ਆਪਣੇ ਪ੍ਰੋਜੈਕਟਾਂ ਤੋਂ ਇਲਾਵਾ, ਐਕਟਰਸ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣੇ ਸਟਾਈਲ ਦਾ ਦੀਵਾਨਾ ਬਣਾਇਆ। ਹੁਣ ਫਿਰ ਤੋਂ ਸਾਰਾ ਅਲੀ ਖਾਨ ਦਾ ਨਵਾਂ ਅੰਦਾਜ਼ ਸਾਹਮਣੇ ਆਇਆ ਹੈ।
ਸਾਰਾ ਅਲੀ ਖਾਨ ਵੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਕਸਰ ਉਸ ਦੇ ਇੰਸਟਾਗ੍ਰਾਮ ਪੇਜ ‘ਤੇ ਉਸ ਦੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੀ ਝਲਕ ਦੇਖਣ ਨੂੰ ਮਿਲਦੀ ਰਹਿੰਦੀ ਹੈ।
ਤਾਜ਼ਾ ਪੋਸਟ ‘ਚ ਐਕਟਰਸ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਉਸ ਨੇ ਬਲੈਕ ਥਾਈਟ ਹਾਈ ਸਲਿਟ ਡਰੈੱਸ ਤੇ ਫਰੰਟ ਕੱਟ ਡਰੈੱਸ ਪਾਈ ਹੋਈ ਹੈ। ਸਾਰਾ ਨੇ ਨਿਊਡ ਮੇਕਅਪ ਤੇ ਖੁੱਲ੍ਹੇ ਵਾਲਾਂ ਦੇ ਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ। ਉਸ ਨੇ ਆਪਣੇ ਲੁੱਕ ਨੂੰ ਕਾਫੀ ਫਲੌਟ ਕੀਤਾ ਹੈ।
ਤਸਵੀਰਾਂ ‘ਚ ਸਾਰਾ ਦੀ ਕਰਵੀ ਫਿਗਰ ਨੇ ਵੀ ਲੋਕਾਂ ਦਾ ਕਾਫੀ ਧਿਆਨ ਆਪਣੇ ਵੱਲ ਖਿੱਚਿਆ। ਉਸ ਦੀਆਂ ਇਨ੍ਹਾਂ ਤਸਵੀਰਾਂ ‘ਤੇ ਲੱਖਾਂ ਲਾਈਕਸ ਮਿਲੇ। ਲੋਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।
ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੂੰ ਲਗਾਤਾਰ ਕਈ ਪ੍ਰੋਜੈਕਟਾਂ ਲਈ ਸਾਈਨ ਕੀਤਾ ਜਾ ਰਿਹਾ ਹੈ। ਫਿਲਹਾਲ ਉਹ ‘ਗੈਸਲਾਈਟ’ ਦੇ ਟਾਈਟਲ ਨਾਲ ਬਣਨ ਵਾਲੀ ਅਗਲੀ ਫਿਲਮ ਨੂੰ ਲੈ ਕੇ ਚਰਚਾ ‘ਚ ਹੈ।
ਇਸ ਤੋਂ ਬਾਅਦ ਉਹ ਲਕਸ਼ਮੀ ਉਟੇਕਰ ਦੁਆਰਾ ਡਾਇਰੈਕਟ ਹੋਣ ਵਾਲੀ ਇੱਕ ਅਨਟਾਈਟਲ ਫਿਲਮ ‘ਚ ਵੀ ਨਜ਼ਰ ਆਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h
iOS: https://apple.co/3F63oER