ਮੰਗਲਵਾਰ, ਸਤੰਬਰ 9, 2025 02:33 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Sara Ali Khan ਨੇ ਰੈੱਡ ਕਲਰ ਦੀ ਟ੍ਰੈਡਿਸ਼ਨਲ ਵਿਅਰ ‘ਚ ਕੀਤਾ ਰੈਂਪ ਵਾਕ, ਵੇਖੋ Lakme Fashion Week ‘ਚ ਐਕਟਰਸ ਦੀਆਂ ਖੂਬਸੂਰਤ ਤਸਵੀਰਾਂ

Sara Ali Khan in Lakme Fashion Week 2023: ਸਾਰਾ ਅਲੀ ਖ਼ਾਨ ਨੇ ਮੁੰਬਈ 'ਚ ਚੱਲ ਰਹੇ ਲੈਕਮੇ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਮੌਕੇ ਇੰਡੀਅਨ ਮਾਡਰਨ ਟ੍ਰੈਡਿਸ਼ਨਲ ਵਿਅਰ 'ਚ ਨਜ਼ਰ ਆਈ।

by ਮਨਵੀਰ ਰੰਧਾਵਾ
ਮਾਰਚ 11, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Sara Ali Khan in Lakme Fashion Week 2023: ਸਾਰਾ ਅਲੀ ਖ਼ਾਨ ਨੇ ਮੁੰਬਈ 'ਚ ਚੱਲ ਰਹੇ ਲੈਕਮੇ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਮੌਕੇ ਇੰਡੀਅਨ ਮਾਡਰਨ ਟ੍ਰੈਡਿਸ਼ਨਲ ਵਿਅਰ 'ਚ ਨਜ਼ਰ ਆਈ।
ਉਸ ਨੇ ਲਾਲ ਰੰਗ ਦੀ ਡਿਜ਼ਾਈਨ ਕੀਤੀ ਡਰੈੱਸ ਪਾਈ। ਇਸ ਤੋਂ ਇਲਾਵਾ ਉਸ ਦੇ ਵਾਲ ਖੁੱਲ੍ਹੇ ਰੱਖੇ। ਉਸ ਨੇ ਮੇਕਅੱਪ ਵੀ ਕੀਤਾ ਹੋਇਆ ਸੀ। ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਸਾਰਾ ਅਲੀ ਖ਼ਾਨ ਦਾ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆਇਆ।
ਸਾਰਾ ਅਲੀ ਖ਼ਾਨ ਨੇ ਲੈਕਮੇ ਫੈਸ਼ਨ ਵੀਕ ਲਈ ਰੈਂਪ 'ਤੇ ਆਪਣਾ ਨਵਾਬੀ ਅੰਦਾਜ਼ ਦਿਖਾਇਆ ਹੈ। ਸਾਰਾ ਦਾ ਸਾਦਾ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਵੀਡੀਓ 'ਚ ਸਾਰਾ ਅਲੀ ਖ਼ਨ ਵੀ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਕਾਰਨ ਉਸ ਦਾ ਪਹਿਰਾਵਾ ਹੋਰ ਵੀ ਖੂਬਸੂਰਤ ਲੱਗ ਰਿਹਾ ਹੈ। ਸਾਰਾ ਅਲੀ ਖਾਨ ਦਾ ਅੰਦਾਜ਼ ਦੇਖਣ ਵਾਲਾ ਹੈ।
ਕਈ ਲੋਕਾਂ ਨੇ ਸਾਰਾ ਅਲੀ ਖ਼ਾਨ ਦੀ ਖੂਬਸੂਰਤੀ ਦੀ ਨਾ ਸਿਰਫ ਤਾਰੀਫ ਕੀਤੀ ਹੈ ਸਗੋਂ ਉਸ ਦੇ ਕਾਨਫੀਡੈਂਸ 'ਤੇ ਵੀ ਟਿੱਪਣੀਆਂ ਕੀਤੀਆਂ। ਇੱਕ ਨੇ ਲਿਖਿਆ ਹੈ, 'ਬੇਹੱਦ ਸ਼ਾਨਦਾਰ।' ਇੱਕ ਨੇ ਲਿਖਿਆ, 'ਸਾਰਾ ਅਲੀ ਖ਼ਾਨ ਕੂਲ ਲੱਗ ਰਹੀ ਹੈ।'
ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ ਦਾ ਵੀਡੀਓ ਲੈਕਮੇ ਫੈਸ਼ਨ ਵੀਕ ਨੇ ਸ਼ੇਅਰ ਕੀਤਾ ਸੀ। ਇਸ 'ਚ ਉਨ੍ਹਾਂ ਨੇ ਸ਼ੋਅ ਤੋਂ ਪਹਿਲਾਂ ਇਕ ਇੰਟਰਵਿਊ ਦਿੱਤਾ ਹੈ। ਇਸ 'ਚ ਉਸ ਨੇ ਦੱਸਿਆ ਹੈ ਕਿ ਉਹ ਫੈਸ਼ਨ ਡਿਜ਼ਾਈਨਰ ਪੁਨੀਤ ਬਲਾਨਾ ਲਈ ਰੈਂਪ 'ਤੇ ਉਤਰੀ। ਇਸ 'ਚ ਉਹ ਕਾਫੀ ਐਕਸਾਈਟਿਡ ਅਤੇ ਨਰਵਸ ਵੀ ਨਜ਼ਰ ਆ ਰਹੀ ਹੈ।
ਆਪਣੀ ਟੋਨਡ ਫਿਗਰ ਨੂੰ ਦਿਖਾਉਂਦੇ ਹੋਏ, ਸਾਰਾ ਅਲੀ ਖ਼ਾਨ ਡੀਪ ਨੈੱਕ ਬਲਾਊਜ਼ ਤੇ ਫਲੈਟਰਿੰਗ ਲਹਿੰਗਾ ਵਿੱਚ ਰੈਂਪ 'ਤੇ ਨਜ਼ਰ ਆਈ। ਸਾਰਾ ਅਲੀ ਖ਼ਾਨ ਇਨ੍ਹਾਂ ਤਸਵੀਰਾਂ 'ਚ ਡਬਲ ਸ਼ੈਡਿਡ ਡਿਜ਼ਾਈਨਰ ਲਹਿੰਗਾ 'ਚ ਨਜ਼ਰ ਆਈ।
ਭਾਰਤੀ ਰਵਾਇਤੀ ਪਹਿਰਾਵੇ ਵਿੱਚ ਐਕਟਰਸ ਨੇ ਫੈਨਸ ਨੂੰ ਆਪਣਾ ਸ਼ਾਹੀ ਅੰਦਾਜ਼ ਦਿਖਾਇਆ। ਸਾਰਾ ਅਲੀ ਖ਼ਾਨ ਗੋਲਡਨ ਡਿਟੇਲਿੰਗ ਵਰਕ ਨਾਲ ਲਾਲ ਆਊਟਫਿੱਟ ਕਾਫੀ ਜੱਚ ਰਹੀ ਹੈ।
ਸਾਰਾ ਅਲੀ ਖ਼ਾਨ ਫਿਲਮ ਐਕਟਰਸ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੀ ਹਾਲ ਹੀ ਵਿੱਚ ਫਿਲਮ ਕੁਲੀ ਨੰਬਰ ਵਨ ਆਈ ਸੀ।
ਇਸ ਫਿਲਮ 'ਚ ਸਾਰਾ ਅਲੀ ਤੋਂ ਇਲਾਵਾ ਵਰੁਣ ਧਵਨ ਦੀ ਅਹਿਮ ਭੂਮਿਕਾ ਸੀ। ਇਹ ਫਿਲਮ ਬਾਕਸ ਆਫਿਸ 'ਤੇ ਫਲੌਪ ਹੋ ਗਈ ਸੀ।
Sara Ali Khan in Lakme Fashion Week 2023: ਸਾਰਾ ਅਲੀ ਖ਼ਾਨ ਨੇ ਮੁੰਬਈ ‘ਚ ਚੱਲ ਰਹੇ ਲੈਕਮੇ ਫੈਸ਼ਨ ਵੀਕ ਵਿੱਚ ਹਿੱਸਾ ਲਿਆ। ਇਸ ਮੌਕੇ ਇੰਡੀਅਨ ਮਾਡਰਨ ਟ੍ਰੈਡਿਸ਼ਨਲ ਵਿਅਰ ‘ਚ ਨਜ਼ਰ ਆਈ।
ਉਸ ਨੇ ਲਾਲ ਰੰਗ ਦੀ ਡਿਜ਼ਾਈਨ ਕੀਤੀ ਡਰੈੱਸ ਪਾਈ। ਇਸ ਤੋਂ ਇਲਾਵਾ ਉਸ ਦੇ ਵਾਲ ਖੁੱਲ੍ਹੇ ਰੱਖੇ। ਉਸ ਨੇ ਮੇਕਅੱਪ ਵੀ ਕੀਤਾ ਹੋਇਆ ਸੀ। ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਸਾਰਾ ਅਲੀ ਖ਼ਾਨ ਦਾ ਅੰਦਾਜ਼ ਫੈਨਸ ਨੂੰ ਕਾਫੀ ਪਸੰਦ ਆਇਆ।
ਸਾਰਾ ਅਲੀ ਖ਼ਾਨ ਨੇ ਲੈਕਮੇ ਫੈਸ਼ਨ ਵੀਕ ਲਈ ਰੈਂਪ ‘ਤੇ ਆਪਣਾ ਨਵਾਬੀ ਅੰਦਾਜ਼ ਦਿਖਾਇਆ ਹੈ। ਸਾਰਾ ਦਾ ਸਾਦਾ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਵੀਡੀਓ ‘ਚ ਸਾਰਾ ਅਲੀ ਖ਼ਨ ਵੀ ਵੱਖ-ਵੱਖ ਅੰਦਾਜ਼ ‘ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਕਾਰਨ ਉਸ ਦਾ ਪਹਿਰਾਵਾ ਹੋਰ ਵੀ ਖੂਬਸੂਰਤ ਲੱਗ ਰਿਹਾ ਹੈ। ਸਾਰਾ ਅਲੀ ਖਾਨ ਦਾ ਅੰਦਾਜ਼ ਦੇਖਣ ਵਾਲਾ ਹੈ।
ਕਈ ਲੋਕਾਂ ਨੇ ਸਾਰਾ ਅਲੀ ਖ਼ਾਨ ਦੀ ਖੂਬਸੂਰਤੀ ਦੀ ਨਾ ਸਿਰਫ ਤਾਰੀਫ ਕੀਤੀ ਹੈ ਸਗੋਂ ਉਸ ਦੇ ਕਾਨਫੀਡੈਂਸ ‘ਤੇ ਵੀ ਟਿੱਪਣੀਆਂ ਕੀਤੀਆਂ। ਇੱਕ ਨੇ ਲਿਖਿਆ ਹੈ, ‘ਬੇਹੱਦ ਸ਼ਾਨਦਾਰ।’ ਇੱਕ ਨੇ ਲਿਖਿਆ, ‘ਸਾਰਾ ਅਲੀ ਖ਼ਾਨ ਕੂਲ ਲੱਗ ਰਹੀ ਹੈ।’
ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ ਦਾ ਵੀਡੀਓ ਲੈਕਮੇ ਫੈਸ਼ਨ ਵੀਕ ਨੇ ਸ਼ੇਅਰ ਕੀਤਾ ਸੀ। ਇਸ ‘ਚ ਉਨ੍ਹਾਂ ਨੇ ਸ਼ੋਅ ਤੋਂ ਪਹਿਲਾਂ ਇਕ ਇੰਟਰਵਿਊ ਦਿੱਤਾ ਹੈ। ਇਸ ‘ਚ ਉਸ ਨੇ ਦੱਸਿਆ ਹੈ ਕਿ ਉਹ ਫੈਸ਼ਨ ਡਿਜ਼ਾਈਨਰ ਪੁਨੀਤ ਬਲਾਨਾ ਲਈ ਰੈਂਪ ‘ਤੇ ਉਤਰੀ। ਇਸ ‘ਚ ਉਹ ਕਾਫੀ ਐਕਸਾਈਟਿਡ ਅਤੇ ਨਰਵਸ ਵੀ ਨਜ਼ਰ ਆ ਰਹੀ ਹੈ।
ਆਪਣੀ ਟੋਨਡ ਫਿਗਰ ਨੂੰ ਦਿਖਾਉਂਦੇ ਹੋਏ, ਸਾਰਾ ਅਲੀ ਖ਼ਾਨ ਡੀਪ ਨੈੱਕ ਬਲਾਊਜ਼ ਤੇ ਫਲੈਟਰਿੰਗ ਲਹਿੰਗਾ ਵਿੱਚ ਰੈਂਪ ‘ਤੇ ਨਜ਼ਰ ਆਈ। ਸਾਰਾ ਅਲੀ ਖ਼ਾਨ ਇਨ੍ਹਾਂ ਤਸਵੀਰਾਂ ‘ਚ ਡਬਲ ਸ਼ੈਡਿਡ ਡਿਜ਼ਾਈਨਰ ਲਹਿੰਗਾ ‘ਚ ਨਜ਼ਰ ਆਈ।
ਭਾਰਤੀ ਰਵਾਇਤੀ ਪਹਿਰਾਵੇ ਵਿੱਚ ਐਕਟਰਸ ਨੇ ਫੈਨਸ ਨੂੰ ਆਪਣਾ ਸ਼ਾਹੀ ਅੰਦਾਜ਼ ਦਿਖਾਇਆ। ਸਾਰਾ ਅਲੀ ਖ਼ਾਨ ਗੋਲਡਨ ਡਿਟੇਲਿੰਗ ਵਰਕ ਨਾਲ ਲਾਲ ਆਊਟਫਿੱਟ ਕਾਫੀ ਜੱਚ ਰਹੀ ਹੈ।
ਸਾਰਾ ਅਲੀ ਖ਼ਾਨ ਫਿਲਮ ਐਕਟਰਸ ਹੈ। ਉਨ੍ਹਾਂ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਦੀ ਹਾਲ ਹੀ ਵਿੱਚ ਫਿਲਮ ਕੁਲੀ ਨੰਬਰ ਵਨ ਆਈ ਸੀ।
ਇਸ ਫਿਲਮ ‘ਚ ਸਾਰਾ ਅਲੀ ਤੋਂ ਇਲਾਵਾ ਵਰੁਣ ਧਵਨ ਦੀ ਅਹਿਮ ਭੂਮਿਕਾ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਫਲੌਪ ਹੋ ਗਈ ਸੀ।
Tags: Bollywood actressentertainment newsLakme Fashion WeekLakme Fashion Week 2023pro punjab tvpunjabi newssara ali khanSara Ali Khan in Lakme Fashion WeekSara Ali Khan PicturesSara Ali Khan Ramp WalkSara in Red Color Lehnga
Share288Tweet180Share72

Related Posts

ਬਿੱਗ ਬੌਸ 19 ‘ਚ ਸਲਮਾਨ ਖਾਨ ਨੇ ਉਠਾਇਆ ਪੰਜਾਬ ਦੇ ਹੜ੍ਹਾਂ ਦਾ ਮੁੱਦਾ

ਸਤੰਬਰ 8, 2025

ਮਾਣ ਵਾਲੀ ਗੱਲ : ਭਾਰਤ ਦੀ ਫ਼ਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ

ਸਤੰਬਰ 7, 2025

ਹੜ੍ਹ ਪੀੜਤਾਂ ਦੇ ਹੱਕ ‘ਚ Diljit Dosanjh ਦਾ ਪਹਿਲਾ ਬਿਆਨ, ਪੰਜਾਬ ਜ਼ਖਮੀ ਹੋਇਆ ਹਾਰਿਆ ਨਹੀਂ

ਸਤੰਬਰ 4, 2025

ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ‘ਚ ਲੋਕਾਂ ਦੀ ਕਰ ਰਹੇ ਮਦਦ

ਸਤੰਬਰ 3, 2025

ਮਨਿਕਾ ਵਿਸ਼ਵਕਰਮਾ ਨੂੰ ਮਿਲਿਆ ‘MISS UNIVERSE 2025’ ਦਾ ਤਾਜ, ਕੌਣ ਹੈ ਮਨਿਕਾ ਵਿਸ਼ਵਕਰਮਾ

ਅਗਸਤ 19, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025
Load More

Recent News

ਚੰਡੀਗੜ੍ਹ ‘ਚ ਵਿਦੇਸ਼ ਭੇਜਣ ਦੇ ਨਾਮ ‘ਤੇ 49 ਲੱਖ ਰੁਪਏ ਦੀ ਠੱਗੀ, 2 ਇਮੀਗ੍ਰੇਸ਼ਨ ਕੰਪਨੀਆਂ ‘ਤੇ FIR

ਸਤੰਬਰ 8, 2025

ਕੈਬਨਿਟ ਮੀਟਿੰਗ ‘ਚ CM ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਸਤੰਬਰ 8, 2025

ਟਰੰਪ ਦੇ ਟੈਰਿਫ ਦਾ ਦੇਸ਼ ਦੀ GDP ‘ਤੇ ਪਵੇਗਾ ਅਸਰ, ਜਾਣੋ ਇਸ ਸਾਲ ਕਿੰਨਾ ਨੁਕਸਾਨ ਹੋਵੇਗਾ?

ਸਤੰਬਰ 8, 2025

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 8.1 KG. ਹੈ/ਰੋ/ਇਨ ਸਮੇਤ 5 ਤ/ਸ/ਕ/ਰਾਂ ਨੂੰ ਕੀਤਾ ਗ੍ਰਿਫ਼ਤਾਰ

ਸਤੰਬਰ 8, 2025

Agniveer Army Physical Test: ਅਗਨੀਵੀਰ ਦੀ ਫਿਜੀਕਲ ਸਿਖਲਾਈ ਮੁੜ ਤੋਂ ਹੋਈ ਸ਼ੁਰੂ

ਸਤੰਬਰ 8, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.