ਐਤਵਾਰ, ਮਾਰਚ 22, 2026 01:54 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਫੋਟੋ ਗੈਲਰੀ

Shah Rukh Khan ਦੀ Pathaan ਨੇ ਰਿਲੀਜ਼ ਤੋਂ ਪਹਿਲਾਂ ਹੀ ਮਾਰਿਆ ਅਰਧ ਸੈਂਕੜਾ, ਐਡਵਾਂਸ ਬੁਕਿੰਗ ਨਾਲ ਤੋੜੇ ਰਿਕਾਰਡ!

SRK ਦੀ ਫਿਲਮ 'Pathaan' ਦੀ ਰਿਲੀਜ਼ ਨੂੰ 24 ਘੰਟੇ ਵੀ ਨਹੀਂ ਬਚੇ। ਪਰ ਫਿਲਮ ਬੁਕਿੰਗ ਐਪਸ 'ਤੇ ਸਿਨੇਮਾਘਰ ਬਹੁਤ ਤੇਜ਼ੀ ਨਾਲ ਭਰਦੇ ਨਜ਼ਰ ਆ ਰਹੇ ਹਨ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸ਼ਾਹਰੁਖ ਦੇ ਕਮਬੈਕ ਵਾਲੀ ਇਹ ਫਿਲਮ ਪਹਿਲੇ ਦਿਨ ਹੀ ਕਿਹੜੇ ਵੱਡੇ ਰਿਕਾਰਡਾਂ ਨੂੰ ਚੁਣੌਤੀ ਦਿੰਦੀ ਹੈ।

by ਮਨਵੀਰ ਰੰਧਾਵਾ
ਜਨਵਰੀ 24, 2023
in ਫੋਟੋ ਗੈਲਰੀ, ਫੋਟੋ ਗੈਲਰੀ, ਬਾਲੀਵੁੱਡ, ਮਨੋਰੰਜਨ
0
Shah Rukh Khan's 'Pathan': ਸ਼ਾਹਰੁਖ ਖ਼ਾਨ ਦੀ ਕਮਬੈਕ ਫਿਲਮ 'ਪਠਾਨ' ਇੱਕ ਦਿਨ ਬਾਅਦ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ 'ਤੇ ਹੈ। ਸ਼ਾਹਰੁਖ ਦੀ ਫਿਲਮ ਨੇ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਦੇ ਮਾਮਲੇ ਵਿੱਚ ਇੱਕ ਨਵਾਂ ਬਾਲੀਵੁੱਡ ਰਿਕਾਰਡ ਬਣਾ ਦਿੱਤਾ ਹੈ ਤੇ ਬਾਕਸ ਆਫਿਸ 'ਤੇ ਫਿਲਮ ਦਾ ਧਮਾਕੇਦਾਰ ਪ੍ਰਫਾਰਮੈਂਸ ਯਕੀਨੀ ਲੱਗਦਾ ਹੈ।
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ 4 ਸਾਲ ਬਾਅਦ ਲੀਡ ਹੀਰੋ ਵਜੋਂ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਵਾਪਸੀ ਫਿਲਮ 'ਪਠਾਨ' ਬੁੱਧਵਾਰ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਸ਼ਾਹਰੁਖ ਪਹਿਲੀ ਵਾਰ ਧਮਾਕੇਦਾਰ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ।
'ਪਠਾਨ' ਦੇ ਦੋ ਗਾਣੇ, ਟੀਜ਼ਰ ਅਤੇ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਗਿਆ। ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ 'ਪਠਾਨ' ਬਾਕਸ ਆਫਿਸ 'ਤੇ ਕਿਵੇਂ ਜ਼ਬਰਦਸਤ ਡੈਬਿਊ ਕਰਨ ਜਾ ਰਹੀ ਹੈ। ਇਸ ਦੌਰਾਨ ਫਿਲਮ ਦੀ ਐਡਵਾਂਸ ਬੁਕਿੰਗ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਤੋਂ ਪਤਾ ਚੱਲ ਰਿਹਾ ਹੈ ਕਿ 'ਪਠਾਨ' ਦਾ ਕ੍ਰੇਜ਼ ਕਾਫੀ ਜ਼ੋਰਾਂ 'ਤੇ ਚੱਲ ਰਿਹਾ ਹੈ।
ਰਿਪੋਰਟਾਂ ਦੱਸ ਰਹੀਆਂ ਹਨ ਕਿ 'ਪਠਾਨ' ਦੇ ਓਪਨਿੰਗ ਵੀਕੈਂਡ ਲਈ ਐਡਵਾਂਸ ਬੁਕਿੰਗ ਕਾਫੀ ਜ਼ੋਰਾਂ 'ਤੇ ਹੋਈ ਹੈ। ਫਿਲਮ ਨੇ ਓਪਨਿੰਗ ਵੀਕੈਂਡ 'ਚ ਸ਼ਾਨਦਾਰ ਰਿਕਾਰਡ ਬਣਾਇਆ ਹੈ।
ਇਸ ਦੇ ਨਾਲ ਹੀ 'ਪਠਾਨ' ਦੇ ਪਹਿਲੇ ਵੀਕੈਂਡ ਲਈ ਐਡਵਾਂਸ ਬੁਕਿੰਗ ਕਲੈਕਸ਼ਨ 50 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਸੈਕਨਿਲਕ ਦੇ ਅੰਕੜਿਆਂ ਮੁਤਾਬਕ 'ਪਠਾਨ' ਨੇ ਪਹਿਲੇ ਦਿਨ ਹੀ ਐਡਵਾਂਸ ਬੁਕਿੰਗ ਤੋਂ 50 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਲਿਆ ਹੈ।
ਜਦੋਂ ਕਿ ਬੁੱਧਵਾਰ ਲਈ ਫਿਲਮ ਨੇ ਬੁਕਿੰਗ ਤੋਂ 24 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜਦੋਂ ਕਿ ਵੀਰਵਾਰ ਲਈ ਇਹ ਅੰਕੜਾ 13.38 ਕਰੋੜ ਹੈ ਅਤੇ ਆਉਣ ਵਾਲੇ ਦਿਨਾਂ ਲਈ ਇਹ 13.92 ਕਰੋੜ ਹੈ।
ਇੱਕ ਰਿਪੋਰਟ ਮੁਤਾਬਕ ਪਹਿਲੇ ਦਿਨ 'ਪਠਾਨ' ਦੀਆਂ 8 ਲੱਖ ਟਿਕਟਾਂ ਐਡਵਾਂਸ 'ਚ ਹੀ ਵਿਕ ਚੁੱਕੀਆਂ ਹਨ। ਇਨ੍ਹਾਂ ਚੋਂ 4.19 ਲੱਖ ਟਿਕਟਾਂ ਸਿਰਫ਼ ਤਿੰਨ ਨੈਸ਼ਨਲ ਸਿਨੇਮਾ ਚੇਨਾਂ - ਪੀਵੀਆਰ, ਆਈਨੌਕਸ ਅਤੇ ਸਿਨੇਪੋਲਿਸ ਵਿੱਚ ਹੀ ਬੁੱਕ ਹੋਈਆਂ ਹਨ।
ਓਪਨਿੰਗ ਵੀਕੈਂਡ ਲਈ ਐਡਵਾਂਸ ਕਲੈਕਸ਼ਨ ਦੇ ਮਾਮਲੇ 'ਚ 'ਪਠਾਨ' ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਫਿਲਮ ਨੇ 5 ਦਿਨਾਂ ਦੇ ਲੰਬੇ ਵੀਕੈਂਡ ਲਈ ਪਹਿਲਾਂ ਹੀ 50 ਕਰੋੜ ਤੋਂ ਵੱਧ ਦੀ ਐਡਵਾਂਸ ਕਮਾਈ ਕੀਤੀ ਹੈ।
Shah Rukh Khan’s ‘Pathan’: ਸ਼ਾਹਰੁਖ ਖ਼ਾਨ ਦੀ ਕਮਬੈਕ ਫਿਲਮ ‘ਪਠਾਨ’ ਇੱਕ ਦਿਨ ਬਾਅਦ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਜ਼ੋਰਾਂ ‘ਤੇ ਹੈ। ਸ਼ਾਹਰੁਖ ਦੀ ਫਿਲਮ ਨੇ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਦੇ ਮਾਮਲੇ ਵਿੱਚ ਇੱਕ ਨਵਾਂ ਬਾਲੀਵੁੱਡ ਰਿਕਾਰਡ ਬਣਾ ਦਿੱਤਾ ਹੈ ਤੇ ਬਾਕਸ ਆਫਿਸ ‘ਤੇ ਫਿਲਮ ਦਾ ਧਮਾਕੇਦਾਰ ਪ੍ਰਫਾਰਮੈਂਸ ਯਕੀਨੀ ਲੱਗਦਾ ਹੈ।
ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ 4 ਸਾਲ ਬਾਅਦ ਲੀਡ ਹੀਰੋ ਵਜੋਂ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਵਾਪਸੀ ਫਿਲਮ ‘ਪਠਾਨ’ ਬੁੱਧਵਾਰ ਨੂੰ ਰਿਲੀਜ਼ ਹੋਵੇਗੀ। ਫਿਲਮ ‘ਚ ਸ਼ਾਹਰੁਖ ਪਹਿਲੀ ਵਾਰ ਧਮਾਕੇਦਾਰ ਐਕਸ਼ਨ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ।
‘ਪਠਾਨ’ ਦੇ ਦੋ ਗਾਣੇ, ਟੀਜ਼ਰ ਅਤੇ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਗਿਆ। ਹਰ ਕਿਸੇ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ‘ਪਠਾਨ’ ਬਾਕਸ ਆਫਿਸ ‘ਤੇ ਕਿਵੇਂ ਜ਼ਬਰਦਸਤ ਡੈਬਿਊ ਕਰਨ ਜਾ ਰਹੀ ਹੈ। ਇਸ ਦੌਰਾਨ ਫਿਲਮ ਦੀ ਐਡਵਾਂਸ ਬੁਕਿੰਗ ਨੂੰ ਲੈ ਕੇ ਆ ਰਹੀਆਂ ਖ਼ਬਰਾਂ ਤੋਂ ਪਤਾ ਚੱਲ ਰਿਹਾ ਹੈ ਕਿ ‘ਪਠਾਨ’ ਦਾ ਕ੍ਰੇਜ਼ ਕਾਫੀ ਜ਼ੋਰਾਂ ‘ਤੇ ਚੱਲ ਰਿਹਾ ਹੈ।
ਰਿਪੋਰਟਾਂ ਦੱਸ ਰਹੀਆਂ ਹਨ ਕਿ ‘ਪਠਾਨ’ ਦੇ ਓਪਨਿੰਗ ਵੀਕੈਂਡ ਲਈ ਐਡਵਾਂਸ ਬੁਕਿੰਗ ਕਾਫੀ ਜ਼ੋਰਾਂ ‘ਤੇ ਹੋਈ ਹੈ। ਫਿਲਮ ਨੇ ਓਪਨਿੰਗ ਵੀਕੈਂਡ ‘ਚ ਸ਼ਾਨਦਾਰ ਰਿਕਾਰਡ ਬਣਾਇਆ ਹੈ।
ਇਸ ਦੇ ਨਾਲ ਹੀ ‘ਪਠਾਨ’ ਦੇ ਪਹਿਲੇ ਵੀਕੈਂਡ ਲਈ ਐਡਵਾਂਸ ਬੁਕਿੰਗ ਕਲੈਕਸ਼ਨ 50 ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਸੈਕਨਿਲਕ ਦੇ ਅੰਕੜਿਆਂ ਮੁਤਾਬਕ ‘ਪਠਾਨ’ ਨੇ ਪਹਿਲੇ ਦਿਨ ਹੀ ਐਡਵਾਂਸ ਬੁਕਿੰਗ ਤੋਂ 50 ਕਰੋੜ ਤੋਂ ਵੱਧ ਦਾ ਕੁਲੈਕਸ਼ਨ ਕਰ ਲਿਆ ਹੈ।
ਜਦੋਂ ਕਿ ਬੁੱਧਵਾਰ ਲਈ ਫਿਲਮ ਨੇ ਬੁਕਿੰਗ ਤੋਂ 24 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ, ਜਦੋਂ ਕਿ ਵੀਰਵਾਰ ਲਈ ਇਹ ਅੰਕੜਾ 13.38 ਕਰੋੜ ਹੈ ਅਤੇ ਆਉਣ ਵਾਲੇ ਦਿਨਾਂ ਲਈ ਇਹ 13.92 ਕਰੋੜ ਹੈ।
ਇੱਕ ਰਿਪੋਰਟ ਮੁਤਾਬਕ ਪਹਿਲੇ ਦਿਨ ‘ਪਠਾਨ’ ਦੀਆਂ 8 ਲੱਖ ਟਿਕਟਾਂ ਐਡਵਾਂਸ ‘ਚ ਹੀ ਵਿਕ ਚੁੱਕੀਆਂ ਹਨ। ਇਨ੍ਹਾਂ ਚੋਂ 4.19 ਲੱਖ ਟਿਕਟਾਂ ਸਿਰਫ਼ ਤਿੰਨ ਨੈਸ਼ਨਲ ਸਿਨੇਮਾ ਚੇਨਾਂ – ਪੀਵੀਆਰ, ਆਈਨੌਕਸ ਅਤੇ ਸਿਨੇਪੋਲਿਸ ਵਿੱਚ ਹੀ ਬੁੱਕ ਹੋਈਆਂ ਹਨ।
ਓਪਨਿੰਗ ਵੀਕੈਂਡ ਲਈ ਐਡਵਾਂਸ ਕਲੈਕਸ਼ਨ ਦੇ ਮਾਮਲੇ ‘ਚ ‘ਪਠਾਨ’ ਬਾਲੀਵੁੱਡ ਦੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ। ਫਿਲਮ ਨੇ 5 ਦਿਨਾਂ ਦੇ ਲੰਬੇ ਵੀਕੈਂਡ ਲਈ ਪਹਿਲਾਂ ਹੀ 50 ਕਰੋੜ ਤੋਂ ਵੱਧ ਦੀ ਐਡਵਾਂਸ ਕਮਾਈ ਕੀਤੀ ਹੈ।
Tags: bollywoodentertainment newsPathaan moviePathan advance bookingspro punjab tvpunjabi newsShah Rukh KhanShah Rukh Khan's PathanSRK
Share257Tweet161Share64

Related Posts

NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ ਦੀਆਂ ਵਧੀਆਂ ਮੁਸ਼ਕੀਲਾਂ

ਮਾਰਚ 19, 2026

ਦਿਲਜੀਤ ਦੋਸਾਂਝ ਦੇ ‘ਦਿਲ-ਲੁਮਿਨਾਟੀ ਟੂਰ’ ਨੇ ਕਮਾਏ ₹943 ਕਰੋੜ, 1.2 ਲੱਖ ਲੋਕਾਂ ਨੂੰ ਮਿਲਿਆ ਰੁਜ਼ਗਾਰ

ਮਾਰਚ 19, 2026

ਚੈੱਕ ਬਾਊਂਸ ਮਾਮਲੇ ਵਿੱਚ ਰਾਜਪਾਲ ਯਾਦਵ ਨੂੰ ਦਿੱਲੀ ਹਾਈ ਕੋਰਟ ਤੋਂ ਰਾਹਤ; 1 ਅਪ੍ਰੈਲ ਤੱਕ ਵਧਾਈ ਗਈ ਅੰਤਰਿਮ ਜ਼ਮਾਨਤ

ਮਾਰਚ 18, 2026

ਮਸ਼ਹੂਰ ਅਦਾਕਾਰਾ ਦਾ ਦੇਹਾਂਤ; ਨਾਮੀ ਫਿਲਮਾਂ ‘ਚ ਕਰ ਚੁੱਕੀ ਹੈ ਕੰਮ

ਮਾਰਚ 14, 2026

ਦਿਨ ‘ਚ ਕੰਮ ਤੇ ਰਾਤ ਨੂੰ ਪੜਾਈ, ਮਿਹਨਤ ਕਰ ਇੰਝ ਡਾਕਟਰ ਬਣੀ ਇਹ ਅਦਾਕਾਰਾ

ਫਰਵਰੀ 12, 2026

ਮਰਹੂਮ ਕਾਮੇਡੀਅਨ ਜਸਵਿੰਦਰ ਭੱਲਾ ਦੇ ਮਾਤਾ ਸਤਵੰਤ ਕੌਰ ਦਾ ਹੋਇਆ ਦਿਹਾਂਤ

ਜਨਵਰੀ 28, 2026
Load More

Recent News

ਵੱਡੇ ਪੱਧਰ ‘ਤੇ ਉਦਯੋਗਿਕ ਨਿਵੇਸ਼ ਪੰਜਾਬ ਵਿੱਚ ਕਾਨੂੰਨ ਵਿਵਸਥਾ ਅਤੇ ਸ਼ਾਸਨ ਵਿੱਚ ਸੁਧਾਰ ਦਾ ਸਬੂਤ ਹੈ: ਮੁੱਖ ਮੰਤਰੀ ਮਾਨ

ਮਾਰਚ 22, 2026

CM ਮਾਨ ਵੱਲੋਂ ਈਦ ਮੌਕੇ ਮਲੇਰਕੋਟਲਾ ਦੇ ਲੋਕਾਂ ਨੂੰ ਮਿਲੀ ਵੱਡੀ ਸੌਗਾਤ

ਮਾਰਚ 22, 2026

ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਵੱਡਾ ਹਾਦਸਾ

ਮਾਰਚ 22, 2026

ਲਾਲਜੀਤ ਸਿੰਘ ਭੁੱਲਰ, ਉਸਦੇ ਪਿਤਾ ਅਤੇ ਪੀਏ ਖਿਲਾਫ FIR ਦਰਜ, ਜਾਣੋ ਪੂਰਾ ਮਾਮਲਾ

ਮਾਰਚ 22, 2026

SUV ਦੇ ਸ਼ੌਕੀਨਾਂ ਲਈ ਵੱਡੀ ਖ਼ੁਸ਼ਖ਼ਬਰੀ ! ਸਿਰਫ਼ ਐਨੇ ਲੱਖ ਰੁਪਏ ‘ਚ ਲਾਂਚ ਹੋਈ Skoda Kushaq Facelift

ਮਾਰਚ 21, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.