[caption id="attachment_116289" align="aligncenter" width="800"]<img class="wp-image-116289 size-full" src="https://propunjabtv.com/wp-content/uploads/2023/01/THUMB_Media-Assets-Thumb_galaxy_a04_green.jpg" alt="" width="800" height="533" /> Samsung ਦਾ ਨਵਾਂ ਹੈਂਡਸੈੱਟ Galaxy F04 4 ਜਨਵਰੀ 2023 ਨੂੰ ਲਾਂਚ ਹੋਣ ਜਾ ਰਿਹਾ ਹੈ। ਇਸ ਦਾ ਐਲਾਨ ਕੰਪਨੀ ਵੱਲੋਂ ਦਸੰਬਰ 2022 ਵਿੱਚ ਹੀ ਕਰ ਦਿੱਤਾ ਗਿਆ ਸੀ।[/caption] [caption id="attachment_116276" align="aligncenter" width="641"]<img class="wp-image-116276 " src="https://propunjabtv.com/wp-content/uploads/2023/01/5-1.jpg" alt="" width="641" height="1139" /> ਸੈਮਸੰਗ ਗਲੈਕਸੀ F04 ਹੈਂਡਸੈੱਟ ਦੇ ਲਾਂਚ ਹੋਣ ਦੇ ਦਿਨ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀ ਲੋਕ ਉਨ੍ਹਾਂ ਦੀ ਉਡੀਕ ਖ਼ਤਮ ਹੋ ਜਾਵੇਗੀ। Samsung Galaxy F04 ਸਮਾਰਟਫੋਨ ਦੁਪਹਿਰ 12 ਵੱਜੇ ਫਲਿੱਪਕਾਰਟ 'ਤੇ ਲਾਂਚ ਹੋ ਗਿਆ।[/caption] [caption id="attachment_116279" align="aligncenter" width="500"]<img class="wp-image-116279 size-full" src="https://propunjabtv.com/wp-content/uploads/2023/01/Samsung-Galaxy-A04e-Black-price-in-Bangladesh.jpg" alt="" width="500" height="500" /> Samsung ਨੇ ਅਜੇ ਤੱਕ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ਕਿ Galaxy F04 ਦੀ ਕੀਮਤ ਕੀ ਹੋਵੇਗੀ। ਕੰਪਨੀ ਦੁਆਰਾ ਜਾਰੀ ਕੀਤੇ ਗਏ ਫੀਚਰ ਮੁਤਾਬਕ Samsung Galaxy F04 HD+ ਰੈਜ਼ੋਲਿਊਸ਼ਨ ਦੇ ਨਾਲ 6.5-ਇੰਚ ਦੀ ਡਿਸਪਲੇਅ ਦੇ ਨਾਲ ਆਉਣ ਵਾਲਾ ਹੈ।[/caption] [caption id="attachment_116280" align="aligncenter" width="1280"]<img class="wp-image-116280 size-full" src="https://propunjabtv.com/wp-content/uploads/2023/01/Samsung-Galaxy-F04-Said-to-Launch-in-India-in-January-2023-Could-Cost-Under-Rs.-8000_-Report-1.jpg" alt="" width="1280" height="720" /> ਇਸ ਸਮਾਰਟਫੋਨ ਦੀ ਡਿਸਪਲੇਅ ਨੂੰ ਵਾਟਰਡ੍ਰੌਪ ਨੌਚ ਡਿਜ਼ਾਈਨ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਤੁਹਾਨੂੰ 8 RAM ਮਿਲੇਗੀ। Galaxy F04 ਹੈਂਡਸੈੱਟ Mediatek P35 ਪ੍ਰੋਸੈਸਰ ਦੇ ਨਾਲ ਆਵੇਗਾ। ਇਸ ਸ…[/caption] [caption id="attachment_116290" align="aligncenter" width="466"]<img class="wp-image-116290 size-full" src="https://propunjabtv.com/wp-content/uploads/2023/01/Capture-23.jpg" alt="" width="466" height="311" /> ਫੋਟੋਆਂ ਕਲਿੱਕ ਕਰਨ ਲਈ, Samsung Galaxy F04 ਦੇ ਪਿਛਲੇ ਪਾਸੇ ਦੋ ਕੈਮਰੇ ਹਨ, ਜੋ ਕਿ 13 MP 13-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਅਤੇ 2-ਮੈਗਾਪਿਕਸਲ ਸੈਕੰਡਰੀ ਲੈਂਸ ਹੋਣਗੇ।[/caption] [caption id="attachment_116284" align="aligncenter" width="397"]<img class="wp-image-116284 size-full" src="https://propunjabtv.com/wp-content/uploads/2023/01/Capture-22.jpg" alt="" width="397" height="310" /> ਇਸ ਦੇ ਨਾਲ ਹੀ ਸੈਲਫੀ ਲੈਣ ਲਈ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੋਵੇਗਾ। ਕੰਪਨੀ ਦਾ ਕਹਿਣਾ ਹੈ ਕਿ Samsung Galaxy F04 ਵਿੱਚ 5000 mAh ਦੀ ਬੈਟਰੀ ਹੋਵੇਗੀ, ਪਰ ਹੋ ਸਕਦਾ ਹੈ ਕਿ ਇਸ ਵਿੱਚ ਫਾਸਟ ਚਾਰਜਿੰਗ ਸਪੋਰਟ ਨਾ ਹੋਵੇ। ਇੱਕ ਰਿਪੋਰਟ ਦੇ ਅਨੁਸਾਰ, Samsung Galaxy F04 ਪਿਛਲੇ ਮਹੀਨੇ ਲਾਂਚ ਕੀਤੇ ਗਏ Galaxy M04 ਦਾ ਰੀਬ੍ਰਾਂਡਿਡ ਵਰਜ਼ਨ ਹੈ।[/caption] [caption id="attachment_116292" align="aligncenter" width="444"]<img class="wp-image-116292 size-full" src="https://propunjabtv.com/wp-content/uploads/2023/01/Capture-24.jpg" alt="" width="444" height="316" /> Samsung Galaxy F04 ਦੀ ਕੀਮਤ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸਦੀ ਕੀਮਤ ਦਾ ਅਜੇ ਤੱਕ ਖੁਲਾਸਾ ਨਹੀਂ ਕੀਤਾ ਹੈ। ਪਰ ਫਲਿੱਪਕਾਰਟ ਈ-ਕਾਮਰਸ ਕੰਪਨੀ ਦੀ ਵੈੱਬਸਾਈਟ 'ਤੇ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 7xxx ਲਿਖੀ ਗਈ ਹੈ।[/caption] [caption id="attachment_116287" align="aligncenter" width="1280"]<img class="wp-image-116287 size-full" src="https://propunjabtv.com/wp-content/uploads/2023/01/Galaxy-A04e.jpg" alt="" width="1280" height="720" /> Samsung Galaxy F04 ਦੀ ਕੀਮਤ 8000 ਰੁਪਏ ਤੋਂ ਘੱਟ ਰਹਿਣ ਵਾਲੀ ਹੈ। ਉੱਥੇ ਹੀ ਰੁਮਰਸ ਅਨੁਸਾਰ, Samsung Galaxy F04 ਦੀ ਕੀਮਤ 7,499 ਰੁਪਏ ਹੋ ਸਕਦੀ ਹੈ। ਹੁਣ ਇਸ ਸਮਾਰਟਫੋਨ ਦੇ ਲਾਂਚ ਹੋਣ ਤੋਂ ਬਾਅਦ ਇਸ ਦੀ ਅਸਲ ਕੀਮਤ ਦਾ ਪਤਾ ਲੱਗੇਗਾ।[/caption]