ਲੁਧਿਆਣਾ ਕੋਰਟ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ।ਦੱਸ ਦੇਈਏ ਕਿ ਦੋਸ਼ੀ ਜਸਵਿੰਦਰ ਸਿੰਘ ਮੁਲਤਾਨੀ ਨੂੰ ਜਰਮਨੀ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਜਸਵਿੰਦਰ ਮੁਲਤਾਨੀ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੇ ਇਸ਼ਾਰੇ ‘ਤੇ ਕੰਮ ਕਰ ਰਿਹਾ ਸੀ।
ਪਾਕਿਸਤਾਨ ਦੇ ਆਈਐਸਆਈ ਨਾਲ ਵੀ ਮਾਮਲੇ ਦੇ ਤਾਰ ਜੁੜੇ ਹਨ।ਦੱਸਣਯੋਗ ਹੈ ਕਿ ਹੁਣ ਜਸਵਿੰਦਰ ਮੁਲਤਾਨੀ ਜਰਮਨੀਤ ਤੋਂ ਡਿਪੋਰਟ ਕਰ ਪੰਜਾਬ ਆਵੇਗਾ।