਰੂਥ ਪ੍ਰਭੂ ਦੇ ਨਾਂ ਨਾਲ ਹੀ ਪਛਾਣ ਮਿਲੀ। ਜਦੋਂ ਸਮੰਥਾ ਮਾਡਲਿੰਗ ਕਰ ਰਹੀ ਸੀ, ਨਿਰਦੇਸ਼ਕ ਰਵੀ ਬਰਮਨ ਨੇ ਉਸ ਨੂੰ ਦੇਖਿਆ ਤੇ ਆਪਣੀ ਫਿਲਮ ‘ਚ ਮੁੱਖ ਭੂਮਿਕਾ ਵਿੱਚ ਕਾਸਟ ਕੀਤਾ।
ਇਸ ਫਿਲਮ ਦਾ ਨਾਂ ‘ਮਾਇਆ ਚੇਸੇਵ’ ਸੀ, ਜਿਸ ‘ਚ ਉਸ ਦੇ ਵਿਰੋਧੀ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦਾ ਨਾਂ ਨਾਗਾ ਚੈਤੰਨਿਆ ਸੀ। ਸਮੰਥਾ ਦੀ ਪਹਿਲੀ ਫਿਲਮ ਹਿੱਟ ਰਹੀ ਸੀ ਅਤੇ ਇਸ ਫਿਲਮ ਲਈ ਉਸ ਨੂੰ ਸਰਵੋਤਮ ਡੈਬਿਊ ਅਦਾਕਾਰਾ ਦਾ ਐਵਾਰਡ ਵੀ ਮਿਲਿਆ ਸੀ।
ਇਸ ਤੋਂ ਬਾਅਦ ਅਦਾਕਾਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਸਫਲਤਾ ਦੀ ਪੌੜੀ ਚੜ੍ਹਦੀ ਗਈ।ਸਮਥਾ ਨੇ ਤਾਮਿਲ, ਤੇਲਗੂ ਸਮੇਤ 65 ਫਿਲਮਾਂ ਵਿੱਚ ਕੰਮ ਕੀਤਾ ਹੈ। ਅਭਿਨੇਤਰੀ ਨੇ ਆਖਰੀ ਵਾਰ ਪੁਸ਼ਪਾ ਵਿੱਚ ਇੱਕ ਆਈਟਮ ਨੰਬਰ ਕੀਤਾ ਸੀ ਜੋ ਬਹੁਤ ਹਿੱਟ ਸੀ ਅਤੇ ਗੀਤ ਹਰ ਕਿਸੇ ਦੇ ਬੁੱਲਾਂ ‘ਤੇ ਚਲਾ ਗਿਆ ਸੀ।
ਦੱਸ ਦੇਈਏ ਕਿ ਸਮੰਥਾ, ਜੋ ਕਿਸੇ ਸਮੇਂ ਆਰਥਿਕ ਸਥਿਤੀ ਨਾਲ ਜੂਝ ਰਹੀ ਸੀ, ਅੱਜ ਬਹੁਤ ਹੀ ਆਲੀਸ਼ਾਨ ਜੀਵਨ ਬਤੀਤ ਕਰ ਰਹੀ ਹੈ। ਉਸਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਹ ਲਗਪਗ 80 ਕਰੋੜ ਰੁਪਏ ਦੀ ਮਾਲਕ ਹੈ। ਸਮੰਥਾ ਦੀ ਆਮਦਨ ਦਾ ਸਰੋਤ ਮਾਡਲਿੰਗ, ਐਕਟਿੰਗ ਤੇ ਬ੍ਰਾਂਡ ਐਡੋਰਸਮੈਂਟ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਮੰਥਾ ਇੱਕ ਫਿਲਮ ਕਰਨ ਲਈ ਲਗਭਗ 3 ਕਰੋੜ ਰੁਪਏ ਚਾਰਜ ਕਰਦੀ ਹੈ। ਆਪਣੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਸਮੰਥਾ ਦਾ ਆਪਣੇ ਪਤੀ ਨਾਗਾ ਚੈਤਨਿਆ ਤੋਂ ਤਲਾਕ ਹੋ ਚੁੱਕਾ ਹੈ।
Tags: entertainment newsHappy Birthday Samantha Ruth Prabhupro punjab tvpunjab newspunjabi newsSamanthaSamantha Birthday CelebrationSamantha Ruth PrabhuSamantha Ruth Prabhu BirthdaySamantha Ruth Prabhu Happy BirthdayTollywood film industry
Share272Tweet170Share68

Related Posts

Vogue Reader Role ‘ਚ ਦਿਲਜੀਤ ਦੋਸਾਂਝ ਨੇ ਲਿਆ ਪਹਿਲਾ ਸਥਾਨ ਇਹ ਸਿਤਾਰੇ ਵੀ ਛੱਡੇ ਪਿੱਛੇ

ਮਈ 11, 2025

Met Gala 2025 Event: ਮੋਢਿਆਂ ‘ਤੇ Piano ਹੱਥ ‘ਚ ਕੁੜੇ ਵਾਲੀ ਥੈਲੀ ਲੈ Met Gala ਪਹੁੰਚਿਆ ਇਹ ਰੈਪਰ, ਵੱਖਰੇ ਅੰਦਾਜ਼ ‘ਚ ਦਿਖੇ ਇਹ ਸਿਤਾਰੇ

ਮਈ 6, 2025

ਦਿਲਜੀਤ ਦੋਸਾਂਝ ਦੀ ‘MET GALA 2025’ ਲਈ Look ਦੇਖੋ ਤਸਵੀਰਾਂ

ਮਈ 6, 2025

ਰਣਬੀਰ ਇਲਾਹਾਬਾਦੀਆ ਤੇ ਆਸ਼ੀਸ਼ ਚੰਚਲਾਨੀ ਦੀ ਪਟੀਸ਼ਨ ‘ਤੇ ਸੁਣਵਾਈ ਅੱਜ, ਗ੍ਰਿਫ਼ਤਾਰੀ ਤੋਂ ਮਿਲੀ ਸੀ ਰਾਹਤ

ਅਪ੍ਰੈਲ 21, 2025

ਅਦਾਕਾਰ ਅਭਿਨਵ ਸ਼ੁਕਲਾ ਨੂੰ ਲਾਰੈਂਸ ਗੈਂਗ ਦੇ ਨਾਮ ‘ਤੇ ਧਮਕੀ

ਅਪ੍ਰੈਲ 21, 2025

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਬੌਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਅਤੇ ਅਨੰਨਿਆ ਪਾਂਡੇ

ਅਪ੍ਰੈਲ 14, 2025
Load More

Recent News

Instagram ‘ਤੇ ਕੁੜੀ ਨਾਲ ਦੋਸਤੀ ਕਰ ਲਗਜਰੀ ਹੋਟਲ ‘ਚ ਮਿਲਣ ਗਿਆ ਪਤੀ, ਅੱਗੋਂ ਹੋਇਆ ਕੁਝ ਅਜਿਹਾ ਦੇਖ ਉੱਡੇ ਹੋਸ਼

ਮਈ 18, 2025

ਬਿਨ੍ਹਾਂ ਕੱਪੜਿਆਂ ਤੋਂ ਚੋਰੀ ਕਰਨ ਪਹੁੰਚਿਆ ਚੋਰ, ਕਾਰਨ ਜਾਣ ਹੋ ਜਾਓਗੇ ਹੈਰਾਨ

ਮਈ 18, 2025

Summer Health Routine: ਗਰਮੀਆਂ ‘ਚ ਹੀਟ ਵੇਵ ਤੋਂ ਬਚਾਉਣਗੇ ਇਹ ਫਲ, ਅੱਜ ਹੀ ਕਰੋ ਆਪਣੇ ਰੁਟੀਨ ‘ਚ ਸ਼ਾਮਿਲ

ਮਈ 18, 2025

ਭਾਰਤ ਨੇ ਪਾਕਿਸਤਾਨ ਤੋਂ ਬਾਅਦ ਹੁਣ ਇਸ ਦੇਸ਼ ਦੀ ਪੋਰਟ ਐਂਟਰੀ ਕੀਤੀ ਬੈਨ

ਮਈ 18, 2025

ਵਧਦੀ ਗਰਮੀ ਨੂੰ ਦੇਖਦੇ ਸਕੂਲਾਂ ਦੀਆਂ ਛੁੱਟੀਆਂ ਲਈ ਇੱਥੇ ਹੋਇਆ ਵੱਡਾ ਐਲਾਨ

ਮਈ 18, 2025

ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result